Breaking News
Home / ਸਾਹਿਤ (page 2)

ਸਾਹਿਤ

ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ

(ਗੁਲਾਮ ਮੁਸਤਫਾ ਡੋਗਰ) ਬਹੁਤ ਸਾਰੇ ਦੇਸ਼ਾਂ ‘ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ ‘ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ …

Read More »

ਫ਼ੋਰਸਟ ਗੰਪ ਉਰਫ਼ ਲਾਲ ਸਿੰਘ ਚੱਡਾ

1994 ਟੌਮ ਹੈਂਕਸ ਦਾ ਸੁਨਹਿਰਾ ਦੌਰ ਸੀ। ਇਨ੍ਹਾਂ ਸਾਲਾਂ ਵਿੱਚ ਟੌਮ ਹੈਂਕਸ ਨੂੰ ਲਗਾਤਾਰ ਦੋ ਸਾਲ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ ਸੀ। ਪਹਿਲੇ ਸਾਲ ਟੌਮ ਹੈਂਕਸ ਦੀ ਫਿਲਮ ਆਈ ਫਿਲਾਡੇਲਫੀਆ ਜਿੰਨੇ ਪਹਿਲੀ ਵਾਰ ਏਡਜ਼ ਅਤੇ ਹਮਜਿਨਸੀ ਸਬੰਧਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।ਇਸ ਤੋਂ ਬਾਅਦ ਟਾਮ ਹੈਂਕਸ ਦੀ ਫ਼ਿਲਮ ਆਈ ਸੀ …

Read More »

ਕਲਟ ਦੀ ਥਾਂ ਧਰਮ ਜਾਂ ਕੌਮ ਹੋਵੇ

ਸਿੱਖ ਪੰਥ ਨੂੰ “ਸਿੱਖ ਕਲਟ” ਕਰਕੇ ਲਿਖਿਆ ਹੈ, ਉਹ ਅਢੁੱਕਵਾਂ ਵੀ ਹੈ ਅਤੇ ਪੰਥ ਸ਼ਬਦ ਨੂੰ” ਵੱਡੇ” ਅਤੇ ਧਰਮ ਨਾਲ ਜੁੜੇ ਗੰਭੀਰ ਅਰਥਾਂ ਦੀ ਸ਼ਕਲ ਵਿੱਚ ਨਹੀਂ ਵਰਤਿਆ ਗਿਆ। ਜੱਜ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਪੰਥ ਸ਼ਬਦ ਦਾ ਤਰਜਮਾ ਕਰਨ ਲਈ ਸਿੱਧਾ ਕਿਸੇ ਡਿਕਸ਼ਨਰੀ ਵੱਲ ਜਾਣ ਦੀ ਥਾਂ ਭਾਸ਼ਾ …

Read More »

ਅਯੁੱਧਿਆ ਵਿਵਾਦ: ਇਤਿਹਾਸ/ਮਿਥਿਹਾਸ ਅਤੇ ਭਾਰਤੀ ਨਿਆਂ-ਪ੍ਰਬੰਧ ਦੀ ਲਾਚਾਰਗੀ

ਏਨੀ ਪ੍ਰਾਚੀਨ ਕਿ ਭਾਰਤੀ ਮਿਥਿਹਾਸ ਦੀ ਇਕ ਪਰੰਪਰਾ ਇਸ ਦਾ ਸੰਬੰਧ ਆਦਿ ਮੰਨੂ ਨਾਲ਼ ਜੋੜਦੀ ਹੋਈ ਅੱਗੇ ਵੱਧਦੀ ਹੈ। ਇਸ ਪਰੰਪਰਾ ਅਨੁਸਾਰ ਜਿਸ ਵਕਤ ਪ੍ਰਿਥਵੀ ਉੱਪਰ ਮਹਾਂ-ਪਰਲੋ ਆਈ, ਉਸ ਵਕਤ ਆਦਿ ਮਨੂੰ ਜਿਸ ਸਥਾਨ ਉੱਪਰ ਆਪਣੇ ਸਮੇਤ ਪ੍ਰਿਥਵੀ ਦੇ ਹਰ ਇਕ ਜੀਵ ਨੂੰ ਲੈ ਕੇ ਪਰਲੋ ਤੋਂ ਬਚਣ ਲਈ ਗਏ …

Read More »

ਅਮੀਰ ਬਣ ਕੇ ਪੰਜਾਬੀ ਮਾਂ ਦਾ ਪੱਲਾ ਛੱਡ ਜਾਣ ਵਾਲੇ ਬਹਿਰੂਪੀਏ!

ਪਿਛਲੇ ਦਿਨੀਂ ਮਾਂ-ਬੋਲੀ ਪੰਜਾਬੀ ਸਬੰਧੀ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਸਟੇਜ ਤੋਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿਤੇ। ਮਾਂ-ਬੋਲੀ ਪੰਜਾਬੀ ਉਤੇ ਜਨਸੰਘ ਨੇ 1951 ਦੀ ਮਰਦਮਸ਼ੁਮਾਰੀ ਸਮੇਂ ਫ਼ਿਰਕੂ ਸੋਚ ਅਧੀਨ ਹਮਲਾ ਕੀਤਾ ਸੀ ਜਦ ਪੰਜਾਬ ਵਿਚ ਜੰਮੇਪਲੇ ਪੰਜਾਬਣ ਮਾਵਾਂ ਦਾ ਦੁਧ ਚੁੰਘ ਕੇ ਜੀਵਨ ਮਾਣ ਰਹੇ …

Read More »

