Breaking News
Home / ਅੰਤਰ ਰਾਸ਼ਟਰੀ (page 2)

ਅੰਤਰ ਰਾਸ਼ਟਰੀ

ਕੈਨੇਡਾ ‘ਚ ਸਾਰੇ ਕੱਚੇ ਪੱਕੇ ਕਰ ਦਿੱਤੇ ਜਾਣਗੇ?

ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਇਹ ਸਵਾਲ ਬਹੁਤ ਲੋਕ ਕਰ ਰਹੇ ਹਨ। ਫ਼ੋਨ ਜਾਂ ਮੈਸੇਜ ਆਉਂਦੇ ਹਨ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਵਾਲਿਆਂ ਨੂੰ ਤੁਰੰਤ ਪੱਕੇ ਕਰ ਰਹੀ ਹੈ? ਕੋਈ ਪੁੱਛਦਾ ਕਿ ਮਾਂਟਰੀਆਲ ਸਾਰੇ ਰਫਿਊਜੀ ਪੱਕੇ ਕਰਨ ਲੱਗੇ? ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਅਜਿਹਾ ਸਵਾਲ ਕਰਦਾ। ਕੈਨੇਡਾ ‘ਚ ਪੱਕੇ ਹੋਣਾ ਮਤਲਬ …

Read More »

ਚੀਨ ਜਿੱਤ ਚੁੱਕਾ ਹੈ Cyber War

ਭਾਰਤ ਦੀ ਅੰਗਰੇਜ਼ੀ ਅਖਵਾਰ ਇੰਡੀਆ ਟੂਡੇ INDIA TODAY ਵਿਚ ਇਕ ਬਹੁਤ ਸਨਸਨੀਖੇਜ਼ ਖ਼ਬਰ ਛਪੀ ਹੈ ਕਿ ਭਾਰਤੀ ਫੌਜ ਦੀਆਂ ਬਹੁਤ ਖੁਫ਼ੀਆ ਵੈਬਸਾਇਟਾਂ ਨੂੰ ਪਾਕਿਸਤਾਨ ਚੀਨ ਸਾਊਥ ਕੋਰੀਆ ਦੇ ਹੈਕਰਾਂ ਨੇ ਹੈਕ ਕਰ ਲਿਆ ਹੈ । ਇਸ ਗੱਲ ਦੀ ਤਸਦੀਕ ਭਾਰਤ ਵਲੋਂ ਕੀਤੀ ਗਈ ਹੈ । ਭਾਰਤੀ ਫੌਜ ਦੀ ਹਰ ਖੁਫ਼ੀਆ …

Read More »

ਪੰਮਾ ਗਲਵਾਨ ਵਾਦੀ ‘ਚ

“The most furious nationalist” ਅਵਾਰਡ ਜੇਤੂ ਪੰਮਾ ਜੀ ਗਲਵਾਨ ਵਾਦੀ ਪਹੁੰਚ ਚੁੱਕੇ ਹਨ। ਉਹ ਉੱਥੇ ਜਾ ਕੇ ਮਨਿੰਦਰਜੀਤ ਬਿੱਟੇ ਅਤੇ ਰਵਨੀਤ ਬਿੱਟੂ ਲਈ ਗੁਫਾ ਸਾਫ਼ ਕਰਵਾਉਣਗੇ ਤਾਂ ਕਿ ਇਹ ਤਿੰਨੋਂ “ਜ਼ਿੰਦਾ ਸ਼ਹੀਦ” ਰਲ਼ ਕੇ ਚੀਨੀ ਫੌਜ ‘ਤੇ ਗੁਰੀਲਾ ਹਮਲੇ ਕਰ ਸਕਣ। ਇਸਦੇ ਨਾਲ ਹੀ ਇਹ ਉੱਥੇ ਰਨਵੇਅ ਵੀ ਤਿਆਰ ਕਰਨਗੇ, …

Read More »

ਕਨੇਡਾ- “ਸੂਬੇਦਾਰ” ਨਾਮ ਦੀ ਲਾਇਸੰਸ ਪਲੇਟ ਵਾਲੀ ਗੱਡੀ ‘ਚ ਬੈਠ ਸਟੰਟ ਕਰਨ ਵਾਲੇ ਪੰਜਾਬੀ ਮੁੰਡਿਆਂ ਨੂੰ ਲੱਭ ਰਹੀ ਪੁਲਿਸ

ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੇ ਕੈਨੇਡਾ ਦੇ ਪੀਲ ਰੀਜਨ ‘ਚ ਪੰਜਾਬੀ ਨੌਜਵਾਨਾਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਦਰਅਸਲ, ਇਸ ਵੀਡੀਓ ‘ਚ ਨੌਜਵਾਨ ਵੱਲੋਂ ਕ੍ਰਾਈਸਲਰ ਗੱਡੀ ‘ਚ ਬੈਠ ਚਲਦੀ ਸੜ੍ਹਕ ‘ਤੇ “ਬਰਨ ਆਊਟ” ਸਟੰਟ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ। ਇਸ ਸਟੰਟ ਤੋਂ ਬਾਅਦ ਸੜ੍ਹਕ ਅਤੇ …

Read More »

ਗਲਵਾਨ ਵੈਲੀ ਤੇ ਕਬਜ਼ੇ ਤੋਂ ਬਾਅਦ ਚੀਨੀ ਫੌਜ ਦੀ ਸਿਆਚਿਨ ਵੱਲ ਜਾਣ ਦੀ ਯੋਜਨਾ

ਗਲਵਾਨ ਵੈਲੀ ਤੋਂ ਸਿਆਚਿਨ ਵੱਲ ਜਾਣ ਵਾਲੀ ਸੜਕ ਚੀਨੀ ਫੌਜ ਨੇ ਕਬਜ਼ੇ ਵਿਚ ਲੈ ਕੇ ਭਾਰਤੀ ਫੌਜ ਦੀ ਸਿਆਚਿਨ ਤੇ ਤੈਨਾਤ ਫੌਜ ਦੀ ਸਪਲਾਈ ਲਾਇਨ ਬੰਦ ਹੋਣ ਨਾਲ ਕੁਦਰਤੀ ਤੌਰ ਕਾਰਗਿਲ ਸਿਆਚਿਨ ਚੀਨ ਦੇ ਕਬਜ਼ੇ ਵਿਚ ਚਲਾ ਜਾਵੇਗਾ । ਸੁਰੱਖਿਆ ਦੀ ਨਜ਼ਰ ਤੋਂ ਇਹ ਭਾਰਤ ਲਈ ਬਹੁਤ ਖਤਰਨਾਕ ਸਾਬਿਤ ਹੋਵੇਗਾ …

Read More »

DSP ਦਵਿੰਦਰ ਸਿੰਘ ਨੂੰ ਮਿਲੀ ਜਮਾਨਤ, ਦਿੱਲੀ ਪੁਲਿਸ ਨਹੀਂ ਕਰ ਸਕੀ ਚਾਰਜਸ਼ੀਟ ਦਾਖਲ

ਅੱਤਵਾਦੀ ਕੁਨੈਕਸ਼ਨ ਮਾਮਲੇ ਦੇ ਦੋਸ਼ੀ ਜੰਮੂ ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ। ਦਵਿੰਦਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਦਿੱਲੀ ਪੁਲਿਸ ਮੁਅੱਤਲ ਕੀਤੇ ਡੀਐਸਪੀ ਦਵਿੰਦਰ ਸਿੰਘ ਖ਼ਿਲਾਫ਼ ਦੋਸ਼ ਪੱਤਰ ਦਾਖਲ ਨਹੀਂ ਕਰ ਸਕੀ, ਜਿਸ ਕਾਰਨ ਦਿੱਲੀ ਨੂੰ ਦਿੱਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ …

Read More »

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਬਾਰੇ ਵਿਵੇਕ ਓਬਰਾਏ ਦਾ ਵੱਡਾ ਦਾਅਵਾ

ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ‘ਤੇ ਵੱਡਾ ਖੁਲਾਸਾ..ਇਸ ਲਈ ਬੌਲੀਵੁੱਡ ਇੰਡਸਟਰੀ ‘ਚ ਡਿਪ੍ਰੈਸ਼ਨ… ! ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਨਵੀਂ ਬਹਿਸ ਛਿੜ ਗਈ ਹੈ। ਇੱਕ ਦਿਨ ਪਹਿਲਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜ਼ਰੀਏ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਬਾਲੀਵੁੱਡ ਨੂੰ ਜ਼ਿੰਮੇਵਾਰ ਦੱਸਿਆ …

Read More »

