Breaking News
Home / ਸਾਹਿਤ (page 9)

ਸਾਹਿਤ

ਇਹ ਪੜ੍ਹ ਕੇ ਰੋਂਗਟੇ ਖੜੇ ਹੋ ਜਾਣਗੇ- ਬੇਗੈਰਤੀ ਵਲ ਵੱਧਦਾ ਪੰਜਾਬ

ਇਹ ਪੰਜਾਬ ਦਾ ਏ। ਜੋ ਲਿਖਿਆ। ਮੈਨੂੰ ਨਵੇਂ ਜਮਾਨੇ ਦੀਆਂ ਹਵਾਵਾਂ ਚੋ ਉਸੇ ਦਾਨੇ ਪੰਜਾਬ ਦੀ ਤਾਂਘ ਏ। ਮੈਂ ਪੁਰਾਤਨ ਪੰਥੀ ਸਹੀ। ਸਾਨੂੰ ਹੀਰ ਵੰਨੇ ਪੰਜਾਬ ਦੀ ਨਹੀਂ ਮਾਈ ਭਾਗੋ ਵੰਨੇ ਪੰਜਾਬ ਦੀ ਲੋੜ ਆ। ਨਵੇਂ ਜਮਾਨੇ ਦੀਆਂ ਸਹੇੜੀਆਂ ਨਵੀਆਂ ਬਿਮਾਰੀਆਂ ਦਾ ਇਲਾਜ ਨਹੀਂ ਮੇਰੇ ਕੋਲ। ਤਾਂ ਪ੍ਰਹੇਜ ਕਰਨ ਨੂੰ …

Read More »

ਜ਼ਰੂਰ ਪੜ੍ਹੋ- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਡਾ. ਕਿਰਨਦੀਪ ਕੌਰ ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ …

Read More »

ਜਾਣੋ ਪਾਸ਼ ਦੀ ਅਸਲੀਅਤ

ਦੋ ਕਵੀ ਪਾਸ਼ ਅਤੇ ਸੰਤ ਰਾਮ ਉਦਾਸੀ ਵੀ ਦੋ ਵੱਖੋ ਵੱਖਰੇ ਵਰਗਾਂ ਦੇ ਨਮੂਨੇ ਹਨ। ਲੋਕ ਸੰਤ ਰਾਮ ਉਦਾਸੀ ਜਿਥੇ ਲਹਿਰ ਨਾਲ ਜੁੜ ਕੇ ਲੋਕ ਮੁਕਤੀ ਦਾ ਇਕ ਸੁਪਨਾ ਸੰਜੋਇਆ ਸੀ, ਉਥੇ ਉਹ ਸੰਸਕਾਰਾਂ ਅਤੇ ਪ੍ਰੰਪਰਾ ਨਾਲ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਪਰ ਪਾਸ਼ ਇਸ ਲਹਿਰ ਨਾਲ ਸਿਰਫ਼ ਮਸ਼ਹੂਰੀ …

Read More »

ਜਿਨੀ ਕਮਾਲ ਪਾਸ਼ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ..ਪੜੋ ਜਿਹੜੇ ਪਾਸ਼ ਬਾਰੇ ਜਾਨਣਾ ਚਾਹੁੰਦੇ

ਜਿਨੀ ਕਮਾਲ ਪਾਸ਼ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ । ਉਸ ਦੇ ਮਿਤਰਾਂ ਨੇ ਰਜਿੰਦਰ ਰਾਹੀ ਨੁੰ ਦੱਸਿਆ ਕਿ ਜਨਾਨੀ ਉਸ ਦੀ ਕਮਜੋਰੀ ਸੀ । ਜਿਨਾਂ ਦਿਨਾਂ ‘ਚ ਪਾਸ਼ ਮਰਿਆ ਉਨ੍ਹਾਂ ਦਿਨਾਂ ‘ਚ ਹਲਕਾਅ ਨਾਲ ਕੁੱਤਾਂ ਵੀ ਮਰ ਜਾਂਦਾ ਸੀ ਤਾਂ ਖਾਲਿਸਤਾਨੀਆਂ ਦੇ ਨਾਂ ਲਗਦਾ ਸੀ । …

Read More »

ਜਦੋਂ ਹਰ ਘਰ ਵਿਚ ਅਨਾਰਕਲੀਆ ਹੋਣਗੀਆ ਤੇ ਜੱਫੀ ਪਾ ਕੇ ਸ਼ਰੇਆਮ ਗਾਉਂਦੇ ਫਿਰਨਗੇ “ਜਬ ਪਿਆਰ ਕੀਆ ਤੋ ਡਰਨਾ ਕਯਾ”

“ਮੁੰਡਾ ਤੇ ਰੰਬਾ ਜਿੰਨਾ ਚੰਡਿਆ ਓਨਾ ਚੰਗਾ” ਮੁੰਡਿਆਂ ਵਾਸਤੇ ਇਸ ਤਰ੍ਹਾਂ ਦੀਆਂ ਅਖੌਤਾਂ ਦੀ ਵਰਤੋਂ ਕਰਨ ਵਾਲੇ ਅੱਖੜ ਸੁਭਾਅ ਵੀ ਧੀਆਂ ਨੂੰ “ਧੀ ਰਾਣੀ” ਆਖ ਨਵਾਜਦੇ,,,,,’ਧੀਆਂ ਧੰਨ ਪਰਾਇਆ’ ਬਾਪੂ ਬੇਬੇ ਸਾਂਭ ਸਾਂਭ ਰੱਖਦੇ ਪਰਾਇਆ ਧੰਨ,,,,,ਕਦੇ ਅੱਖ ਦੀ ਘੂਰ ਵੀ ਨਾ ਦਿੰਦੇ ਆਪਣੀਆਂ ਲਾਡਲੀਆਂ ਨੂੰ!!! ਅਖੇ! ਅੱਜ ਔਰਤ ਅਜਾਦ ਹੋ ਚੁੱਕੀ …

