Breaking News
Home / ਅੰਤਰ ਰਾਸ਼ਟਰੀ (page 38)

ਅੰਤਰ ਰਾਸ਼ਟਰੀ

ਦੇਖੋ ਕਿਹੜੇ ਕਿਹੜੇ ਖਾਲਿਸਤਾਨੀਆਂ ਨੇ ਮਾਣੀ ਭਾਰਤ ਸਰਕਾਰ ਦੀ ਮਹਿਮਾਨ ਨਿਵਾਜ਼ੀ

ਅਜੀਤ ਨੇ ਕੀਤਾ ਨਕਲੀ ਖਾਲਿਸਤਾਨੀਆਂ ਦਾ ਪਰਦਾਫਾਸ – ਪੜ੍ਹੋ ਅਜੀਤ ਦੀ ਖਬਰ :ਵਿਦੇਸ਼ੀਂ ਵਸੇ ਪੁਰਾਣੇ ਖਾੜਕੂਆਂ ‘ਤੇ ਮੋਦੀ ਸਰਕਾਰ ਨੇ ਪਾਏ ਡੋਰੇ ਜਲੰਧਰ, (6 ਦਸੰਬਰ,ਮੇਜਰ ਸਿੰਘ)-ਮੋਦੀ ਸਰਕਾਰ ਨੇ ਵਿਦੇਸ਼ਾਂ ‘ਚ ਭਾਰਤ ਵਿਰੋਧੀ ਲਾਬੀ ਨੂੰ ਬੇਅਸਰ ਕਰਨ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਨਾਂ ‘ਚੋਂ ਅਲਹਿਦਗੀ ਦੀ ਭਾਵਨਾ ਦੂਰ ਕਰਨ ਦੀ …

Read More »

ਅਮਰੀਕਾ ਵਿੱਚ ਸਾਬਕਾ ਸੈਨਿਕ ਵਿਭਾਗ ਨਾਲ 29 ਮਿਲੀਅਨ ਡਾਲਰ ਦੀ ਠੱਗੀ ਕਰਨ ਵਾਲਾ ਭਾਰਤੀ ਕਾਬੂ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਦੱਖਣੀ ਜਿਲ੍ਹੇ ਦੇ ਅਟਾਰਨੀ ਦਫਤਰ ਨੇ ਖੁਲਾਸਾ ਕੀਤਾ ਹੈ ਕਿ ਸੈਨ ਡਿਆਗੋ ਸਥਿੱਤ ਟੈਕਨੀਕਲ ਟਰੇਨਿੰਗ ਸਕੂਲ ‘ਬਲਿਊ ਸਟਾਰ ਲਰਨਿੰਗ’ ਦਾ ਮਾਲਕ ਨਿਮੇਸ਼ ਸ਼ਾਹ ਸਾਬਕਾ ਸੈਨਿਕਾਂ ਦੇ ਵਿਭਾਗ ਨਾਲ 29 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਟਾਰਨੀ ਜਨਰਲ ਦੇ …

Read More »

ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਬਾਹਰ

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚੋਂ ਅਪਣਾ ਨਾਂ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਅਪਣੀ ਪ੍ਰਚਾਰ ਮੁਹਿੰਮ ਸਬੰਧੀ ਗੱਲ ਕਰਦਿਆਂ ਟਵੀਟ ਕਰ ਕੇ ਜਾਣਕਾਰੀ ਦਿਤੀ। ਹੈਰਿਸ ਨੇ ਟਵਿੱਟਰ ‘ਤੇ ਦਸਿਆ,”ਮੈਂ ਅਫਸੋਸ ਨਾਲ …

Read More »

ਗਲਤ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਜਾਣ ਦੀ ਕੋਸ਼ਿਸ਼ ਕਰਦਾ ਐਨਆਰਆਈ ਗ੍ਰਿਫਤਾਰ

ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ ਨੇ ਅਮਰੀਕਾ ਵਾਸੀ ਨੂੰ ਹਿਰਾਸਤ ਵਿਚ ਲਿਆ ਹੈ। ਅੰਮ੍ਰਿਤ ਸਿੰਘ ਨੇ ਆਨਲਾਈਨ ਪੋਰਟਲ ਦੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ। ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ …

Read More »

ਸੜਕ ਹਾਦਸੇ ‘ਚ ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਮੌਤ

ਅਮਰੀਕਾ ‘ਚ ਰਹਿਣ ਵਾਲੀ ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਨਵੀਦ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਜਾਨਿਬ ਖੁਦ ਆਪਣੀ ਕਾਰ ਚਲਾ ਰਹੀ ਸੀ। ਉਹ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ 32 ਸਾਲਾ ਜਾਨਿਬ ਨਵੀਦ ਨੇ 24 …

