Breaking News
Home / ਰਾਸ਼ਟਰੀ (page 58)

ਰਾਸ਼ਟਰੀ

ਮੋਦੀ ਨੇ ਹਵਾਈ ਫੌਜ ਦੇ ਜਹਾਜ਼ ਨੂੰ ਆਪਣੀ ਟੈਕਸੀ ਬਣਾਇਆ

ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਦੋਸ਼ ਲਗਾਇਆ ਕਿ ਉਨ੍ਹਾਂ ਭਾਰਤੀ ਹਵਾਈ ਦੌਜ (ਆਈਏਐਫ) ਦੇ ਜਹਾਜ਼ ਨੂੰ ਆਪਣੀ ਟੈਕਸੀ (Taxi) ਬਣਾ ਲਿਆ ਹੈ ਅਤੇ ਚੋਣਾਂ ਵਿਚ ਆਉਣ ਜਾਣ ਲਈ ਘੱਟ ਤੋਂ ਘੱਟ 744 ਰੁਪਏ ਦੀ ਰਕਮ ਹਵਾਈ ਫੌਜ ਦੇ ਜਹਾਜ ਦੀ ਵਰਤੋਂ ਦੇ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ …

Read More »

ਲਉ ਕਰ ਲਉ ਘਿਉ ਨੂੰ ਭਾਂਡਾ- ਸਰਜੀਕਲ ਸਟ੍ਰਾਈਕ ਬਾਰੇ ਨਵਾਂ ਖੁਲਾਸਾ

ਸਰਜੀਕਲ ਸਟ੍ਰਾਈਕ ਬਾਰੇ RTI ’ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਖੁਲਾਸੇ ਚ ਇਹ ਪਤਾ ਲਗਿਆ ਹੈ ਕਿ ਭਾਰਤੀ ਫ਼ੌਜ ਕੋਲ 29 ਸਤੰਬਰ 2016 ਤੋਂ ਪਹਿਲਾਂ ਐਲਓਸੀ ਪਾਰ ਉਸ ਦੇ ਫ਼ੌਜੀਆਂ ਦੁਆਰਾ ਸਰਜੀਕਲ ਸਟ੍ਰਾਈਕ ਕੀਤੇ ਜਾਣ ਬਾਰੇ ਕੋਈ ਅੰਕੜਾ ਨਹੀਂ ਹੈ।ਡੀਜੀਐਮਓ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਇਸ ਸਬੰਧੀ ਚ ਪੁੱਛੇ …

Read More »

ਪਤੀ ਦੇ ਸਾਹਮਣੇ ਔਰਤ ਨਾਲ ਗੈਂਗਰੇਪ, ਵੀਡੀਓ ਕੀਤਾ ਵਾਇਰਲ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਥਾਣਾ ਖੇਤਰ ਵਿਚ ਬਦਮਾਸ਼ਾਂ ਵੱਲ਼ੋਂ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਨਾ ਸਿਰਫ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ, ਬਲਕਿ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ …

Read More »

ਵੀਡੀਉ- ਭਾਜਪਾ ਮੰਤਰੀ ਨੇ ਸਿੱਖਾਂ ਦੇ ਇਲਾਕੇ ‘ਚ ਵਿਰੋਧ ਹੋਣ ‘ਤੇ ਕੱਢੀ ਗਾਲ਼

ਪੁਲਿਸ ਨੇ ਮਸਾਂ ਬਚਾਇਆ – ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਆਪਣੇ ਮੂੰਹ ਫਟ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਅੱਜ ਉਨ੍ਹਾਂ ਦਾ ਇਹੋ ਸੁਭਾਅ ਉਨ੍ਹਾਂ ਲਈ ਮੁਸੀਬਤ ਦਾ ਸਬੱਬ ਬਣ ਗਿਆ। ਵਿਰੋਧ ਪ੍ਰਗਟ ਕਰਨ ਤੋਂ ਤੰਗ ਹੋਏ ਵਿਜ ਨੇ ਤੈਸ਼ ਵਿੱਚ ਆ ਕੇ ਗਾਲ਼ ਕੱਢ ਦਿੱਤੀ ਤਾਂ ਪ੍ਰਦਰਸ਼ਨਕਾਰੀ ਸਿੱਖਾਂ …

Read More »

ਪ੍ਰਿਅੰਕਾ ਚੋਪੜਾ ਦੀ ਵੀਡੀਉ ਹੋਈ ਵਾਇਰਲ

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ ‘ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ। ਇਹ ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ …

Read More »

