Breaking News
Home / ਅੰਤਰ ਰਾਸ਼ਟਰੀ (page 50)

ਅੰਤਰ ਰਾਸ਼ਟਰੀ

ਮਸ਼ਹੂਰ ਗਾਇਕਾ ਨਾਲ ਸ਼ਰੇਆਮ ਜ਼ਬਰਦਸਤੀ ਦੀ ਕੋਸ਼ਿਸ਼- ਵੀਡੀਉ ਵਾਇਰਲ

ਅਮਰੀਕੀ ਸਿੰਗਰ ਮਾਈਲੀ ਸਾਇਰਸ ਨੂੰ ਇੱਕ ਪ੍ਰਸ਼ੰਸਕ ਨੇ ਫੜ ਕੇ ਜ਼ਬਰਦਸਤੀ ਕਿੱਸ ਕਰਨ ਦੀ ਕੋਸ਼ਿਸ ਕੀਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਹੋਟਲ ਤੋਂ ਰਵਾਨਾ ਹੋ ਰਹੀ ਸੀ। ਇਸ ਘਟਨਾ ਦੀ ਵੀਡੀਓ ਤੇ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਵੀਡੀਓ …

Read More »

ਫਰਜ਼ੀ ਪਾਸਪੋਰਟ ਅਤੇ ਵੀਜ਼ਾ- 15 ਸਾਲ ਬਾਅਦ ਸਪੇਨ ਨੇ ਕੀਤਾ ਡਿਪੋਰਟ

ਨਵੀਂ ਦਿੱਲੀ: ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ …

Read More »

ਹੁਣ ਅਮਰੀਕਾ ਵੀਜ਼ਾ ਦੇ ਲਈ ਦੇਣੀ ਹੋਵੇਗੀ 5 ਸਾਲ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ

ਨਵੀਂ ਦਿੱਲੀ, 2 ਜੂਨ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਹੁਣ ਵੀਜ਼ੇ ਦੇ ਨਿਯਮਾਂ ‘ਚ ਵੱਡਾ ਬਦਲਾਅ ਕਰ ਦਿੱਤਾ ਹੈ। ਨਵੇਂ ਨਿਯਮਾਂ ਦੇ ਅਨੁਸਾਰ, ਹੁਣ ਅਮਰੀਕਾ ਦਾ ਵੀਜ਼ਾ ਚਾਹੁਣ ਵਾਲੇ ਲੋਕਾਂ ਨੂੰ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੀ ਪੰਜ ਸਾਲਾਂ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਵੀਜ਼ਾ ਅਪਲਾਈ ਕਰਨ ਵਾਲੇ …

Read More »

ਅਮਰੀਕਾ ਦੇ ਵਰਜੀਨੀਆ ਵਿਚ ਗੋਲੀਬਾਰੀ, 11 ਲੋਕਾਂ ਦੀ ਮੌਤ

ਅਮਰੀਕਾ ਦੇ ਵਰਜੀਨੀਆ ਸੂਬੇ ਦੇ ਵਰਜੀਨੀਆ ਬੀਚ ਸ਼ਹਿਰ ‘ਚ ਮਿਊਂਸੀਪਲ ਸੈਂਟਰ ਦੀ ਇਮਾਰਤ ‘ਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ‘ਚ 5 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਵਰਜੀਨੀਆ ਪੁਲਿਸ …

Read More »

ਦੇਖੋ ਇਹ ਸ਼ਹਿਰ ਹੀਰਿਆਂ ਨਾਲ ਬਣਿਆ ਹੋਇਆ…

ਨੋਰਡਲਿੰਗਿਨ, ਜਰਮਨੀ ਦੇ ਚਰਚ ਦੀਆਂ ਪੌੜ੍ਹੀਆਂ ਚੜ੍ਹਦਿਆਂ ਮੈਨੂੰ ਕੁੱਝ ਅਜੀਬ ਜਿਹਾ ਮਹਿਸੂਸ ਹੋਇਆ। ਇਸ ਤਰ੍ਹਾਂ ਲੱਗਿਆ ਜਿਵੇਂ ਕੁੱਝ ਟਿਮਟਿਮਾ ਜਿਹਾ ਰਿਹਾ ਹੋਵੇ ਮੈਂ ਹਾਲੇ ਆਪਣੀਆਂ ਹੀ ਕਿਆਸ ਅਰਾਈਆਂ ਲਾ ਰਿਹਾ ਸੀ ਕਿ ਚੌਕੀਦਾਰ ਦੀ ਅਵਾਜ ਸੁਣਾਈ ਦਿੱਤੀ।”ਇਹ ਤਾਂ ਜੀ ਹੀਰਿਆਂ ਕਰਕੇ ਹੈ, ਸਾਰਾ ਮੀਨਾਰ ਹੀ ਸੁਵੀਟ ਪੱਥਰ ਦਾ ਬਣਿਆ ਹੋਇਆ …

Read More »

