Breaking News
Home / ਅੰਤਰ ਰਾਸ਼ਟਰੀ (page 16)

ਅੰਤਰ ਰਾਸ਼ਟਰੀ

ਕੋਰੋਨਾ ਵਾ ਇ ਰ ਸ ਦੇ ਸ਼ੱਕ ‘ਚ ਪਤੀ ਨੇ ਪਤਨੀ ਨੂੰ ਬਾਥਰੂਮ ਵਿਚ ਕੀਤਾ ਬੰਦ

ਕੋਰੋਨਾ ਵਾ ਇ ਰ ਸ ਦੇ ਕਾਰਨ, ਦੁਨੀਆ ਦੇ ਸਾਰੇ ਵੱਡੇ ਦੇਸ਼ ਸਾਵਧਾਨੀ ਵਰਤ ਰਹੇ ਹਨ। ਦੂਜੇ ਪਾਸੇ, ਇਸ ਚਪੇਟ ਵਿੱਚ ਫਸੇ ਲੋਕਾਂ ਦੀ ਗਿਣਤੀ 93,000 ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਯੂਰਪ ਦੇ ਇਕ ਛੋਟੇ ਜਿਹੇ ਦੇਸ਼ ਲਿਥੁਆਨੀਆ ਵਿਚ ਕੋਰੋਨਾ ਵਾ ਇ ਰ ਸ ਨਾਲ ਜੁੜਿਆ ਇਕ ਅਜੀਬ …

Read More »

Video ਕੋਰੋਨਾ ਵਾ ਇ ਰ ਸ – ਜਰਮਨ ਚਾਂਸਲਰ ਨਾਲ ਗ੍ਰਹਿ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤਾ ਇਨਕਾਰ

ਬਰਲਿਨ, 4 ਮਾਰਚ – ਚੀਨ ਤੋਂ ਦੁਨੀਆ ਭਰ ਤੋਂ ਮਿਲਿਆ ਜਾ ਨ ਲੇ ਵਾ ਕੋਰੋਨਾ ਵਾਇਰਸ ਹੁਣ ਮ ਹਾਂ ਮਾਰੀ ਬਣ ਚੁੱਕਾ ਹੈ। ਲੋਕਾਂ ਵਿਚ ਇਸ ਵਾ ਇ ਰ ਸ ਤੋਂ ਪ੍ਰਭਾਵਿਤ ਹੋਣ ਦਾ ਡ ਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ। …

Read More »

ਤਾਲੀਬਾਨਾਂ ਦੀ ਅਮਰੀਕਾ ਅੱਗੇ ਰੱਖੀ ਸ਼ਰਤ- ਅਫਗਾਨਿਸਤਾਨ ਵਿਚੋਂ ਰਾਅ ਦਾ ਅੱਡਾ ਚੁੱਕੋ

-ਅਮਰੀਕਾ ਤਾਲਿਬਾਨ ਅਮਨ ਸਮਝੋਤਾ ਖਟਾਈ ਵਿਚ ਜਾਣ ਦੀ ਤਿਆਰੀ- ਅਮਰੀਕਾ ਤਾਲਿਬਾਨ ਦੇ ਵਿਚਕਾਰ ਹੋਇਆ ਅਮਨ ਸਮਝੋਤਾ ਸਿਰੇ ਵੀ ਚੜ੍ਹੇਗਾ ਜਾ ਨਹੀਂ ? ਇਹ ਸੁਆਲ ਮੇਰੇ ਜ਼ਿਹਨ ਵਿਚ ਕਈ ਵਾਰ ਉਠਿਆ ਹੈ ? ਇਸ ਦੇ ਨਾਲ਼ ਨਾਲ਼ ਮੈਂ ਭਾਰਤ ਦੀ ਇਸ ਅਮਨ ਸਮਝੋਤਾ ਤੇ ਕੀ ਪਰਕਿਰਿਆ ਹੈ ? ਦਾ ਵਿਚਾਰ ਕਰਦਾ …

Read More »

ਚ ਮ ਤ ਕਾ ਰ : ਇਸ ਦੇਸ਼ ਨੇ ਕੋਰੋਨਾ ਵਾ ਇ ਰ ਸ ਦੇ ਸਾਰੇ ਮ ਰੀ ਜ਼ਾਂ ਨੂੰ ਕੀਤਾ ਠੀਕ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾ ਇ ਰ ਸ ਨੇ ਹੁਣ ਤਕ ਦੁਨੀਆ ਭਰ ‘ਚ 3000 ਤੋਂ ਵੱਧ ਲੋਕਾਂ ਦੀ ਜਾ ਨ ਲੈ ਲਈ ਹੈ। ਇਸ ਨਾਲ ਲਗਭਗ 83,000 ਲੋਕ ਪੀ ੜ ਤ ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਨਾਂਅ ਕੋਵਿਡ-19 ਰੱਖਿਆ ਹੈ। ਚੀਨ ਤੋਂ ਇਲਾਵਾ ਜਿਨ੍ਹਾਂ …

Read More »

ਕੋਰੋਨਾ ਦਾ ਕ ਹਿ ਰ : ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ 32 ਲੱਖ ਕਰੋੜ ਰੁਪਏ ਘਟੀ

ਚੀਨ ਦੇ ਬਾਅਦ ਦੁਨੀਆ ਭਰ ‘ਚ ਫੈਲ ਰਹੇ ਕੋਰੋਨਾ ਵਾ ਇ ਰ ਸ ਦੀ ਮਾਰ ਦੁਨੀਆ ਭਰ ਦੇ ਸਭ ਤੋਂ ਵਧ ਅਮੀਰਾਂ ‘ਤੇ ਵੀ ਪੈ ਰਹੀ ਹੈ। ਦਰਅਸਲ ਕੋਰੋਨਾ ਵਾ ਇ ਰ ਸ ਕਾਰਨ ਪੂਰੀ ਦੁਨੀਆ ਦੇ ਅਮੀਰਾਂ ਦੀ ਨੈਟਵਰਥ ‘ਚ ਵੀ ਕਮੀ ਆਈ ਹੈ। ਬਲੂਮਬਰਗ ਬਿਲੇਨਿਅਰਸ ਇੰਡੈਕਸ ਅਨੁਸਾਰ ਪਿਛਲੇ …

Read More »

ਅਜਿਹਾ ਮਾਲਕ, ਜਿਸ ਨੇ ਖੁਦ ਦੀ ਸੈਲਰੀ ਘਟਾ ਕੇ ਬਾਕੀਆਂ ਦੀ ਤਨਖਾਹ ਕਰ ਦਿੱਤੀ 50 ਲੱਖ

ਸੀਏਟਲ- ਕਦੇ ਤੁਸੀਂ ਅਜਿਹੇ ਮਾਲਕ ਬਾਰੇ ਸੁਣਿਆ ਹੈ, ਜੋ ਆਪਣੀ ਤਨਖਾਹ ‘ਚ ਕਟੌਤੀ ਕਰਕੇ ਆਪਣੇ ਕਰਮਚਾਰੀਆਂ ਦੀ ਤਨਖਾਹ ਨੂੰ ਕਈ ਗੁਣਾ ਵਧਾ ਦੇਵੇ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਮਾਲਕ ਬਾਰੇ ਜਿਸ ਨੇ ਆਪਣੀ ਤਨਖਾਹ ਵਿਚ 7 ਕਰੋੜ ਰੁਪਏ ਦੀ ਕਟੌਤੀ ਕਰਕੇ ਆਪਣੇ ਕਰਮਚਾਰੀਆਂ ਦੀ ਤਨਖਾਹ 50 ਲੱਖ …

Read More »

ਅਮਰੀਕਾ ਵਿਚ ਕੋਰੋਨਾ ਵਾ ਇ ਰ ਸ ਨਾਲ ਹੋਈ ਪਹਿਲੀ ਮੌਤ

ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੀ ਕਿੰਗ ਕਾਉਂਟੀ ਵਿਖੇ ਕੋਰੋਨਾ ਵਾ ਇ ਰ ਸ ਨਾਲ ਪਹਿਲੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਗੋਰਤਲਬ ਹੈ ਕਿ ਅਮਰੀਕਾ ਦੇ ਕੁੱਝ ਸੂਬਿਆਂ ਵੱਲੋਂ ਕੋਰੋਨਾ ਵਾ ਇ ਰ ਸ ਨੂੰ ਲੈਕੇ ਚਿੰਤਾ ਪ੍ਰਗਟ ਵੀ ਕੀਤੀ ਗਈ ਸੀ ਤੇ ਦੂਜੇ ਪਾਸੇ ਡੋਨਾਲਡ ਟਰੰਪ ਇਸਨੂੰ ਵਿਰੋਧੀ …

