Breaking News
Home / ਅੰਤਰ ਰਾਸ਼ਟਰੀ (page 51)

ਅੰਤਰ ਰਾਸ਼ਟਰੀ

ਅਮਰੀਕਾ ਵਿਚ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦਾ ਘਰ ਵਿਚ ਵੜਕੇ ਕਤਲ

ਵਾਸ਼ਿੰਗਟਨ: ਅਮਰੀਕਾ ਦੇ ਪੱਛਮੀ ਡੇਸ ਮੋਈਨੇਸ ਸ਼ਹਿਰ ‘ਚ ਅਣਪਛਾਤੇ ਹਮਲਾਵਰਾਂ ਨੇ ਘਰ ‘ਚ ਵੜ ਕੇ ਭਾਰਤੀ ਪਰਿਵਾਰ ਦੇ ਚਾਰ ਲੋਕਾਂ ਦਾ ਗੋਲ਼ੀਆਂ ਮਾਰ ‘ਤੇ ਕਤਲ ਕਰ ਦਿੱਤਾ। ਘਟਨਾ ਸ਼ਨੀਵਾਰ ਸਵੇਰ ਨੂੰ ਹੋਈ। ਪੁਲਿਸ ਮੁਤਾਬਕ, ਗੁਆਂਢੀਆਂ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸ਼ਮਕਰਾ (44), …

Read More »

ਭਾਰਤੀਆਂ ਨੇ ਮਾਰੇ ਪਾਕਿਸਤਾਨੀਆਂ ਨੂੰ ਮਿਹਣੇ-ਕਿਹਾ ਪਿਉ ਤਾਂ ਪਿਉ ਹੀ ਹੁੰਦਾ

ਵਿਸ਼ਵ ਕੱਪ ਮੁਕਾਬਲੇ ਲਈ ਅੱਜ ਹੋਏ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਦੌਰਾਨ ਪਾਕਿਸਤਾਨ ਦੀ ਹਾਰ ਦਾ ਭਾਰਤੀ ਪ੍ਰਸ਼ੰਸਕਾਂ ਨੇ ਰੱਜ ਕੇ ਜਸ਼ਨ ਮਨਾਇਆ ਗਿਆ। ਦੇਸ਼ ਭਰ ਵਿਚ ਦੇਰ ਰਾਤ ਆਤਿਸ਼ਬਾਜੀ ਦਾ ਨਾਜ਼ਾਰਾ ਵੇਖਣਯੋਗ ਸੀ। ਪਾਕਿ ਬੱਲੇਬਾਜੀ ਦੌਰਾਨ ਪਏ ਮੀਂਹ ਤੋਂ ਬਾਅਦ ਜਿਵੇਂ ਹੀ ਡੈਕਵਰਥ ਲੁਇਸ ਦੇ ਨਿਯਮ ਮੁਤਾਬਕ ਪਾਸਿਤਾਨ ਨੂੰ …

Read More »

ਏਅਰ ਕੈਨੇਡਾ ਵਾਲੇ ਫਲਾਈਟ ਵਿੱਚ ਔਰਤ ਨੂੰ ਸੁੱਤੇ ਛੱਡ ਕੇ ਚਲੇ ਗਏ

ਟੋਰਾਂਟੋ/ਮਨੀਲਾ – ਕਾਫੀ ਲੋਕ ਚਾਰਟਰਡ ਜਹਾਜ਼ ‘ਚ ਇਕੱਲੇ ਉਡਾਣ ਭਰਨ ਦੀ ਉਮੀਦ ਕਰਦੇ ਹਨ ਪਰ ਸਿਰਫ ਕੁਝ ਹੀ ਲੋਕ ਅਜਿਹਾ ਕਰ ਪਾਉਂਦੇ ਹਨ। ਕੁਝ ਲੋਕ ਕਿਸਮਤ ਵਾਲੇ ਹੁੰਦੇ ਹਨ ਜੋ ਇਕੱਲੇ ਉਡਾਣ ਭਰਨ ਦੀ ਖੁਸ਼ੀ ਦਾ ਅਨੁਭਵ ਕਰਦੇ ਹਨ। ਫਿਲੀਪੀਂਸ ਏਅਰਲਾਇੰਸ ਦੇ ਜਹਾਜ਼ ‘ਚ ਕੁਝ ਇਸ ਪ੍ਰਕਾਰ ਲੁਈਸਾ ਐਰੀਸਪ ਨੇ …

Read More »

ਨਾਸਾ ਦੀ ਖੋਜ-ਧਰਤੀ ਤੇ ਹਰ ਵਿਅਕਤੀ ਬਣ ਸਕਦਾ ਹੈ ਬਿਲੀਅਨੇਅਰ

ਇਸ ਖਬਰ ਮੁਤਾਬਿਕ ਨਾਸਾ ਨੇ ਇੱਕ ਅਜਿਹੇ ਤਾਰੇ ਦੀ ਖੋਜ ਕੀਤੀ ਹੈ, ਜਿਸ ‘ਤੇ ਏਨਾ ਕੁ ਸੋਨਾ ਹੈ ਕਿ ਧਰਤੀ ‘ਤੇ ਲਿਆ ਕੇ ਵੰਡਣ ਨਾਲ ਧਰਤੀ ਦਾ ਹਰੇਕ ਵਾਸੀ ਅਰਬਪਤੀ ਬਣ ਜਾਵੇਗਾ। 15 ਲੱਖ ਵਾਲੀਆਂ ਗੱਲਾਂ ਛੱਡੋ…..ਅਰਬਪਤੀ ਓਂ ਤੁਸੀਂ ਅਰਬਪਤੀ। ਬੱਸ ਸੁਪਨੇ ਲਓ ਤੇ ਲਾਈਨ ਬਣਾਉਣ ਲੱਗੋ, ਅਗਲਿਆਂ ਲਿਆ ਕੇ …

