Breaking News
Home / ਅੰਤਰ ਰਾਸ਼ਟਰੀ (page 42)

ਅੰਤਰ ਰਾਸ਼ਟਰੀ

ਜਾਣੋ ਭਾਰਤ ਦਾ ਸੁੱਟਿਆ ਗੰਦ ਅਮਰੀਕਾ ਕਿਵੇਂ ਪਹੁੰਚ ਜਾਂਦਾ ਹੈ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿਊਯਾਰਕ ਦੇ ਇਕੋਨਾਮੀ ਕਲੱਬ ਵਿੱਚ 12 ਨਵੰਬਰ ਨੂੰ ਜਲਵਾਯੂ ਪਰਿਵਰਤਨ ‘ਤੇ ਬੋਲਦਿਆਂ ਹੋਇਆਂ ਭਾਰਤ, ਰੂਸ ਅਤੇ ਚੀਨ ਨੂੰ ਨਿਸ਼ਾਨੇ ‘ਤੇ ਲਿਆ ਸੀ।ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ, “ਮੈਂ ਪੂਰੀ ਪ੍ਰਿਥਵੀ ‘ਤੇ ਸਾਫ਼ ਹਵਾ ਚਾਹੁੰਦਾ ਹਾਂ, ਸਾਫ਼ ਹਵਾ ਦੇ ਨਾਲ ਸਾਫ਼ ਪਾਣੀ ਵੀ ਚਾਹੁੰਦਾ ਹਾਂ। …

Read More »

ਵਿਆਹਾਂ ਵਾਲੀ ਝੋਲੀ ‘ਚ ਹੁਣ ਪੈਣਗੇ ਵਿਜ਼ਟਰ ਵੀਜ਼ੇ ਦੇ ਸ਼ਗਨ

ਆਹ ਹੋਈ ਨਾ ਗੱਲ! ਵਿਆਹ ਲਗਨ ਸਾਡਾ-ਵੀਜ਼ਾ ਸ਼ਗਨ ਤੁਹਾਡਾ -ਇਮੀਗ੍ਰੇਸ਼ਨ ਮੰਤਰੀ ਨੇ ‘ਅਰੈਂਜਡ ਵਿਆਹ’ ਕਰਵਾਉਣ ਵਾਲਿਆਂ ਦੇ ਮੁੱਖੜੇ ‘ਤੇ ਲਿਆਂਦੀ ਖੁਸ਼ੀ-ਬਹੁਤਿਆਂ ਦੇ ਲੱਗਣਗੇ ਵੀਜ਼ੇ-ਵਿਆਹਾਂ ਵਾਲੀ ਝੋਲੀ ‘ਚ ਹੁਣ ਪੈਣਗੇ ਵਿਜ਼ਟਰ ਵੀਜ਼ੇ ਦੇ ਸ਼ਗਨ ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਵੀਜ਼ਾ ਨਿਯਮਾਂ ਦੇ ਵਿਚ ਕੁਝ ਵੀਜ਼ਾ …

Read More »

ਭਾਰਤੀਆਂ ਦਾ ਮੁਸ਼ਕ ਪਹੁੰਚ ਰਿਹਾ ਲਾਸ ਏਂਜਲਸ- ਟਰੰਪ ਨੇ ਦਿੱਤੀ ਚੇਤਾਵਨੀ

ਨਿਊਯਾਰਕ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਯੋਗਿਕ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਭਾਰਤ, ਚੀਨ ਅਤੇ ਰੂਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਖਿਆ ਕਿ ਚੀਨ, ਭਾਰਤ ਅਤੇ ਰੂਸ ਜਿਹੇ ਦੇਸ਼ ਆਪਣੀਆਂ ਚਿਮਨੀਆਂ ਅਤੇ ਉਦਯੋਗਿਕ ਪਲਾਂਟ ਦੀ ਸਫਾਈ ‘ਤੇ ਕੁਝ ਨਹੀਂ ਕਰ ਰਹੇ ਅਤੇ ਜੋ ਕੂੜਾ ਉਹ ਸਮੁੰਦਰ ‘ਚ …

Read More »

ਨਿਊਜ਼ੀਲੈਂਡ ਨੇ ਬਦਲੀ ਆਪਣੀ ਵੀਜ਼ਾ ਪਾਲਿਸੀ, ਵਿਆਹੇ ਜੋੜਿਆਂ ਨੂੰ ਦਿੱਤਾ ਵੱਡਾ ਝਟਕਾ

ਨਿਊਜ਼ੀਲੈਂਡ ਨੇ ਹਾਲ ਹੀ ਵਿਚ ਆਪਣੀ ਵੀਜ਼ਾ ਪਾਲਿਸੀ ਵਿਚ ਤਬਦੀਲੀ ਕੀਤੀ ਹੈ। ਇਸ ਤਬਦੀਲੀ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਸਰਕਾਰ ਦੀ ਨਵੀਂ ਵੀਜ਼ਾ ਪਾਲਿਸੀ ਦੇ ਬਾਅਦ ਭਾਰਤੀ ਜੋੜਿਆਂ ਲਈ ਪਾਰਟਨਰਸ਼ਿਪ ਵੀਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ। ਕਿਉਂਕਿ ਨਵੇਂ ਨਿਯਮ ਦੇ ਮੁਤਾਬਕ ਕਿਸੇ ਜੋੜੇ ਨੂੰ ਉਦੋਂ ਤੱਕ …

Read More »

ਜਾਣੋ ਕਿਉਂ ਦੋ ਮੂੰਹਾਂ ਸੱਪ ਦੀ ਕੀਮਤ 3 ਤੋਂ ਲੈ ਕੇ 25 ਕਰੋੜ ਹੈ – ਕਈ ਬਿਮਾਰੀਆਂ ਠੀਕ ਹੁੰਦੀਆਂ

ਭਾਰਤ ਵਿੱਚ ਸੁੱਰਖਿਆ ਵਾਲੇ ਡਬਲ-ਫੇਸ ਸੱਪ (double-faced snake ) ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਬਹੁਤ ਮੰਗ ਹੈ,ਜਿੱਥੇ ਇਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾਂਦੀ ਹੈ। ਰਾਜਸਥਾਨ ਦੇ ਮਾਰੂਥਲ ਦੇ ਇਲਾਕਿਆਂ ਵਿੱਚ ਪਾਏ ਜਾਣ ਵਾਲੇ ਦੋ ਮੁੰਹੇ ਵਾਲੇ ਸੱਪ ਦਾ ਵਿਗਿਆਨਕ ਨਾਮ ਰੈਡ ਸੇਂਡ ਬੋਆ ਸਨੇਕ ਹੈ। ਇਸ ਸੱਪ ਨਾਲ ਜੁੜੀਆਂ ਕੁਝ …

Read More »

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਆਸਟ੍ਰੇਲੀਆ ਆਪਣੇ ਅੰਕਲ ਆਂਟੀ ਦੇ ਕੋਲ ਵਿਸਟਰ ਵੀਜ਼ਾ ‘ਤੇ ਆਈ ਸੀ। ਜਿਵੇਂ ਉਹ ਅਵਲੋਨ ਏਅਰਪੋਰਟ ‘ਤੇ ਪਹੁੰਚੀ ਤਾਂ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸ …

Read More »

ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਸਿੱਖਾਂ ਦੀ ਭਲਾਈ ‘ਤੇ ਖ਼ਰਚਾਂਗੇ : ਇਮਰਾਨ

