Breaking News
Home / ਅੰਤਰ ਰਾਸ਼ਟਰੀ

ਅੰਤਰ ਰਾਸ਼ਟਰੀ

ਨੇਪਾਲ ਨੇ ਭਾਰਤ ਦੇ ਲਗਭਗ ਸਾਰੇ ਨਿਊਜ਼ ਚੈਨਲਾਂ ‘ਤੇ ਲਾਈ ਪਾਬੰਦੀ

ਨੇਪਾਲ ਨੇ ਭਾਰਤੀ ਮੀਡੀਏ ਵਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਦੁਖੀ ਹੋ ਕੇ ਭਾਰਤੀ ਚੈਨਲਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਾ ਦਿੱਤੀ ਹੈ। ਭਾਰਤੀ ਸਰਕਾਰੀ ਚੈਨਲ ਦੂਰਦਰਸ਼ਨ ਨੂੰ ਛੱਡ ਕੇ ਨੇਪਾਲ ਅੰਦਰ ਭਾਰਤ ਦੇ ਖ਼ਬਰਾਂ ਸਬੰਧੀ ਸਾਰੇ ਨਿੱਜੀ ਚੈਨਲ ਹੁਣ ਚੱਲ ਨਹੀਂ ਸਕਣਗੇ। ਨੇਪਾਲੀ ਕੇਬਲ ਅਪਰੇਟਰਾਂ ਨੂੰ ਇਹ ਚੈਨਲ ਹਟਾਉਣ …

Read More »

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ ਵਾਲਿਆਂ ਕੁੜੀਆਂ ਦੀ ਅਵਾਜ਼: ਪ੍ਰੀਤ ਕੈਨੇਡਾ ਦੇ ਮਸ਼ਹੂਰ ਮਿਊਜ਼ਿਕ ਡਰੈਕਟਰ ਦੇ ਚਿਹਰੇ ਤੋਂ ਨਕਾਬ ਲਾਉਣ ਪਹੁੰਚੀ ਪ੍ਰੀਤ Preet, Founder of The Kaur Movement works on empowerment through empathy, by showing the world just how common …

Read More »

ਕਨੇਡਾ ਵਿਚ ਪੰਜਾਬੀ ਵਿਅਕਤੀ ਸਮੇਤ 4 ਜਣੇ 1.6 ਮਿਲੀਅਨ ਡਾਲਰ ਦੀਆਂ ਗੈਰ ਕਾਨੂੰਨੀ ਸਿਗਰਟਾਂ ਸਮੇਤ ਕਾਬੂ

ਉਨਟਾਰੀਓ ਪਰੋਵਿੰਸੀਅਲ ਪੁਲਿਸ ਨੇ ਬਰੈਂਪਟਨ ਦੇ 27 ਸਾਲਾਂ ਸੋਹਣ ਸਿੰਘ ਸਮੇਤ 4 ਜਣਿਆਂ ਨੂੰ 1.6 ਮਿਲੀਅਨ ਡਾਲਰ ਦੀਆਂ ਗੈਰ ਕਾਨੂੰਨੀ ਸਿਗਰਟਾਂ ਸਮੇਤ ਕਾਬੂ ਕੀਤਾ ਬੀਤੀ 5 ਜੁਲਾਈ ਨੂੰ, ਡ੍ਰਾਇਡਨ ਓਪੀਪੀ ਦੇ ਮੈਂਬਰ ਡ੍ਰਾਇਡਨ ਦੇ ਪੂਰਬ ਵੱਲ ਹਾਈਵੇ 17 ਤੇ ਟ੍ਰੈਫਿਕ ਲਾਗੂ ਕਰਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ, ਜਦੋਂ ਉਨ੍ਹਾਂ ਨੇ …

Read More »

ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਿਆ-ਨਿਊਜ਼ੀਲੈਂਡ ਦੀ ਆਰਮੀ ਡਟਿਆ

ਨਿਊਜ਼ੀਲੈਂਡ ਆਰਮੀ ‘ਚ ਕੱਲ੍ਹ ਅੰਮ੍ਰਿਤਧਾਰੀ ਗੋਰੇ ਨੌਜਵਾਨ ਸ. ਲੂਈ ਸਿੰਘ ਖਾਲਸਾ ਦੀ ਪਾਸਿੰਗ ਪਰੇਡ ‘ਚ ਵੱਖਰੀ ਪਹਿਚਾਣ -ਦਸਤਾਰ ਧਾਰ ਅੱਗੇ ਵਧਣ ਲਈ ਸਿੱਖ ਨੌਜਵਾਨਾਂ ਲਈ ਇਕ ਉਦਾਹਰਣ ਔਕਲੈਂਡ 5 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਆਰਮੀ ਇਸ ਵੇਲੇ 175ਵੇਂ ਸਾਲ ਦੇ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ …

Read More »

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ ਤੇ ਰੱਜ ਕੇ ਹੱਸੋਗੇ ਵੀ ਨਾਲੇ ਪਤਾ ਲੱਗੂ ਕਿ ਭਾਰਤ ਤੇ ਪਾਕਿਸਤਾਨ ਦੇ ਲੋਕ ਹੈਗੇ ਇਕੋ ਜਿਹੇ ਹੀ ਆ…ਨਾਲ ਮੋਦੀ ਦੇ ਭਗਤਾਂ ਵਾਲੀ ਵੀ ਦੇਖ ਲਿਉ ਪਾਕਿਸਤਾਨ ਨੇ ਬੁੱਧਵਾਰ ਨੂੰ ਪਬਜੀ ਗੇਮ ‘ਤੇ ਅਸਥਾਈ ਤੌਰ …

Read More »

ਪਿਛਲੇ 24 ਘੰਟਿਆਂ ਵਿੱਚ US ਵਿੱਚ ਮਿਲੇ 52 ਹਜ਼ਾਰ ਨਵੇਂ ਕੇਸ

ਵਾਸ਼ਿੰਗਟਨ: ਅਮਰੀਕਾ ਵਿਚ ਕੋਰੋਨਾਵਾਇਰਸ ਦੀ ਸਥਿਤੀ ਹੁਣ ਬਹੁਤ ਗੰਭੀਰ ਬਣਦੀ ਜਾ ਰਹੀ ਹੈ। ਬੁੱਧਵਾਰ ਨੂੰ, ਸੰਯੁਕਤ ਰਾਜ ਅਮਰੀਕਾ ਵਿੱਚ ਲਾਗ ਦੇ 52000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਕੇਸ ਵਧ ਕੇ ਲਗਭਗ 28 ਲੱਖ ਹੋ ਗਏ ਹਨ। ਇੱਥੇ, ਲਾਗ ਦੇ ਕਾਰਨ ਇੱਕ ਲੱਖ 31 ਹਜ਼ਾਰ …

Read More »

ਕੈਲੇਫਰਨੀਆ ‘ਚ ਜਾਤ-ਪਾਤ ਅਧਾਰਿਤ ਵਿਤਕਰਾ ਕਰਨ ਕਰਕੇ ਦੋ ਹਿੰਦੂਆਂ ਤੇ ਕੇਸ

ਕੈਲੇਫਰਨੀਆ ‘ਚ ਜਾਤ-ਪਾਤ ਅਧਾਰਿਤ ਵਿਤਕਰਾ ਕਰਨ ਕਰਕੇ ਦੋ ਭਾਰਤੀ ‘’ਅਖੌਤੀ ਉੱਚ ਜਾਤੀ’’ ਹਿੰਦੂਆਂ ਨੂੰ ਅਦਾਲਤੀ ਕਟਿਹਰੇ ‘ਚ ਖੜ੍ਹੇ ਹੋਣਾ ਪਵੇਗਾ। ਸੰਸਾਰ ਪ੍ਰਸਿੱਧ ਫਰਮ ‘ਸਿਸਕੋ’ ‘ਚ ਕੰਮ ਕਰਦੇ ਦੋ ‘’ਅਖੌਤੀ ਉੱਚ ਜਾਤ’’ ਵਾਲੇ ਭਾਰਤੀ ਮੂਲ ਦੇ ਮੈਨੇਜਰਾਂ ਸੁੰਦਰ ਅਈਅਰ ਅਤੇ ਰਮਾਨਾ ਕਮਪਾਲਾ ਨੂੰ ਕੰਪਨੀ ‘ਚ ਕੰਮ ਕਰਦੇ ਭਾਰਤੀ ਮੂਲ ਦੇ ਇੱਕ …

