Breaking News
Home / ਰਾਸ਼ਟਰੀ (page 40)

ਰਾਸ਼ਟਰੀ

ਜਰਮਨ ਚਾਂਸਲਰ ਨੇ ਕਸ਼ਮੀਰ ਮੁੱਦੇ ਤੇ ਲਾਇਆ ਭਾਰਤ ਤੇ ਤਵਾ

ਭਾਰਤ ਦੌਰੇ ‘ਤੇ ਆਈ ਜਰਮਨੀ ਦੀ ਚਾਂਸਲਰ ਏਂਗੇਲਾ ਮਰਕਲ ਨੇ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਦੇ ਵਸਨੀਕਾਂ ਦੀ ਹਾਲਤ ਬਾਰੇ ਟਿੱਪਣੀ ਕੀਤੀ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਕਿਹਾ, ”ਕਸ਼ਮੀਰ ਦੇ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ ਉਹ ਠੀਕ ਨਹੀਂ ਹਨ ਅਤੇ ਇਹ …

Read More »

ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ

ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਕਾਲੇ ਧਨ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। CNBC ਆਵਾਜ਼ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ, ਕਾਲੇ ਧਨ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਲਗਾਮ ਲਗਾਉਣ ਲਈ ਸਰਕਾਰ ਇਕ ਵਿਸ਼ੇਸ਼ ਸਕੀਮ ਲਿਆ ਸਕਦੀ ਹੈ। ਸੂਤਰਾਂ ਦੁਆਰਾ ਦਿੱਤੀ ਗਈ ਜਾਣਕਾਰੀ …

Read More »

2050 ਤੱਕ ਸਮੁੰਦਰ ‘ਚ ਡੁੱਬ ਜਾਏਗੀ ਮੁੰਬਈ, ਸੈਟੇਲਾਇਟ ਤਸਵੀਰ ਆਈ ਸਾਹਮਣੇ

ਸਮੁੰਦਰ ਦਾ ਜਲ ਪੱਧਰ (Sea level) ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ 2050 ਤੱਕ ਦੁਨੀਆਂ ਦੇ ਕਿੰਨੇ ਸ਼ਹਿਰਾਂ ਨੂੰ ਪ੍ਰਭਾਵਿਤ ਕਰੇਗਾ, ਇਸ ਨੂੰ ਲੈ ਕੇ ਨਵੀਂ ਰਿਸਰਚ ਸਾਹਮਣੇ ਆਈ ਹੈ। ਰਿਸਰਚ ਮੁਤਾਬਿਕ ਪਾਣੀ ਦਾ ਪੱਧਰ ਵੱਧਣ ਨਾਲ ਦੁਨੀਆਂ ਭਰ ਦੇ 15 ਕਰੋੜ ਲੋਕ ਪ੍ਰਭਾਵਿਤ ਹੋਣਗੇ ਅਤੇ ਇਨ੍ਹਾਂ ਕੋਲ ਰਹਿਣ …

Read More »

ਵੱਟਸ ਐਪ ਨੇ ਕਿਹਾ ਇਸਰਾਈਲੀ ਕੰਪਨੀ ਰਾਹੀਂ ਕਈ ਭਾਰਤੀਆਂ ਦੀ ਹੋਈ ਜਾਸੂਸੀ, ਕਾਂਗਰਸ ਹੋਈ ਸਰਗਰਮ

ਨਵੀਂ ਦਿੱਲੀ, 31 ਅਕਤੂਬਰ – ਮੋਦੀ ਸਰਕਾਰ ‘ਤੇ ਕਾਂਗਰਸ ਨੇ ਇਕ ਵਾਰ ਫਿਰ ਹਮਲਾ ਸਾਧਿਆ ਹੈ। ਭਾਰਤੀ ਪੱਤਰਕਾਰਾਂ ਤੇ ਸਮਾਜਿਕ ਵਰਕਰਾਂ ਦੀ ਜਾਸੂਸੀ ਨਾਲ ਜੁੜੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ ਤੇ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਨੋਟਿਸ ਲਿਆ ਜਾਵੇ …

Read More »

ਪੁਰਾਣੀਆਂ ਗੱਡੀਆਂ ਵਾਲੇ ਹੋ ਜਾਓ ਸਾਵਧਾਨ

ਦੇਹਰਾਦੂਨ : ਉੱਤਰਾਖੰਡ ‘ਚ 3 ਲੱਖ ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਪ੍ਰਸਤਾਵ ‘ਤੇ 10 ਸਾਲ ਪੁਰਾਣੇ ਵਪਾਰਕ ਵਾਹਨ ਜੇ ਬੰਦ ਕਰ ਦਿੱਤੇ ਗਏ ਤਾਂ ਸੂਬੇ ‘ਚ 3 ਲੱਖ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਜ਼ੀ ‘ਤੇ ਸੰਕਟ ਦੇ ਬੱਦਲ ਛਾਉਣਾ ਤੈਅ ਹੈ। ਦਰਅਸਲ ਵੱਧ ਰਹੇ …

Read More »

ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਮਗਰੋਂ ਦੇਸ਼ ਛੱਡਣਾ ਚਾਹੁੰਦੇ ਹਨ 22 ਹਜ਼ਾਰ ਭਾਰਤੀ

ਵਾਸ਼ਿੰਗਟਨ : ਅਮਰੀਕਾ ‘ਚ ਸਾਲ 2014 ਤੋਂ ਬਾਅਦ 7 ਹਜ਼ਾਰ ਔਰਤਾਂ ਸਣੇ 22 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੇ ਪਨਾਹ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਇਕ ਨਵੇਂ ਅਧਿਕਾਰਿਤ ਅੰਕੜੇ ‘ਚ ਸਾਹਮਣੇ ਆਈ ਹੈ। ‘ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ’ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਭਾਰਤੀਆਂ ਵਲੋਂ ਅਮਰੀਕਾ ‘ਚ …