ਪਾਕਿਸਤਾਨ ਵਿਚ ਪਿੰਜਰੇ ਚੋਂ ਤੋਤਾ ਛੱਡਣ ‘ਤੇ ਅੱਠ ਸਾਲਾ ਨੌਕਰਾਣੀ ਨੂੰ ਕੁੱਟ ਕੁੱਟ ਮਾਰਿਆ

ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਇੱਕ ਅੱਠ ਸਾਲਾ ਮਾਸੂਮ ਬੱਚੀ ਜ਼ੋਹਰਾ ਸ਼ਾਹ ਗ਼ੁਰਬਤ ਕਾਰਨ ਕਿਸੇ ਅਮੀਰ ਦੇ ਘਰ ਕੰਮ ਕਰਦੀ ਸੀ। ਉਸਨੂੰ ਇਸ ਪਰਿਵਾਰ ਨੇ ਕੇਵਲ ਇਸ ਲਈ ਕੁੱਟ ਕੁੱਟ ਨੇ ਮਾਰ ਦਿੱਤਾ ਕਿਉਂਕਿ ਮਾਸੂਮ ਬੱਚੀ ਨੇ ਉਨ੍ਹਾਂ ਦੇ ਦੋ ਤੋਤੇ ਪਿੰਜਰੇ ‘ਚੋਂ ਆਜ਼ਾਦ ਕਰ ਦਿੱਤੇ। ਇਸ ਬੇਹੱਦ ਘਿਨਾਉਣੇ ਕਤਲ …

Read More »

ਪਾਕਿਸਤਾਨੀਆਂ ਦੀ ਕਰਤੂਤ- ਸਿੱਖਾਂ ਬਾਰੇ ਬਣਾਈ ਝੂਠੀ ਖਬਰ ਹੋਈ ਵਾਇਰਲ..ਦੇਖੋ ਕਿਹੜੀ ਵੀਡੀਉ ਬਣਾਈ ਗਈ ਸਿੱਖਾਂ ਬਾਰੇ

“ਖਾਲਸਾ ਜੀ, ਸਾਡੇ ਕੁਝ ਬੰਦੇ ਚੀਨ ਜਾ ਕੇ ਆਏ ਨੇ, ਗੱਲ-ਬਾਤ ਹੋਈ ਐੇ, ਉਹ ਖਾਲਿਸਤਾਨ ਦਿਵਾਉਣ ਲਈ ਸਾਡੀ ਮਦਦ ਕਰਨ ਲਈ ਤਿਆਰ ਨੇ। ਬੱਸ, ਹੁਣ ਚੀਨ ਨੇ ਤਹੱਈਆ ਕਰ ਲਿਐ ਕਿ ਉਹ ਖਾਲਿਸਤਾਨ ਬਣਾ ਕੇ ਦੇਵੇਗਾ ਅਤੇ ਸਰਕਾਰ ਏ ਖਾਲਸਾ ਵੇਲੇ ਦੇ ਸਾਡੇ ਇਲਾਕੇ ਵੀ ਵਾਪਸ ਕਰ ਦੇਵੇਗਾ।” ਮੈਨੂੰ ਕੋਈ …

Read More »

ਡੈਰੇਨ ਸੈਮੀ ਦੇ ‘ਗੁੱਸੇ’ ਨੇ ਭਾਰਤ ਦੀ ਸੱਚਾਈ ਉਘਾੜ ਕੇ ਰੱਖ ਦਿੱਤੀ

ਸਾਡੇ ਵਿੱਚੋਂ ਕਈਆਂ ਨੇ ਖੇਡ ਦੇ ਮੈਦਾਨ ‘ਤੇ ਆਪਣੇ ਕਿਸੇ ਨਾ ਕਿਸੇ ਸਾਥੀ ਨੂੰ, ਉਸ ਦੇ ਰੰਗ, ਜਾਤ ਜਾਂ ਫਿਰਕੇ ਨਾਲ ਉਸ ਦਾ ਨਾਂ ਜੋੜ ਕੇ ਵਿਗਾੜਿਆ ਹੋਣਾ ਹੈ। ਬਚਪਨ ਵਿੱਚ ਤਾਂ ਇਹ ਮਜ਼ਾਕ ਲਗਦਾ ਹੁੰਦਾ ਸੀ। ਸ਼ਾਇਦ ਉਸ ਵੇਲੇ ਤਾਂ ਇਹ ਨਹੀਂ ਸੋਚਿਆ ਹੋਣਾ ਕਿ ਜਿਸ ਦਾ ਨਾਂ ਵਿਗਾੜ …

Read More »