Breaking News
Home / ਅੰਤਰ ਰਾਸ਼ਟਰੀ (page 54)

ਅੰਤਰ ਰਾਸ਼ਟਰੀ

ਕਨੇਡਾ- ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਕੇਸ ਵਿੱਚ ਸਜ਼ਾ

ਉਂਟੇਰੀਓ ਦੀ ਸੁਪਰੀਅਰ ਕੋਰਟ ਆਫ ਜਸਟਿਸ ਵੱਲੋਂ 22 ਫਰਵਰੀ 2019 ਨੂੰ ਕੀਤੇ ਗਏ ਇੱਕ ਫੈਸਲੇ ਵਿੱਚ ਬਰੈਂਪਟਨ ਵਿੱਚ ਗੋਰ ਰੋਡ ਉੱਤੇ ਸਥਿਤ ਹਿੰਦੂ ਸਭਾ ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਦੇ ਕੇਸ ਵਿੱਚ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਵਿੱਚ ਅਦਾਲਤ ਨੇ 25 ਸਾਲਾ ਪੀੜਤ ਲੜਕੀ …

Read More »

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ‘ਜੀਵਨ ਸਾਥੀ’ ਨਾਲ ਕੀਤੀ ਮੰਗਣੀ

ਔਕਲੈਂਡ 6 ਮਈ (ਹਰਜਿੰਦਰ ਸਿੰਘ ਬਸਿਆਲਾ)-ਗੱਲ ਵਿਆਹ ਜਾਂ ਰਿਸ਼ਤਿਆਂ ਦੀ ਕਰੀਏ ਤਾਂ ਵੱਖ-ਵੱਖ ਲੋਕਾਂ ਦਾ ਜੀਵਨ-ਸਾਥੀ ਚੁਨਣ ਅਤੇ ਪਰਖਣ ਦਾ ਵੱਖਰਾ-ਵੱਖਰਾ ਤਰੀਕਾ ਹੈ। ਜਿੱਥੇ ਭਾਰਤ ਵਰਗੇ ਮੁਲਕ ਦੇ ਵਿਚ ਰਿਸ਼ਤਾ ਜਾਂ ਮੰਗਣੀ ਹੋਣ ਬਾਅਦ ਉਸਦੀ ਪਕਿਆਈ ਹੋਣੀ ਸ਼ੁਰੂ ਹੁੰਦੀ ਹੈ ਉਥੇ ਵਿਦੇਸ਼ਾਂ ਦੇ ਵਿਚ ਰਿਸ਼ਤੇ ਪੱਕਾ ਹੋਣ ਦੇ ਬਾਅਦ ਮੰਗਣੀ …

Read More »

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ,ਪੁਲਿਸ ਕਰ ਰਹੀ ਹੈ ਜਾਂਚ ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਗੋਲੀਬਾਰੀ ਲੜਾਈ ਝਗੜੇ ਤੋਂ ਬਿਨਾਂ ਨਹੀਂ ਗਿਆ । ਕੱਲ ਰਾਤ ਕੈਲਗਰੀ ਦੇ ਮੈਗਨੋਲੀਆ ਹਾਲ ਦੇ ਲਾਗੇ ਗੋਲੀਆਂ ਚੱਲੀਆਂ ਹਨ ਜਿੱਥੇ ਸਿੱਧੂ ਦਾ ਪ੍ਰੋਗਰਾਮ ਚੱਲ ਰਿਹਾ ਸੀ ਦੋਸ਼ੀ ਹਾਲੇ …

Read More »

ਰੂਸੀ ਜਹਾਜ਼ ਨੂੰ ਅੱਗ ਅਸਮਾਨੀ ਬਿਜਲੀ ਨਾਲ ਲੱਗੀ

ਰੂਸ ਦੇ ਮਾਸਕੋ ‘ਚ ਹਵਾਈ ਅੱਡੇ ‘ਤੇ ਹੋਏ ਜਹਾਜ਼ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਰੂਸ ਦੀ ਜਾਂਚ ਕਮੇਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉੱਥੋਂ ਦੇ ਸਥਾਨਕ ਮੀਡੀਆ ਮੁਤਾਬਿਕ ਮਾਸਕੋ ਅੰਤਰਰਾਜੀ ਜਾਂਚ ਵਿਭਾਗ ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਹਾਦਸੇ …

Read More »

ਸੌਣ ਵੇਲੇ Apple Airpods ਨਿਗਲ ਗਿਆ ਨੌਜਵਾਨ ਤੇ ਅਗਲੇ ਦਿਨ ਟੌਇਲਟ ‘ਚ ਮਿਲੇ ਚੱਲਦੇ

ਨਵੀਂ ਦਿੱਲੀ: ਐੱਪਲ ਕੰਪਨੀ ਆਪਣੇ ਉਤਪਾਦਾਂ ਨੂੰ ਬਾਜ਼ਾਰ ਦੇ ਮੁਕਾਬਲੇ ਸਭ ਤੋਂ ਵਧੀਆ ਕਰਾਰ ਦਿੰਦੀ ਹੈ, ਇਸ ਦਾ ਪ੍ਰਤੱਖ ਉਦਾਹਰਣ ਤਾਇਵਾਨ ਤੋਂ ਸਾਹਮਣੇ ਆਇਆ ਹੈ। ਇੱਥੇ ਨੌਜਵਾਨ ਨੇ ਐੱਪਲ ਦਾ ਨਵਾਂ ਏਅਰਪੌਡ ਨਿਗਲ ਲਿਆ ਤੇ ਉਹ ਉਸ ਨੂੰ ਅਗਲੇ ਦਿਨ ਮਲ ਤਿਆਗ ਕਰਨ ਸਮੇਂ ਚੱਲਦੀ ਹਾਲਤ ਵਿੱਚ ਮਿਲਿਆ। ਸਥਾਨਕ ਮੀਡੀਆ …