ਅਣਖ ਦੀ ਖਾਤਿਰ ਧੀ ਤੇ ਜਵਾਈ ਨੂੰ ਜਿਉਂਦਾ ਸਾੜਿਆ

ਰੁਕਮਣੀ ਰਣਸਿੰਘੇ ਸਿਰਫ਼ 19 ਸਾਲ ਦੀ ਸੀ। 6 ਮਹੀਨੇ ਪਹਿਲਾਂ ਉਸ ਨੇ ਉਸ ਮੁੰਡੇ ਨਾਲ ਵਿਆਹ ਕਰ ਲਿਆ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ।ਪਰ ਉਸ ਦੇ ਵਿਆਹ ਦੇ ਫ਼ੈਸਲੇ ਤੋਂ ਉਸ ਦਾ ਪਰਿਵਾਰ ਸਹਿਮਤ ਨਹੀਂ ਸੀ ਕਿਉਂਕਿ ਰੁਕਮਣੀ ਅਤੇ ਉਸ ਦੇ ਪਤੀ ਦੋਵਾਂ ਦੀ ਜਾਤ ਵੱਖ-ਵੱਖ ਸੀ।ਇਸ ਗੱਲ ਦੀ …

Read More »

ਭਾਰਤੀ ਅਦਾਲਤ ਨੇ 56 ਸਾਲਾ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਜ਼ਾਇਜ਼ ਠਹਿਰਾਇਆ

ਬੰਬੇ ਹਾਈ ਕੋਰਟ ਨੇ 56 ਸਾਲ ਦੇ ਇਕ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਇਸ ਕੁੜੀ ਨੇ 18 ਸਾਲ ਦੀ ਹੋਣ ਉਤੇ ਆਪਣੇ ਪਤੀ ਨਾਲ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸੀ। ਅਦਾਲਤ ਦਾ ਕਹਿਣਾ ਸੀ ਕਿ ਸਮਾਜ ਵਿਚ ਕੋਈ ਵੀ ਉਸ ਨੂੰ ਸਵੀਕਾਰ …

Read More »

ਰਾਤ ਨੂੰ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੀ ਇਹ TV ਅਦਾਕਾਰਾ, ਸਾਹਮਣੇ ਆਈ ਵੀਡੀਓ

ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡਈ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਬੋਮਨ ਇੱਕ ਆਟੋ ਵਿੱਚ ਸਫਰ ਕਰ ਰਹੇ ਹਨ, ਜਿਸਨੂੰ ਇੱਕ ਔਰਤ ਡਰਾਈਵ ਕਰ ਰਹੀ ਹੈ। ਬੋਮਨ ਨੇ …

Read More »

ਭਾਰਤ ਮਹਾਨ-ਉੱਚੀ ਜਾਤ ਵਾਲੇ ਲੋਕਾਂ ਸਾਹਮਣੇ ਕੁਰਸੀ ‘ਤੇ ਬੈਠ ਕੇ ਖਾਣਾ ਖਾਣ ‘ਤੇ ਦਲਿਤ ਦੀ ਹੱਤਿਆ

ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਚੀ ਜਾਤ ਦੇ ਕੁਝ ਲੋਕਾਂ ਨੇ ਵਿਆਹ ਸਮਾਗਮ ‘ਚ ਕੁਰਸੀ ‘ਤੇ ਬੈਠ ਕੇ ਖਾਣ ਖਾਣ ਵਾਲੇ ਇਕ ਦਲਿਤ ਨੌਜਵਾਨ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। …

Read More »

ਚੰਗੀ ਨੀਂਦਰ ਲਈ ਕੁਝ ਨੁਸਖੇ

ਬਿਹਤਰ ਨੀਂਦਰ ਲਈ ਸਭ ਤੋਂ ਵਧੀਆ ਕੰਮ ਤੁਸੀਂ ਇਹ ਕਰ ਸਕਦੇ ਹੋ ਕਿ ਸੌਣ ਦਾ ਇੱਕ ਸਮਾਂ ਤੈਅ ਕਰੋ ਤੇ ਇਸ ਦੀ ਸਖ਼ਤੀ ਨਾਲ ਪਾਲਣਾ ਕਰੋ। ਸਾਡਾ ਸਰੀਰ ਇੱਕੋ ਵੇਲੇ ਭੋਜਨ ਹਜ਼ਮ ਕਰਨ ਤੇ ਸੌਣ ਦਾ ਆਦੀ ਨਹੀਂ ਹੁੰਦਾ। ਇਸੇ ਲਈ ਇਹ ਯਕੀਨੀ ਬਣਾਉਣਾ ਸਹੀ ਰਹਿੰਦਾ ਹੈ ਕਿ ਤੁਸੀਂ ਵੱਧ …

Read More »