Breaking News
Home / ਮੁੱਖ ਖਬਰਾਂ / ਦੇਖੋ ਹਿੰਦੂ ਕੱਟੜਪੰਥੀਆਂ ਦਾ ਹਾਲ – ਕਿਵੇਂ ਸਾਧਵੀ ਪ੍ਰਾਗਿਆ ਨੂੰ ਡਿਫੈਂਡ ਕਰ ਰਹੇ

ਦੇਖੋ ਹਿੰਦੂ ਕੱਟੜਪੰਥੀਆਂ ਦਾ ਹਾਲ – ਕਿਵੇਂ ਸਾਧਵੀ ਪ੍ਰਾਗਿਆ ਨੂੰ ਡਿਫੈਂਡ ਕਰ ਰਹੇ

ਵੀਡੀਓ ਦੇਖ ਕੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿੰਨੀ ਨੀਚ ਤੇ ਮੱਕਾਰ ਨਸਲ ਨਾਲ ਸਾਡੀ ਜਦੋ ਜਹਿਦ ਚਲ ਰਹੀ, ਵੇਖੋ ਇਹ ਹਿੰਦੂਵਾਦੀ ਕਿਵੇਂ ਬੇਸ਼ਰਮੀ ਨਾਲ ਅੱਤਵਾਦਣ ਪਰਿਗਿਆ ਠਾਕਰ ਨੂੰ ਇੰਟਰਨੈਸ਼ਨਲ ਮੀਡੀਆ ਤੇ ਡਿਫੈਂਡ ਕਰ ਰਿਹਾ ।

ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।ਇਸ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਅਤੇ ਤਕਰੀਬਨ 101 ਲੋਕ ਜ਼ਖ਼ਮੀ ਹੋਏ ਸਨ। ਫਿਲਹਾਲ ਸਾਧਵੀ ਪ੍ਰਗਿਆ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਹੈ।ਭੜਕਾਊ ਭਾਸ਼ਣਾਂ ਲਈ ਮਸ਼ਹੂਰ ਪ੍ਰਗਿਆ ਠਾਕੁਰ ਹਿੰਦੂਵਾਦੀ ਸੰਗਠਨ ਅਭਿਨਵ ਭਾਰਤ ਅਤੇ ਦੁਰਗਾ ਵਾਹਿਨੀ ਨਾਲ ਜੁੜੀ ਰਹੀ ਹੈ।ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਜਦੋਂ ਖ਼ਬਰਾਂ ਆ ਰਹੀਆਂ ਸਨ ਤਾਂ ਉਨ੍ਹਾਂ ਨੇ ਕਿਹਾ ਸੀ, “ਮੈਂ ਦੇਸ ਦੇ ਦੁਸ਼ਮਣਾਂ ਖਿਲਾਫ਼ ਲੜਾਈ ਲਈ ਤਿਆਰ ਹਾਂ।”

ਸਾਧਵੀ ਪ੍ਰਗਿਆ ‘ਤੇ ਪਹਿਲਾਂ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਲਾਇਆ ਗਿਆ ਸੀ ਪਰ ਬਾਅਦ ਵਿੱਚ ਕੋਰਟ ਨੇ ਉਸ ਨੂੰ ਹਟਾ ਦਿੱਤਾ ਅਤੇ ਉਨ੍ਹਾਂ ‘ਤੇ ਗੈਰ-ਕਾਨੂੰਨੀ ਕਾਰਵਾਈਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਤਹਿਤ ਮਾਮਲਾ ਚੱਲਿਆ।ਸਾਧਵੀ ਪ੍ਰਗਿਆ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ਵਿੱਚ 9 ਸਾਲ ਤੱਕ ਜੇਲ੍ਹ ਵਿੱਚ ਰਹੀ ਅਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: