Breaking News
Home / ਅੰਤਰ ਰਾਸ਼ਟਰੀ / ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ,ਪੁਲਿਸ ਕਰ ਰਹੀ ਹੈ ਜਾਂਚ
ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਗੋਲੀਬਾਰੀ ਲੜਾਈ ਝਗੜੇ ਤੋਂ ਬਿਨਾਂ ਨਹੀਂ ਗਿਆ । ਕੱਲ ਰਾਤ ਕੈਲਗਰੀ ਦੇ ਮੈਗਨੋਲੀਆ ਹਾਲ ਦੇ ਲਾਗੇ ਗੋਲੀਆਂ ਚੱਲੀਆਂ ਹਨ ਜਿੱਥੇ ਸਿੱਧੂ ਦਾ ਪ੍ਰੋਗਰਾਮ ਚੱਲ ਰਿਹਾ ਸੀ ਦੋਸ਼ੀ ਹਾਲੇ ਫੜੇ ਨਹੀਂ ਗੲੇ ਹਨ। ਪੰਜਾਬ ਦੇ ਇੱਕ ਸੋਅ ਵਿੱਚ ਵੀ ਗੋਲੀਆਂ ‌ਚੱਲੀਆ ਸਨ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ‌ ਵੀ ਆਇਆ ਸੀ ।

ਕੈਨੇਡਾ ਵਿੱਚ ਹਰ ਸਾਲ ਬਹੁਤ ਸਾਰੇ ਕਲਾਕਾਰ ਆਉਦੇਂ ਹਨ ਆਪਣੇ ਪ੍ਰੋਗਰਾਮ ਕਰਦੇ ਹਨ ਪਰ ਲੜਾਈ ਝਗੜੇ ਕੁੱਝ ਕ ਕਲਾਕਾਰਾਂ ਦੇ ਹੀ ਪ੍ਰੋਗਰਾਮਾਂ ਵਿੱਚ ਹੁੰਦੇ ਹਨ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਵੀ ਆਉਂਦਾ ਹੈ

ਜੇਕਰ ਗੀਤਾਂ ਰਾਹੀਂ ਨੋਜਵਾਨਾਂ ਨੂੰ ਗੈਂਗਸਟਰ ਕਾਤਲ ਹੀ ਬਣਾਉਣਾ ਹੈ ਤੇ ਗੀਤ ਸੁਣ ਨੋਜਵਾਨ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਨਗੇ ਵੈਸੇ ਇਸ ਬਾਬਤ ਗੱਲਬਾਤ ਤੇ ਬਹੁਤ ਹੋ ਚੁੱਕੀ ਹੈ ਪਰ ਲੱਗਦਾ ਸੁਣਨ ਸਮਝਣ ਲਈ ਹਾਲੇ ਕੁੱਝ ਕ ਲੋਕ ਤਿਆਰ ਨਹੀਂ ਹਨ ਕਿਉਂਕਿ ਸੋਖਾ ਰਾਹ ਕਾਮਯਾਬ ਹੋਣ‌ ਲਈ ਚੁਣਨਾ ਇੰਨਾ ਨੂੰ ਵਧੇਰੇ ਰਾਸ ਆ ਰਿਹਾ ਹੈ । (ਕੁਲਤਰਨ ਸਿੰਘ ਪਧਿਆਣਾ)

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: