Home / ਅੰਤਰ ਰਾਸ਼ਟਰੀ (page 4)

ਅੰਤਰ ਰਾਸ਼ਟਰੀ

ਸੰਜੇ ਦੱਤ ਦੀ ਧੀ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ ਤੇ ਲਿਖਿਆ…

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਪ੍ਰੇਮੀ ਦੀ ਹਾਲ ਹੀ ਮੌਤ ਹੋ ਗਈ। ਜਿਸ ਕਾਰਨ ਤ੍ਰਿਸ਼ਾਲਾ ਦੱਤ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਅਚਾਨਕ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਇਕ ਭਾਵੂਕ ਸੰਦੇਸ਼ ਵੀ ਸਾਂਝਾ ਕੀਤਾ ਹੈ। ਤ੍ਰਿਸ਼ਾਲਾ ਨੇ ਪ੍ਰੇਮੀ …

Read More »

ਨਿਊਜ਼ੀਲੈਂਡ ਮੈਚ ਦੌਰਾਨ ਇਸ ਵਿਅਕਤੀ ਨੇ ਨਗਨ ਹੋ ਕੇ ਕੀਤਾ ਤਮਾਸ਼ਾ

ਬੁੱਧਵਾਰ ਨੂੰ ਚੈਸਟਰ ਲੀ ਸਟ੍ਰੀਟ ਆਈਸੀਸੀ ਵਰਲਡ ਕੱਪ ਦਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ। ਇਸ ‘ਚ ਕੁਝ ਅਜਿਹਾ ਵੀ ਹੋਇਆ ਜਿਸ ਨੂੰ ਦੇਖ ਦਰਸ਼ਕ ਹੈਰਾਨ ਹੋ ਗਏ।ਮੈਚ ਦੌਰਾਨ ਨਿਊਜ਼ੀਲੈਂਡ ਦੀ ਪਾਰੀ 34ਵੇਂ ਓਵਰ ‘ਚ ਇੱਕ ਸਟ੍ਰੀਕਟ ਸੁਰੱਖਿਆ ਘੇਰਾ ਤੋੜ ਮੈਦਾਨ ‘ਚ ਆ ਗਿਆ। ਇਸ ਤੋਂ ਬਾਅਦ ਉਸ ਨੇ …

Read More »

ਅਮਰੀਕਾ – ਐਚ-1ਬੀ ਵੀਜ਼ਾ ਧੋਖਾਧੜੀ ਮਾਮਲੇ ‘ਚ 4 ਭਾਰਤੀ ਗਿ੍ਫ਼ਤਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – 2 ਅਈ.ਟੀ. ਸਟਾਫਿੰਗ ਕੰਪਨੀਆਂ ਨੇ 4 ਭਾਰਤੀ-ਅਮਰੀਕੀ ਕਾਰਜਕਾਰੀਆਂ ਨੂੰ ਧੋਖਾਧੜੀ ਨਾਲ ਐਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਸਤੇਮਾਲ ਕਰਨ ‘ਤੇ ਅਮਰੀਕਾ ‘ਚ ਗਿ੍ਫ਼ਤਾਰ ਕੀਤਾ ਹੈ | ਨਿਆਇਕ ਵਿਭਾਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਦੇ ਜ਼ਰੀਏ ਗਲਤ ਢੰਗ ਨਾਲ ਲਾਭ ਕਮਾਇਆ | ਡੋਨਾਲਡ ਟਰੰਪ ਪ੍ਰਸ਼ਾਸਨ ਨੇ …

Read More »

ਅਮਰੀਕੀ ਸਿੱਖ ਦੇ ਜੀਵਨ ‘ਤੇ ਬਣੀ ਲਘੂ ਫ਼ਿਲਮ ‘ਸਿੰਘ’ ਨੂੰ ਪੁਰਸਕਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਦੇ ਅਸਲ ਜੀਵਨ ‘ਚ ਬਣੀ ਲਘੂ ਫ਼ਿਲਮ ‘ਸਿੰਘ’ ਨੇ ਮੌਾਟਾਨਾ ‘ਚ ਆਯੋਜਿਤ ‘ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ‘ਚ ‘ਸ਼ਾਰਟ ਫ਼ਿਲਮ ਆਫ਼ ਦ ਯੀਅਰ’ ਪੁਰਸਕਾਰ ਜਿੱਤਿਆ ਹੈ | ਫ਼ਿਲਮ ਉਤਸਵ ਦੇ ਪ੍ਰਬੰਧਕਾਂ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ …

Read More »

ਕੈਨੇਡਾ ਵਿਚ ਪੰਜਾਬੀ ਮੁੁੰਡੇ ਦੀ ਡੁੱਬਣ ਕਾਰਨ ਮੌਤ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਦੀ ਵਸਾਗਾ ਬੀਚ ਨੇੜੇ ਡੁੱਬਣ ਕਾਰਨ ਇੱਕ ਹੋਰ ਨੌਜਵਾਨ ਰੁਪੇਸ਼ ਨਰੂਲਾ ਉਰਫ਼ ਰੂਬੀ (25 ਸਾਲ) ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਦੌਰਾਨ ਹੀ ਡੁੱਬਣ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼-7 ਦੇ ਵਸਨੀਕ ਰੁਪੇਸ਼ ਨਰੂਲਾ ਉਰਫ਼ ਰੂਬੀ ਤਿੰਨ …

Read More »

ਜ਼ਹਾਜ਼ ਦੇ ਪਹੀਏ ਵਾਲੇ ਕੈਬਿਨ ਬੈਠ ਚੋਰੀ ਇੰਗਲੈਂਡ ਦਾਖਲ ਹੋਣ ਵਾਲੇ ਨਾਲ ਦੇਖੋ ਕੀ ਹੋਇਆ

ਦੱਖਣੀ ਲੰਦਨ ਦੇ ਕਲੈਫ਼ੇਮ ਇਲਾਕੇ ਵਿੱਚ ਇੱਕ ਪਾਰਕ ’ਚ ਬੈਠੇ ਕੁਝ ਲੋਕ ਜਦੋਂ ਧੁੱਪ ਸੇਕ ਰਹੇ ਸਨ, ਤਦ ਅਚਾਨਕ ਉਨ੍ਹਾਂ ਲਾਗੇ ਇੱਕ ਅਜੀਬ ਜਿਹੇ ਧਮਾਕੇ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਉਸ ਪਾਸੇ ਵੇਖਿਆ, ਤਾਂ ਇੱਕ ਮਨੁੱਖੀ ਸਰੀਰ ਬੇਜਾਨ ਪਿਆ ਸੀ। ਲਾਸ਼ ਦਾ ਸਿਰ ਫਟਿਆ ਪਿਆ ਸੀ ਤੇ ਹੋਰ ਵੀ ਬਹੁਤ …

Read More »

ਆਸਟ੍ਰੇਲੀਆ – ਬਿਨਾਂ ਪੇਪਰਾਂ ਤੋਂ ਕੰਮ ਕਰਦੇ 3 ਭਾਰਤੀ ਕਾਬੂ, ਮਾਲਕ ਨੂੰ 10 ਹਜ਼ਾਰ ਡਾਲਰ ਜੁਰਮਾਨਾ

ਸਿਡਨੀ, 2 ਜੁਲਾਈ (ਹਰਕੀਰਤ ਸਿੰਘ ਸੰਧਰ)-ਬਿਨਾਂ ਕਾਗਜ਼ਾਂ ਤੋਂ ਆਸਟ੍ਰੇਲੀਆ ਰਹਿ ਰਹੇ ਅਤੇ ਕੰਮ ਕਰਨ ਵਾਲਿਆਂ ‘ਤੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਬਹੁਤ ਸਿਕੰਜਾ ਕੱਸਿਆ ਹੈ | ਗਿ੍ਫਥ ਦੇ ਇਕ ਫਾਰਮ ‘ਚੋਂ ਤਿੰਨ ਮੂਲ ਦੇ ਭਾਰਤੀਆਂ ਨੂੰ ਫੜਿਆ ਹੈ, ਜਿਨ੍ਹਾਂ ਕੋਲ ਕੰਮ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਸੀ | ਫਾਰਮ ਦੇ …

Read More »

ਵਾਇਰਲ ਵੀਡੀਉ- ਦੇਖੋ ਕਿੰਨੀ ਫੁਰਤੀ ਨਾਲ ਮਾਂ ਨੇ ਬਚਾਈ ਬੱਚੇ ਦੀ ਜਾਨ

ਮਾਂ ਧਰਤੀ ’ਤੇ ਆਪਣੇ ਬੱਚਿਆਂ ਲਈ ਰੱਬ ਦਾ ਰੂਪ ਹੁੰਦੀ ਹੈ। ਇਸ ਗੱਲ ਨੂੰ ਇਕ ਔਰਤ ਨੇ ਉਦੋਂ ਸਾਬਤ ਕਰ ਦਿੱਤਾ ਜਦੋਂ ਉਸ ਨੇ ਆਪਣੀ ਕਮਾਲ ਦੀ ਤੇਜ਼ੀ ਦਿਖਾਉਂਦਿਆਂ ਆਪਣੇ ਬੱਚੇ ਨੂੰ ਚਬਾਰੇ ਤੋਂ ਹੇਠਾਂ ਡਿੱਗਣ ਤੋਂ ਬਚਾ ਲਿਆ। ਇਹ ਪੂਰੀ ਘਟਨਾ ਇਮਾਰਤ ਦੇ ਚਬਾਰੇ ਚ ਲਗੇ ਸੀਸੀਟੀਵੀ ਕੈਮਰੇ ਚ …

Read More »

ਹੁਣ ਪ੍ਰਿਯੰਕਾ ਚੋਪੜਾ ਦੀ ਗੁਲਾਬੀ ਸਾੜੀ ਤੇ ਭਾਰਤੀਆਂ ਨੇ ਕੀਤੀਆਂ ਪੁੱਠੀਆਂ ਟਿੱਪਣੀਆਂ

ਪ੍ਰਿੰਯਕਾ ਚੋਪੜਾ ਅੱਜ ਕੱਲ੍ਹ ਪਤੀ ਨਿਕ ਜੋਨਸ ਨਾਲ ਪੈਰਿਸ ਚ ਹਨ। ਪੈਰਿਸ ਚ ਪ੍ਰਿਯੰਕਾ ਦੇ ਜੇਠ ਜੋ ਜੋਨਸ ਦਾ ਸੌਫ਼ੀ ਟਰਨਰ ਦੇ ਨਾਲ ਵਿਆਹ ਹੈ। ਪੈਰਿਸ ਤੋਂ ਹੁਣ ਤਕ ਪ੍ਰਿਯੰਕਾ ਦੀ ਕਈ ਤਸਵੀਰਾਂ ਸਾਹਮਣੇ ਆ ਚੁੱਕੀ ਹਨ ਪਰ ਹੁਣ ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਕੋਈ ਵੀ …

Read More »

ਦੇਖੋ ਜਦੋਂ ਕਾਰ ਤੇ ਡਿੱਗਿਆ ਕੋਬਰਾ…ਦੇਖੋ ਫਿਰ ਕੀ ਹੋਇਆ

ਕੰਸਾਸ : ਜ਼ਰਾ ਸੋਚੋ ਜੇਕਰ ਤੁਸੀਂ ਅਪਣੀ ਗੱਡੀ ਰਾਹੀਂ ਕਿਤੇ ਜਾ ਰਹੇ ਹੋ ਅਤੇ ਅਚਾਨਕ ਇੱਕ ਵੱਡਾ ਤੇ ਜ਼ਹਿਰੀਲਾ ਸੱਪ ਤੁਹਾਡੀ ਗੱਡੀ ਦੇ ਉਪਰ ਆ ਜਾਵੇ ਤੇ ਤੁਹਾਨੂੰ ਡੱਸਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਤੁਸੀਂ ਕੀ ਕਰੋਗੇ?ਅਜਿਹੀ ਹੀ ਇੱਕ ਘਟਨਾ ਅਮਰੀਕਾ ਦੇ ਕੰਸਾਸ ਵਿਚ ਵਾਪਰੀ ਜਿੱਥੇ ਕ੍ਰਿਸ ਹੈਂਡਰਸਨ ਅਪਣੀ ਗੱਡੀ …

Read More »