Breaking News
Home / ਸਾਹਿਤ (page 8)

ਸਾਹਿਤ

ਜਦੋਂ ਬ੍ਰਾਹਮਣਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ ਅੰਗ੍ਰੇਜ਼ਾਂ ਨੂੰ ਪੰਜਾਬ ‘ਤੇ ਹਮਲਾ ਕਰਨ ਭੇਜਿਆ

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ। ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ …

Read More »

ਸਿੱਖ ਰਾਜ ਪੰਜਾਬ ਦੀ ਗੁੰਮਨਾਮ ਅਤੇ ਆਖ਼ਰੀ ਸ਼ਹਿਜ਼ਾਦੀ

ਅੱਜ ਦੇ ਦਿਨ 10 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇੰ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋੰ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ …

Read More »

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸ਼ੀਅਤ ਵਾਰੇ ਕੈਪਟਨ ਮਰੈ ਲਿਖਦਾ ਹੈ ਕਿ

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸ਼ੀਅਤ ਵਾਰੇ ਕੈਪਟਨ ਮਰੈ ‘ਹਿਸਟਰੀ ਆਫ਼ ਦਾ ਪੰਜਾਬ’ (1846) ‘ਚ ਲਿਖਦਾ ਹੈ ਕਿ ਰਣਜੀਤ ਸਿੰਘ ਦੀ ਮੁਹੰਮਦ ਅਲੀ ਤੇ ਨਿਪੋਲੀਅਨ ਨਾਲ ਤੁਲਨਾ ਕੀਤੀ ਜਾਂਦੀ ਹੈ। ਕੁਝ ਗੱਲਾਂ ਵਿਚ ਉਹ ਦੋਨਾਂ ਨਾਲ ਮਿਲਦਾ ਹੈ ਪਰ ਜੇ ਉਹਦੀ ਸ਼ਖ਼ਸ਼ੀਅਤ ਨੂੰ ਉਸ ਦੀ ਸਥਿਤੀ ਤੇ ਪਦਵੀ ਦੇ ਪਿਛੋਕੜ ਵਿਚ …

Read More »

ਜਦੋਂ ਸਰਦਾਰ ਲਹਿਣਾ ਸਿੰਘ ਭੰਗੀ ਨੇ ਅਬਦਾਲੀ ਦੀ ਦੋਸਤੀ ਅਤੇ ਸੂਬੇਦਾਰੀ ਦੀ ਪੇਸ਼ਕਸ਼ ਕਬੂਲ ਨਾ ਕੀਤੀ

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੨੯ ; ਜਦੋਂ ਸਰਦਾਰ ਲਹਿਣਾ ਸਿੰਘ ਭੰਗੀ ਨੇ ਅਬਦਾਲੀ ਦੀ ਦੋਸਤੀ ਅਤੇ ਸੂਬੇਦਾਰੀ ਦੀ ਪੇਸ਼ਕਸ਼ ਕਬੂਲ ਨਾ ਕੀਤੀ ਅਠਾਹਰਵੀਂ ਸਦੀ ਦੇ 60ਵਿਆਂ ਭੰਗੀ ਮਿਸਲ ਦੀ ਤਾਕਤ ਕਾਫ਼ੀ ਵੱਧ ਗਈ ਸੀ ਅਤੇ ਇਹ ਮਿਸਲ ਉਸ ਸਮੇਂ ਲਗਭਗ ਵੀਹ ਹਜ਼ਾਰ ਦੇ ਕਰੀਬ ਫੌਜ ਮੈਦਾਨ’ਚ ਉਤਾਰਨ ਦੀ …

Read More »

“ਫ਼ਰੰਗੀਆਂ ਨੇ ਪੰਜਾਬ ਦੇ ਲੋਕਾਂ ਦੀ ਮਾਂ, ਮਹਾਰਾਣੀ ਨੂੰ ਬੰਦੀ ਬਣਾ ਕੇ #ਹਿੰਦੋਸਤਾਨ ਭੇਜ ਦਿੱਤਾ ਹੈ

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੧੭ ਇਹ ਸ਼ਬਦ ਸ਼ੇਰ ਸਿੰਘ ਅਟਾਰੀਵਾਲੇ ਨੇ ਲਾਹੌਰ ਦਰਬਾਰ ਦੇ ਸਰਦਾਰਾਂ ਨੂੰ ਸੰਬੋਧਨ ਹੁੰਦੇ ਹੋਏ ਕਹੇ। ਇੱਥੇ ਹਿੰਦੋਸਤਾਨ ਤੋਂ ਭਾਵ ਕਿਸੇ ਹੋਰ ਦੂਸਰੇ ਮੁਲਕ ਤੋਂ ਹੈ। ਉਦਾਹਰਣ ਵਜੋਂ ਅੱਜਕਲ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਪੰਜਾਬ ਤੋਂ ਹਿੰਦੋਸਤਾਨ ਚੱਲਿਆ ਹਾਂ। ਕਿਉਂਕਿ ਹੁਣ ਪੰਜਾਬ ਤੇ …

