Breaking News
Home / ਸਾਹਿਤ (page 12)

ਸਾਹਿਤ

1984 ਹਿੰਦੋਸਤਾਨ ਦੀ ਫ਼ੌਜ ਦੇ ਕਹਿਰੀ ਹਮਲੇ ਦੀਆਂ ਬਚੀਆਂ ਆਖ਼ਰੀ ਨਿਸ਼ਾਨੀਆਂ

ਸ਼੍ਰੀ ਦਰਬਾਰ ਸਾਹਿਬ” ਉੱਤੇ ਹਿੰਦੋਸਤਾਨ ਦੀ ਫ਼ੌਜ ਦੇ ਕਹਿਰੀ ਹਮਲੇ ਦੀਆਂ ਆਖ਼ਰੀ ਬਚੀਆਂ ਨਿਸ਼ਾਨੀਆਂ ਵਿੱਚੋਂ ਇੱਕ ਇਹ ਪਾਲਕੀ ਨੁਮਾ ਦਰਵਾਜ਼ਾ ‘ਮਹਾਰਾਜਾ ਸ਼ੇਰ ਸਿੰਘ’ ਦੇ ਬੁੰਗੇ ਦੀ ਛੱਤ ਉੱਤੇ ਮੌਜੂਦ ਹੈ। ‘ਮਹਾਰਾਜਾ ਸ਼ੇਰ ਸਿੰਘ’ ਦਾ ਬੁੰਗਾ “ਸ਼੍ਰੀ ਅਕਾਲ ਤਖਤ ਸਾਹਿਬ” ਦੇ ਖੱਬੇ ਪਾਸੇ (ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਬਿਲੁਕਲ ਉਲਟ/ਦੂਜੀ ਦਿਸ਼ਾ …

Read More »

ਦਰਬਾਰ ਸਾਹਿਬ ਤੇ ਫੌਜੀ ਹਮਲੇ ਦੌਰਨ ਪਾਣੀ ਦੀ ਟੈਂਕੀ ਵਾਲਾ ਮੋਰਚਾ ਸਿੰਘਣੀ

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਮੌਕੇ ਪਾਣੀ ਦੀ ਟੈਂਕੀ ਵਾਲਾ ਮੋਰਚਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਇਸਤਰੀ ਵਿੰਗ) ਦੀ ਪ੍ਰਧਾਨ ਸ਼ਹੀਦ ਬੀਬੀ ਉਪਕਾਰ ਕੌਰ ਅਤੇ ਨਾਲ ਦੀਆਂ ਸਿੰਘਣੀਆਂ ਨੇ ਸੰਭਾਲਿਆ ਹੋਇਆ ਸੀ। ਇਸ ਮੋਰਚੇ ਤੋਂ ਭਾਰਤੀ ਫੌਜ ਨੂੰ ਹੁੰਦੀ ਜਵਾਬੀ ਫਾਇਰਿੰਗ ਨੇ ਭਾਜੜਾਂ ਪਾਈ ਰੱਖੀਆਂ। ਜਨਰਲ ਸੁਬੇਗ ਸਿੰਘ ਦੀ ਕਮਾਂਡ ਹੇਠ …

Read More »

ਸੰਤ ਭਿੰਡਰਾਂਵਾਲਿਆਂ ਦੀ ਆਖਰੀ ਇੰਟਰਵਿਊ – 3 ਜੂਨ 1984

ਪੱਤਰਕਾਰ ਹਰਬੀਰ ਸਿੰਘ ਭੰਵਰ ਅੱਜ ਬਾਕੀ ਪੱਤਰਕਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗਏ। ਕਰਫਿਊ ਵਿੱਚ ਸਵੇਰੇ ਢਿੱਲ ਦਿੱਤੀ ਗਈ। ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੀ ਪਰ ਦਹਿਸ਼ਤ ਅਤੇ ਕਰਫਿਊ ‘ਚ ਦਿੱਤੀ ਗਈ ਢਿੱਲ ਬਾਰੇ ਬਹੁਤ ਲੋਕਾ ਨੂੰ ਪਤਾ ਨਾ ਹੋਣ ਕਰਕੇ ਬਹੁਤ ਹੀ ਘੱਟ ਸੰਗਤਾਂ …

Read More »

ਅਕਾਲੀ ਆਗੁਆਂ ਦੀਆਂ ਬਲਿਊਸਟਾਰ ਤੋਂ ਪਹਿਲਾਂ ਸਰਕਾਰ ਨਾਲ ਗੁਪਤ ਮੀਟਿੰਗਾਂ?

ਸੰਤ ਜਰਨੈਲ ਸਿੰਘ ਅਕਸਰ ਇਹ ਧਾਰਨ ਪੜ੍ਹਿਆ ਕਰਦੇ ਸਨ: “ਇਹ ਪੰਛੀ ਇਕੱਲਾ ਜੀ ਇਹਦੇ ਮਗਰ ਸ਼ਿਕਾਰੀ ਬਥੇਰੇ।” ਉਨ੍ਹਾਂ ਨੂੰ ਸ਼ਹੀਦ ਕਰਵਾਉਣ ਲਈ ਕਾਂਗਰਸੀ, ਕਾਮਰੇਡ, ਜਨਸੰਘੀ, ਅਕਾਲੀ ਸਭ ਇੱਕਮੱਤ ਸਨ ਅਤੇ ਆਪਸ ‘ਚ ਮੁਲਾਕਾਤਾਂ ਵੀ ਕਰਦੇ ਸਨ। 1984 ਦੇ ਫੌਜੀ ਹਮਲੇ ਤੋਂ ਪਹਿਲਾਂ ਕੀਤੀਆਂ ਇਨ੍ਹਾਂ ਮੁਲਾਕਤਾਂ ਬਾਰੇ ਵਿਸਥਾਰ ‘ਚ ਜਾਨਣ ਲਈ …

