Breaking News
Home / ਅੰਤਰ ਰਾਸ਼ਟਰੀ (page 41)

ਅੰਤਰ ਰਾਸ਼ਟਰੀ

ਦੁਨੀਆ ਭਰ ਵਿਚ ਭਾਰਤ ਦਾ ਪਰਦਾਫਾਸ਼- ਦੇਖੋ ਕਿੰਨੀਆਂ ਨਕਲੀ ਸਾਇਟਾਂ ਬਣਾਈਆਂ

ਦੁਨੀਆ ਭਰ ‘ਚ ਭਾਰਤੀ ਪ੍ਰਾਪੇਗੰਡਾ ਕਰਨ ਲਈ 265 ਦੇ ਕਰੀਬ ਅਜਿਹੀਆਂ ਵੈਬਸਾਈਟਾਂ ਬੇਨਕਾਬ ਕੀਤੀਆਂ ਗਈਆਂ ਹਨ, ਜੋ ਅੱਡ ਅੱਡ ਮੁਲਕਾਂ ‘ਚ ਚਲਦੇ ਅਖਬਾਰਾਂ ਦੇ ਨਾਲ ਮਿਲੇ ਜੁਲਦੇ ਨਾਮ ਰੱਖ ਕੇ ਬਣਾਈਆਂ ਗਈਆਂ ਸਨ। ਕੈਨੇਡਾ ਵਿੱਚ ਵੀ ਅਜਿਹੀਆਂ ਦਰਜਨ ਦੇ ਕਰੀਬ ਵੈਬਸਾਈਟਾਂ ਸਰਗਰਮ ਸਨ। ਇਨ੍ਹਾਂ ਦਾ ਸਬੰਧ “ਸ੍ਰੀਵਾਸਤਵ ਗਰੁੱਪ” ਨਾਲ ਜੁੜਦਾ …

Read More »

ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ

ਫਰੈਂਕਫਰਟ: ਜਰਮਨੀ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਭਾਰਤੀ ਖੂਫੀਆ ਏਜੰਸੀ ਰਾਅ ਨੂੰ ਦੇਣ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਗਏ ਮਨਮੋਹਨ ਸਿੰਘ (50) ਅਤੇ ਕੰਵਲਜੀਤ ਕੌਰ (51) ਦੇ ਮਾਮਲੇ ਦੀ ਅੱਜ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸੁਣਵਾਈ ਫਰੈਂਕਫਰਟ ਦੀ ਅਦਾਲਤ ਵਿੱਚ ਹੋ ਰਹੀ ਹੈ। ਲੱਗੇ ਦੋਸ਼ਾਂ ਮੁਤਾਬਿਕ …

Read More »

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ਕਥਿਤ ਸ਼ਮੂਲੀਅਤ ਲਈ …

Read More »

ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ਦਫ਼ਤਰ ਵਿੱਚ ਦਸ ਸਾਲਾਂ ਤੋਂ …

Read More »

ਅਮਰੀਕਾ ਵਲੋਂ ਡਿਪੋਰਟ ਭਾਰਤੀ: ‘ਕੋਈ ਸਮੁੰਦਰ ‘ਚ ਡੁੱਬਦਾ ਹੈ, ਕੋਈ ਜੰਗਲ ‘ਚ ਲਾਸ਼ ਬਣ ਜਾਂਦਾ ਹੈ’

ਅਮਰੀਕਾ ਨੇ 150 ਭਾਰਤੀਆਂ ਨੂੰ ਮੁਲਕ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਡਿਪੋਰਟ ਕਰ ਦਿੱਤਾ ਹੈ।ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਡਿਪੋਰਟ ਕੀਤੇ ਇਹ ਭਾਰਤੀ ਬੁੱਧਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ।ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ …

Read More »

ਨੇਪਾਲ ਵਿੱਚ ਵਡੇ ਪੱਧਰ ਤੇ ਭਾਰਤ ਵਿਰੋਧੀ ਰੋਸ ਪ੍ਰਦਰਸ਼ਨ

ਨੇਪਾਲ ਦੇ ਪੱਛਮੀ ਖਿੱਤੇ ਵਿੱਚ ਸਥਿਤ ਕਾਲਾਪਾਣੀ ਨਾਮੀਂ ਥਾਂ ‘ਤੇ ਭਾਰਤੀ ਕਬਜ਼ੇ ਖਿਲਾਫ ਨੇਪਾਲ ਵਿੱਚ ਰੋਸ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਭਾਰਤ ਨੂੰ ਕਾਲਾਪਾਣੀ ਖੇਤਰ ‘ਚੋਂ ਆਪਣੇ ਸੁਰੱਖਿਆ ਦਸਤੇ ਬਾਹਰ ਕੱਢਣ ਲਈ ਕਿਹਾ ਹੈ। ਦਰਅਸਲ ਇਹ ਵਿਵਾਦ ਭਾਰਤ ਵੱਲੋਂ ਜੰਮੂ ਕਸ਼ਮੀਰ ਦੀ …