Read More »

ਸਮਰਥਨ ਘਟਣ ਕਾਰਨ ਟਰੰਪ ਅੱਧ ਵਿਚਕਾਰ ਹੋ ਸਕਦੇ ਨੇ ਚੋਣਾਂ ਤੋਂ ਲਾਂਭੇ !

3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕਨ ਰਾਸ਼ਟਰਪਤੀ ਦੀਆਂ ਚੋਣਾਂ ‘ਚ ਡੈਮੋਕਰੈਟਕ ਉਮੀਦਵਾਰ ਜੋਅ ਬਾਈਡਨ ਸਰਵੇਖਣਾਂ ‘ਚ ਆਪਣੇ ਵਿਰੋਧੀ ਅਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੋਂ ਕਾਫੀ ਅੱਗੇ ਚੱਲ ਰਹੇ ਹਨ, ਜਿਸ ਕਾਰਨ ਟਰੰਪ ਦੀ ਪਾਰਟੀ ਵਿਚਲੇ ਕੁਝ ਲੋਕ ਅਤੇ ਉਸਦਾ ਸਮਰਥਕ ਮੀਡੀਆ ਇਹ ਆਵਾਜ਼ਾਂ ਕੱਢਣ ਲੱਗਾ ਹੈ ਕਿ ਜੇਕਰ ਹਾਲਾਤ …

Read More »

ਕੈਨੇਡਾ ‘ਚ ਸਾਰੇ ਕੱਚੇ ਪੱਕੇ ਕਰ ਦਿੱਤੇ ਜਾਣਗੇ?

ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਇਹ ਸਵਾਲ ਬਹੁਤ ਲੋਕ ਕਰ ਰਹੇ ਹਨ। ਫ਼ੋਨ ਜਾਂ ਮੈਸੇਜ ਆਉਂਦੇ ਹਨ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਵਾਲਿਆਂ ਨੂੰ ਤੁਰੰਤ ਪੱਕੇ ਕਰ ਰਹੀ ਹੈ? ਕੋਈ ਪੁੱਛਦਾ ਕਿ ਮਾਂਟਰੀਆਲ ਸਾਰੇ ਰਫਿਊਜੀ ਪੱਕੇ ਕਰਨ ਲੱਗੇ? ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਅਜਿਹਾ ਸਵਾਲ ਕਰਦਾ। ਕੈਨੇਡਾ ‘ਚ ਪੱਕੇ ਹੋਣਾ ਮਤਲਬ …

Read More »

ਚੀਨ ਜਿੱਤ ਚੁੱਕਾ ਹੈ Cyber War

ਭਾਰਤ ਦੀ ਅੰਗਰੇਜ਼ੀ ਅਖਵਾਰ ਇੰਡੀਆ ਟੂਡੇ INDIA TODAY ਵਿਚ ਇਕ ਬਹੁਤ ਸਨਸਨੀਖੇਜ਼ ਖ਼ਬਰ ਛਪੀ ਹੈ ਕਿ ਭਾਰਤੀ ਫੌਜ ਦੀਆਂ ਬਹੁਤ ਖੁਫ਼ੀਆ ਵੈਬਸਾਇਟਾਂ ਨੂੰ ਪਾਕਿਸਤਾਨ ਚੀਨ ਸਾਊਥ ਕੋਰੀਆ ਦੇ ਹੈਕਰਾਂ ਨੇ ਹੈਕ ਕਰ ਲਿਆ ਹੈ । ਇਸ ਗੱਲ ਦੀ ਤਸਦੀਕ ਭਾਰਤ ਵਲੋਂ ਕੀਤੀ ਗਈ ਹੈ । ਭਾਰਤੀ ਫੌਜ ਦੀ ਹਰ ਖੁਫ਼ੀਆ …

Read More »