Home / ਸਾਹਿਤ

ਸਾਹਿਤ

ਸਿੱਖ ਪੰਥ ਨੇ “ਪਾਤਸ਼ਾਹੀ ਦਾ ਦਾਅਵਾ” ਬਰਕਰਾਰ ਰੱਖਦੇ ਹੋਏ “ਨਵਾਬੀ” ਕਿਵੇਂ ਪ੍ਰਵਾਨ ਕੀਤੀ ?

ਜਦ ਸਿੱਖਾਂ ਨੇ ਜ਼ਕਰੀਆ ਖਾਨ ਦੇ ਨੱਕ’ਚ ਦਮ ਕਰ ਦਿੱਤਾ ਤਾਂ ਉਸ ਨੇ ਬਾਦਸ਼ਾਹ ਨਾਲ ਸਲਾਹ ਕਰਕੇ ਸਿੱਖਾਂ ਨੂੰ ਨਵਾਬੀ ਦੇ ਕੇ ਸੁਲਹ ਸਫ਼ਾਈ ਕਰਨ ਦੀ ਵਿਉਂਤ ਬਣਾਈ। ਜ਼ਕਰੀਆ ਖ਼ਾਨ ਨੇ ਸਰਕਾਰੀ ਅਹੁਦੇਦਾਰ ਭਾਈ ਸੁਬੇਗ ਸਿੰਘ ਨੂੰ 29 ਮਾਰਚ 1733 ਈ: ਨੂੰ ਸਿੱਖਾਂ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ। ਸਿੱਖਾਂ …

Read More »

ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ ਜੋਖਾ ਕਦੋਂ…?

27 ਵਰੇ ਪਹਿਲਾਂ ਜਦੋਂ ਪੰਜਾਬ ’ਚ ਕਾਲਾ ਦੌਰ ਜਾਰੀ ਸੀ, ਪੰਜਾਬ ਪੁਲਿਸ ਯਮਰਾਜ ਦਾ ਰੂਪ ਧਾਰ ਚੁੱਕੀ ਸੀ ਅਤੇ ਸਿੱਖ ਨੌਜਵਾਨਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਹੇਠ ਕਤਲੋਗਾਰਤ ਕੀਤੀ ਜਾ ਰਹੀ ਸੀ, ਉਸ ਸਮੇਂ ਹੋਏ ਅਜਿਹੇ ਇਕ ਝੂਠੇ ਮੁਕਾਬਲੇ ’ਚ 5 ਸਿੱਖ ਨੌਜਵਾਨ, ਜਿਨਾਂ ’ਚ ਤਿੰਨ ਪੁਲਿਸ ਦੇ ਅੱਲੜ, ਨਵੇਂ ਰੰਗਰੂਟ …

Read More »

ਕੰਵਰ ਨੌਨਿਹਾਲ ਸਿੰਘ ਅਤੇ ਡਿਓੜੀਆਂ

ਜਦ ਮਹਾਰਾਜਾ ਖੜਕ ਸਿੰਘ ਦੇ ਸੰਸਕਾਰ ਮੌਕੇ ਡੋਗਰਿਆਂ ਨੂੰ ਆਪਸ’ਚ ਸਲਾਹਾਂ ਕਰਦੇ ਦੇਖਿਆ; ਤਾਂ ਕੰਵਰ ਨੌਨਿਹਾਲ ਸਿੰਘ ਨੂੰ ਸ਼ੱਕ ਪੈ ਗਿਆ। ਉਹ ਸੰਸਕਾਰ ਤੋਂ ਬਾਅਦ ਡੋਗਰੇ ਗੁਲਾਬ ਸਿੰਘ ਦੇ ਪੁੱਤਰ ਊਧਮ ਸਿੰਘ ਨੂੰ ਨਾਲ ਲੈ ਕਿਲ੍ਹੇ ਵੱਲ ਨੂੰ ਤੁਰ ਪਿਆ।ਕਿਲ੍ਹੇ ਦੀ ਜਿਸ ਡਿਓੜੀ’ਚੋਂ ਨੌਨਿਹਾਲ ਸਿੰਘ ਨੇ ਲੰਘਣਾ ਸੀ; ਡੋਗਰਿਆਂ ਨੇ …

Read More »

ਦੇਸ਼ ਪੰਜਾਬ ਦੇ ਟੋਟੇ ਟੋਟੇ ਕਿਵੇਂ ਹੋਏ

ਸੌ ਸਾਲ ਦੇ ਕਰੀਬ ਹਿੰਦੁਸਤਾਨ ‘ਤੇ ਕਾਬਜ਼ ਰਹਿਣ ਵਾਲੇ ਅੰਗਰੇਜ਼ਾਂ ਨੇ ਅੱਜ ਦੇ ਦਿਨ 29 ਮਾਰਚ 1849 ਨੂੰ ਹਿੰਦੁਸਤਾਨੀ ਫੌਜਾਂ ਦੀ ਮਦਦ ਨਾਲ ਪੰਜਾਬੀਆਂ ਦੇ ਸਰਬ-ਸਾਂਝੇ ਖਾਲਸਾ ਰਾਜ ਨੂੰ ਬਿ੍ਰਟਿਸ਼ ਇੰਡੀਆ ਨਾਮ ਦੇ ਬਸਤੀਵਾਦੀ ਢਾਂਚੇ ਵਿੱਚ ਰਲ਼ਾ ਲਿਆ ਸੀ। 1947 ਵਿੱਚ ਪੰਜਾਬੀਆਂ ਦੀ ਮਰਜ਼ੀ ਦੇ ਉਲਟ ਅੰਗਰੇਜ਼ ਇਹ ਖ਼ਿੱਤਾ ਛੱਡ …

Read More »

ਅਸੀਂ ਕੈਂਸਰ ਬੀਜਣ ਲੱਗੇ ਹੋਏ ਹਾਂ !

ਕੱਲ ਤੋਂ ਬੀਬੀਸੀ ਅੰਗਰੇਜ਼ੀ ਚੈਨਲ ਤੇ ਇੱਕ ਖ਼ਬਰ ਸੁਰਖੀਆਂ ਵਿਚ ਬਣੀ ਹੋਈ ਸੀ। ਜਿਸ ਦਾ ਸਿੱਧਾ ਸੰਬੰਧ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਹੈ। ਇਹ ਬਹੁਤ ਘੱਟ ਹੁੰਦਾ ਕਿ ਅੰਤਰ ਰਾਸ਼ਟਰੀ ਚੈਨਲਾਂ ਤੇ ਚੱਲਣ ਵਾਲੀਆਂ ਖਬਰਾਂ ਸਾਡੇ ਛੋਟੇ ਜੇ ਰਾਜ ਨੂੰ ਪ੍ਰਭਾਵਿਤ ਕਰਨ। ਬੇਸ਼ਕ ਇਹ ਖਬਰ ਅਮਰੀਕਾ ਤੋਂ ਹੈ ਪਰ ਪੰਜਾਬੀਆਂ …

Read More »

ਮੈਦਾਨ-ਏ-ਜੰਗ’ਚ ਕਿਵੇਂ ਹੋਈ ਸੀ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ?

14 ਮਾਰਚ 1823 ਨੂੰ ਸਿੱਖ ਕੌਮ ਦਾ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਗੁਰੂ ਅੱਗੇ ਕੀਤੀ ਆਪਣੀ ਅਰਦਾਸ ਦੇ ਬੋਲ ਪਗਾਉਣ ਲਈ ਰਣ-ਤੱਤੇ’ਚ ਜੂਝ ਕੇ ਸ਼ਹੀਦ ਹੋਇਆ ਸੀ।ਸੰਖੇਪ ਜਾਣਕਾਰੀ: ਅਕਾਲੀ ਫੂਲਾ ਸਿੰਘ ਆਪਣੇ ਸਮੇੰ ਦਾ ਅਤਿ ਸਤਿਕਾਰਤ ਅਕਾਲੀ ਨਿਹੰਗ ਆਗੂ ਸੀ। ਆਪ ਜੀ ਮਿਸਲ ਸ਼ਹੀਦਾਂ ਨਾਲ ਸਬੰਧਤ ਸੰਤ-ਸਿਪਾਹੀ ਸਨ ਅਤੇ ਬੁੱਢਾ …

Read More »

ਮੋਰੀ ਗੇਟ ਨਵੀਂ ਦਿੱਲੀ ਦਾ ਸਾਡੇ ਨਾਲ ਕੀ ਸਬੰਧ ਹੈ

ਜਦੋਂ ਦਿੱਲੀ’ਤੇ ਸਰਦਾਰ ਬਘੇਲ ਸਿੰਘ ਦੁਆਰਾ ਚੜ੍ਹਦੀ ਕਰਨ ਦੀ ਖ਼ਬਰ ਮੁਗਲ ਬਾਦਸ਼ਾਹ ਸ਼ਾਹ ਆਮਲ-2 ਤੱਕ ਪੁੱਜੀ ਤਾਂ ਉਸ ਨੇ ਹੁਕਮ ਕੀਤਾ ਕਿ ਖਾਣ ਪੀਣ ਦਾ ਸਮਾਨ, ਅਨਾਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਕਿਲ੍ਹੇ ਅੰਦਰ ਜਮਾ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਲਵੋ। ਜਿਹੜੇ ਸਿੱਖ ਦਿੱਲੀ’ਤੇ ਹਮਲਾ ਕਰਨ ਲਈ ਜੰਗਲ’ਚ ਛਾਉਣੀ ਪਾਈ ਬੈਠੇ …

Read More »

ਸਿੱਖ ਰਾਜ : ਪੰਜਾਬ ਦੀ ਗੁੰਮਨਾਮ ਅਤੇ ਆਖ਼ਰੀ ਸ਼ਹਿਜ਼ਾਦੀ

ਅੱਜ ਦੇ ਦਿਨ 10 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇੰ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋੰ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ …

Read More »

ਕੈਨੇਡਾ ਦੀ ਧਰਤੀ ‘ਤੇ ਪੰਜਾਬੀਆਂ ਦਾ ਮੁੱਢ ਕਿਵੇਂ ਬੱਝਿਆ ?

ਗੱਲ ਅੱਜ ਤੋਂ ਇੱਕ ਸੌ ਪੰਦਰਾਂ ਕੁ ਪੁਰਾਣੀ ਜਾਣੀ 1900ਵਿਆਂ ਦੇ ਸ਼ੁਰੂ ਦੇ ਸਾਲਾਂ ਦੀ ਹੈ। ਉਹਨਾਂ ਦਿਨਾਂ ਆਸਟਰੇਲੀਆਂ ਤੋਂ ਵਾਪਸ ਆਏ ਕੁਝ ਸਿੱਖਾਂ ਨਾਲ ਜ਼ਿਲ੍ਹਾ ਲਾਹੌਰ, ਲੁਧਿਆਣਾ, ਪਟਿਆਲਾ, ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਜਲੰਧਰ ਦੇ ਬਹੁਤ ਸਾਰੇ ਨਿਵਾਸੀ ਆਸਟਰੇਲੀਆ ਜਾਣ ਲਈ ਹਾਂਗਕਾਂਗ ਪਹੁੰਚੇ। ਉਹਨਾਂ ਨੂੰ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ …

Read More »

ਥੋੜੇ ਕੁ ਸਾਲਾਂ ਚ ਬੇਗੈਰਤੀ ਬਿਮਾਰੀ ਵਾਗੂੰ ਫੈਲੀ ਏ ਪੰਜਾਬ ਚ

ਇਹ ਪੰਜਾਬ ਦਾ ਏ। ਜੋ ਲਿਖਿਆ। ਮੈਨੂੰ ਨਵੇਂ ਜਮਾਨੇ ਦੀਆਂ ਹਵਾਵਾਂ ਚੋ ਉਸੇ ਦਾਨੇ ਪੰਜਾਬ ਦੀ ਤਾਂਘ ਏ। ਮੈਂ ਪੁਰਾਤਨ ਪੰਥੀ ਸਹੀ। ਸਾਨੂੰ ਹੀਰ ਵੰਨੇ ਪੰਜਾਬ ਦੀ ਨਹੀਂ ਮਾਈ ਭਾਗੋ ਵੰਨੇ ਪੰਜਾਬ ਦੀ ਲੋੜ ਆ। ਨਵੇਂ ਜਮਾਨੇ ਦੀਆਂ ਸਹੇੜੀਆਂ ਨਵੀਆਂ ਬਿਮਾਰੀਆਂ ਦਾ ਇਲਾਜ ਨਹੀਂ ਮੇਰੇ ਕੋਲ। ਤਾਂ ਪ੍ਰਹੇਜ ਕਰਨ ਨੂੰ …

Read More »