Home / ਰਾਸ਼ਟਰੀ (page 4)

ਰਾਸ਼ਟਰੀ

ਮੀਂਹ ਪੈਣ ਨਾਲ ਮੋਦੀ ਹੋਇਆ ਪ੍ਰੇਸ਼ਾਨ

ਨਰਿੰਦਰ ਮੋਦੀ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਮੀਂਹ ਨੇ ਵੀ ਪ੍ਰੇਸ਼ਾਨ ਕੀਤਾ। ਵਾਪਸੀ ਵਿਚ ਪੁਲਿਸ ਲਾਈਨ ਤੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਾਬਤਪੁਰ ਏਅਰਪੋਰਟ ਜਾਣਾ ਸੀ, ਪ੍ਰੰਤੂ ਮੀਂਹ ਕਾਰਨ ਕਾਰ ਨਾਲ ਜਾਣਾ ਪਿਆ। ਇਸ ਤੋਂ ਪਹਿਲਾਂ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਆਪਣਾ ਪ੍ਰੋਗਰਾਮ ਕਰਕੇ ਨਿਕਲੇ ਮੀਂਹ ਵੀ ਪਿੱਛੇ ਪਿੱਛੇ ਆਉਂਦਾ ਰਿਹਾ। …

Read More »

ਸ਼ਿਵਸੈਨਾ ਕੌਂਸਲਰ ਨੇ ਡ੍ਰਾਈਵਰ ਨੂੰ ਕੁੱਟਿਆ

ਸ਼ਿਵਸੈਨਾ ਕੌਂਸਲਰ ਅਤੇ ਮੁੰਬਈ ਦੇ ਸਾਬਕਾ ਮੇਅਰ ਮਿਲਿੰਦ ਵੈਦਯ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਇਸ ਵੀਡੀਉ ਵਿਚ ਮਿਲਿੰਦ ਵੈਦਯ ਇਕ ਟ੍ਰਕ ਡ੍ਰਾਈਵਰ ਨੂੰ ਥੱਪੜ ਮਾਰਦੇ ਅਤੇ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਇਹ ਵੀਡੀਉ ਮੁੰਬਈ ਦੇ ਮਹਿਮ ਏਰੀਏ ਦੀ ਹੈ। ਇਸ ਵੀਡੀਉ ਵਿਚ …

Read More »

ਜਿਨ੍ਹਾਂ ਨੇ ਹਿੰਦੂਤਵਾ ਦੀ ਅਸਲ ਸੱਚਾਈ ਦੇਖਣੀ ਉਹ ਇਹ ਖਬਰ ਪੜ੍ਹੋ

“ਕਲੀਨ ਦਾ ਨੇਸ਼ਨ” ਸੋਸਲ ਮੀਡੀਆ ਤੇ ਬੋਲਣ ਵਾਲਿਆ ਦੀ ਸਫਾਈ ਆਰਐਸਐਸ ਨਾਲ ਜੁੜੀ ਇਕ ਸੰਸਥਾ ਇੰਦਰਪ੍ਰਸਤ ਵਿਸ਼ਵ ਸੰਵਾਦ ਕੇਂਦਰ ਵੱਲੋਂ ਕੁਝ ਲੋਕਾਂ ਦੇ ਜੁੱਟ “ਕਲੀਨ ਦਾ ਨੇਸ਼ਨ ” ਨੂੰ ਸਨਮਾਨਿਤ ਕੀਤਾ ਗਿਆ ਜੋ ਐਂਟੀ ਨੈਸ਼ਨਲ ਲੋਕਾਂ ਦਾ ਸੋਸ਼ਲ ਮੀਡੀਆ ਤੇ ਪਿੱਛਾ ਕਰਦਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ, ਸਸਪੈਂਡ ਕਰਵਾਉਣ ਤੇ …

Read More »

ਰਿਤਿਕ ਰੋਸ਼ਨ ਖਿਲਾਫ ਧੋਖਾ ਧੜੀ ਦਾ ਕੇਸ

ਹੈਦਰਾਬਾਦ: ਬਾਲੀਵੁੱਡ ਦੇ ਦਿੱਗਜ ਕਲਾਕਾਰ ਰਿਤਿਕ ਰੌਸ਼ਨ ਨੂੰ ਇੱਥੋਂ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਰਿਤਿਕ ਤੇ ਤਿੰਨ ਹੋਰਨਾਂ ਖ਼ਿਲਾਫ਼ ਇੱਕ ਜਿੰਮ ਯੂਜ਼ਰ ਨੇ ਸ਼ਿਕਾਇਤ ਕੀਤੀ ਸੀ ਕਿ ਜਿਨ੍ਹਾਂ ਸੇਵਾਵਾਂ ਦਾ ਵਾਅਦਾ ਕੀਤਾ ਜਾਂਦਾ ਹੈ, ਉਹ ਦਿੱਤੀਆਂ ਜਾਂਦੀਆਂ। ਇਸ ਮਗਰੋਂ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। …

Read More »

ਵੀਡੀਉ-ਹੁਣ ਕੈਂਡੀ ਬਾਬਾ ਨੇ ਲੋਕਾਂ ਨੂੰ ਬਣਾਇਆ ਮੂਰਖ, ਲਾਇਆ ਕਰੋੜਾਂ ਦਾ ਚੂਨਾ

ਉਂਜ ਤਾਂ ਤੁਸੀਂ ਬਹੁਤ ਸਾਰੇ ਬਾਬਿਆਂ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਬਾਬੇ ਨਾਲ ਜਿਸ ਦੇ ਕਾਂਡ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅਸਲ ਵਿੱਚ ਕੈਂਡੀ ਬਾਬੇ ਦੇ ਨਾਲ ਮਸ਼ਹੂਰ ਇਸ ਬਾਬੇ ਨੂੰ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ ਤੇ ਹੁਣ ਰਫ਼ੂ ਚੱਕਰ …

Read More »

ਭਾਗਿਆਸ਼੍ਰੀ ਦਾ ਪਤੀ ਜੂਏਬਾਜ਼ੀ ਮਾਮਲੇ ‘ਚ ਗਿ੍ਫ਼ਤਾਰ

ਮੁੰਬਈ, 3 ਜੁਲਾਈ (ਏਜੰਸੀ)-ਫ਼ਿਲਮ ‘ਮੈਨੇ ਪਿਆਰ ਕੀਆ’ ਦੀ ਅਦਾਕਾਰਾ ਭਾਗਿਆਸ਼੍ਰੀ ਦੇ ਪਤੀ ਹਿਮਾਲਿਆ ਦਸਾਨੀ ਨੂੰ ਸੁਬਰਬਨ ਜੋਗੇਸ਼ਵਰੀ ‘ਚ ਜੂਏਬਾਜ਼ੀ ਦੇ ਰੈਕੇਟ ‘ਚ ਸ਼ਾਮਿਲ ਹੋਣ ਦੇ ਮਾਮਲੇ ‘ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਅੰਬੋਲੀ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਦਾਕਾਰੀ ਤੋਂ ਨਿਰਮਾਤਾ ਬਣੇ ਹਿਮਾਲਿਆ ਦਸਾਨੀ ਨੂੰ ਉਨ੍ਹਾਂ ਦੇ …

Read More »

ਆਪ ਵਿਧਾਇਕ ਨੂੰ ਜੇਲ ਅਤੇ ਲੱਖਾਂ ਦਾ ਜ਼ੁਰਮਾਨਾ

ਦਿੱਲੀ, 4 ਜੁਲਾਈ – ਸਦਰ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ ਦਿੱਲੀ ਦੀ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਵਿਧਾਇਕ ‘ਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਰਾਊਜ਼ ਐਵਿਨਿਊ ਕੋਰਟ ਨੇ ਇਹ ਫ਼ੈਸਲਾ ਸਾਲ 2015 ‘ਚ …

Read More »

ਇੰਡੀਆ ਗਰਮੀ ਨਾਲ ਤਪਿਆ- ਕਈ ਇਲਾਕੇ ਨਹੀਂ ਰਹੇ ਰਹਿਣ ਜੋਗੇ

ਤੀਬਰ ਗਰਮੀ ਦੀ ਲਹਿਰ ਨੇ ਭਾਰਤ ਨੂੰ ਤਪਾ ਦਿੱਤਾ ਹੈ। ਹੁਣ ਇਸ ਗੱਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਭਾਰਤ ਦੇ ਕੁੱਝ ਹਿੱਸੇ ਗਰਮੀ ਕਾਰਨ ਰਹਿਣ ਜੋਗੇ ਨਹੀਂ ਰਹਿ ਜਾਣਗੇ ਕਿਉਂਕਿ ਅਗਲੇ ਕੁੱਝ ਸਾਲਾਂ ਚ ਇਹ ਗਰਮੀ ਵਧਣ ਵਾਲੀ ਹੈ ਤੇ ਮਨੁੱਖੀ ਜੀਵਨ ਐਨੀ ਗਰਮੀ ਸਹਿਣ ਦੇ ਕਾਬਿਲ …

Read More »

ਰੱਦ ਹੋ ਸਕਦੀ ਹੈ ਸਲਮਾਨ ਖਾਨ ਦੀ ਜ਼ਮਾਨਤ

ਦਿੱਲੀ, 4 ਜੁਲਾਈ – ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੇ ਪੰਜ ਸਾਲ ਦੀ ਸਜ਼ਾ ਦੇ ਵਿਰੋਧ ਵਿਚ ਸਜ਼ਾ ਮੁਆਫ਼ੀ ਨੂੰ ਲੈ ਕੇ ਅੱਜ ਕੋਰਟ ਵਿਚ ਪੇਸ਼ੀ ਹੋਈ। ਪਰੰਤੂ ਇੱਥੇ ਮਾਮਲਾ ਸਲਮਾਨ ਦੇ ਪੱਖ ‘ਚ ਨਾ ਹੋ ਕੇ ਉਨ੍ਹਾਂ ਲਈ ਪ੍ਰੇਸ਼ਾਨੀ ‘ਚ ਜਾਂਦਾ ਹੀ ਦਿਖਾਈ ਦਿੱਤਾ। ਕਿਉਂਕਿ ਕੋਰਟ ਵਿਚ …

Read More »

ਮੁੰਬਈ ਵਿਚ ਮੀਂਹ ਨੇ ਮਚਾਈ ਤਬਾਈ

ਮੁੰਬਈ ਵਿਚ ਬਾਰਸ਼ ਨੇ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਰੇਲਵੇ ਟ੍ਰੈਕ ‘ਤੇ ਪਾਣੀ ਭਰ ਗਿਆ ਹੈ। ਏਅਰਪੋਰਟ ਤੋਂ ਫਲਾਈਟਾਂ ਨੂੰ ਡਾਈਵਰਟ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਬਾਰਸ਼ ਦੇ ਚੱਲਦਿਆਂ ਸੂਬਾ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਲਗਾਤਾਰ …

Read More »