Breaking News
Home / ਪੰਜਾਬ / ਬਾਲਾਕੋਟ ਸਟਰਾਈਕ ਤੇ ਸੰਨੀ ਦਿਉਲ ਦਾ ਹਾਸੋ ਹੀਣਾ ਬਿਆਨ

ਬਾਲਾਕੋਟ ਸਟਰਾਈਕ ਤੇ ਸੰਨੀ ਦਿਉਲ ਦਾ ਹਾਸੋ ਹੀਣਾ ਬਿਆਨ

ਬਾਲਾਕੋਟ ਸਟਰਾਈਕ ਤੇ ਸੰਨੀ ਦਿਉਲ ਨੇ ਅਜਿਹਾ ਹਾਸੋ ਹੀਣਾ ਬਿਆਨ ਦਿੱਤਾ ਹੈ ਕਿ ਹੰਸ ਰਾਜ ਹੰਸ ਨੂੰ ਵੀ ਪਿੱਛੇ ਛੱਡ ਗਿਆ ਹੈ।ਸੰਨੀ ਦਿਉਲ ਬਣਿਆ ਭਗਵਾਂਧਾਰੀ -ਕਦੇ ਅਦਾਕਾਰੀ ਇਕ ਸਨਮਾਨਿਤ ਪੇਸ਼ਾ ਮੰਨਿਆ ਜਾਂਦਾ ਸੀ । ਅੱਜ ਹਾਲ ਇਹ ਹੈ ਕਿ ਹਰ ਅਦਾਕਾਰ ਸਿਆਸਤਦਾਨ ਬਣਿਆ ਹੋਇਆ ਹੈ । ਅੱਜ ਹਰ ਅਦਾਕਾਰ ਕਿਸੇ ਨਾ ਕਿਸੇ ਪਾਰਟੀ ਦਾ ਮੈਂਬਰ ਹੈ , ਸਪੋਟਰ ਹੈ । ਆਏ ਦਿਨ ਮੁੰਬਈ ਮਾਰਕਾ ਅਦਾਕਾਰ ਟਵੀਟ ਕਰਦੇ ਰਹਿਦੇ ਹਨ । ਜਿਹੜੇ ਜ਼ਿਆਦਾ ਪਾਕਿਸਤਾਨ ਦੇ ਖਿਲਾਫ਼ ਹੁੰਦੇ ਹਨ । ਇਸ ਨਾਲ ਅਦਾਕਾਰ ਵੀ ਸਰਕਾਰੀ ਸੰਦ ਬਣ ਚੁੱਕੇ ਹਨ । ਜਿਸ ਕਰਕੇ ਜਿਸ ਅਦਾਕਾਰ ਨੂੰ ਤੁਸੀਂ ਪਿਆਰ ਕਰਦੇ ਹੋ , ਉਸ ਲਈ ਦਿਲ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ ।

ਮੁੰਬਈ ਮਾਰਕਾ ਅਦਾਕਾਰ ਪਹਿਲਾ ਵੀ ਇਲੈਕਸ਼ਨ ਜਿੱਤ ਕੇ ਪਾਰਲੀਮੈਂਟ ਵਿਚ ਪੁੱਜਦੇ ਰਹੇ ਹਨ । ਸਿਆਸਤਦਾਨਾਂ ਨੇ ਇਹਨਾਂ ਦੀ ਸਾਖ ਨੂੰ ਵਰਤ ਕੇ ਪਾਰਲੀਮੈਂਟ ਵਿਚ ਆਪਣੀਆਂ ਸੀਟਾਂ ਵਧਾਈਆਂ ਹਨ । ਕਿਸੇ ਅਦਾਕਾਰ ਨੂੰ ਅੱਜ ਤੱਕ ਨਾ ਕੋਈ ਚੰਗਾ ਅਹੁਦਾ ਮਿਲਿਆ ਨਾ ਹੀ ਕਿਸੇ ਅਦਾਕਾਰ ਨੇ ਪਾਰਲੀਮੈਂਟ ਪੁਜ ਕੇ ਕੋਈ ਅਜਿਹਾ ਮਾਅਰਕੇ ਵਾਲਾ ਕੰਮ ਕੀਤਾ ਜਿਸ ਨੂੰ ਲੋਕ ਹਮੇਸ਼ਾ ਯਾਦ ਕਰਨ ।

ਅਦਾਕਾਰ ਤੋਂ ਸਿਆਸਤਦਾਨ ਬਣੇ ਸਿਤਾਰਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਜਿੱਥੇ ਇਕ ਪਾਸੇ ਸਰਕਾਰ ਨੇ ਹਮੇਸ਼ਾਂ ਦੀ ਤਰ੍ਹਾਂ ਲੋਕਾਂ ਨੂੰ ਵਰਤਣਾ ਹੈ । ਦੂਜੇ ਪਾਸੇ ਸਾਡੇ ਲੋਕਾਂ ਨੇ ਇਹ ਨਹੀਂ ਵੇਖਣਾ ਇਸ ਮੁੰਬਈ ਮਾਰਕਾ ਸਿਤਾਰੇ ਦੀ ਪੰਜਾਬ ਨੂੰ ਕੀ ਦੇਣ ਹੈ ? ਲੋਕਾਂ ਨੇ ਸੰਨੀ ਦਿਉਲ ਦੇ ਨਾਂ ਨੂੰ ਵੋਟ ਦੇਣੀ ਹੈ । ਇਸ ਤਰ੍ਹਾਂ ਲੋਕ ਹਰ ਵਾਰ ਵਾਂਗ ਫੇਲ ਹੋਣਗੇ । ਸਿਆਸਤਦਾਨ ਹਰ ਵਾਰ ਦੀ ਤਰ੍ਹਾਂ ਆਪਣੀ ਚਾਲ ਵਿਚ ਕਾਮਯਾ

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: