Breaking News
Home / ਅੰਤਰ ਰਾਸ਼ਟਰੀ (page 6)

ਅੰਤਰ ਰਾਸ਼ਟਰੀ

ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਦੀ ਮੌਤ, ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ:ਲਾਹੌਰ : ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਨੂਰੁਲ ਹਸਨ ਦੀ ਲਾਹੌਰ ਦੇ ਇੱਕ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਸਨ ਨੂੰ ਆਈ.ਸੀ.ਯੂ. ਵਿੱਚ ਇਕੱਲਾ ਛੱਡ ਦਿੱਤਾ …

Read More »

ਭਾਰਤੀ ਰੈਸਟੋਰੈਂਟ ਨੇ ਇਮੀਗ੍ਰੇਸ਼ਨ ਨੂੰ ਬੋਲਿਆ ਝੂਠ, ਫਿਰ 86000 ਜ਼ੁਰਮਾਨਾ

ਆਕਲੈਂਡ (ਏਜੰਸੀ)-ਇਥੋਂ ਦੇ ਇਕ ਭਾਰਤੀ ਰੈਸਟੋਰੈਂਟ ‘ਸਪਾਈਸ ਰੂਮ’ ਨੂੰ ਆਪਣੇ ਕਾਮੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਕੱਢਣ ਕਾਰਨ 86,600 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਰੈਸਟੋਰੈਂਟ ਦਾ ਇਹ ਰਸੋਈਆ 15 ਹਫਤਿਆਂ ਦੀ ਛੁੱਟੀ ਲੈ ਕੇ ਇੰਡੀਆ ਗਿਆ ਸੀ ਅਤੇ ਮਾਲਕਾਂ ਨੇ ਮਗਰੋਂ ਇਮੀਗ੍ਰੇਸ਼ਨ ਨੂੰ ਇਹ ਕਹਿ ਦਿੱਤਾ ਕਿ ਉਸਨੇ …

Read More »

ਜੇ ਕਿਸੇ ਨੇ ਕਨੇਡਾ ਵਿਚ ਸਟੂਡੈਂਟਸ ਦੀ ਜ਼ਿੰਦਗੀ ਦੇਖਣੀ ਤੇ ਇਹ ਦੇਖੋ

ਇਹ ਤਸਵੀਰਾਂ ਕਨੇਡਾ ਵਿੱਚ ਇੱਕ ਅਧਿਆਪਕਾ ਵੱਲੋਂ ਆਪਣੇ ਵਿਦਿਆਰਥੀਆਂ ਦੀਆਂ ਪਾਇਆ ਗਈਆਂ ਤਸਵੀਰਾਂ ਹਨ | ਇਹ ਅਧਿਆਪਕਾ ਔਡੀਸ ਨਾਸੇਰ ਲਿਖਦੀ ਹੈ ਕਿ ਇਹ ਉਸ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਵਿੱਚੋਂ ਹਨ – ਬਾਰਾਂ-ਬਾਰਾਂ ਘੰਟੇ ਦੀਆਂ ਸ਼ਿਫਟਾਂ ਲਾਉਂਦੇ ਹਨ, ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਸੱਤ ਵਜੇ ਤੱਕ ਕੰਮ ਕਰਦੇ …

Read More »

ਬ੍ਰਿਟਿਸ਼ ਬਾਡੀਗਾਰਡ ਨਾਲ ਭੱਜੀ ਦੁਬਈ ਦੇ ਸ਼ੇਖ ਦੀ ਛੇਵੀਂ ਪਤਨੀ

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਇਕ ਬ੍ਰਿਟਿਸ਼ ਬਾਡੀਗਾਰਡ ਨਾਲ ਭੱਜ ਗਈ ਹੈ। ਮੀਡੀਆ ਰਿਪੋਰਟਾਂ ਤੋਂ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ। ਇਕ ਰਿਪੋਰਟ ਅਨੁਸਾਰ ਮੁਹੰਮਦ ਸ਼ੇਖ ਦੀ ਛੇਵੀਂ ਪਤਨੀ ਰਾਜਕੁਮਾਰੀ ਹਯਾ ਲੰਡਨ ਵਿਚ ਸ਼ਾਨਦਾਰ ਜ਼ਿੰਦਗੀ ਜੀਅ ਰਹੀ ਹੈ। …

Read More »

ਸਪੇਨ ਵਿਚ ਇੰਡੀਆ ਦੀ ਬੇਇੱਜ਼ਤੀ- ਹਰ ਜਗ੍ਹਾ ਪੋਸਟਰ

ਸਪੇਨ ਵਿਚ ਅੱਜਕਲ ਮੈਟਰੋ ਰੇਲਵੇ ਸਟੇਸ਼ਨ ਅਤੇ ਬਸ ਸਟੋਪਾਂ ਤੇ ਇਹ ਫੋਟੋ ਪੋਸਟਰ ਰੂਪ ਵਿਚ ਨਜ਼ਰ ਆਵੇਗੀ ਜਿਸ ਉੱਤੇ ਲਿਖਿਆ ਹੈ ਕਿ ਭਾਰਤ ਵਿਚ ਹਰ 20 ਮਿੰਟ ਵਿਚ ਇੱਕ ਅੋਰਤ ਨਾਲ ਬਲਾਤਕਾਰ ਹੁੰਦਾ ਹੈ। ਇਹ ਪੋਸਟਰ Sonrisas De Bombay ਨਾਮ ਦੀ ਸੰਸਥਾ ਵਲੋਂ ਲਗਾਏ ਗਏ ਹਨ। ਇਹ ਸੰਸਥਾ ਭਾਰਤ ਵਿਚ …