Read More »

ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਝੰਜੋੜ ਕੇ ਰੱਖ ਦਿੱਤਾ ਸਾਰੀ ਦੁਨੀਆਂ ਨੂੰ

ਕਿਸੇ ਸ਼ਰਨਾਰਥੀ ਦੀਆਂ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਸ ਦੀ ਤਕਲੀਫ਼ ਕਿੰਨੀ ਵੱਡੀ ਹੁੰਦੀ ਹੈ ਤੇ ਉਸ ਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ? ਜੇਕਰ ਇਹ ਮਹਿਸੂਸ ਕਰਨਾ ਹੈ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪਿਓ-ਧੀ ਦੀਆਂ ਲਾਸ਼ਾਂ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਕਾਫੀ ਹਨ। ਇਹ ਤਸਵੀਰਾਂ ਸੀਰੀਆਈ ਬੱਚੇ ਏਲਨ ਕੁਰਦੀ …

Read More »

ਕਨੇਡਾ ਵਿਚ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਦੀ ਮੌਤ

ਸਥਾਨਕ ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ।ਮਿਲੀ ਜਾਣਕਾਰੀ ਮੁਤਾਬਿਕ ਪਿੱਛਿਓਂ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ 2017 ਤੋਂ ਹੀ ਓਨਰ ਅਪਰੇਟਰ ਵਜੋਂ ਟਰੱਕ ਚਲਾਉਣ ਲੱਗਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ।ਸੂਤਰਾਂ …

Read More »

ਸਿੱਧੂ ਮੂਸੇ ਵਾਲੇ ਦਾ ਹੋਇਆ ਐਕਸੀਡੈਂਟ

ਸਿੱਧੂ ਮੂਸੇਵਾਲੇ ਦਾ ਐਕਸੀਡੈਨਟ ਹੋਣ ਦੀ ਖਬਰ ਹੈ।ਸਿੱਧੂ ਮੂਸੇਵਾਲੇ ਨੇ ਐਕਸੀਡੈਂਟ ਤੋਂ ਬਾਅਦ ਲਾਈਵ ਹੋ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਸਰੀ ਪੁਲਿਸ ਨੇ ਸਿੱਧੂ ਮੂਸੇ ਵਾਲੇ ਨੂੰ ਐਲਾਨਿਆ ਖਤਰਾ ਮੈਟਰੋ ਵੈਨਕੂਵਰ ‘ਚ ਕਰਵਾਏ ਜਾ ਰਹੇ 5X Festival ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ …

Read More »

ਮੇਰੇ ਤੇ ਕੋਈ ਹਮਲਾ ਨਹੀਂ ਹੋਇਆ – ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਨੇ ਉਸ ਤੇ ਹਮਲੇ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸਵੇਰੇ ਖਬਰਾਂ ਮੁਤਾਬਿਕ ਕਰਨ ਔਜਲਾ ਤੇ ਗੋਲੀਆਂ ਚਲਾਈਆਂ ਗਈਆਂ ਸਨ। ਖਬਰਾਂ ਮੁਤਾਬਕ ਦਾਅਵਾ ਕੀਤਾ ਗਿਆ ਸੀ ਕਿ ਪੰਜਾਬੀ ਗਾਇਕ ਕਰਨ ਔਜਲਾ ਅਤੇ ਪ੍ਰਮੋਟਰ ਸੰਦੀਪ ਰੀਹਾਨ ਦੀ ਸਰੀ ਦੇ ਬਾਹਰਵਾਰ (ਐਬਸਫੋਰਡ ਵੱਲ) ਰਿਹਾਇਸ਼ ਨਜ਼ਦੀਕ ਗੋਲ਼ੀਆਂ ਚੱਲਣ ਦੀ …

Read More »

ਔਰਤ ਨੇ ਟਾਇਲਟ ਸਮਝ ਕੇ ਖੋਲ ਦਿੱਤੀ ਜ਼ਹਾਜ਼ ਦੀ ਬਾਰੀ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ਵਿੱਚ ਸਵਾਰ ਮਹਿਲਾ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਉਸ ਸਮੇਂ ਹਵਾਈ ਪੱਟੀ ‘ਤੇ ਹੀ ਮੌਜੂਦ ਸੀ। ਪੀਆਈਏ ਦੇ ਬੁਲਾਰੇ ਨੇ …

Read More »

13 ਸਾਲਾ ਦੇ ਮੁੰਡੇ ਨੂੰ ਦਿੱਤੀ ਜਾਵੇਗੀ ਫਾਂਸੀ

ਸਾਊਦੀ ਅਰਬ ‘ਚ 13 ਸਾਲ ਦੀ ਉਮਰ ਵਿਚ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ਼ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਲੜਕੇ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ, ਅਤਿਵਾਦੀ ਸੰਗਠਨ ਨਾਲ ਜੁੜਨ ਅਤੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਿਊਮਨ ਰਾਈਟਸ ਐਕਸਪਰਟ ਮੁਤਾਬਕ ਫਿਲਹਾਲ 18 ਸਾਲ ਦੇ ਹੋਏ ਮੁਰਤਜ਼ਾ ਕੁਰੇਸਿਸ …

Read More »