Breaking News
Home / ਅੰਤਰ ਰਾਸ਼ਟਰੀ (page 53)

ਅੰਤਰ ਰਾਸ਼ਟਰੀ

ਜਾਣੋ ਕਿਉਂ ਕਨੇਡਾ ਨਗਰ ਕੀਰਤਨ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ

ਇਹ ਤਸਵੀਰ ਅੱਜ ਦੇ ਕੈਲਗਰੀ ਨਗਰ ਕੀਰਤਨ ਦੀ ਹੈ । ਕੲੀ ਬਾਰ ਆਖ ਦਿੱਤਾ ਜਾਂਦਾ ਹੈ ਕਿ ਇਹ ਸਿਰਫ ਸਿੱਖਾਂ ਦਾ ਪ੍ਰੋਗਰਾਮ ਹੈ ਪਰ ਇਸ ਵਿੱਚ ਹੋਰ ਭਾਈਚਾਰੇਆਂ ਨੂੰ ਵੀ ਜੋੜਨ ਦੀ ਲੋੜ ਹੈ ਤੇ ਲੋਕ ਜੁੜ ਵੀ ਰਹੇ ਹਨ । ਕੈਨੇਡਾ ਭਰ ਵਿੱਚ ਹਾਲੇ ਤੱਕ ਚਾਰ ਵੱਡੇ ਪੱਧਰ ਤੇ …

Read More »

ਮੋਦੀ ਰਾਜ ਵਿਚ ਘੱਟ ਗਿਣਤੀਆਂ ਦਾ ਜਿਊਣਾ ਦੁੱਬਰ ਹੋਇਆ-ਅਮਰੀਕਾ

ਅਮਰੀਕਾ ਦੀ ਰਿਪੋਰਟ ਆਈ ਆ ਕਿ ਮੋਦੀ ਸਰਕਾਰ ਚ ਘੱਟ ਗਿਣਤੀਆਂ ਦਾ ਜਿਓਣਾਂ ਦੁੱਭਰ ਹੋਇਆ ਪਿਆ ਆ ਤੇ ਘੱਟ ਗਿਣਤੀਆਂ ਖ਼ਤਰੇ ਚ ਹਨ.. ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ‘ਤੇ ਆਧਾਰਿਤ ਇਕ ਅਮਰੀਕੀ ਰਿਪੋਰਟ ‘ਚ ਮੰਗਲਵਾਰ ਨੂੰ ਕਿਹਾ ਗਿਆ ਕਿ ਭਾਰਤ ‘ਚ 2017 ‘ਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਕਾਰਨ ਘੱਟ ਗਿਣਤੀ ਵਾਲੇ …

Read More »

ਆਇਰਲੈਂਡ ‘ਚ ਲੱਗੀ ਕਲਾਈਮੇਟ ਐਮਰਜੰਸੀ

ਡਬਲਿਨ— ਆਇਰਲੈਂਡ ਦੀ ਸੰਸਦ ਨੇ ਜਲਵਾਯੂ ਐਮਰਜੰਸੀ ਐਲਾਨ ਕਰ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਇਹ ਸੰਸਾਰ ਦਾ ਦੂਜਾ ਦੇਸ਼ ਬਣ ਗਿਆ ਹੈ। ਵਾਤਾਵਰਣ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀ ਸਵੀਡਿਸ਼ ਲੜਕੀ ਥੁਨਬਰਗ ਨੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਤੇ ਫੈਸਲਾ ਦੀ ਸ਼ਲਾਘਾ ਕੀਤੀ। ਵੀਰਵਾਰ ਰਾਤ …

Read More »

ਪੰਜਾਬ ਤੋਂ ਕਨੇਡਾ ਜਾ ਰਿਹਾ ਪੈਸਾ?

ਪਹਿਲਾਂ ਕੈਨੇਡਾ ਤੋਂ ਲੋਕ ਪੰਜਾਬ ਨੂੰ ਡਾਲਰ ਭੇਜਦੇ ਸਨ ਤੇ ਹੁਣ ਲੋਕ ਪੰਜਾਬ ਤੋਂ ਰੁਪਏ ਕੈਨੇਡਾ ਮੰਗਵਾ ਰਹੇ ਹਨ। ਜੇ ਕਿਸੇ ਨੇ ਪੰਜਾਬ ਤੋਂ ਰੁਪਏ ਦੇ ਕੇ ਕੈਨੇਡਾ ‘ਚ ਡਾਲਰ ਲੈਣੇ ਹਨ ਤਾਂ ਮਨੀ ਐਕਸਚੇਂਜਾਂ ਵਾਲੇ 12-13 ਦਿਨ ਦੀ ਉਡੀਕ ਦੱਸ ਰਹੇ ਹਨ ਤੇ ਭੇਜਣ-ਮੰਗਵਾਉਣ ਦੇ ਰੇਟ ‘ਚ ਵੀ ਕਾਫੀ …

Read More »

ਮੈੱਟ–ਗਾਲਾ 2019 -ਦੀਪਿਕਾ ਪਾਦੂਕੋਣ ਡਿੱਗਦੇ–ਡਿੱਗਦੇ ਬਚੀ

ਮੈੱਟਗਾਲਾ 2019 ਦੌਰਾਨ ਆਪਣੇ ਬਾਰਬੀ ਅਵਤਾਰ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਹੋਟਲ ਦੀ ਲਾੱਬੀ ’ਚ ਉਸ ਵੇਲੇ ਆਪਣੀ ਪੁਸ਼ਾਕ ’ਚ ਡਿੱਗਦੇ–ਡਿੱਗਦੇ ਬਚੀ, ਜਦੋਂ ਉਹ ‘ਵਾਈਨ’ ਪੀਂਦਿਆਂ ਚੱਲ ਰਹੀ ਸੀ। ਗਾਲਾ ਈਵੈਂਟ ਦੇ ਪਰਦੇ ਪਿੱਛੇ ਦੀ ਇੱਕ ਵਿਡੀਓ ਵਾਇਰਲ ਹੋ ਰਹੀ ਹੈ। ਇਸ ਵਿਡੀਓ ਨੂੰ ਇੱਕ ਫ਼ੈਨ–ਪੇਜ …

Read More »

ਭਾਰਤੀ ਯੋਗ ਗੁਰੂ ਆਨੰਦ ਗਿਰੀ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਚ ਗ੍ਰਿਫਤਾਰ

ਮੈਲਬਰਨ-ਖ਼ੁਦ ਨੂੰ ‘ਯੋਗ ਗੁਰੂ’ ਦੱਸਣ ਵਾਲੇ ਭਾਰਤ ਦੇ ਨਾਗਰਿਕ ਆਨੰਦ ਗਿਰੀ (38) ਨੂੰ ਆਸਟਰੇਲੀਆ ਵਿਚ ਦੋ ਮਹਿਲਾਵਾਂ ਨਾਲ ਅਸ਼ਲੀਲ ਵਿਹਾਰ ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਔਰਤਾਂ ਨੇ ਉਸ ਨੂੰ ਸਿਡਨੀ ਵਿਚ ਆਪਣੇ ਘਰ ਪੂਜਾ ਲਈ ਸੱਦਿਆ ਸੀ। ਸਪੈਸ਼ਲ ਬਰਾਡਕਾਸਟਿੰਗ ਸਰਵਿਸ (ਐੱਸਬੀਐੱਸ) ਦੀ ਰਿਪੋਰਟ ਮੁਤਾਬਕ …

Read More »

ਸਿੱਖ ਖਿਲਾਫ ਭੋਂਕਣ ਵਾਲੇ ਆਰ.ਐਸ.ਐਸ ਦੇ ਰੌਨ ਬੈਨਰਜੀ ਦੀ ਕਰਤੂਤ

ਆਰ. ਐਸ. ਐਸ. ਤੇ ਮੋਦੀ ਸਮਰਥਕ ਰੌਨ ਬੈਨਰਜੀ ਨਾਂ ਦਾ ਕੈਨੇਡੀਅਨ ਹਿੰਦੂ ਰਾਸ਼ਟਰਵਾਦੀ ਪਹਿਲਾਂ ਵੀ ਸਿੱਖਾਂ ਤੇ ਮੁਸਲਮਾਨਾਂ ਖਿਲਾਫ ਨਫ਼ਰਤੀ ਪ੍ਰਚਾਰ ਕਰਦਾ ਰਿਹਾ ਹੈ। ਹੁਣ ਇਸਨੇ ਬੜੇ ਮਾਣ ਨਾਲ ਇਹ ਵੀਡੀਓ ਪੋਸਟ ਕੀਤੀ ਹੈ, ਜਿੱਥੇ ਇਹ ਤੇ ਇਸਦੇ ਕੁਝ ਸੱਜੇ ਪੱਖੀ ਸਾਥੀ ਮੁਸਲਿਮ ਧਾਰਮਿਕ ਗਰੰਥ ਕੁਰਾਨ ਸ਼ਰੀਫ ਦੇ ਅੰਗਰੇਜ਼ੀ ਅਨੁਵਾਦ …

Read More »

ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ

ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸਥਿਤ ਦਾਤਾ ਦਰਬਾਰ ਦੇ ਬਾਹਰ ਅੱਜ ਸਵੇਰੇ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਉੱਥੇ ਹੀ ਇਸ ਦੌਰਾਨ 18 ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਪਾਕਿਸਤਾਨ ਦੇ ਲਾਹੌਰ ਵਿੱਚ …

Read More »

ਅੰਬਾਨੀਆਂ ਦੀ ਧੀ ਈਸ਼ਾ, ਪ੍ਰਿਯੰਕਾ ਚੋਪੜਾ ਅਤੇ ਦੀਪੀਕਾ ਦੀਆਂ ਮੇਟ ਗਾਲਾ ਦੀਆਂ ਤਸਵੀਰਾਂ ਵਾਇਰਲ

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ ‘ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ।ਇਹ ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ ਕਰਕੇ …

Read More »

ਟਰੰਪ ਵੱਲੋਂ ਵੀਜ਼ਾ ਨਿਯਮਾਂ ‘ਚ ਢਿੱਲ, ਭਾਰਤੀਆਂ ਲਈ ਅਮਰੀਕਾ ਚ ਕੰਮ ਕਰਨਾ ਹੋਵੇਗਾ ਆਸਾਨ

ਅਮਰੀਕਾ ਦਾ ਟਰੰਪ ਪ੍ਰਸ਼ਾਸਨ ਕੁੱਝ ਸਮੇਂ ‘ਚ ਅਸਥਾਈ ਤੌਰ ਤੇ ਕੰਮ ਕਰਨ ਵਾਲੇ 30 ਹਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਦੇਸ਼ ਚ ਆਉਣ ਦੀ ਇਜਾਜ਼ਤ ਦੇ ਸਕਦਾ ਹੈ। ਇਹ ਕਦਮ ਇਸ ਗੱਲ ਦਾ ਸਬੂਤ ਹੈ ਕਿ ਕਿਸ ਤਰ੍ਹਾਂ ਵਧਦੀ ਹੋਈ ਅਰਥਵਿਵਸਥਾ ਨੇ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣ ‘ਚ ਮਜਬੂਰ ਕਰ ਦਿੱਤਾ ਹੈ। …

Read More »