Read More »

ਅਮਰੀਕਾ ’ਚ 1,00,000 ਟਰੱਕ–ਡਰਾਇਵਰਾਂ ਦੀ ਲੋੜ

ਪੰਜਾਬੀਆਂ ਦੇ ਮਨਭਾਉਂਦੇ ਦੇਸ਼ ਘੱਟ ਹੀ ਹਨ। ਉਹ ਸਭ ਤੋਂ ਵੱਧ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਜਾ ਕੇ ਵੱਧ ਖ਼ੁਸ਼ ਹੁੰਦੇ ਹਨ। ਉਂਝ ਭਾਵੇਂ ਇਹ ਵੀ ਇੱਕ ਸੱਚਾਈ ਹੈ ਕਿ ਪੰਜਾਬੀ ਦੁਨੀਆ ਦੇ ਹਰੇਕ ਦੇਸ਼ ਤੇ ਹਰੇਕ ਕੋਣੇ ਵਿੱਚ ਜਾ ਕੇ ਵਸੇ ਹੋਏ ਹਨ ਪਰ ਫਿਰ ਵੀ ਉਹ …

Read More »

ਕੁਰਸੀ ਤੇ ਬੈਠ ਕੇ ਆਨੰਦ ਕਾਰਜ ਦਾ ਮਾਮਲਾ

ਕੈਨੇਡਾ ਵਿਚ ਇੱਕ ਵਿਆਹ ਦੌਰਾਨ ਗੁਰ ਮਰਿਆਦਾ ਦੀ ਉਲੰਘਣ ਕਰਕੇ ਕੁਰਸੀਆਂ ਉਤੇ ਬੈਠ ਕੇ ਅਨੰਦ ਕਾਰਜ ਕੀਤੇ ਜਾਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰ ਮਰਿਆਦਾ ਦੀ ਉਲੰਘਣਾ ਕਰਨਾ ਵਾਲਿਆਂ ਉਤੇ ਸਖਤ ਕਰਵਾਈ …

Read More »

ਅਮਰੀਕਾ ਚ ਭੂਚਾਲ – ਨਿਊਜ਼ ਰੀਡਰ ਕਹਿੰਦੀ ਸਾਨੂੰ ਡੈਸਕ ਹੇਠਾਂ ਲੁਕ ਜਾਣਾ ਚਾਹੀਦਾ ਹੈ’

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਆਏ ਭੂਚਾਲ ਦੌਰਾਨ ਇੱਕ ਨਿਊਜ਼ ਚੈਨਲ ਦੀ ਨਿਊਜ਼ ਰੀਡਰ ਨੇ ਜਦੋਂ ਆਪਣੇ ਸਾਥੀ ਨੂੰ ਕਿਹਾ ‘’ਸਾਨੂੰ ਡੈਸਕ ਹੇਠਾਂ ਲੁਕ ਜਾਣਾ ਚਾਹੀਦਾ ਹੈ’ ਹੁਣ ਤੋਂ ਤਿੰਨ ਕੁ ਘੰਟੇ ਪਹਿਲਾਂ ਕੈਲੇਫੋਰਨੀਆ ‘ਚ ਲਗਭਗ ਉਸ ਹੀ ਜਗ੍ਹਾ ਫਿਰ ਭੂਚਾਲ ਆਇਆ ਹੈ, ਜਿੱਥੇ ਕੱਲ ਆਇਆ ਸੀ। ਕੱਲ ਵਾਲੇ ਦੀ ਤੀਬਰਤਾ …

Read More »

ਕੁੱਕੜ ਦੀ ਬਾਂਗ ਨੇ ਪਾਇਆ ਪੁਆੜਾ

ਪੈਰਿਸ: ਫਰਾਂਸ ਦਾ ਖੂਬਸੂਰਤ ਓਲਰਿਨ ਦੀਪ (orlin island) ਇਸ ਸਮੇਂ ਕੁੱਕੜ ਨੂੰ ਲੈ ਕੇ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਕੁੱਕੜ ਦੀ ਬਾਂਗ ਨੂੰ ਲੈ ਕੇ ਸ਼ੁਰੂ ਹੋਈ ਅਦਾਲਤੀ ਲੜਾਈ ਕੌਮੀ ਸਨਮਾਨ ਨਾਲ ਜੁੜੀ ਹੋਈ ਹੈ। ਦਰਅਸਲ ਇੱਥੋਂ ਦੀ ਮਹਿਲਾ ਨੇ ਮੁਰਗਾ ਪਾਲਿਆ ਹੋਇਆ ਹੈ। ਮੌਰਿਸ ਨਾਂ ਦੇ ਇਸ ਮੁਰਗੇ ਦੀ …

Read More »

ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੁਰਸੀਆਂ ਤੇ ਆਨੰਦ ਕਾਰਜ

ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਕੁਰਸੀਆਂ ‘ਤੇ ਬਹਿ ਕੇ ਅਨੰਦ ਕਾਰਜ ਕਰਵਾਉਣ ਵਾਲੀ ਵੀਡੀਓ ਓਕਵਿਲ, ਓਂਟਾਰੀਓ (ਕੈਨੇਡਾ) ਦੇ ਇਸ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸਦਾ ਬੁਰਾ ਮਨਾ ਰਹੇ ਹਨ ਤੇ ਬਹੁਤਿਆਂ ਨੂੰ ਲੱਗੇਗਾ ਕਿ ਕੀ ਲੋਹੜਾ ਆ ਗਿਆ? ਮੇਰਾ ਨਿੱਜੀ ਵਿਚਾਰ ਹੈ ਕਿ ਜੇਕਰ ਅਸੀੰ …

Read More »