Breaking News
Home / ਪੰਜਾਬ / ਭਗਵੰਤ ਮਾਨ ਮਿੰਨਤਾ ਵੀ ਕਰੇ ਤਾਂ ਕਾਂਗਰਸ ਚ ਸ਼ਾਮਿਲ ਨਹੀਂ ਕਰੂੰਗਾ- ਕੈਪਟਨ ਅਮਰਿੰਦਰ

ਭਗਵੰਤ ਮਾਨ ਮਿੰਨਤਾ ਵੀ ਕਰੇ ਤਾਂ ਕਾਂਗਰਸ ਚ ਸ਼ਾਮਿਲ ਨਹੀਂ ਕਰੂੰਗਾ- ਕੈਪਟਨ ਅਮਰਿੰਦਰ

ਭਗਵੰਤ ਮਾਨ ਨੂੰ ਪਹਿਲਾਂ ਕਾਂਗਰਸ ਵਿੱਚ WELCOME ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਯੂ-ਟਰਨ ਲੈ ਲਿਆ ਹੈ। ਵਿਧਾਇਕਾਂ ਨੂੰ ਖਰੀਦੇ ਜਾਣ ਦਾ ਇਲਜ਼ਾਮ ਲਗਾਉਣ ਵਾਲੇ ਭਗਵੰਤ ਮਾਨ ਖਿਲਾਫ ਕੈਪਟਨ ਨੇ ਹਮਲਾਵਰ ਰੁਖ ਅਪਨਾਇਆ ਹੈ।

ਤਿੱਖਾ ਹਮਲਾ ਬੋਲਦਿਆਂ ਕੈਪਟਨ ਨੇ ਕਿਹਾ ਕਿ ਜੇ ਭਗਵੰਤ ਮਾਨ ਮਿੰਨਤਾਂ ਵੀ ਕਰਨ, ਤਾਂ ਵੀ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਕੋਈ ਅਧਾਰ ਹੀ ਨਹੀਂ ਹੈ। ਦੱਸ ਦਈਏ ਕਿ ਭਗਵੰਤ ਮਾਨ ਨੇ ਚੈਲੇਂਜ ਕਰਦਿਆਂ ਕਿਹਾ ਸੀ ਕਿ ਜੇ ਹਿੰਮਤ ਹੈ ਤਾਂ ਮੇਰਾ ਮੁੱਲ ਲਗਾ ਕੇ ਦਿਖਾਓ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: