Breaking News
Home / ਅੰਤਰ ਰਾਸ਼ਟਰੀ (page 10)

ਅੰਤਰ ਰਾਸ਼ਟਰੀ

ਇਸ ਦੇਸ਼ ’ਚ 10 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਮੰਗੀ ਸਵੈ ਇੱਛਾ ਮੌਤ

ਅਕਸਰ ਹੀ ਸਿਸਟਮ ਤੋਂ ਤੰਗ ਪ੍ਰੇਸ਼ਾਨ ਹੋ ਕੇ ਲੋਕ ਸਵੈ ਇੱਛਾ ਮੌਤ (Euthanasia) ਦੀ ਮੰਗ ਕਰਦੇ ਹਨ। ਹਾਲ ਹੀ ’ਚ ਨੀਦਰਲੈਂਡ (the Netherlands) ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 10 ਹਜ਼ਾਰ ਤੋਂ ਵੀ ਜਿਆਦਾ ਲੋਕਾਂ ਨੇ ਸਰਕਾਰ ਤੋਂ ਸਵੈ ਇੱਛਾ ਮੌਤ ਦੀ ਮੰਗ ਕੀਤੀ। ਸੰਸਦ …

Read More »

ਕੋਰੋਨਾ ਵਾਇਰਸ ਤੋਂ ਬਾਅਦ ਚੀਨ ‘ਚ ਹੁਣ ਬਰਡ ਫਲੂ ਦਾ ਖ਼ ਤ ਰਾ, 18 ਹਜ਼ਾਰ ਮੁਰਗੀਆਂ ਨੂੰ ਮਾ ਰਿਆ

ਚੀਨ ਦੇ ਹੁਨਾਨ ਪ੍ਰਾਂਤ ਵਿੱਚ ਮੁਰਗੀਆਂ ਵਿੱਚ ਖ਼ ਤ ਰ ਨਾਕ ਐਚ5ਐਨ1 ਫੈਲਣ ਦੇ ਮਾਮਲੇ ਸਾਹਮਣੇ ਆਏ ਹਨ। ਹੁਨਾਨ ਹੁਬੇਈ ਦੀ ਦੱਖਣੀ ਸਰਹੱਦ ਨੇੜੇ ਸਥਿਤ ਹੈ, ਜਿੱਥੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ 304 ਲੋਕਾਂ ਦੀ ਜਾਨ ਲੈ ਲਈ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਚੀਨੀ ਅਖ਼ਬਾਰ ਦੀ ਰਿਪੋਰਟ …

Read More »

ਚੀਨ ‘ਚ ਕਰੋਨਾ ਵਾ ਇ ਰ ਸ ਦਾ ਖੌ ਫ – ਸੜਕ ‘ਤੇ ਤੁਰਦੇ-ਤੁਰਦੇ ਹੋਈ ਸ਼ਖਸ ਦੀ ਮੌਤ

ਬੀਜਿੰਗ – ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਲੋਕਾਂ ਵਿਚ ਦ ਹਿ ਸ਼ ਤ ਫੈਲਾ ਦਿੱਤੀ ਹੈ। WHO ਨੇ ਵੀ ਵੀਰਵਾਰ ਨੂੰ ਕੋਰੋਨਾ ਵਾ ਇ ਰ ਸ ਨੂੰ ਗਲੋਬਲ ਐਮਰਜੰਸੀ ਐਲਾਨ ਕਰ ਦਿੱਤੀ ਸੀ। ਉਥੇ ਹੀ ਸੋਮਵਾਰ ਨੂੰ ਵੁਹਾਨ ਸ਼ਹਿਰ ਵਿਚ ਸਡ਼ਕ ‘ਤੇ ਤੁਰਦੇ-ਤੁਰਦੇ ਇਕ ਸ਼ਖਸ ਦੀ ਮੌਤ ਹੋ ਗਈ। ਦੱਸ …

Read More »

ਭਾਰਤੀ ਏਜੰਸੀਆਂ ਨਾਲ ਨੇੜਤਾ ਰੱਖਣ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ

ਭਾਰਤ ਪੱਖੀ ਸੰਸਥਾ “ਇੰਡੋ-ਕੈਨੇਡੀਅਨ ਕਸ਼ਮੀਰ ਫੋਰਮ’ ਦੇ ਪ੍ਰਧਾਨ ਅਤੇ ਕੈਨੇਡਾ ਸਰਕਾਰ ਨਾਲ ਕੰਮ ਕਰਦੇ ਵਿਗਿਆਨੀ ਅਸ਼ੋਕ ਕੌਲ ਅਤੇ ਉਨ੍ਹਾਂ ਦੀ ਪਤਨੀ ਅੰਜੂ ਕੌ਼ਲ ‘ਤੇ ਦੋਸ਼ ਲੱਗੇ ਹਨ ਕਿ ਉਹ ਕੈਨੇਡਾ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾ ਭਾਰਤ ਸਰਕਾਰ ਅਤੇ ਭਾਰਤੀ ਇੰਟੈਲੀਜੈਂਸ ਨਾਲ ਸਬੰਧ ਰੱਖ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਕੰਪਨੀ …

Read More »

ਬਿੱਲ ਗੇਟਸ ਦੀ ਧੀ ਕਰਵਾਏਗੀ ਅਮੀਰ ਮੁਸਲਮਾਨ ਨਾਲ ਵਿਆਹ

ਕੈਲੀਫੋਰਨੀਆ, -ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਦੀ ਵੱਡੀ ਬੇਟੀ ਜੈਨੀਫਰ ਗੇਟਸ ਨੇ ਮੰਗਣੀ ਕਰ ਲਈ ਹੈ | 23 ਸਾਲ ਦੀ ਜੈਨੀਫਰ ਨੇ 28 ਸਾਲ ਦੇ ਮਿਸਰ ਦੇ ਘੋੜਸਵਾਰ ਅਤੇ ਅਰਬਪਤੀ ਨਾਇਲ ਨਸਾਰ ਨਾਲ ਮੰਗਣੀ ਕਰ ਲਈ, ਜਿਸ ਦੀ ਘੋਸ਼ਣਾ ਉਨ੍ਹਾਂ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰ ਕੇ …

Read More »

ਆਸਟ੍ਰੇਲੀਆ ਵਿਚ ਪੰਜਾਬੀ ਨ ਕ ਲੀ ਪੁਲਿਸ ਵਾਲਾ ਬਣ ਕੇ ਕਰਦਾ ਸੀ ਇਹ ਕ ਰ ਤੂ ਤਾਂ

ਮੈਲਬੋਰਨ, 31 ਜਨਵਰੀ -ਵਿਕਟੋਰੀਆ ਕੰਟਰੀ ਕੋਰਟ ‘ਚ ਇਕ ਵਿਅਕਤੀ ਨੂੰ ਝੂਠਾ ਪੁਲਿਸ ਅਧਿਕਾਰੀ ਬਣ ਕੇ ਧ ਮ ਕੀਆਂ ਦੇਣ ਦੇ ਦੋ ਸ਼ ‘ਚ ਗਿਆਰਾਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ | ਪ੍ਰਦੀਪ ਸਿੰਘ ਜਿਸਨੇ ਆਪਣੇ ਸਾਥੀ ਦੇ ਸਾਬਕਾ ਪ੍ਰੇਮੀ ਨੂੰ ਧ ਮ ਕੀ ਦੇਣ ਲਈ ਇਕ ਪੁਲਿਸ ਮੁਲਾਜ਼ਮ ਬਣ ਕੇ …

Read More »

