Breaking News
Home / ਸਾਹਿਤ (page 11)

ਸਾਹਿਤ

ਕਿਵੇਂ ਤੇ ਕਿਓਂ ਹੋਈ ਕੈਨੇਡਾ ਦੇ ਸਿਆਸੀ ਮੰਚ ‘ਤੇ ਜਗਮੀਤ ਸਿੰਘ ਦੀ ਚੜ੍ਹਤ ?

ਡਾ. ਗੁਰਵਿੰਦਰ ਸਿੰਘ , ਕੈਨੇਡਾ ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕਰੈਟਿਕ ਦਾ ਕੌਮੀ ਆਗੂ ਬਣਨ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ ਤੇ ਕਾਮਯਾਬੀ ਲਈ ‘ਗੁਰ ਲੈਣ ਵਾਸਤੇ’ ਕਿਸੇ ਨਾਮਵਰ ਰਾਜਸੀ ਨੇਤਾ ਤੋਂ ਸਲਾਹ ਮੰਗੀ, ਜਗਮੀਤ …

Read More »

ਪੰਜਾਬੀ, ਹਿੰਦੀ ਸਾਮਰਾਜਵਾਦ, ਤੇ ਸੈਕੂਲਰ ਅਦਾਰੇ

ਪ੍ਰਭਸ਼ਰਨਦੀਪ ਸਿੰਘ ਹਿੰਦੂਤਵੀ ਫਾਸ਼ੀਵਾਦ ਦੀ ਨੁਮਾਇੰਦਗੀ ਕਰਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਿਆਸੀ ਅਤੇ ਸੱਭਿਆਚਾਰਕ ਇਕਸਾਰਤਾ ਕਾਇਮ ਕਰਨ ਦੀ ਮੁਹਿੰਮ ਛੇੜੀ ਹੋਈ ਹੈ। ਉਹ ਹਿੰਦੁਸਤਾਨ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਵਸਦੇ ਗ਼ੈਰ-ਹਿੰਦੂਆਂ ਦੇ ਧਰਮ, ਸੱਭਿਆਚਾਰ, ਅਤੇ ਬੋਲੀ ਨੂੰ ਖਤਮ ਕਰਨ ਦੇ ਮਨਸੂਬੇ ਘੜੀ ਫਿਰਦੇ ਹਨ। ਪੰਜਾਬ ਵਿੱਚ ਸਿੱਖਾਂ ਨੇ …

Read More »

‘ਦੇਸ ਹੋਇਆ ਪਰਦੇਸ ਅਤੇ ਪਰਦੇਸ ਬਣਿਆ ਦੇਸ’

ਕਿਸੇ ਮੁਲਕ ਦੇ ਬਹੁਪੱਖੀ ਵਿਕਾਸ ਨੂੰ ਮਾਪਣ ਦਾ ਪੈਮਾਨਾ ਇਹ ਵੀ ਹੁੰਦਾ ਹੈ ਕਿ ਕਿੰਨੇ ਲੋਕ ਹੋਰਨਾਂ ਦੇਸ਼ਾਂ ਤੋਂ ਆ ਕੇ, ਉਥੇ ਵਧੀਆਂ ਜੀਵਨ ਗੁਜ਼ਾਰਦੇ ਹਨ ਤੇ ਸਬੰਧਿਤ ਮੁਲਕ ਉਨ੍ਹਾਂ ਦੇ ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਦਾ ਹੈ। ਦੂਜੇ ਪਾਸੇ ਜਿਸ ਦੇਸ਼ ਦੇ ਵਸਨੀਕ ਉਥੋਂ ਮਜਬੂਰ ਹੋ ਕੇ ਹੋਰਨਾਂ ਥਾਂਵਾਂ …

Read More »

ਕਾਸ਼ ਮੈਂ ਹਿੰਦੂ ਨਾ ਹੁੰਦੀ

ਗੱਲ ਪਿਛਲੇ ਦਿਨਾਂ ਦੀ ਆ ਮੈਂ ਇਟਲੀ ਗਈ ਹੋਈ ਸੀ।2 ਸਤੰਬਰ ਦੀ ਮੇਰੀ ਇਟਲੀ ਤੋਂ ਵਾਪਸੀ ਸੀ।ਮਾਰਕੋ ਪੋਲੋ ਏਅਰ ਪੋਰਟ ਤੇ ਪੁਹੰਚੇ, ਕਾਫੀ ਦੇਰ ਇੰਤਜਾਰ ਕਰਨ ਮਗਰੋਂ ਪਤਾ ਲੱਗਾ ਕੇ ਫਲਾਈਟ ਕੈਂਸਲ ਹੈ ।ਅਗਲੇ ਦਿਨ ਦੀ ਫਲਾਈਟ ਹੋਵੇਗੀ।ਅਸੀਂ ਸਾਰੇ ਪ੍ਰੇਸ਼ਾਨ ਹੋਏ ਬੌਡਿੰਗ ਲਾਈਨ ਵਿੱਚ ਖੜੇ ਸੀ।ਜਦ ਸਾਨੂੰ ਇਹ ਖਬਰ ਦਿੱਤੀ …

Read More »

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ ਦੇ ਦਸਣ ਤੋਂ ਬਾਦ ਮੈਨੂੰ ਪਤਾ ਚਲਿਆ ਸੀ ਕਿ ਇਥੇ ਇਕ ਗੁਰਦਵਾਰਾ ਸਾਹਿਬ ਹੈ ਜਿਸਦੇ ਉਪਰ ਪੰਡਤਾਂ ਨੇ ਕਬਜ਼ਾ ਕੀਤਾ ਹੋਇਆ ਹੈ… ਇਹ ਕਸ਼ਮੀਰ ਚ ਇਕ ਹੜਤਾਲ ਵਾਲੀ ਸਵੇਰ ਸੀ….ਹਰ ਬਾਜ਼ਾਰ ਹਰ ਦੁਕਾਨ ਬੰਦ ਸੀ….ਸੜਕ …

Read More »

‘ਅਰਦਾਸ’ ਵਰਗੀ ਗੱਲ ‘ਅਰਦਾਸ ਕਰਾਂ’ ‘ਚ ਨਹੀਂ ਬਣੀ

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਤਾਣੇ ਬਾਣੇ ਦੀ ਨਬਜ਼ ਅਮਰਿੰਦਰ ਗਿੱਲ ਆਪਣੀ ਫ਼ਿਲਮਾਂ ‘ਚ ਜ਼ਿਆਦਾ ਸਹਿਜ ਅਤੇ ਸੁਹਿਰਦ ਹੋਕੇ ਪੇਸ਼ ਕਰਦਾ ਹੈ।ਗਿੱਪੀ ਗਰੇਵਾਲ ਆਪਣੀਆਂ ਫ਼ਿਲਮਾਂ ‘ਚ ਇਸ ਪਾਸੇ ਤੋਂ ਥੋੜ੍ਹਾ ਖੁੰਝ ਜਾਂਦਾ ਹੈ।ਮੰਜੇ ਬਿਸਤਰੇ ਤੋਂ ਲੈਕੇ ਇਸ ਤੋਂ ਪਹਿਲਾਂ ਵਿਦੇਸ਼ੀ ਸਰਜ਼ਮੀਨ ‘ਤੇ ਬਣੀਆਂ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਮੁੰਕਮਲ ਮਨੋਰੰਜਨ ਦੀ …

Read More »

ਇੱਕ ਵਾਰ ਜ਼ਰੂਰ ਪੜ੍ਹੋ- ਮਾਮਲਾ ਪਹਿਲਾਂ ਬਕਵਾਸ ਤੇ ਫਿਰ ਮਾਫੀ ਦਾ

ਪਾਇਲ ਰੋਹਤਗੀ ਨੇ ਮਾਫ਼ੀ ਮੰਗ ਲਈ ਹੈ । ਐਨੀਂ ਗੱਲ ਕਹਿ ਕੇ ਪੱਲਾ ਛੁੜਾ ਲਿਆ , ਅਖੇ ਮੇਰਾ ਇਰਾਦਾ ਸਿੱਖ ਹਿੰਦੂ ਭਰਾਵਾਂ ਵਿਚ ਏਕਤਾ ਕਰਾਉਂਣੀ ਸੀ । ਮੇਰੀ ਨਾਨੀ ਵੀ ਸਿੱਖਣੀ ਸੀ । ਵਗੈਰਾ – ਵਗੈਰਾ । ਇਹ ਏਕਤਾ ਕਰਾਉਂਣ ਦਾ ਕਿਹੜਾ ਨਵਾਂ ਤਾਰੀਕਾ ਹੈ ” ? ਰੋਜ਼ ਕੋਈ ਨਾ …

Read More »

ਰਹੱਸਮਈ ਪਿੰਡ – ਚਿੱਟੀ ਸਿੰਘਪੁਰਾ

ਇਸ ਪਿੰਡ ਵੱਲ ਜਾਂਦਾ ਰਾਹ ਬਹੁਤ ਜਿਆਦਾ ਸੋਹਣਾ ਹੈ….ਹਰਿਆਵਲ ਨਾਲ ਭਰੇ ਰਾਹ ਦੇ ਨਾਲ ਨਾਲ ਤੇਜ਼ ਪਾਣੀ ਦਾ ਇਕ ਨਾਲਾ ਚਲਦਾ ਰਹਿੰਦਾ ਹੈ…. ਪਰ ਜਿਵੇਂ ਹੀ ਅਸੀਂ ਮੁੱਖ ਸੜਕ ਨੂੰ ਛੱਡ ਕੇ ਪਿੰਡ ਵਾਲੇ ਰਾਹ ਪੈਂਦੇ ਹਾਂ ਤਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ…ਸੰਘਣੇ ਦਰੱਖਤਾਂ ਚੋਂ ਨਿਕਲਦੇ ਇਸੇ ਰਾਹ …

Read More »

ਜਦੋਂ ਸਿੰਧ ਤੇ ਹਕੂਮਤ ਕਰਨ ਵਾਲੇ ਰਾਜਾ ਜੋ ਕਸ਼ਮੀਰੀ ਪੰਡਿਤ ਸੀ ਨੇ ਆਪਣੀ ਸਕੀ ਭੈਣ ਨਾਲ ਵਿਆਹ ਕਰਾਇਆ

ਹਰ ਵੇਲੇ ਸਿੱਖਾਂ ਬਾਰੇ ਬਕਵਾਸ ਕਰਨ ਅਤੇ ਹਰ ਗਲ੍ਹ ਨੂੰ ਸਿੱਖਾਂ ਨਾਲ ਜੋੜਨ ਵਾਲੀਆਂ ਚਵਲਾਂ ਨੂੰ ਇਨ੍ਹਾਂ ਦਾ ਇਤਿਹਾਸ ਪੜਾਇਆ ਕਰੋ…ਕਿ ਕਿਦਾ ਸਕੀਆਂ ਭੈਣਾ ਨਾਲ ਵਿਆਹ ਕਰਾਉਂਦੇ ਸੀ ਤੇ ਕਿਵੇਂ ਆਪਣੀਆਂ ਧੀਆਂ ਮੁਸਲਮਾਨਾਂ ਕੋਲ ਭੇਜਦੇ ਸਨ-ਬੀਬੀਸੀ ਦੀ ਰਿਪੋਰਟ ਇਹ ਰਾਜਾ ਦਾਹਿਰ ਅਠਾਰਵੀਂ ਸਦੀ ਵਿੱਚ ਸਿੰਧ ਦੇ ਹੁਕਮਰਾਨ ਸਨ। ਉਹ ਰਾਜਾ …

Read More »

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ

ਭਾਈ ਮਨੀ ਸਿੰਘ ਨੂੰ ਨਖਾਸ ਚੌਂਕ, ਲਾਹੌਰ ਵਿਖੇ ਜਨ ਸਮੂਹ ਸਾਹਮਣੇ ਸ਼ਹੀਦ ਕੀਤਾ ਗਿਆ। ਕਿਰਪਾਲ ਸਿੰਘ ਨੇ ਉਸੇ ਅਨੁਰੂਪ ਚਿੱਤਰ ਦਾ ਵਾਤਾਵਰਨ ਰਚਿਆ ਹੈ। ਜਗ੍ਹਾ ਖੁਲ੍ਹੇ ਆਕਾਸ਼ ਵਾਲੀ ਹੈ। ਭਾਈ ਮਨੀ ਸਿੰਘ ਚੌਂਕੜਾ ਮਾਰੀ ਬੈਠੇ ਹਨ। ਸਿਰ ਸਫ਼ੈਦ ਕੇਸਾਂ ਦਾ ਭਰਵਾਂ ਜੂੜਾ ਹੈ ਅਤੇ ਖੁਲ੍ਹਾ ਦਾਹੜਾ ਹੈ। ਦੇਹ ਉਪਰ ਕੋਈ …

Read More »