Read More »

ਇੰਦਰਾ ਰੰਡੀ ਨੇ, ਸਾਡਾ ਖੋਹ ਲਿਆ ਭਿੰਡਰਾਵਾਲਾ

ਮਾਝੇ ਦੇ ਛੋਟੇ ਜਿਹੇ ਪਿੰਡ ‘ਚ ਸੰਨ 84 ਦੇ ਜੰਮੇ ਹੋਣ ਕਰਕੇ ਬਾਲਪਨ ਤੋਂ ਲੈ ਕੇ ਮੁਛ ਫੁੱਟਣ ਤਕ ਜੇ ਕਿਸੇ ਸਖਸ਼ ਬਾਰੇ ਸਭ ਤੋਂ ਵੱਧ ਸੁਣਿਆ ਹੈ ਤਾਂ ਉਹ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ । ਬਾਲਪਨ ‘ਚ ਸ਼ਰਧਾ ਸੀ, ਪਰ ਸਵਾਲ ਨਹੀਂ ਸਨ । ਆਪਣਾ ਵੱਡਾ ਭਰਾ ਇਸ ਕਰਕੇ …

Read More »

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ‘ਸ਼ਹੀਦੀ ਦਿਹਾੜੇ’ ਵਾਲਾ ਦਿਨ ਹੀ ਕਿਉਂ ਚੁਣਿਆ ਸੀ?

ਹਸਪਤਾਲ ਵਿੱਚ ਕੈਪਟਨ ਰੈਣਾ ਦੀਆਂ ਦੋਵੇਂ ਲੱਤਾ ਵੱਢਣੀਆਂ ਪਈਆਂ ਤੇ ਉਹਨੇ ਵੀਲ੍ਹ ਚੇਅਰ ‘ਤੇ ਬੈਠ ਕੇ ਹੀ ਰਾਸ਼ਟਰਪਤੀ ਤੋਂ ਬਹਾਦਰੀ ਮੈਡਲ ਲਿਆ। ਪੱਤਰਕਾਰ ਕੰਵਰ ਸੰਧੂ ਦੇ ਸਾਥੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਸਵੀਰ ਸਿੰਘ ਰੈਣਾ ਨੇ ਜਨਰਲ ਬਰਾੜ ਦੇ ਉਕਤ ਦਾਅਵੇ ਦਾ ਖੰਡਨ ਇਉਂ ਕੀਤਾ ਹੈ। ਦੋਵਾਂ ਲੱਤਾਂ ਤੋਂ ਵਿਹੂਣਾ …

Read More »

ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ। ਕੁਲਦੀਪ ਸਿੰਘ ਬਰਾੜ ਪੱਤਰਕਾਰ ਕੰਵਰ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੱਸਦਾ ਹੈ ਕਿ ਮੇਰਾ ਇੱਕ …

Read More »

ਸਾਬਕਾ ਮੁੱਖ ਸਕੱਤਰ ਤੇ ਅੰਮ੍ਰਿਤਸਰ ਦੇ ਡੀਸੀ ਰਹੇ ਰਮੇਸ਼ਇੰਦਰ ਸਿੰਘ ਦਾ ਜਿੰਦਗੀ ਦਾ ਪਹਿਲਾ ਇੰਟਰਵਿਊ

ਸ਼੍ਰੀ ਦਰਬਾਰ ਸਾਹਿਬ ਹਮਲੇ ਨੂੰ ਰੋਕਿਆ ਜਾ ਸਕਦਾ ਸੀ, ਰਾਜਪਾਲ ਦੇ ਕਹਿਣ ਉਤੇ ਉਸ ਸਮੇ ਦੇ ਗ੍ਰਹਿ ਸਕੱਤਰ ਨੇ ਕੀਤੇ ਸਨ ਦਸਖਤ, ਮੇਰੀ ਬਾਦਲ ਨਾਲ ਕੋਈ ਸਾਂਝ ਨਹੀਂ,ਉਸ ਸਮੇ ਚੰਡੀਗੜ੍ਹ ਅਤੇ ਪੰਜਾਬ ਡਿਸਟਰਬ ਸਟੇਟ ਘੋਸ਼ਿਤ ਕੀਤੇ ਜਾ ਚੁਕੇ ਸਨ ।ਇਸ ਕਾਨੂੰਨ ਤਹਿਤ ਡੀਸੀ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ ਸੀ …

Read More »

1984 ਦੇ ਫੌਜੀ ਹਮਲੇ ਨੂੰ ਸਹੀ ਸਿੱਧ ਕਰਨ ਲਈ ਤਰਾਂ ਤਰਾਂ ਦੇ ਰਫੂ ਲਾਉਣ ਵਾਲੇ ਸੱਜਣੋ!

ਤੁਸੀਂ ਆਖਦੇ ਹੋ ਕਿ ਦਰਬਾਰ ਸਾਹਿਬ ‘ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ। ਜ਼ਰਾ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ “ਸਿੱਖ ਰੈਫਰੈਂਸ ਲਾਇਬਰੇਰੀ” ਵਿਚ ਕਿਹੜੇ ਪਰਮਾਣੂ ਬੰਬ ਬਣਾਉਣ …

Read More »

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ। ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ …

Read More »