ਪਾਕਿਸਤਾਨ ਅਤੇ ਨਿਊਜ਼ੀਲੈਂਡ ਮੈਚ ਦੌਰਾਨ ਇਸ ਸਿੱਖ ਦੀ ਵੀਡੀਉ ਹੋਈ ਵਾਇਰਲ

ਪਾਕਿਸਤਾਨ ਅਤੇ ਨਿਊਜ਼ੀਲੈਂਡ ਮੈਚ ਦੌਰਾਨ ਇਸ ਸਿੱਖ ਦੀ ਵੀਡੀਉ ਵਾਇਰਲ ਹੋ ਗਈ ਹੈ ਜੋ ਪਾਕਿਸਤਾਨ ਟੀਮ ਦਾ ਸਮਰਥਨ ਕਰ ਰਿਹਾ ਹੈ। ਕ੍ਰਿਕਟ ਬਾਰੇ ਤਾਜ਼ਾ ਅਪਡੇਟ- ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ ਮਾਮਲਾ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਵਲੋਂ ਸਲਵਾਰ ਕਮੀਜ਼ ਪਾਉਣ ਦਾ ਮਹਿਕਮਾ ਪੰਜਾਬੀ ਮੁਤਾਬਕ -ਕੱਲ ਪਾਕਿਸਤਾਨ …

Read More »

ਭਾਰਤੀ ਨੇ ਵਾਈਟ ਹਾਉਸ ਨੇੜੇ ਆਪਣੇ ਆਪ ਨੂੰ ਲਾਈ ਅੱਗ

ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਕਥਿਤ ਤੌਰ ‘ਤੇ ਖੁਦ ਨੂੰ ਅੱਗ ਲਗਾ ਲਈ। ਵਾਈਟ ਹਾਈਸ ਦੇ ਨੇੜੇ ਮੈਰੀਲੈਂਟ ‘ਚ ਬੇਥੇਸਡਾ ਦੇ 52 ਏਕੜ ‘ਚ ਫੈਲੇ ਜਨਤਕ ਪਾਰਕ ਐਲਿਪਸ ‘ਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਗਾ ਲਈ ਤੇ ਬਾਅਦ ‘ਚ ਉਸ …

Read More »

ਆਸਟ੍ਰੇਲੀਆ ਦੇ ਸਿਡਨੀ ’ਚ ਟੂਟੀ ਖੁੱਲ੍ਹੀ ਛੱਡਣਾ ਬਣਿਆ ਜੁਰਮ

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਵਾਤਾਵਰਣ ਦੀ ਸਾਂਭ-ਸੰਭਾਲ ਦੇ ਟੀਚੇ ਅਤੇ ਰਿਕਾਰਡ ਤੋੜ ਸੋਕੇ ਦੀ ਮਾਰ ਝੱਲਣ ਮਗਰੋਂ ਪਹਿਲੀ ਵਾਰ ਵੱਡੇ ਪੱਧਰ ਤੇ ਪਾਬੰਦੀਆਂ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਗਿਆ। ਨਵੀਂ ਨਿਯਮ ਮੁਤਾਬਕ ਹੁਣ ਟੂਟੀ ਖੁੱਲ੍ਹੀ ਛੱਡ ਦੇਣੀ, ਅਪਰਾਧ ਮੰਨਿਆ ਜਾਵੇਗਾ।ਇਸ ਤੋਂ ਇਲਾਵਾ ਬਗੀਚਿਆਂ ਚ ਪਾਣੀ ਦੇਣ ਲਈ ਛਿੜਕਾਅ …

Read More »

ਫੋਨ ਨਾ ਲੈ ਕੇ ਦੇਣ ਤੇ ਕੁੜੀ ਨੇ ਮਾਰੀਆ ਮੁੰਡੇ ਦੇ 52 ਚਪੇੜਾਂ

ਚੀਨੀ ਵੈਲੇਨਟਾਈਨ ਤੇ ਇਕ ਲੜਕੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਨਾਲ ਕੋਈ ਵੀ ਪ੍ਰੇਮੀ ਜੋੜਾ ਹੈਰਾਨ ਹੋ ਜਾਵੇ। ਦਰਅਸਲ, ਲੜਕੇ ਦੀ ਪ੍ਰੇਮਿਕਾ ਨੇ ਉਸ ਨੂੰ ਸ਼ਰ੍ਹੇਆਮ 52 ਚਪੇੜਾਂ ਮਾਰ ਦਿੱਤੀਆਂ ਅਤੇ ਪ੍ਰੇਮੀ ਨੇ ਨਾ ਤਾਂ ਇਸ ਦਾ ਵਿਰੋਧ ਕੀਤਾ ਤੇ ਨਾ ਹੀ ਬਚਨ ਦੀ ਕੋਈ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ …

Read More »

ਅਸਟਰੀਅਨ ਸਕੈਂਡਲ -ਰੂਸੀ ਕੁੜੀ ਨਾਲ ਨੇਤਾ ਦੀ ਵੀਡੀਓ ਵਾਇਰਲ

ਰੂਸੀ ਕੁੜੀ ਦੇ ਨਾਲ ਆਸਟਰੀਆ ਦੀ ਫਰੀਡਮ ਪਾਰਟੀ ਦੇ ਆਗੂ ਦੇ ਲੀਕ ਹੋਈ ਵੀਡੀਓ ਤੋਂ ਬਾਅਦ ਸ਼ੁਰੂ ਹੋਇਆ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ।ਇਸ ਸਕੈਂਡਲ ਕਾਰਨ ਆਸਟਰੀਆ ਦੀ ਮੌਜੂਦਾ ਸਰਕਾਰ ਡਿੱਗ ਗਈ ਹੈ। ਆਸਟਰੀਆ ਦੇ ਚਾਂਸਲਰ ਸੈਬੇਸਟੀਅਨ ਕੁਰਜ਼ ਦੀ ਅਹੁਦੇ ਤੋਂ ਛੁੱਟੀ ਹੋ ਗਈ।ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ …

Read More »