Breaking News
Home / ਰਾਸ਼ਟਰੀ / ਦੇਖੋ ਭਾਜਪਾ ਨੇਤਾ ਨੂੰ ਲੋਕਾਂ ਨੇ ਸਟੇਜ ਤੋਂ ਲਾ ਕੇ ਕਿੱਦਾ ਦੀ ਸ਼ਾਬਾਸ਼ ਦਿੱਤੀ

ਦੇਖੋ ਭਾਜਪਾ ਨੇਤਾ ਨੂੰ ਲੋਕਾਂ ਨੇ ਸਟੇਜ ਤੋਂ ਲਾ ਕੇ ਕਿੱਦਾ ਦੀ ਸ਼ਾਬਾਸ਼ ਦਿੱਤੀ

ਮੋਜੂਦਾ ਸਰਕਾਰ ਤੋਂ ਅੱਕੇ ਲੋਕਾਂ ਦੀ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੈ ਇੱਕ ਭਾਜਪਾ ਨੇਤਾ ਲੋਕਾਂ ਦੇ ਹੱਥ ਲੱਗ ਜਾਂਦਾ ਹੈ। ਫਿਰ ਅੱਗੇ ਦੇਖੋ ਕੀ ਹੁੰਦਾ ।

ਅੱਕੇ ਹੋਏ ਲੋਕਾਂ ਨੇ ਲੀਡਰ ਨੂੰ ਸਟੇਜ ਤੋਂ ਲਾ ਕੇ ਖੜਕਾਉਣਾ ਸ਼ੁਰੂ ਕਰ ਦਿੱਤਾ।

ਪਹਿਲਾਂ ਔਰਕੁਟ ਤੇ ਫਿਰ ਫੇਸਬੁੱਕ ਜ਼ਰੀਏ ਜਦੋਂ ਸੋਸ਼ਲ ਮੀਡੀਆ ਨੇ ਭਾਰਤੀ ਨੌਜਵਾਨਾਂ ਦੀ ਜਿੰਦਗੀ ਵਿੱਚ ਦਸਤਕ ਦਿੱਤੀ ਤਾਂ, ਇਸ ਨੂੰ ਇੱਕ ਨਾਨ-ਸੀਰੀਅਸ ਪਲੈਟਫਾਰਮ ਮੰਨਿਆ ਜਾਂਦਾ ਸੀ।90ਵਿਆਂ ਵਿੱਚ ਜਨਮ ਲੈਣ ਵਾਲੇ ਜਾਣਦੇ ਹਨ ਕਿ ਕਿਵੇਂ ਉਹਨਾਂ ਦੇ ਮਾਪੇ ਸੋਸ਼ਲ ਮੀਡੀਆ ‘ਤੇ ਸਮਾਂ ਬਿਤਾਉਣ ਕਾਰਨ ਉਹਨਾਂ ਨੂੰ ਵਿਹਲੜ ਸਮਝਦੇ ਸੀ।ਫਿਰ ਇਸ ਪੀੜ੍ਹੀ ਨੇ ਆਪਣੇ ਮਾਪਿਆਂ ਨੂੰ ਵੀ ਸੋਸ਼ਲ ਮੀਡੀਆ ਵਰਤਣਾ ਸਿਖਾਇਆ ਅਤੇ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਿਆਸੀ ਪਾਰਟੀਆਂ ਨੂੰ ਸੋਸ਼ਲ ਮੀਡੀਆ ਲਈ ਵੱਖਰੇ ਵਿੰਗ ਬਣਾਉਣੇ ਪੈ ਗਏ ਹਨ।ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸੋਸ਼ਲ ਮੀਡੀਆ ਜ਼ਰੀਏ, ਸਿਆਸਤਦਾਨ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਦੇ ਹਨ।ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਨੂੰ ਕਿਵੇਂ ਵਰਤ ਰਹੀਆਂ ਹਨ, ਇਹ ਜਾਣਨ ਲਈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ।

ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਕੁਆਰਡੀਨੇਟਰ ਸਮਰਾਟ ਢੀਂਗਰਾ ਨੇ ਦੱਸਿਆ ਕਿ ਇਹਨਾਂ ਚੋਣਾਂ ਦੌਰਾਨ ਕਰੀਬ 20,000 ਲੋਕ ਪੰਜਾਬ ਵਿੱਚ ਕਾਂਗਰਸ ਲਈ ਸੋਸ਼ਲ ਮੀਡੀਆ ‘ਤੇ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ, “117 ਹਲਕਿਆਂ ਲਈ ਇੱਕ-ਇੱਕ ਵਿਧਾਨ ਸਭਾ ਹਲਕੇ ਦਾ ਇੰਚਾਰਜ, 13 ਲੋਕ ਸਭਾ ਹਲਕਿਆਂ ਦੇ ਇੰਚਾਰਜ ਅਤੇ ਫਿਰ ਹਰ ਬੂਥ ਦਾ ਇੱਕ ਇੰਚਾਰਜ ਇਸ ਕੰਮ ‘ਤੇ ਲੱਗੇ ਹਨ। ਪੰਜਾਬ ਵਿੱਚ ਕਰੀਬ 19 ਹਜਾਰ ਬੂਥ ਹਨ।”

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: