Home / ਰਾਸ਼ਟਰੀ (page 57)

ਰਾਸ਼ਟਰੀ

ਰੋਹਿਤ ਤਿਵਾੜੀ ਦੀ ਪਤਨੀ ਨੇ ਦੱਸਿਆ ਕਿ ਕਿਉਂ ਕੀਤਾ ਪਤੀ ਦਾ ਕਤਲ

ਐਨ ਡੀ ਤਿਵਾਰੀ ਦੇ ਬੇਟੇ ਰੋਹਿਤ ਸ਼ੇਖਰ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪਤਨੀ ਅਪੂਰਵਾ ਸ਼ੁਕਲਾ ਨੇ ਪੁਲਿਸ ਦੀ ਪੁੱਛਗਿਛ ਵਿੱਚ ਕਈ ਅਹਿਮ ਪ੍ਰਗਟਾਵੇ ਕੀਤੇ ਹਨ। ਸੂਤਰਾਂ ਅਨੁਸਾਰ, ਉਸ ਨੂੰ ਆਪਣੇ ਪਤੀ ਰੋਹਿਤ ਉੱਤੇ ਪਰਿਵਾਰ ਦੀ ਹੀ ਇੱਕ ਮਹਿਲਾ ਰਿਸ਼ਤੇਦਾਰ ਦੇ ਬੱਚੇ ਦਾ ਪਿਤਾ ਹੋਣ ਦਾ ਸ਼ੱਕ ਸੀ। ਇਹੀ ਕਾਰਨ …

Read More »

ਜੇ ਤੁਸੀਂ ਬੁਰਕੇ ਤੇ ਬੈਨ ਚਾਹੁੰਦੇ ਹੋ ਤਾਂ ਘੁੰਡ ਤੇ ਵੀ ਲਾਉ – ਜਾਵੇਦ ਅਖ਼ਤਰ

ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਮੁਸਲਿਮ ਔਰਤਾਂ ਦੇ ਬੁਰਕਾ ਪਹਿਨਣ ਉੱਤੇ ਪਾਬੰਦੀ ਲਾਏ ਜਾਣ ਉੱਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੇਂਦਰ ਸਰਕਾਰ ਰਾਜਸਥਾਨ ਵਿੱਚ 6 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਘੁੰਡ ਕੱਢਣ ਦੀ ਰੀਤ …

Read More »

ਪ੍ਰਿਅੰਕਾ ਗਾਂਧੀ ਨੇ ਹੱਥ ‘ਚ ਫੜਿਆ ਸੱਪ

ਅਮੇਠੀ: ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ-ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ। ਇਸੇ ਦੌਰਾਨ ਪ੍ਰਿਅੰਕਾ …

Read More »

ਭਾਜਪਾ ਨੂੰ ਜਾਅਲੀ ਵੋਟਾ ਪਵਾਉਂਦੇ ਫੌਜੀਆਂ ਦੀ ਵੀਡੀਉ ਵਾਇਰਲ

ਭਾਜਪਾ ਦੇ ਹੱਕ ਵਿਚ ਜਾਅਲੀ ਵੋਟਾ ਭਗਤਾਉਂਦੇ ਫੋਜੀਆਂ ਦੀ ਵੀਡੀਉ ਵਾਇਰਲ ਹੋ ਗਈ ਹੈ। ਉਧਰ ਰਾਹੁਲ ਗਾਂਧੀ ਨੇ ਫਾਇਲਾਂ ਦੇ ਮੁੱਦੇ ਤੇ ਮੋਦੀ ਨੂੰ ਘੇਰਿਆ ਹੈ। ਦਿੱਲੀ ਦੇ ਸ਼ਾਸਤਰੀ ਭਵਨ ਜਿੱਥੇ ਕਿ ਕਾਨੂੰਨ ਮੰਤਰਾਲੇ, ਸੂਚਨਾ ਤੇ ਪ੍ਰਸਾਰਨ ਮੰਤਰਾਲੇ, ਕਾਰੋਬਾਰੀ ਮਾਮਲਿਆਂ, ਰਸਾਇਣਾਂ ਤੇ ਤੇਲ ਰਸਾਇਣਾਂ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ …

Read More »

ਹੁਣ ਏਅਰ ਇੰਡੀਆ ਦੇ ਮਾੜੇ ਦਿਨ – ਜ਼ਹਾਜ਼ ਠੀਕ ਕਰਾਉਣ ਨੂੰ ਪੈਸੇ ਹੈਨੀ

ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਨੂੰ ਆਪਣੇ ਕੁੱਲ 127 ਹਵਾਈ ਜਹਾਜ਼ਾਂ ਦੇ ਬੇੜੇ ਵਿੱਚੋਂ ਮਜਬੂਰਨ 20 ਹਵਾਈ ਜਹਾਜ਼ ਖੜ੍ਹੇ ਕਰਨੇ ਪੈ ਰਹੇ ਹਨ। ਦਰਅਸਲ ਏਅਰਲਾਈਨਜ਼ ਕੋਲ ਇਨ੍ਹਾਂ ਹਵਾਈ ਜਹਾਜ਼ਾਂ ਦੇ ਇੰਜਣ ਬਦਲਵਾਉਣ ਜੋਗਾ ਧਨ ਨਹੀਂ ਹੈ। ਇਨ੍ਹਾਂ ਵਿੱਚੋਂ ਦੋ ਚੌੜੇ ਹਵਾਈ ਜਹਾਜ਼ ਤੇ ਇੱਕ ਇਕਹਿਰਾ ਹਵਾਈ ਜਹਾ਼ਜ ਸ਼ਾਮਲ ਹਨ। …

