Breaking News
Home / ਰਾਸ਼ਟਰੀ (page 50)

ਰਾਸ਼ਟਰੀ

53 ਕਰੋੜ ਦਾ ਕਰਜ਼ਾ ਸ਼ੋਅ ਕਰਨ ਵਾਲੇ ਸੰਨੀ ਦਿਉਲ ਤੇ ਬਾਬੀ ਦਿਉਲ ਦੀਆਂ ਗੱਡੀਆਂ ਦੇਖੋ

ਮੁੰਬਰੀ ਵਿਖੇ ਸੰਨੀ ਦਿਉਲ ਆਪਣੀ ਰੇਂਜ ਰੋਵਰ ਕਾਰ ਵਿੱਚ ਨਿਕਲਦੇ ਦਿਖਾਈ ਦਿੱਤੇ। ਸੰਨੀ ਦਿਓਲ ਦੇ ਲਈ ਜਿੱਥੇ ਉਨ੍ਹਾਂ ਦਾ ਡਰਾਈਵਰ ਗੱਡੀ ਡਰਾਈਵ ਕਰ ਰਿਹਾ ਸੀ ਉੱਥੇ ਬੌਬੀ ਦਿਓਲ ਖੁਦ ਰੈੱਡ ਫਰਾਰੀ ਡਰਾਈਵ ਕਰਕੇ ਘਰ ਤੋਂ ਨਿਕਲਦੇ ਨਜ਼ਰ ਆਏ। ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਸਨੀ ਦਿਉਲ ਦੀ ਹੋਈ ਵੱਡੀ ਲੀਡ ਨਾਲ …

Read More »

ਮੋਦੀ ਦੀ ਜਿੱਤ- ਹਿੰਦੂਆਂ ਨੂੰ ਹਥਿਆਰਬੰਦ ਕਰਨਾ ਸ਼ੁਰੂ

ਆਗਰਾ: ਅਖਿਲ ਭਾਰਤੀ ਹਿੰਦੂ ਮਹਾਂਸਭਾ (ਏਬੀਐਚਐਮ) ਨੇ ਆਪਣੇ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ ਜੈਅੰਤੀ ‘ਤੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਚਾਕੂ ਵੰਡੇ। ਏਬੀਐਚਐਮ ਦੇ ਬੁਲਾਰੇ ਅਸ਼ੋਕ ਪਾਂਡੇ ਨੇ ਦੱਸਿਆ ਕਿ ਸਾਵਰਕਰ ਦਾ ਸੁਫ਼ਨਾ ਸਿਆਸਤ ਦਾ ਹਿੰਦੂਕਰਨ ਤੇ ਹਿੰਦੂਆਂ ਨੂੰ ਹਥਿਆਰਬੰਦ ਕਰਨਾ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਦੂਜੀ ਵਾਰ …

Read More »

ਭਾਰਤੀ ਪੁਲਿਸ ਦਾ ਹਾਲ ਦੇਖ ਲਉ- ਇਹ ਖਬਰ ਪੜ੍ਹ ਕੇ ਤੁਸੀਂ ਹੱਸੀ ਜਾਣਾ

ਇੱਕ ਘੰਟੇ ਦੀ ਛਾਣਬੀਣ ਤੋਂ ਬਾਅਦ ਮੁੰਬਈ ਪੁਲਿਸ ਨੇ ਦੋ ਸ਼ੱਕੀ ਅੱਤਵਾਦੀ ਫੜਨ ਦਾ ਦਾਅਵਾ ਕੀਤਾ ਪਰ ਬਾਅਦ ‘ਚ ਪਤਾ ਲੱਗਾ ਕਿ ਇਹ ਦੋਵੇਂ ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰੌਫ ਦੀ ਆ ਰਹੀ ਐਕਸ਼ਨ ਫਿਲਮ ‘ਚ ਕੰਮ ਕਰਨ ਵਾਲੇ ਛੋਟੇ ਕਲਾਕਾਰ ਸਨ, ਜਿਨ੍ਹਾਂ ਫਿਲਮ ‘ਚ ਭੂਮਿਕਾ ਲਈ ਅਜਿਹਾ ਭੇਸ ਬਣਾਇਆ ਸੀ। …

Read More »

ਵਿਆਹ ਤੋਂ 14 ਦਿਨ੍ਹਾਂ ਬਾਅਦ ਲੜਕੀ ਪੰਡਿਤ ਨਾਲ ਭੱਜੀ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ ਪੈਂਦੇ ਪਿੰਡ ਟੋਰੀ ਬਗਰੋੜ ਦੀ 21 ਸਾਲਾ ਲਾੜੀ ਰੀਨਾ ਬਾਈ ਦੀ ਚਰਚਾ ਅੱਜ–ਕੱਲ੍ਹ ਪੂਰੇ ਜ਼ੋਰਾਂ ’ਤੇ ਹੈ। ਰੀਨਾ ਬਾਈ ਆਪਣੇ ਵਿਆਹ ਦੇ 14 ਦਿਨਾਂ ਪਿੱਛੋਂ ਉਸੇ ਪੰਡਤ ਨਾਲ ਨੱਸ ਗਈ ਦੱਸੀ ਜਾਂਦੀ ਹੈ, ਜਿਸ ਨੇ ਉਸ ਦਾ ਵਿਆਹ ਪੜ੍ਹਾਇਆ ਸੀ। ਰੀਨਾ ਬਾਈ ਦਾ ਵਿਆਹ …

Read More »

ਸ੍ਰੀਦੇਵੀ ਕਰਕੇ ਭਾਰਤੀ ਅੇਕਟਰ ਅਰਜੁਨ ਕਪੂਰ ਦੀ ਸੋਸ਼ਲ ਮੀਡੀਆ ਤੇ ਤੂੰ ਤੂੰ ਮੈਂ ਮੈਂ

ਅਦਾਕਾਰ ਅਰਜੁਨ ਕਪੂਰ (Arjun Kapoor) ਨੇ ਮਲਾਇਕਾ ਅਰੋੜਾ (Malaika Arora) ਨਾਲ ਆਪਣੇ ਰਿਸ਼ਤੇ ਤੇ ਜਿਹੜੀ ਚੁੱਪੀ ਵੱਟੀ ਹੋਈ ਸੀ, ਉਸ ਬਾਰੇ ਚ ਕੁਝ ਹੈਰਾਨ ਕਰ ਦੇਣ ਵਾਲੇ ਬਿਆਨ ਦਿੱਤੇ ਹਨ।ਜਾਣਕਾਰੀ ਮੁਤਾਬਕ ਹਾਲ ਹੀ ਅਰਜੁਨ ਕਪੂਰ ਨੇ ਫ਼ਿਲਮਫੇਅਰ ਨੂੰ ਦਿੱਤੇ ਇੰਟਰਵੀਊ ਚ ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ਬਾਰੇ ਕਈ ਗੱਲਾਂ ਕਬੂਲ …

Read More »

ਜਰਮਨ ਦੀ ਕੁੜੀ ਨੇ ਯੂੂ.ਪੀ ਆ ਕੇ ਕਰਵਾਇਆ ਵਿਆਹ

ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਹੈ, ਰੱਬ ਦੀ ਬਣਾਈ ਅਜਿਹੀ ਹੀ ਇੱਕ ਜੋੜੀ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਇਸ ਜੋੜੀ ’ਚ ਲਾੜਾ ਯੂਪੀ ਦਾ ਹੈ ਅਤੇ ਲਾੜੀ ਜਰਮਨੀ ਦੀ। ਪਿਆਰ ਨਾ ਜਾਤ ਦੇਖਦਾ ਹੈ ਤੇ ਨਾ ਧਰਮ ਤੇ ਸਰਹੱਦੀ ਬੰਦਸ਼ਾਂ ਨੂੰ ਦੇਖਦਾ ਹੈ। ਅਜਿਹਾ ਹੀ …

Read More »