ਕਰਤਾਰ ਲਾਂਘਾ ਦੀ ਮੰਗ ਕਰ ਰਹੇ ਵਡਾਲਾ ਨੂੰ ਬਾਦਲ ਨੇ ਕਮਰੇ ਵਿਚ ਬੰਦ ਕਰਾਇਆ ਸੀ

“ਮੈਂ ਰਹਾਂ ਯਾ ਨਾ ਰਹਾਂ, ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਲਾਂਘਾ ਖੁੱਲ੍ਹ ਕੇ ਰਹੇਗਾ” 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣ ਜਾ ਰਿਹਾ ਹੈ। 13 ਅਪਰੈਲ 2001 ਨੂੰ ਜਦ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪਹਿਲੀ ਵਾਰ ਲਾਂਘਾ ਖੁੱਲਣ ਦੀ ਅਰਦਾਸ ਕੀਤੀ ਸੀ ਤਾਂ ਬਹੁਤ ਘੱਟ …

Read More »

ਇਹ ਹੈ ਸਿੱਖ ਪੰਥ ਲਈ ‘ਮਨਹੂਸ ਦਰਵਾਜਾ’, ਲਾਹੌਰ ਦੇ ਮੁਸਲਮਾਨ ਨੇ ਸਦਾ ਲਈ ਕੀਤਾ ਬੰਦ

ਖ਼ਾਲਸਾ ਰਾਜ ਦੀ ਮੁਕੰਮਲ ਤਬਾਹੀ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਤਿੰਨ ਭਰਾਵਾਂ ਦੇ ਬਾਪ ਦਾ ਨਾਂ ਮੀਆਂ ਕਿਸ਼ੋਰੀ ਸਿੰਘ ਸੀ। ਇਹ ਜੰਮਵਾਲ ਰਾਜਪੂਤ ਖ਼ਾਨਦਾਨ ਨਾਲ ਸਬੰਧ ਰਖਦੇ ਸਨ ਜਿਸ ਦੀ ਨੀਂਹ 1703 ਈ. ਵਿਚ ਰਾਜਾ ਧਰੁਵਦੇਵ ਨੇ ਜੰਮੂ ਤੇ ਕਬਜ਼ਾ ਕਰ ਕੇ ਰੱਖੀ ਸੀ। ਧਰੁਵਦੇਵ ਦੇ ਬੇਟੇ ਰਣਜੀਤ ਦੇਵ ਨੇ …

Read More »

ਪੰਜਾਬੀ ਸੂਬੇ ਦੀ ਕਹਾਣੀ: ਅਕ੍ਰਿਤਘਣਤਾ,ਧੋਖੇਬਾਜ਼ੀ, ਬੇਵਫ਼ਾਈ, ਬੇਇਨਸਾਫ਼ੀ,ਬੇਈਮਾਨੀ ਤੇ ਬੇਹਯਾਈ ਦੀ ਮੂੰਹ ਬੋਲਦੀ ਤਸਵੀਰ

ਡਾ. ਗੁਰਵਿੰਦਰ ਸਿੰਘ ਪੰਜਾਬੀ ਸੂਬੇ ਦੀ ਕਹਾਣੀ ਅਕ੍ਰਿਤਘਣਤਾ,ਧੋਖੇਬਾਜ਼ੀ, ਬੇਵਫ਼ਾਈ, ਬੇਇਨਸਾਫ਼ੀ,ਬੇਈਮਾਨੀ ਤੇ ਬੇਹਯਾਈ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਤੋਂ 53 ਵਰ੍ਹੇ ਪਹਿਲਾਂ 1 ਨਵੰਬਰ 1966 ਈਸਵੀ ਨੂੰ ਪੰਜਾਬੀਆਂ ਨੂੰ ਕੱਟਿਆ- ਵੱਢਿਆ ਲੰਗੜਾ ਪੰਜਾਬ ਸੂਬਾ ਦੇ ਕੇ ਅਭੁੱਲ ਵਿਸ਼ਵਾਸਘਾਤ ਕੀਤਾ ਗਿਆ। ਜਿਸ ਦੇਸ਼ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਨਿਜਾਤ ਦਿਵਾਉਣ ਲਈ …

Read More »

ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ

31 ਅਤੂਬਰ 1984 ਨੂੰ ਪੌਣੇ 10 ਵਜੇ ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): 31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗੀਆਂ ਤੇ ਉਨ੍ਹਾਂ ਨੂੰ 9 ਵੱਜ ਕੇ …

Read More »

ਭਾਰਤ ਨੇ ਜਗਮੀਤ ਅਤੇ ਸੱਜਣ ਨੂੰ ਹੀ ਨਹੀਂ ਬਲਕਿ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਗਰਦਾਨਿਆ

ਭਾਰਤ ਤੋ ਬਾਹਰ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖ ਕੇ ਤਰੱਕੀ ਕਰਨ ਵਾਲਾ ਹਰ ਕੋਈ ਸਿੱਖ ਹਿੰਦੂਵਾਦੀ ਮੀਡੀਏ ਲਈ ਅੱਤਵਾਦੀ ਸਿੱਖਾਂ ਨੂੰ ਦਹਿਸ਼ਤਗਰਦ ਕਰਾਰ ਦੇਣ ਵਾਲੇ ਇੰਡੀਆ ਦੇ ਫਾਸ਼ੀਵਾਦੀ ਮੀਡੀਏ ਅਤੇ ਏਜੰਸੀਆਂ ਲਈ ਜਗਮੀਤ ਸਿੰਘ ਜਾਂ ਹਰਜੀਤ ਸਿੰਘ ਸੱਜਣ ‘ਚ ਕੋਈ ਫ਼ਰਕ ਨਹੀਂ, ਤਾਂ ਸਾਡੀ ਵਿੱਚ ਕਿਉਂ ਫ਼ਰਕ ਹੈ ਕਿ …

Read More »