Read More »

ਕਨੇਡਾ ਵਿਚ ਕਾਰ ਬੇਕਾਬੂ ਹੋਣ ਕਾਰਨ ਪੰਜਾਬੀ ਸਟੂਡੈਂਟ ਦੀ ਮੌਤ

ਬੀ. ਸੀ. ਵਿੱਚ ਹਾਈਵੇਅ ਵੰਨ ‘ਤੇ ਮੇਰਿਟ ਸ਼ਹਿਰ ਨਜ਼ਦੀਕ ਪੈਂਦੀ ਲਾਰਸਨ ਹਿੱਲ ‘ਤੇ ਇਹ ਕਾਰ ਬੇਕਾਬੂ ਹੋ ਕੇ ਟਰੱਕ ਹੇਠਾਂ ਵੜ ਗਈ, ਜਿਸ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ ਹਨ। ਮਰਨ ਵਾਲੇ ਦੀ ਪਛਾਂਣ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਸ਼ਿਵ ਕਟਾਰੀਆ ਵਜੋਂ ਹੋਈ ਹੈ, ਜੋ ਕਿ …

Read More »

ਪੁੱਠੀ ਕਰਤੂਤ ਕਰਕੇ ਪੰਜਾਬੀ ਕੁੜੀ ਏਅਰਪੋਰਟ ਤੇ ਗ੍ਰਿਫਤਾਰ

ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਕੈਨੇਡਾ ਦੇ ਜਾਅਲੀ ਵੀਜ਼ੇ ਤੇ ਆਈ ਕਿਰਨਦੀਪ ਕੌਰ ਵਾਸੀ ਦਬੁਰਜੀ ਨੂੰ ਜਾਂਚ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀ ਨਿਰਮਲ ਵਾਸੂਦੇਵ ਨੇ ਜਦੋਂ ਉਕਤ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਦੌਰਾਨ ਕੈਨੇਡਾ ਦਾ ਵੀਜ਼ਾ ਜਾਅਲੀ ਪਾਇਆ ਗਿਆ। ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਲੜਕੀ ਦਾ ਪਾਸਪੋਰਟ …

Read More »

ਸੂਡਾਨ ਦੀ ਫੈਕਟਰੀ ਵਿੱਚ ਧਮਾਕਾ, 20 ਤੋਂ ਵੱਧ ਮੌਤਾਂ, ਮਰਨ ਵਾਲਿਆਂ ’ਚ ਭਾਰਤੀ ਵੀ

ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਇੱਕ ਸੈਰੇਮਿਕ ਫ਼ੈਕਟਰੀ ਵਿੱਚ ਹੋਏ ਐੱਲਪੀਜੀ ਸਿਲੇਂਡਰ ਬਲਾਸਟ ਵਿੱਚ ਘੱਟੋ-ਘੱਟ 130 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਇਸ ਫ਼ੈਕਟਰੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਇਹ ਪਤਾ ਨਹੀਂ ਲਗ ਸਕਿਆ …

Read More »

ਹਿੰਦੂਜਾ ਭਰਾਵਾਂ ਸਮੇਤ 6 ਅਮੀਰਾਂ ਕੋਲ ਹੈ 1.30 ਕਰੋੜ ਗਰੀਬ ਬਰਤਾਨਵੀਆਂ ਜਿੰਨੀ ਦੌਲਤ

ਲੰਡਨ, 3 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਸਮਾਜ ਵਿਚ ਬਰਾਬਰਤਾ ‘ਚ ਫਰਕ ਬਾਰੇ ਕੀਤੇ ਗਏ ਇਕ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਬਰਤਾਨੀਆਂ ਦੇ 6 ਅਮੀਰਾਂ ਦੀ ਦੌਲਤ ਇਕ ਕਰੋੜ 30 ਲੱਖ ਬਰਤਾਨਵੀਂ ਨਾਗਰਿਕਾਂ ਦੀ ਦੌਲਤ ਦੇ ਬਰਾਬਰ ਹੈ | ਇਨ੍ਹਾਂ ਅਮੀਰਾਂ ਦੀ ਕੁੱਲ ਸੰਪਤੀ 39.4 ਬਿਲੀਅਨ ਪੌਾਡ (29 …

Read More »

ਬੱਚੀ ਨਾਲ ਹੱਥ ਨਾ ਮਿਲਾ ਸਕੇ ਕਰਾਊਨ ਪ੍ਰਿੰਸ, ਫਿਰ ਅਚਾਨਕ ਉਸ ਦੇ ਘਰ ਪੁੱਜੇ

ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅਸਫਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ। ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ …

Read More »