Read More »

ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ

(ਗੁਲਾਮ ਮੁਸਤਫਾ ਡੋਗਰ) ਬਹੁਤ ਸਾਰੇ ਦੇਸ਼ਾਂ ‘ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ ‘ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ …

Read More »

ਫ਼ੋਰਸਟ ਗੰਪ ਉਰਫ਼ ਲਾਲ ਸਿੰਘ ਚੱਡਾ

1994 ਟੌਮ ਹੈਂਕਸ ਦਾ ਸੁਨਹਿਰਾ ਦੌਰ ਸੀ। ਇਨ੍ਹਾਂ ਸਾਲਾਂ ਵਿੱਚ ਟੌਮ ਹੈਂਕਸ ਨੂੰ ਲਗਾਤਾਰ ਦੋ ਸਾਲ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ ਸੀ। ਪਹਿਲੇ ਸਾਲ ਟੌਮ ਹੈਂਕਸ ਦੀ ਫਿਲਮ ਆਈ ਫਿਲਾਡੇਲਫੀਆ ਜਿੰਨੇ ਪਹਿਲੀ ਵਾਰ ਏਡਜ਼ ਅਤੇ ਹਮਜਿਨਸੀ ਸਬੰਧਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।ਇਸ ਤੋਂ ਬਾਅਦ ਟਾਮ ਹੈਂਕਸ ਦੀ ਫ਼ਿਲਮ ਆਈ ਸੀ …

Read More »

ਕਲਟ ਦੀ ਥਾਂ ਧਰਮ ਜਾਂ ਕੌਮ ਹੋਵੇ

ਸਿੱਖ ਪੰਥ ਨੂੰ “ਸਿੱਖ ਕਲਟ” ਕਰਕੇ ਲਿਖਿਆ ਹੈ, ਉਹ ਅਢੁੱਕਵਾਂ ਵੀ ਹੈ ਅਤੇ ਪੰਥ ਸ਼ਬਦ ਨੂੰ” ਵੱਡੇ” ਅਤੇ ਧਰਮ ਨਾਲ ਜੁੜੇ ਗੰਭੀਰ ਅਰਥਾਂ ਦੀ ਸ਼ਕਲ ਵਿੱਚ ਨਹੀਂ ਵਰਤਿਆ ਗਿਆ। ਜੱਜ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਪੰਥ ਸ਼ਬਦ ਦਾ ਤਰਜਮਾ ਕਰਨ ਲਈ ਸਿੱਧਾ ਕਿਸੇ ਡਿਕਸ਼ਨਰੀ ਵੱਲ ਜਾਣ ਦੀ ਥਾਂ ਭਾਸ਼ਾ …

Read More »

ਅਯੁੱਧਿਆ ਵਿਵਾਦ: ਇਤਿਹਾਸ/ਮਿਥਿਹਾਸ ਅਤੇ ਭਾਰਤੀ ਨਿਆਂ-ਪ੍ਰਬੰਧ ਦੀ ਲਾਚਾਰਗੀ

ਏਨੀ ਪ੍ਰਾਚੀਨ ਕਿ ਭਾਰਤੀ ਮਿਥਿਹਾਸ ਦੀ ਇਕ ਪਰੰਪਰਾ ਇਸ ਦਾ ਸੰਬੰਧ ਆਦਿ ਮੰਨੂ ਨਾਲ਼ ਜੋੜਦੀ ਹੋਈ ਅੱਗੇ ਵੱਧਦੀ ਹੈ। ਇਸ ਪਰੰਪਰਾ ਅਨੁਸਾਰ ਜਿਸ ਵਕਤ ਪ੍ਰਿਥਵੀ ਉੱਪਰ ਮਹਾਂ-ਪਰਲੋ ਆਈ, ਉਸ ਵਕਤ ਆਦਿ ਮਨੂੰ ਜਿਸ ਸਥਾਨ ਉੱਪਰ ਆਪਣੇ ਸਮੇਤ ਪ੍ਰਿਥਵੀ ਦੇ ਹਰ ਇਕ ਜੀਵ ਨੂੰ ਲੈ ਕੇ ਪਰਲੋ ਤੋਂ ਬਚਣ ਲਈ ਗਏ …

Read More »

ਅਮੀਰ ਬਣ ਕੇ ਪੰਜਾਬੀ ਮਾਂ ਦਾ ਪੱਲਾ ਛੱਡ ਜਾਣ ਵਾਲੇ ਬਹਿਰੂਪੀਏ!

ਪਿਛਲੇ ਦਿਨੀਂ ਮਾਂ-ਬੋਲੀ ਪੰਜਾਬੀ ਸਬੰਧੀ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਸਟੇਜ ਤੋਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿਤੇ। ਮਾਂ-ਬੋਲੀ ਪੰਜਾਬੀ ਉਤੇ ਜਨਸੰਘ ਨੇ 1951 ਦੀ ਮਰਦਮਸ਼ੁਮਾਰੀ ਸਮੇਂ ਫ਼ਿਰਕੂ ਸੋਚ ਅਧੀਨ ਹਮਲਾ ਕੀਤਾ ਸੀ ਜਦ ਪੰਜਾਬ ਵਿਚ ਜੰਮੇਪਲੇ ਪੰਜਾਬਣ ਮਾਵਾਂ ਦਾ ਦੁਧ ਚੁੰਘ ਕੇ ਜੀਵਨ ਮਾਣ ਰਹੇ …

Read More »