ਪੰਜਾਬ ਦਾ ਹਾਲ – ਪਕੋੜੇ ਨਹੀਂ ਮਿਲੇ ਛੱਡ ਦਿੱਤੀ ਪਾਰਟੀ

By May 16, 2019


ਦੁਨੀਆ ਵਿਚ ਬਹੁਤ ਅਜੀਬੋ ਗਰੀਬ ਗੱਲਾਂ ਹੁੰਦੀਆਂ। ਪਰ ਪੰਜਾਬ ਦੇ ਸਿਆਸੀ ਮਾਹੌਲ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੋਊ ਕਿ ਪਕੌੜੇ ਨਾਂ ਮਿਲਣ ਕਰਕੇ ਪਾਰਟੀ ਛੱਡੀ ਜਾ ਰਹੀ ਹੋਵੇ। ਜੀ ਹਾਂ ਇਹ ਬਿਲਕੁੱਲ ਸੱਚ ਗਲ ਹੈ।

ਥੋੜੇ ਦਿਨ ਪਹਿਲਾਂ ਹੀ ਇੱਕ ਵੀਡੀਉ ਵਾਇਰਲ ਹੋਈ ਸੀ ਜਿਸ ਵਿਚ ਰੈਲੀ ਵਿਚ ਲੋਕ ਪਕੌੜਿਆਂ ਤੇ ਟੁੱਟ ਪਏ ਸਨ। ਹੁਣ ਇਹ ਵੀਡੀਉ ਦੇਖੋ। ਯਾਦ ਰਹੇ ਬਠਿੰਡਾ ‘ਚ ਬੀਤੇ ਦਿਨ ਕਾਂਗਰਸ ਦੀ ਰੈਲੀ ਦੌਰਾਨ ਪਕੌੜਿਆਂ ਦੇ ਲੰਗਰ ਨੇ ਜਨਤਾ ਕਮਲੀ ਕਰ ਛੱਡੀ।

ਮੁਫਤ ਦੇ ਪਕੌੜਿਆਂ ਨੂੰ ਦੇਖਦੇ ਹੀ ਲੋਕ ਟੁੱਟ ਪਏ ਅਤੇ ਇੱਥੋਂ ਤੱਕ ਕਿ ਕਈ ਲੋਕ ਜ਼ਮੀਨ ਹੇਠਾਂ ਪਏ ਪਕੌੜਿਆਂ ਨੂੰ ਵੀ ਚੁੱਕ-ਚੁੱਕ ਕੇ ਖਾਂਦੇ ਰਹੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਦੇਸ਼ ਦੀ ਆਮ ਜਨਤਾ ਦਾ ਕੀ ਹਾਲ ਹੈ।

Posted in: ਪੰਜਾਬ