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਉਥੇ ਵਸਦੇ ਸਿੱਖ ਭਾਈਚਾਰੇ ਅਤੇ ਧਾਰਮਕ ਸਥਾਨਾਂ ਦੀ ਮੁਰੰਮਤ ‘ਤੇ ਖ਼ਰਚ ਕੀਤੀ ਜਾਵੇਗੀ। ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ ਅਤੇ ਨਾਨਕ ਪੁਰਬ ਤੋਂ ਕਮਾਈ ਕਰਨ ਦੀ ਕੋਈ ਇੱਛਾ ਨਹੀਂ ਰਖਦੀ …

Read More »

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਲਈ ਕੀਤਾ ਟਵੀਟ – ਤਸਵੀਰਾਂ ਵੀ ਸ਼ੇਅਰ ਕੀਤੀਆਂ

ਆਖਰ ਪਾਕਿਸਤਾਨ ਸਿੱਖਾਂ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਸਿੱਖਾਂ ਦੀ ਚਿਰਾਂ ਦੀ ਰੀਝ ਪੂਰੀ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਲਾਂਘਾ ਖੋਲ੍ਹਿਆ ਜਾ ਰਿਹਾ ਹੈ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਦੀਆਂ ਮਨਮੋਹਕ ਤਵਸੀਰਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ …

Read More »

ਪਾਕਿਸਤਾਨ ਵਿਚ ਲੱਗੀ ਟਰੇਨ ਨੂੰ ਅੱਗ, ਭਾਰਤੀ ਹਿੰਦੂਆਂ ਦੀਆਂ ਸ਼ਰਮਨਾਕ ਟਿੱਪਣੀਆਂ

ਭਾਰਤੀ ਚੈਨਲਾਂ ਵੱਲੋੰ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਰੇਲਗੱਡੀ ‘ਚ ਲੱਗੀ ਅੱਗ ‘ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਜਦੋਂ ਆਪਣੇ ਪੰਨਿਆਂ ਤੇ ਪਾਇਆ ਗਿਆ ਤਾਂ ਭਾਰਤੀਆਂ ਵੱਲੋਂ ਕੀਤੀਆਂ ਅਜਿਹੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ. ਪਾਕਿਸਤਾਨ ਵਿਚ ਕਰਾਚੀ-ਰਾਵਲਪਿੰਡੀ ਤੇਜਗਮ ਐਕਸਪ੍ਰੈਸ ਵਿਚ ਵੀਰਵਾਰ ਨੂੰ ਅੱਗ ਲੱਗ ਗਈ। ‘ਡਾਨ’ ਦੀ ਖ਼ਬਰ …

Read More »

ਹਰਨੇਕ ਨੇਕੀ ਨੂੰ ਧੋ ਖਾ ਧ ੜੀ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਦੀ ਅਦਾਲਤ ਵਲੋਂ 1ਲੱਖ ਡਾਲਰ ਤੋਂ ਵੱਧ ਜੁਰਮਾਨਾ ।

ਨਿਊਜ਼ੀਲੈਂਡ- 19 ਅਕਤੂਬਰ, 2019- ਆਪਣੀਆਂ ਊਲ ਜਲੂਲ ਵੀਡੀਓ ਪਾ ਕੇ, ਸਿੱਖ ਇਤਿਹਾਸ ਅਤੇ ਸਿੱਖ ਸ਼ਹੀਦਾਂ ਉਤੇ ਵਿਵਾਦਿਤ ਟਿਪਣੀਆਂ ਕਰਨ ਵਾਲੇ ਨਿਊਜ਼ੀਲੈਂਡ ਨਿਵਾਸੀ ਤੇ ਪੰਥ ਵਿੱਚੋ ਛੇਕੇ ਹੋਏ ਹਰਨੇਕ ਉਰਫ ਨੇਕੀ ਨੂੰ ਆਪਣੇ ਹੀ ਗੁਰੂਘਰ ਨੁਮਾ ਬਿਜ਼ਨਿਸ ਸੈਂਟਰ ਵਿਚ ਰਾਗੀ ਸਿੰਘਾਂ ਦੇ ਆਰਥਿਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੀ ਇਕ …

Read More »