Read More »

ਵਾਰਾਨਾਸੀ ਤੋਂ ਮੋਦੀ ਵਿਰੁੱਧ ਖੜ੍ਹੇ ਉਮੀਦਵਾਰ ਤੇਜ ਬਹਾਦਰ ਦੀ ਨਾਮਜ਼ਦਗੀ ਰੱਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕੇ ਵਾਰਾਨਸੀ ਤੋਂ ਚੋਣ ਲੜਨ ਲਈ ਸਪਾ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਭਰਨ ਵਾਲੇ ਬੀ. ਐੱਸ. ਐੱਫ. ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਦੀ ਨਾਮਜ਼ਦਗੀ ਰੱਦ ਹੋ ਗਈ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਨਾਮਜ਼ਦਗੀ …

Read More »

ਆਹ ਔਰਤ ਬੱਚੀ ਨੂੰ ਕਹਿੰਦੀ ਤੇਰਾ ਰੇਪ ਹੋਣਾ ਚਾਹੀਦਾ…ਅੱਗੇ ਦੇਖੋ ਕੀ ਹੋਇਆ

ਇਸ ਵੀਡੀਉ ਬਾਰੇ ਆਪਣੇ ਵਿਚਾਰ ਦਿਉ … ਇਹੋ ਜਿਹੀ ਮਾਨਸਿਕਤਾ ਹੈ ਭਾਰਤ ਦੇ ਲੋਕਾਂ ਦੀ। ਬੱਚੀਆਂ ਦੇ ਕੱਪੜੇ ਦੇਖ ਕੇ ਆਪਣੇ ਆਪ ਨੂੰ ਪੜ੍ਹਿਆ ਲਿਖੀਆ ਸਮਝਣ ਵਾਲੀਆ ਕਿਹੋ ਜਿਹਾ ਵਿਵਹਾਰ ਕਰਦਿਆ ਹਨ। ਇਹ ਤੇ ਅਨਪੜਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਹਨ। ਤਿੰਨ 12 ਤੋਂ 19 ਸਾਲ ਦੀਆਂ ਕੁੜੀਆਂ ਗੁੜਗਾਂਵ ਦੇ ਇੱਕ …

Read More »

ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਧਾਰਿਆ ਖਤਰਨਾਕ ਰੂਪ, ਚੋਣ ਜ਼ਾਬਤਾ ਹਟਾਇਆ

ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ ‘ਫਾਨੀ’ ਸਬੰਧੀ ਪੂਰੇ ਦੇਸ਼ ਨੂੰ ਪਹਿਲਾਂ ਹੀ ਚੌਕੰਨਾ ਕਰ ਦਿੱਤਾ ਗਿਆ ਹੈ। ਕਿਸੇ ਵੱਡੇ ਸੰਕਟ ਤੋਂ ਬਚਣ ਲਈ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਉੜੀਸਾ ਵਿੱਚ ‘ਯੈਲੋ ਵਾਰਨਿੰਗ’ ਜਾਰੀ ਕੀਤੀ ਹੈ। ਦਰਅਸਲ ਮੌਸਮ ਵਿਭਾਗ ਕਿਸੇ ਵੱਡੇ ਸੰਕਟ ਤੋਂ ਬਚਣ ਲਈ ਤਿੰਨ ਵਾਰਨਿੰਗ ਜਾਰੀ ਕਰਦਾ ਹੈ। ਇਹ ਗਰੀਨ, …

Read More »

ਮਹਾਰਾਸ਼ਟਰ ‘ਚ ਨਕਸਲੀਆਂ ਨੇ ਆਈ. ਈ. ਡੀ. ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ, 16 ਹਲਾਕ

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ‘ਚ ਨਕਸਲੀਆਂ ਨੇ ਪੁਲਿਸ ਦੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਈ. ਈ. ਡੀ. ਧਮਾਕਾ ਕੀਤਾ। ਇਸ ਹਮਲੇ ‘ਚ 16 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਵਾਹਨ ‘ਚ 16 ਸੁਰੱਖਿਆ ਕਰਮਚਾਰੀ ਸਵਾਰ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਇਹ ਹਮਲਾ …

Read More »

ਸ਼ਿਲਪਾ ਸ਼ੈੱਟੀ ਨੇ ਇੰਝ ਘਟਾਇਆ 4 ਮਹੀਨਿਆਂ ‘ਚ 32 ਕਿਲੋ ਭਾਰ!

ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਔਰਤਾਂ ਲਈ ਖਾਸ ਡਾਈਟ ਚਾਰਟ, ਇੰਝ ਘਟਾਇਆ 4 ਮਹੀਨਿਆਂ ‘ਚ 32 ਕਿਲੋ ਭਾਰ! ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ। ਪਰ ਅੱਜ ਅਸੀ …

Read More »