Read More »

ਹਿੰਦੂ, ਔਰੰਗਜ਼ੇਬ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ

ਸੁਖਵਿੰਦਰ ਸਿੰਘ ਸਾਲ 1675 ਈਸਵੀ ਵਿੱਚ ਦਿੱਲੀ ਦੇ ਤਖਤ ‘ਤੇ ਬੈਠੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸੱਤਾ ਦੇ ਹੰਕਾਰ ਵਿੱਚ ਆ ਕੇ ਆਪਣੀ ਰਾਜਸੀ ਤਾਕਤ ਨਾਲ ਹਿੰਦੂ ਧਾਰਮਿਕ ਮਾਨਤਾ ਨੂੰ ਖਤਮ ਕਰਨ ਲਈ ਜ਼ਬਰਦਸਤੀ ਦੇ ਤਰੀਕੇ ਦੀ ਵਰਤੋਂ ਸ਼ੁਰੂ ਕੀਤੀ। ਦਿੱਲੀ ਤਖਤ ਦੀ ਤਾਕਤ ਦੇ ਹੰਕਾਰ ਵਿੱਚ ਝੱਲੇ ਹੋਏ ਔਰੰਗਜ਼ੇਬ ਨੇ …

Read More »

ਇਨਕਾਊਂਟਰ/ ਡਰਾਮਾ/ਇਨਸਾਫ : ਅਸਲੀਅਤ ਕੀ ਹੈ?

ਪਿਛਲੇ ਕੁਝ ਦਿਨਾਂ ਤੋਂ ਭਾਰਤ ਦੀ ਸਿਆਸਤ ਅਤੇ ਮੀਡੀਆ ਵਿੱਚ ਬਹੁ-ਚਰਚਿਤ ‘ਸਮੂਹਿਕ ਬਲਾਤਕਾਰ ਅਤੇ ਹੱਤਿਆ’ ਦੀ ਘਟਨਾ ਨੇ ਅੱਜ ਅਹਿਮ ਮੋੜ ਲਿਆ, ਜਦੋਂ ਹੈਦਰਾਬਾਦ ‘ਚ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ ‘ਚ ਚਾਰ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ। ਪੁਲਿਸ ਜਾਣਕਾਰੀ …

Read More »

10 ਸਾਲ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ ਤੇ ਪੈਸੇ ਇੱਕਠੇ ਕਰਨ ਵਾਲੇ ਇੰਡੀਆਂ ਨਾਲ ਰਲ ਗਏ

ਹਿੰਦੂ ਸਵਾਮੀ ਨਿਤਿਆਨੰਦ ਨੇ ISLAND ਖਰੀਦ ਕੇ ਆਪਣੇ ਦੇਸ਼ ਦਾ ਐਲਾਨ ਕਰ ਦਿੱਤਾ ਕਹਿੰਦਾ ਆਜੋ ਸਾਰੇ ਹਿੰਦੂ ਇੱਥੇ ਜਿੰਨੇ ਭਗੋੜੇ ਜਾਂ ਸਤਾਏ ਹੋਏ। ਉਧਰ ਗਲ੍ਹ ਕਰੀਏ ਸਿੱਖਾਂ ਦੀ। ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਦੇ ਰਹੇ। ਹਰ ਕਿਸੇ ਦੀ ਮਦੱਦ ਲਈ ਖੜੇ ਹੋ ਜਾਂਦੇ। ਕਦੀ ਲੰਗਰ ਲਾਂਉਂਦੇ ਕਦੇ ਕੁਛ। ਕਦੀ …

Read More »

ਜਦੋਂ ਤਰੱਕੀਆਂ ਲੈਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤ……..

ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..ਨਿੱਘੀਆਂ ਰਜਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ..ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ ਆਪਣੀ ਸੰਤਾਲੀ ਲੋਡ ਕਰ ਲਈ ਤੇ ਐਨ ਵਿਚਕਾਰ …

Read More »

ਮਹਾਨ ਜਰਨੈਲ ਬਾਬਾ ਜੀਵਨ ਸਿੰਘ

ਦਲਬੀਰ ਸਿੰਘ ਸੱਖੋਵਾਲੀਆ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਉਹ ਮਹਾਨ ਜਰਨੈਲ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਵੱਖ ਵੱਖ ਜੰਗਾਂ ਵਿੱਚ ਹਿੱਸਾ ਲਿਆ ਤੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਉਹ ਤਲਵਾਰ ਦੇ ਧਨੀ, ਘੋੜਸਵਾਰੀ ’ਚ ਨਿਪੁੰਨ ਵਫ਼ਾਦਾਰ ਯੋਧੇ ਹੋਣ ਦੇ ਨਾਲ-ਨਾਲ ਇੱਕ ਕਵੀ ਵੀ ਸਨ। ਉਨ੍ਹਾਂ …

Read More »