ਮੋਦੀ ਰਾਜ ਦੀ ਅਸਲੀਅਤ – ਭਾਜਪਾ ਨੇਤਾ ਵਲੋਂ ਗਊ ਹੱਤਿਆ ਤੇ ਸ਼ਰੇਆਮ ਧਮਕੀਆਂ

ਭਾਰਤੀ ਜਨਤਾ ਪਾਰਟੀ ਦੀ ਸਿਆਸਤ ‘ਚ ਹਿੰਦੂਤਵ ਪ੍ਰਭਾਵਸ਼ਾਲੀ ਰਿਹਾ ਹੈ ਪਰ ਹੁਣ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਇਸ ਦੇਸ ਨੂੰ ਸਮਝਣ ‘ਚ ਸਮਰੱਥ ਨਹੀਂ ਹਾਂ। ਅਸੀਂ ਕਹਿੰਦੇ ਹਾਂ ਕਿ ਹਿੰਦੂਤਵ ਦਾ ਅਸਰ ਹੈ, ਕਾਂਗਰਸ ਗਠਜੋੜ ਕਰਨ ‘ਚ ਸਫ਼ਲ ਨਹੀਂ ਰਹੀ।ਉਹ ਥੋੜ੍ਹੇ ਫਿੱਕੇ ਤੇ ਕੱਚੇ ਜਿਹੇ ਜਵਾਬ ਲੱਗਦੇ ਹਨ। ਇਹ …

Read More »

ਨੌਕਰੀ ਤੋਂ ਕੱਢੇ ਜਾਣ ਤੇ ਅੋਰਤ ਨੇ ਛੱਤ ਤੇ ਚੜ੍ਹ ਦਿੱਤੀ ਆਤਮ ਹੱਤਿਆ ਦੀ ਧਮਕੀ-ਵੀਡੀਉ ਵਾਇਰਲ

ਔਰਤ ਨੇ ਛੱਤ ‘ਤੇ ਚੜ੍ਹ ਕੇ ਕੀਤਾ ਇਹ ਕੰਮ, ਵੀਡੀਓ ਹੋ ਗਿਆ ਵਾਇਰਲ-ਗੁਰੂਗ੍ਰਾਮ ਵਿੱਚ ਇੱਕ ਮਹਿਲਾ ਦਾ ਹਾਈਬੋਲਟੇਜ ਡਰਾਮੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ ਸਾਈਬਰ ਸਿਟੀ ਵਿੱਚ ਇੱਕ ਕੰਪਨੀ ਨੇ ਮਹਿਲਾ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਜਿਸਦੇ ਬਾਅਦ ਮਹਿਲਾ ਕਰਮਚਾਰੀ ਬਿਲਡਿੰਗ ਦੀ ਛੱਤ ਉੱਤੇ ਚੜ੍ਹ ਗਈ ਤੇ …

Read More »

ਪੁਲਿਸ ਵਾਲਿਆਂ ਨੇ ਇੱਕ ਦੂਜੇ ਨੂੰ ਡੰਡਿਆ ਨਾਲ ਕੁੱਟਿਆ

ਭਾਰਤੀ ਪੁਲਿਸ ਦੀ ਇੱਕ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਪੁਲਿਸ ਵਾਲੇ ਇੱਕ ਦੂਜੇ ਨੂੰ ਡੰਡਿਆ ਨਾਲ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਵਾਇਰਲ ਵੀਡੀਉ ਚ ਪੁਲਿਸ ਨੇ ਔਰਤ ਨੂੰ ਬੈਲਟਾਂ ਨਾਲ ਕੁੱਟਿਆ ਹਰਿਆਣਾ ਪੁਲਿਸ ਦੀ ਇੱਕ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਅੋਰਤ ਨੂੰ ਬੈਲਟ ਨਾਲ ਕੁੱਟਿਆ ਹੈ। ਮਾਮਲਾ …

Read More »

ਹਿੰਦੂਤਵਾ ਨੂੰ ਨਾਂ ਮੰਨਣ ਕਾਰਨ ਜ਼ਬਰਦਸਤੀ ਸਿਰ ਮੁੰਨੇ

ਜਮਸ਼ੇਦਪੁਰ— ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲੇ ‘ਚ 9 ਲੋਕਾਂ ਦੇ ਜ਼ਬਰਦਸਤੀ ਸਿਰ ਮੁੰਡਵਾਉਣ ਅਤੇ 7 ਔਰਤਾਂ ਦੇ ਨਹੁੰ ਕੱਟਣ ਦੇ ਮਾਮਲੇ ‘ਚ ਪੁਲਸ ਨੇ 6 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਲੋਕਾਂ ਨੇ ਇਕ ਪਿੰਡ ਵਾਸੀ ਦੀ ਮੌਤ ਤੋਂ ਬਾਅਦ ਖੁਦ ਇਹ ਰਸਮ ਅਦਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ …

Read More »