Read More »

ਇਜ਼ਰਾਈਲ ‘ਤੇ ਦੇਰ ਰਾਤ ਹਮਲਾ, ਦਾਗੇ 200 ਰਾਕੇਟ

ਫੌਜ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਗਾਜਾ ਵਿੱਚ ਹਮਲਾਵਰ ਕਾਰਵਾਈ ਜਾਰੀ ਰੱਖਣਗੇ। ਹਵਾਈ ਫੌਜ ਦੀ ਮਦਦ ਲਈ ਜਾਏਗੀ। ਪਰ ਨਿਸ਼ਾਨੇ ‘ਤੇ ਫੌਜ ਦੇ ਟਿਕਾਣੇ ਹੀ ਰਹਿਣਗੇ। ਇਜ਼ਰਾਈਲ ‘ਤੇ ਦਾਗੇ ਰਾਕਟਾਂ ਲਈ ਇਸਲਾਮਿਕ ਜਿਹਾਦ ਨੇ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇ ਲੋੜ ਪਈ ਤਾਂ …

Read More »

ਗ਼ਲਤ ਸਰਿੰਜ ਨਾਲ ਟੀਕੇ ਲਗਾ ਕੇ 90 ਨੂੰ ਬਣਾਇਆ ਐਚ.ਆਈ.ਵੀ. ਪਾਜ਼ੀਟਿਵ

ਪਾਕਿਸਤਾਨ ‘ਚ ਇਕ ਡਾਕਟਰ ਦੀ ਗ਼ਲਤੀ ਦਾ ਖ਼ਮਿਆਜ਼ਾ 90 ਲੋਕਾਂ ਨੂੰ ਭੁਗਤਣਾ ਪਿਆ | ਪ੍ਰਦੂਸ਼ਿਤ ਸਰਿੰਜ ਨਾਲ ਲੋਕਾਂ ਦੇ ਟੀਕੇ ਲਗਾਉਣ ਕਾਰਨ 65 ਬੱਚਿਆਂ ਸਮੇਤ ਕੁੱਲ 90 ਵਿਅਕਤੀ ਐਚ. ਆਈ. ਵੀ. ਪਾਜ਼ੀਟਿਵ ਬਣ ਗਏ | ਸਰਕਾਰੀ ਅਧਿਕਾਰੀਆਂ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਨੇ ਦੋਸ਼ੀ ਡਾ. …

Read More »

440 ਮੁੰਡਿਆਂ ਨਾਲ ਬਦਫੈਲੀ ਕਰਨ ਵਾਲੇ ਕੋਚ 180 ਸਾਲ ਕੈਦ ਦੀ ਸਜ਼ਾ

ਇੱਕ 43 ਸਾਲਾ ਬਾਸਕਿਟਬਾਲ ਕੋਚ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ‘ਚ ਕੱਟਣ ਦੀ ਸਜ਼ਾ ਮਿਲੀ ਹੈ। ਕੋਚ ਕਈ ਸਾਲਾਂ ਤੋਂ 440 ਦੇ ਕਰੀਬ ਮੁੰਡਿਆਂ ਦਾ ਜਿਣਸੀ ਸ਼ੋਸ਼ਣ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕਰਦਾ ਆ ਰਿਹਾ ਸੀ। 43 ਸਾਲਾ ਗ੍ਰੈਗ ਸਟੀਫਨ ਨੂੰ ਬੀਤੇ ਕੱਲ੍ਹ ਫੈਡਰਲ ਜੇਲ੍ਹ ‘ਚ 180 ਸਾਲ ਕੈਦ ਦੀ …

Read More »

ਦੇਖੋ ਬਿਨ੍ਹਾਂ ਬੁਲਾਏ ਵਿਆਹ ਵਿਚ ਜਾਣ ਤੇ ਕੀ ਹੋਇਆ..ਪੁਲਿਸ ਸੱਦਣੀ ਪੈ ਗਈ..

ਬੇਗਾਨੀ ਸ਼ਾਦੀ ਵਿੱਚ ਅਬਦੁੱਲੇ ਦੇ ਦੀਵਾਨਾ ਹੋਣ ਦੀਆਂ ਗੱਲਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਜੇ ਭਤੀਜੇ ਜਾਂ ਭਤੀਜੀ ਦੇ ਵਿਆਹ ਵਿੱਚ ਭੂਆ-ਫੁੱਫੜ ਨਾ ਹੋਣ ਤਾਂ ਵਿਆਹ ਕਿਹੋ-ਜਿਹਾ ਹੋਵੇਗਾ? ਹੁਣ ਜੇ ਭੂਆ ਵੀ ਬਿਨਾਂ ਸੱਦੇ ਬੁਲਾਏ ਹੀ ਪਹੁੰਚ ਜਾਵੇ, ਤਾਂ ਬੰਦਾ ਕੀ ਕਰ ਸਕਦਾ ਹੈ? ਅਜਿਹੀ ਹੀ ਇੱਕ ਘਟਨਾ ਪਾਕਿਸਤਾਨ ਦੇ …

Read More »

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਵਾਸ਼ਿੰਗਟਨ, 4 ਮਈ – ਅਮਰੀਕਾ ਦੇ ਫਲੋਰੀਡਾ ਵਿਖੇ ਬੋਇੰਗ 737 ਜਹਾਜ ਰਨਵੇ ਤੋਂ ਫਿਸਲ ਕੇ ਨਦੀ ‘ਚ ਚਲਾ ਗਿਆ, ਜਿਸ ਵਿਚ 137 ਲੋਕ ਸਵਾਰ ਸਨ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ …

Read More »