Breaking News
Home / ਸਾਹਿਤ (page 4)

ਸਾਹਿਤ

ਗੋਬਿੰਦ ਕੇ ਫ਼ਰਜ਼ੰਦ ਬੜੇ ਹੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ – ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ | ਇਨ੍ਹਾਂ ਚਾਰੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਵਿਚ ਅਜਿਹੇ ਕਾਰਨਾਮੇ ਕੀਤੇ ਕਿ ਇਨ੍ਹਾਂ ਨੂੰ ਸਮੇਂ ਤੇ ਸਥਾਨ ਵਿਚ ਸੰਕੁਚਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ | ਇਨ੍ਹਾਂ …

Read More »

ਰੋਜਾਨਾ ਬਦਾਮ ਖਾਣ ਕਿ ਨੇ ਫਾਇਦੇ ਅਤੇ ਨੁਕਸਾਨ

ਜੰਕਫੂਡ, ਜ਼ਿਆਦਾ ਤਲੇ-ਭੁੰਨੇ ਹੋਏ ਖਾਣੇ ਤੇ ਮਾਰਕੀਟ ਵਿੱਚ ਵਿਕਣ ਵਾਲੇ ਵੱਖ-ਵੱਖ ਸਾਫਟ ਡਰਿੰਕ ਕਾਰਨ, ਕੋਲੈਸਟ੍ਰੋਲ ਵਧਣ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਵਿੱਚ ਆਮ ਹੋ ਗਈ ਹੈ। ਕੋਲੈਸਟ੍ਰੋਲ ਦਾ ਪੱਧਰ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰੋਜ਼ਾਨਾ ਕਸਰਤ ਦੇ …

Read More »

ਚਮਕੌਰ ਦੀ ਜੰਗ ਦਾ ਕੀ ਸੁਨੇਹਾ ਹੈ?

ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਨੇ ਇੱਕ ਵਾਰ ਲਿਖਿਆ ਸੀ, “ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜੰਗ ਵਿਚ ਇਕ ਮਹਾਨ ਜਰਨੈਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੇ ਹਨ ਅਤੇ ਆਪਣੀ ਹੀ ਕਿਸਮ ਦੇ ਇਕ ਮਹਾਨ ਨੀਤੀਵਾਨ ਵੀ ਜ਼ਾਹਰ ਹੁੰਦੇ ਹਨ, ਜਿਨ੍ਹਾਂ ਨੇ ਖ਼ਾਲਸੇ ਦੀ ਪ੍ਰਭੂਸੱਤਾ ਨੂੰ ਆਪਣੇ ਤੋਂ ਵੀ ਉਪਰ …

Read More »

ਚਮਕੌਰ ਦੀ ਜੰਗ ਜ਼ਫ਼ਰਨਾਮੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨੀ

‘ਜ਼ਫ਼ਰਨਾਮਾ’, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਫ਼ਾਰਸੀ ਸ਼ਿਅਰਾਂ ਵਿੱਚ ਲਿਖੀ ਹੋਈ ਚਿੱਠੀ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਦਾ ਹਰੇਕ ਸ਼ਿਅਰ, ਅਣਖ, ਸਵੈਮਾਨ ਤੇ ਪ੍ਰਭੂ ਭਰੋਸਾ ਜਗਾਉਂਦਾ ਹੈ।‘ਜ਼ਫ਼ਰਨਾਮਾ’ ਉਹ ਮਹਾਨ ਵਿਜੈ-ਪੱਤਰ ਹੈ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ’ਤੇ ਆਪਣੀ ਹਾਰ …

Read More »

ਗੰਗੂ ਬ੍ਰਾਹਮਣ ਨਹਿਰੂ ਖਾਨਦਾਨ ਦਾ ਵਡੇਰਾ ਸੀ?

ਗੰਗੂ, ਦੀਵਾਨ ਸੁੱਚਾ ਨੰਦ ਅਤੇ ਨਵਾਬ ਸ਼ੇਰ ਖਾਨ ਮਲੇਰਕੋਟਲਾ ਬੀਤੇ ਦਿਨਾਂ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਸਰਸਾ ਕੰਢੇ ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ …

Read More »

ਅਨੰਦਪੁਰ ਵਸਣ ਤੋਂ ਛੱਡਣ ਤੱਕ

ਅਨੰਦਪੁਰ ਦਾ ਨੀਂਹ ਪੱਥਰ ਗੁਰੂ ਤੇਗ਼ ਬਹਾਦਰ (1621-75 ) ਨਾਨਕ ਨੌਵੇਂ ਨੇ 19 ਜੂਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖਿਆ ਸੀ ਜਿਹੜਾ ਗੁਰੂ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਇਸ …

Read More »

ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ

ਸਿੱਖ ਇਤਿਹਾਸ ਦੇ ਭੁੱਲੇ ਵਿੱਸਰੇ ਅਸਥਾਨਾਂ ਵਿੱਚੋਂ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਦਾ ਵੱਡਾ ਇਤਿਹਾਸ ਹੈ। ਬਦਕਿਸਮਤੀ ਇਹ ਹੈ ਕਿ ਸ਼ਾਇਦ ਓਨਾ ਹੀ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਇੱਥੋਂ ਦੇ ਇਤਿਹਾਸ ਨੂੰ ਸੁਣ ਜਿੱਥੇ ਜੋਸ਼ ਨਾਲ ਛਾਤੀ ਚੌੜ੍ਹੀ ਹੋ ਜਾਂਦੀ, ਉੱਥੇ ਹੀ ਅੱਖਾਂ ਵੀ ਨਮ ਹੋ ਜਾਂਦੀਆਂ …

Read More »

ਬਾਜ਼ਾਂ ਵਾਲੇ ਗੁਰੂ ਦਾ ਸਿੰਘਾਂ ਸਮੇਤ ਆਨੰਦਪੁਰ ਸਾਹਿਬ ਛੱਡ ਕੇ ਤੁਰਨਾ

ਗੁਰੂ ਕਲਗ਼ੀਧਰ ਵੱਲੋਂ ਆਨੰਦਪੁਰ ਸਾਹਿਬ ਛੱਡਣ ਵੇਲੇ ਪੋਹ ਚੜ ਚੁੱਕਿਆ ਸੀ ਅਤੇ ਕੁਝ ਦਿਨ ਪਹਿਲਾਂ ਪਹਾੜਾਂ ਉੱਤੇ ਮੋਹਲੇਧਾਰ ਮੀਂਹ ਪੈਣ ਕਾਰਨ ਠੰਡੀ ਪੌਣ ਜਿਸਮਾਂ ਨੂੰ ਚੀਰ ਰਹੀ ਸੀ। ਹਜ਼ੂਰ ਨੇ ਆਨੰਦਪੁਰ ਸਾਹਿਬ ਤੋਂ ਤੁਰਨ ਤੋਂ ਪਹਿਲਾ ਗਜ਼ਨੀ ਤੋਂ ਆਏ ਬੇਮਿਸਾਲ ਤੰਬੂ ਨੂੰ ਆਥਣ ਵੇਲੇ ਸਾੜਣ ਦਾ ਹੁਕਮ ਦੇ ਦਿੱਤਾ। ਸੰਸਾਰ …

Read More »

ਸਾਕਾ ਸਰਹਿੰਦ ਦਾ ਅਣਗੌਲਿਆ ਕਿਰਦਾਰ ਬੇਗਮ ਜ਼ੈਨਬੁਨਿਮਾ

ਸਾਕਾ ਸਰਹਿੰਦ ਦੀ ਦਿਲ ਕੰਬਾਊ ਦਾਸਤਾਨ ਤਮਾਮ ਮਨੁੱਖਤਾ ਦੇ ਜ਼ਿਹਨ ‘ਚ ਅਸਹਿ ਪੀੜ ਬਣੀ ਬੈਠੀ ਹੈ। ਰਹਿੰਦੀ ਦੁਨੀਆਂ ਤਕ ਰਿਸਦੇ ਰਹਿਣ ਵਾਲੇ ਇਸ ਨਾਸੂਰ ਦਾ ਨਿਰੀਖਣ ਕਰਨ ਮੌਕੇ ਇਤਿਹਾਸ ਦੀ ਪਾਰਖੂ ਅੱਖ ਨੇ ਇਸ ਕੌਮੀ ਫੱਟ ‘ਤੇ ਟਕੋਰਾਂ ਕਰਨ ਅਤੇ ਨਮਕ ਛਿੜਕਣ ਵਾਲੇ ਵੱਖ-ਵੱਖ ਕਿਰਦਾਰਾਂ ਨੂੰ ਨਾਇਕ ਤੇ ਖਲਨਾਇਕ ਦੇ …

Read More »

ਗਰੀਬੂ ਦੀ ਹਵੇਲੀ: ਗੜ੍ਹੀ ਚਮਕੌਰ ਸਾਹਿਬ

ਬਹਾਦਰ ਸਿੰਘ ਗੋਸਲ ਰਾਣੇ ਸਮਿਆਂ ਵਿੱਚ ਪਿੰਡਾਂ ਦੇ ਕੁਝ ਰੱਜੇ-ਪੁੱਜੇ ਵੱਡੇ ਜ਼ਿਮੀਂਦਾਰ ਜਾਂ ਚੌਧਰੀ ਬਹੁਤਾਤ ਵਿਚ ਰੱਖੇ ਡੰਗਰ-ਪਸ਼ੂਆਂ ਦੀ ਸੰਭਾਲ ਲਈ ਤਬੇਲੇ ਦੇ ਰੂਪ ਦੀ ਹਵੇਲੀ ਬਣਾ ਲੈਂਦੇ ਸਨ। ਪਰਿਵਾਰ ਅਤੇ ਪਸ਼ੂਆਂ ਦੀ ਰਾਖੀ ਲਈ ਇਹ ਹਵੇਲੀ ਬੜੀ ਕਾਰਗਰ ਹੁੰਦੀ ਸੀ। ਆਮ ਤੌਰ ’ਤੇ ਇਹ ਹਵੇਲੀਆਂ ਕੱਚੀਆਂ ਹੀ ਹੁੰਦੀਆਂ ਸਨ …

Read More »