Read More »

ਅਮਰੀਕੀ ਸੈਨੇਟ ’ਚ ਸਿੱਖਾਂ ਦੀ ਸ਼ਲਾਘਾ ਸਬੰਧੀ ਪ੍ਰਸਤਾਵ ਪਾਸ

ਵਾਸ਼ਿੰਗਟਨ-ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕਰ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਦੇ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਦੇ ਨਾਲ ਹੀ ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਹੈ। ਇੰਡੀਆਨਾ ਤੋਂ ਰਿਪਬਲੀਕਨ ਸੈਨੇਟਰ ਟੌਡ ਯੰਗ ਅਤੇ ਮੈਰੀਲੈਂਡ ਤੋਂ …

Read More »

ਦੇਖੋ ਲੰਗਰ ਕਿਵੇਂ ਸੰਯੁਕਤ ਰਾਸ਼ਟਰ ਦੇ ਭੁੱਖਮਰੀ ਖਤਮ ਕਰਨ ਦੇ ਟੀਚੇ ਵਿੱਚ ਸਹਾਇਤਾ ਕਰ ਰਿਹਾ

ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਕਿਵੇਂ ਸੰਯੁਕਤ ਰਾਸ਼ਟਰ ਦੇ ਭੁੱਖਮਰੀ ਖਤਮ ਕਰਨ ਦੇ ਟੀਚੇ ਵਿੱਚ ਸਹਾਇਤਾ ਕਰ ਰਿਹਾ ਹੈ..ਆਉ ਜਾਣੀਏ। 2015 ਵਿੱਚ ਸਯੁੰਕਤ ਰਾਸ਼ਟਰ ਦੇ ਹਿੱਸੇਦਾਰ ਦੇਸ਼ਾਂ ਨੇ 2030 ਤੱਕ ਦੁਨੀਆ ਵਿੱਚੋਂ ਭੁੱਖਮਰੀ ਅਤੇ ਕੁਪੋਸ਼ਣ ਖਤਮ ਕਰਨ ਦਾ ਅਹਿਦ ਕੀਤਾ ਸੀ। ਕੀਤੇ ਗਏ ਕੁੱਲ 17 ਅਹਿਦਾਂ ਵਿੱਚੋਂ ਦੂਸਰਾ ਅਹਿਦ ‘ਭੁੱਖਮਰੀ …

Read More »

ਜਦੋਂ ਮੇਰੇ ਪਰਿਵਾਰ ਦੀ ਸਿੱਖ ਟਰੱਕ ਡਰਾਈਵਰ ਨੇ ਕੀਤੀ ਮਦਦ-ਭਾਰਤੀ ਹਾਈ ਕਮਿਸ਼ਨਰ

ਲੰਡਨ, 15 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਘਣਸ਼ਿਆਮ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ | ਇਸ ਮੌਕੇ ਆਪਣੇ ਜੀਵਨ ਦੀ ਘਟਨਾ ਸਾਂਝੀ ਕਰਦਿਆਂ ਉਨ੍ਹਾਂ …

Read More »

ਅਮਰੀਕਾ: ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਨਡਾਲਾ-ਅਮਰੀਕਾ ਦੇ ਕੈਲੇਫੋਰਨੀਆ ਰਾਜ ’ਚ ਹੋਏ ਸੜਕ ਹਾਦਸੇ ਵਿਚ ਪਿੰਡ ਮਿਰਜ਼ਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ।ਹਾਦਸੇ ਸਮੇਂ ਸ਼ਰਨਜੀਤ ਟਰਾਲੇ ’ਤੇ ਸਾਮਾਨ ਲੈ ਕੇ ਆਪਣੇ ਸਾਥੀ ਨਾਲ ਮੈਕਸਿਕੋ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ …

Read More »