Breaking News
Home / ਰਾਸ਼ਟਰੀ (page 46)

ਰਾਸ਼ਟਰੀ

ਆਹ ਔਰਤ ਬੱਚੀ ਨੂੰ ਕਹਿੰਦੀ ਤੇਰਾ ਰੇਪ ਹੋਣਾ ਚਾਹੀਦਾ…ਅੱਗੇ ਦੇਖੋ ਕੀ ਹੋਇਆ

ਇਸ ਵੀਡੀਉ ਬਾਰੇ ਆਪਣੇ ਵਿਚਾਰ ਦਿਉ … ਇਹੋ ਜਿਹੀ ਮਾਨਸਿਕਤਾ ਹੈ ਭਾਰਤ ਦੇ ਲੋਕਾਂ ਦੀ। ਬੱਚੀਆਂ ਦੇ ਕੱਪੜੇ ਦੇਖ ਕੇ ਆਪਣੇ ਆਪ ਨੂੰ ਪੜ੍ਹਿਆ ਲਿਖੀਆ ਸਮਝਣ ਵਾਲੀਆ ਕਿਹੋ ਜਿਹਾ ਵਿਵਹਾਰ ਕਰਦਿਆ ਹਨ। ਇਹ ਤੇ ਅਨਪੜਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਹਨ। ਤਿੰਨ 12 ਤੋਂ 19 ਸਾਲ ਦੀਆਂ ਕੁੜੀਆਂ ਗੁੜਗਾਂਵ ਦੇ ਇੱਕ …

Read More »

ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਧਾਰਿਆ ਖਤਰਨਾਕ ਰੂਪ, ਚੋਣ ਜ਼ਾਬਤਾ ਹਟਾਇਆ

ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ ‘ਫਾਨੀ’ ਸਬੰਧੀ ਪੂਰੇ ਦੇਸ਼ ਨੂੰ ਪਹਿਲਾਂ ਹੀ ਚੌਕੰਨਾ ਕਰ ਦਿੱਤਾ ਗਿਆ ਹੈ। ਕਿਸੇ ਵੱਡੇ ਸੰਕਟ ਤੋਂ ਬਚਣ ਲਈ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਉੜੀਸਾ ਵਿੱਚ ‘ਯੈਲੋ ਵਾਰਨਿੰਗ’ ਜਾਰੀ ਕੀਤੀ ਹੈ। ਦਰਅਸਲ ਮੌਸਮ ਵਿਭਾਗ ਕਿਸੇ ਵੱਡੇ ਸੰਕਟ ਤੋਂ ਬਚਣ ਲਈ ਤਿੰਨ ਵਾਰਨਿੰਗ ਜਾਰੀ ਕਰਦਾ ਹੈ। ਇਹ ਗਰੀਨ, …

Read More »

ਮਹਾਰਾਸ਼ਟਰ ‘ਚ ਨਕਸਲੀਆਂ ਨੇ ਆਈ. ਈ. ਡੀ. ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ, 16 ਹਲਾਕ

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ‘ਚ ਨਕਸਲੀਆਂ ਨੇ ਪੁਲਿਸ ਦੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਈ. ਈ. ਡੀ. ਧਮਾਕਾ ਕੀਤਾ। ਇਸ ਹਮਲੇ ‘ਚ 16 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਵਾਹਨ ‘ਚ 16 ਸੁਰੱਖਿਆ ਕਰਮਚਾਰੀ ਸਵਾਰ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਇਹ ਹਮਲਾ …

Read More »

ਸ਼ਿਲਪਾ ਸ਼ੈੱਟੀ ਨੇ ਇੰਝ ਘਟਾਇਆ 4 ਮਹੀਨਿਆਂ ‘ਚ 32 ਕਿਲੋ ਭਾਰ!

ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਔਰਤਾਂ ਲਈ ਖਾਸ ਡਾਈਟ ਚਾਰਟ, ਇੰਝ ਘਟਾਇਆ 4 ਮਹੀਨਿਆਂ ‘ਚ 32 ਕਿਲੋ ਭਾਰ! ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ। ਪਰ ਅੱਜ ਅਸੀ …

Read More »

ਭਾਰਤੀ ਫੌਜ ਦਾ ਦਾਅਵਾ-ਦਿਖਾਈ ਦਿੱਤੇ ਹਿੰਮਮਾਨਵ ਯੇਤੀ ਦੇ ਪੈਰਾਂ ਦੇ ਨਿਸ਼ਾਨ, ਲੋਕਾਂ ਨੇ ਉਡਾਇਆ ਮਜ਼ਾਕ

ਹਿੰਮਮਾਨਵ ਯੇਤੀ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਰਹੀ ਹੈ। ਇਸਦੀ ਮੌਜੂਦਗੀ ਨੂੰ ਲੈ ਕੇ ਸਵਾਲ ਉਠਦੇ ਰਹੇ ਹਨ। ਪ੍ਰੰਤੂ ਹੁਣ ਸੈਨਾ ਨੇ ਇਕ ਅਜਿਹਾ ਟਵੀਟ ਪੋਸਟ ਕੀਤਾ ਹੈ ਜਿਸ ਵਿਚ ਉਨ੍ਹਾਂ ਯੇਤੀ ਦੇ ਪੈਰਾਂ ਦੇ ਨਿਸ਼ਾਨ ਲੱਭਣ ਦਾ ਦਾਅਵਾ ਕੀਤਾ।ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਨੂੰ …

Read More »

…ਜਦੋਂ ਹੀਰਾ ਬਾਈ ਦੀ ਖੂਬਸੂਰਤੀ ’ਤੇ ਫ਼ਿਦਾ ਔਰੰਗਜ਼ੇਬ ਗਸ਼ ਖਾ ਕੇ ਡਿੱਗਿਆ

ਨਵੀਂ ਦਿੱਲੀ-ਭਾਰਤ ਦੇ ਇਤਿਹਾਸ ਦੇ ਸਭ ਤੋਂ ਜ਼ਾਲਮ ਮੁਗ਼ਲ ਸ਼ਾਸਕਾਂ ਵਿੱਚ ਸ਼ੁਮਾਰ ਔਰੰਗਜ਼ੇਬ ਦੇ ਸੀਨੇ ਵਿੱਚ ਇਕ ਆਸ਼ਿਕ ਦਾ ਦਿਲ ਵੀ ਸੀ, ਜਿਸ ਬਾਰੇ ਸ਼ਾਇਦ ਹੀ ਕਿਸੇ ਨੇ ਤਫ਼ਸੀਲ ’ਚ ਲਿਖਿਆ ਹੋਵੇ। ਇਕ ਨਵੀਂ ਕਿਤਾਬ ’ਚੋਂ ਖੁਲਾਸਾ ਹੋਇਆ ਹੈ ਕਿ ਔਰੰਗਜ਼ੇਬ ਇਕ ਔਰਤ ਦੀ ਸੁੰਦਰਤਾ ਦਾ ਇੰਨਾ ਕਾਇਲ ਹੋਇਆ ਕਿ …

Read More »

ਨਵਜੋਤ ਸਿੱਧੂ ਦੀਆਂ ਮੋਦੀ ਨੂੰ ਖਰੀਆਂ ਖਰੀਆਂ

ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਤੋਂ ਰਾਸ਼ਟਰਵਾਦ ਸਿੱਖਣਾ ਚਾਹੀਦਾ ਹੈ, ਜੋ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣਾਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ …

Read More »

ਹੁਣ ਪਵਨਹੰਸ ਦੀ ਵੀ ਹਾਲਤ ਹੋਈ ਪਤਲੀ, ਸਟਾਫ ਦੀ ਰੁਕੀ ਤਨਖਾਹ

ਕਿੰਗਫਿਸ਼ਰ ਤੇ ਜੈੱਟ ਏਅਰਵੇਜ਼ ਤੋਂ ਬਾਅਦ ਹੁਣ ਪਵਨਹੰਸ ਹੈਲੀਕਾਪਟਰ ਕੰਪਨੀ ਸੰਕਟ ‘ਚ ਹੈ। ਇਸ ਸਰਕਾਰੀ ਕੰਪਨੀ ਦੀ ਮਾਲੀ ਹਾਲਤ ਖਸਤਾ ਹੋ ਗਈ ਹੈ। ਸਟਾਫ ਨੂੰ ਤਨਖਾਹ ਦੇਣ ਤਕ ਦੇ ਪੈਸੇ ਨਹੀਂ ਬਚੇ ਹਨ।ਰਿਪੋਰਟਾਂ ਮੁਤਾਬਕ, ਪਵਨਹੰਸ ਨੂੰ ਸਾਲ 2018-19 ‘ਚ ਤਕਰੀਬਨ 89 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਤੇ ਉਸ ‘ਤੇ …

Read More »

ਹੁਣ ਏਅਰ ਇੰਡੀਆ ਦਾ ਸਰਵਰ ਡਾਊਨ, ਲੋਕ ਹੋਏ ਖੱਜਲ ਖੁਆਰ

ਏਅਰ ਇੰਡੀਆ ਦਾ ਚੈੱਕ-ਇਨ ਸੌਫ਼ਟਵੇਅਰ ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਠੱਪ ਰਹਿਣ ਕਾਰਨ ਸ਼ਨਿੱਚਰਵਾਰ ਨੂੰ 155 ਉਡਾਨਾਂ ਵਿਚ ਦੇਰੀ ਹੋ ਗਈ। ਇਸ ਕਾਰਨ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ’ਤੇ ਫ਼ਸ ਗਏ। ਕੌਮੀ ਹਵਾਬਾਜ਼ੀ ਕੰਪਨੀ ਦੇ ਚੇਅਰਮੈਨ ਤੇ ਸੀਐਮਡੀ ਅਸ਼ਵਨੀ ਲੋਹਾਨੀ ਨੇ ਕਿਹਾ ਕਿ …

Read More »

ਬਿਹਾਰ ਗਏ ਪੰਜਾਬੀ ਦਾ ਕਤਲ ਕਰ ਲਾਸ਼ ਰੁੱਖ ਨਾਲ ਲਟਕਾਈ

ਸ਼ੇਰੋਂ ਦੇ ਦਲਿਤ ਨੌਜਵਾਨ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਬਿਹਾਰ ਦੇ ਥਾਣਾ ਮੁਫ਼ਲਿਸ ਵਿੱਚ ਹੱਤਿਆ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ (27) ਕੰਬਾਈਨ ਦਾ ਡਰਾਈਵਰ ਸੀ ਤੇ 20 ਅਪਰੈਲ ਨੂੰ ਵਾਢੀ ਦਾ ਸੀਜ਼ਨ ਲਾਉਣ …

Read More »