Read More »

ਦੇਖੋ ਭਾਰਤ ਨੇ ਕਸ਼ਮੀਰ ਦਾ ਦੌਰਾ ਕਰਨ ਵਾਲੇ ਇਸ ਪੱਤਰਕਾਰ ਦਾ ਨਾਂ ਵਫਦ ਵਿਚੋਂ ਕਿਉਂ ਹਟਾਇਆ

‘ਮੈਂ ਕਸ਼ਮੀਰੀ ਦੌਰੇ ਦੌਰਾਨ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਮ ਲੋਕਾਂ ਨਾਲ ਮਿਲਣ ਦੀ ਸ਼ਰਤ ਰੱਖੀ ਸੀ, ਜਿਸ ਕਾਰਨ ਮੈਨੂੰ ਕਿਹਾ ਗਿਆ ਕਿ ਤੁਹਾਡਾ ਨਾਮ ਵਫ਼ਦ ਵਿਚੋਂ ਹਟਾ ਦਿੱਤਾ ਗਿਆ ਹੈ’। ਇਹ ਸ਼ਬਦ ਬ੍ਰਿਟੇਨ ਦੀ ਲੇਬਰ ਡੈਮੋਕ੍ਰੇਟਸ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ ਡੇਵਿਸ ਦੇ ਹਨ, ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਯੂਰਪੀਅਨ …

Read More »

ਰੇਲਵੇ ਉਤੇ ਵੀ ਪਈ ਆਰਥਿਕ ਮੰਦੀ ਦੀ ਮਾਰ, ਇਸ ਵਰ੍ਹੇ ਪਿਆ ਵੱਡਾ ਘਾਟਾ

ਆਰਥਿਕ ਵਿਕਾਸ ਦਰ ਵਿਚ ਆਈ ਖੜੋਤ ਨੇ ਭਾਰਤੀ ਰੇਲਵੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਯਾਤਰੀ ਕਰਾਏ ਤੋਂ ਹੁੰਦੀ ਕਮਾਈ ਦੇ ਲਿਹਾਜ਼ ਨਾਲ ਇਸ ਕੌਮੀ ਟਰਾਂਸਪੋਰਟਰ ਨੂੰ 155 ਕਰੋੜ ਦਾ ਘਾਟਾ ਪਿਆ ਹੈ ਜਦਕਿ ਮਾਲ ਦੀ ਢੋਆ-ਢੁਆਈ ਨਾਲ ਹੁੰਦੀ ਕਮਾਈ ਵਿਚ ਘਾਟਾ 3,901 ਕਰੋੜ ਰੁਪਏ ਨੂੰ ਅੱਪੜ ਗਿਆ ਹੈ। …

Read More »

ਜਸਲੀਨ ਅਤੇ ਸਰਵਜੀਤ ਮਾਮਲਾ- ਇਹ ਕਿੱਸਾ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ

ਕੇਜਰੀਵਾਲ ਨੇ ਝੂਠੀ ਜਸਲੀਨ ਦਾ ਬਹੁਤ ਸਾਥ ਦਿੱਤੀ ਸੀ। ਕੀ ਇਹ ਝੂਠੀ ਜਸਲੀਨ ਸਰਵਜੀਤ ਦੇ ਚਾਰ ਸਾਲ ਵਾਪਸ ਕਰ ਸਕਦੀ ਹੈ। ਜਸਲੀਨ ਹੁਣ ਕਨੇਡਾ ਵਿਚ ਹੈ। ਕਨੇਡਾ ਵਾਲਿਉ ਬੱਚ ਕੇ ਕਿਤੇ ਤੁਹਾਡੇ ਤੇ ਵੀ ਇਹ ਝੂਠੀ ਇੱਦਾ ਦੇ ਇਲਜ਼ਾਮ ਲਾ ਕੇ ਤੁਹਾਡੀ ਸਰਵਜੀਤ ਵਾਂਗੂ ਜ਼ਿੰਦਗੀ ਨਾਂ ਖਰਾਬ ਕਰ ਦੇਵੇ। ਦਿੱਲੀ …

Read More »

ਆਪ’ ਨੂੰ ਮਿਲੀਆਂ ‘ਨੋਟਾ’ ਤੋਂ ਵੀ ਘੱਟ ਵੋਟਾਂ, ਪੰਜਾਬ ਚ ਚਾਰੋਂ ਸੀਟਾਂ ਤੇ ਜਮਾਨਤਾਂ ਜਬਤ

ਆਮ ਆਦਮੀ ਪਾਰਟੀ ਆਪਣਾ ਵਜ਼ੂਦ ਗਵਾਉਣ ਚ ਇਕ ਕਦਮ ਹੋਰ ਅੱਗੇ ਵਧੀ ਹੈ। ਲੋਕਾਂ ਚ ਆਪਣੀ ਮਕਬੂਲੀਅਤ ਸਾਬਿਤ ਕਰਨ ‘ਚ ਪਾਰਟੀ ਨਾਕਾਮਯਾਬ ਰਹੀ ਹੈ। ਪੰਜਾਬ ਜਿਮਨੀ ਚੋਣਾਂ ਚ ਜਿੱਥੇ ਉਸਦੇ ਚਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਉਥੇ ਹੀ ਹਰਿਆਣਾ ਅਤੇ ਮਹਾਰਾਸ਼ਟਰ ‘ਚ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟ …

Read More »