Read More »

ਦੁਨੀਆ ਭਰ ‘ਚ ਕੋਰੋਨਾ ਵਾ ਇ ਰ ਸ ਦਾ ਕ ਹਿਰ ਜਾਰੀ-ਹੁਣ ਤੱਕ 2800 ਮੌਤਾਂ, 83 ਹਜ਼ਾਰ ਤੋਂ ਵੱਧ ਪੀ ੜ ਤ

ਬੀਜਿੰਗ, 28 ਫਰਵਰੀ (ਏਜੰਸੀ)- ਚੀਨ ਤੋਂ ਫੈਲੇ ਕੋਰੋਨਾ ਵਾ ਇ ਰ ਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਇਸ ਨਾਲ ਹੁਣ ਤੱਕ ਦੁਨੀਆ ਭਰ ‘ਚ 2800 ਦੀ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 83 ਹਜ਼ਾਰ ਤੋਂ ਵੱਧ ਲੋਕ ਇਸ ਦੀ ਲਪੇਟ ‘ਚ ਹਨ। ਵਿਸ਼ਵ ਸਿਹਤ ਸੰਗਠਨ ਨੇ …

Read More »

ਕੋਰੋਨਾ ਵਾ ਇ ਰ ਸ- ਈਰਾਨ ਦੇ ਉਪ ਸਿਹਤ ਮੰਤਰੀ ਤੋਂ ਬਾਅਦ ਉਪ ਰਾਸ਼ਟਰਪਤੀ ਵੀ ਆਈ ਲਪੇਟ ‘ਚ

ਤਹਿਰਾਨ, ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾ ਇ ਰ ਸ ਈਰਾਨ ‘ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੇ ਕਰੀਬ 254 ਮਾਮਲੇ ਤੇ 26 ਮੌ ਤਾਂ ਹੋ ਚੁੱਕੀਆਂ ਹਨ। ਇਹ ਵਾ ਇ ਰ ਸ ਈਰਾਨ ਨੂੰ ਕਿੰਨੀ ਤੇਜ਼ੀ ਨਾਲ ਆਪਣੇ ਜ ਕ ੜ ‘ਚ ਲੈ ਰਿਹਾ ਹੈ ਇਸ ਗੱਲ ਅੰਦਾਜ਼ਾ …

Read More »

ਕੋਰੋਨਾ ਵਾ ਇ ਰ ਸ- ਟਰੰਪ ਦਾ ਕੈਪਟਨ ਅਮਰਿੰਦਰ ਅਤੇ ਮੋਦੀ ਸਟਾਈਲ ਬਿਆਨ

ਅਮਰੀਕਨ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਅਮਰੀਕਾ ‘ਚ ਕੋਰੋਨਾ ਵਾ ਇ ਰ ਸ ਉਨ੍ਹਾਂ ਦੇ ਵਿਰੋਧੀਆਂ, ਜਾਣੀਕਿ ਡੈਮੋਕਰੈਟਿਕ ਪਾਰਟੀ ਵੱਲੋਂ ਛੱਡਿਆ ਜਾ ਰਿਹਾ ਨਵਾਂ ਸ਼ੋਸ਼ਾ ਹੈ ਤਾਂ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਬਦਨਾਮੀ ਹੋਵੇ। ਇੱਕ ਕੌਲੀ ਚਮਚੜਿੱਕ ਸੂਪ ਦੀ ਕੀਮਤ= 5 ਟ੍ਰਿਲੀਅਨ ਡਾਲਰ,,ਵੱਡੇ ਵੱਡੇ ਜਨਤਕ ਇਕੱਠ ਰੱਦ …

Read More »