Breaking News
Home / ਸਾਹਿਤ (page 16)

ਸਾਹਿਤ

ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ ਜੋਖਾ ਕਦੋਂ…?

27 ਵਰੇ ਪਹਿਲਾਂ ਜਦੋਂ ਪੰਜਾਬ ’ਚ ਕਾਲਾ ਦੌਰ ਜਾਰੀ ਸੀ, ਪੰਜਾਬ ਪੁਲਿਸ ਯਮਰਾਜ ਦਾ ਰੂਪ ਧਾਰ ਚੁੱਕੀ ਸੀ ਅਤੇ ਸਿੱਖ ਨੌਜਵਾਨਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਹੇਠ ਕਤਲੋਗਾਰਤ ਕੀਤੀ ਜਾ ਰਹੀ ਸੀ, ਉਸ ਸਮੇਂ ਹੋਏ ਅਜਿਹੇ ਇਕ ਝੂਠੇ ਮੁਕਾਬਲੇ ’ਚ 5 ਸਿੱਖ ਨੌਜਵਾਨ, ਜਿਨਾਂ ’ਚ ਤਿੰਨ ਪੁਲਿਸ ਦੇ ਅੱਲੜ, ਨਵੇਂ ਰੰਗਰੂਟ …

Read More »

ਕੰਵਰ ਨੌਨਿਹਾਲ ਸਿੰਘ ਅਤੇ ਡਿਓੜੀਆਂ

ਜਦ ਮਹਾਰਾਜਾ ਖੜਕ ਸਿੰਘ ਦੇ ਸੰਸਕਾਰ ਮੌਕੇ ਡੋਗਰਿਆਂ ਨੂੰ ਆਪਸ’ਚ ਸਲਾਹਾਂ ਕਰਦੇ ਦੇਖਿਆ; ਤਾਂ ਕੰਵਰ ਨੌਨਿਹਾਲ ਸਿੰਘ ਨੂੰ ਸ਼ੱਕ ਪੈ ਗਿਆ। ਉਹ ਸੰਸਕਾਰ ਤੋਂ ਬਾਅਦ ਡੋਗਰੇ ਗੁਲਾਬ ਸਿੰਘ ਦੇ ਪੁੱਤਰ ਊਧਮ ਸਿੰਘ ਨੂੰ ਨਾਲ ਲੈ ਕਿਲ੍ਹੇ ਵੱਲ ਨੂੰ ਤੁਰ ਪਿਆ।ਕਿਲ੍ਹੇ ਦੀ ਜਿਸ ਡਿਓੜੀ’ਚੋਂ ਨੌਨਿਹਾਲ ਸਿੰਘ ਨੇ ਲੰਘਣਾ ਸੀ; ਡੋਗਰਿਆਂ ਨੇ …

Read More »

ਬਾਬਾ ਬੋਤਾ ਸਿੰਘ ਦੀ ਸ਼ਹੀਦੀ, ਸਿੱਖ ਪੰਥ ਦੀ ਮਹਾਨ ਗਾਥਾ

ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਹਰ ਪ੍ਰਕਾਰ ਦੇ ਰਾਜਨੀਤਕ ਜ਼ੁਲਮ, ਸਮਾਜਿਕ ਪੱਖਪਾਤ, ਧਾਰਮਿਕ ਅਨਿਆਂ ਅਤੇ ਹਰ ਤਰ੍ਹਾਂ ਦੇ ਮਨੁੱਖੀ ਸ਼ੋਸ਼ਣ ਵਿਰੁੱਧ ਸੁਚੱਜੇ ਸਮਾਜ ਦੀ ਸਥਾਪਨਾ ਲਈ ਜੂਝਦੇ ਹੋਏ ਆਪਣੀ ਮੌਤ ਨੂੰ ਆਪ ਗਲੇ ਮਿਲਦੇ ਹਨ। ਅਜਿਹੇ ਲੋਕਾਂ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਸ਼ਹੀਦ ਮੌਤ ਦੇ ਡਰ …

Read More »

ਭਾਈ ਮਨੀ ਸਿੰਘ ਦੀ ਸ਼ਹਾਦਤ

ਭਾਈ ਮਨੀ ਸਿੰਘ ਦਾ ਜਨਮ 1644 ਈ: ਨੂੰ ਹੋਇਆ। ‘ਸ਼ਹੀਦ ਬਿਲਾਸ’ ਵਿਚ ਅੰਕਿਤ ਕੁਲ ਪਰੰਪਰਾ ਅਨੁਸਾਰ ਆਪ ਦੇ ਵੱਡੇ-ਵਡੇਰਿਆਂ ਦਾ ਸਬੰਧ ਉਦੇ ਦੀਪ ਬੰਸ ਦੇ ਪਵਾਰ ਰਾਜਪੂਤ ਘਰਾਣੇ ਨਾਲ ਸੀ, ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇਸ ਬੰਸ ਦਾ ਗੁਰੂ-ਘਰ ਨਾਲ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ …

Read More »