ਪੰਜਾਬੀ ਜੋੜਾ ਵੀ ਬਣਿਆ ਨਿਊਜ਼ੀਲੈਂਡ ‘ਚ ਫਟੇ ਜਵਾਲਾਮੁਖੀ ਦਾ ਸ਼ਿਕਾਰ

ਵੈਲਿੰਗਟਨ, 30 ਜਨਵਰੀ (ਏਜੰਸੀ)- ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਇਕ ਭਾਰਤੀ-ਅਮਰੀਕੀ ਜੋੜਾ ਜੋ ਜਵਾਲਾਮੁਖੀ ਧਮਾਕੇ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ ਸੀ, ‘ਚ ਜ਼ਖ਼ਮੀ ਹੋਏ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਪਣਾ ਦਮ ਤੋੜ ਦਿੱਤਾ | ਇਕ ਮਹੀਨੇ ਪਹਿਲਾਂ ਉਸ ਦੀ ਪਤਨੀ ਦੀ ਵੀ ਇਸੇ ਤ੍ਰਾਸਦੀ ‘ਚ …

Read More »

ਬ੍ਰੈਗਜ਼ਿਟ: ਆਖ਼ਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਹੋਇਆ

ਬ੍ਰਿਟੇਨ ਅਧਿਕਾਰਤ ਤੌਰ ’ਤੇ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।31 ਜਨਵਰੀ 2020 ਨੂੰ ਰਾਤ ਦੇ 12 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ।ਬ੍ਰਿਟੇਨ ਦੇ ਲੋਕਾਂ ਨੇ ਸਾਢੇ ਤਿੰਨ ਸਾਲ …

Read More »

ਕੈਨੇਡਾ ਵਿੱਚ ਚਾਇਨਾ ਮੂਲ ਦੇ ਕੈਨੇਡੀਅਨ ਲੋਕਾਂ ਪ੍ਰਤੀ ਵੱਧ ਰਹੀਂ ਹੈ ਨਫ਼ਰਤ

ਚਾਇਨਾ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੁਨੀਆਂ ਭਰ ਦੇ ਮੁਲਕਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ । ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਦੀ ਮੰਗ ਘੱਟ ਗਈ ਹੈ ‌‌। ਟਰਾਂਟੋ ਤੇ ਆਸ ਪਾਸ ਦੇ ਸ਼ਹਿਰਾਂ ਦੇ ਚੀਨੀ ਗਰੋਸਰੀ ਦੇ ਸਟੋਰ ਜਿੱਥੇ ਲੋਕਾਂ ਦੀਆਂ ਭੀੜਾਂ ਵੇਖਣ ਨੂੰ ਮਿਲਦੀਆਂ ਸਨ …

Read More »

ਕੋਰੋਨਾ ਵਾ ਇ ਰਸ ਨਵਾਂ ਖੁਲਾਸਾ- ਚੀਨੀ ਗੁਪਤ ਸਰਕਾਰੀ ਲੈਬ ਚੋਂ ਲੀਕ ਹੋਇਆ ਇਹ ਵਾ ਇ ਰਸ-ਦੇਖੋ ਵੀਡੀਉ

ਕੋਰੋਨਾ ਵਾਇ ਰਸ ਨਵਾਂ ਦੱਸਿਆ ਜਾ ਰਿਹਾ, ਜਿਸਦਾ ਕਹਿੰਦੇ ਕੋਈ ਇਲਾਜ ਨਹੀਂ ਪਰ ਰੋਗਾਣੂ ਮੁਕਤ ਕਰਨ ਲਈ ਬਣਾਏ “ਲਾਈਸੋਲ” ਉੱਤੇ ਤਾਂ ਇਸਨੂੰ ਖ ਤਮ ਕਰਨ ਦਾ ਜ਼ਿਕਰ ਪਹਿਲਾਂ ਹੀ ਹੈ। ਫਿਰ ਇਹ ਨਵਾਂ ਕਿੱਦਾਂ ਹੋਇਆ? ਹੁਣ ਇਸ ਸੰਬੰਧੀ ਅਮਰੀਕਾ ਤੇ ਚੀਨ ਵਿਚਾਲੇ ਸਿਆਸਤ ਵੀ ਗਰਮਾ ਰਹੀ ਹੈ। ਅਮਰੀਕਨ ਅਖ਼ਬਾਰਾਂ ਕਹਿ …

Read More »