Breaking News
Home / ਰਾਸ਼ਟਰੀ (page 31)

ਰਾਸ਼ਟਰੀ

ਭਾਰਤ ਦੇ ਪਾਸਪੋਰਟ ਤੇ ਕਮਲ ਦਾ ਫੁੱਲ- ਕਲ੍ਹ ਨੂੰ ਗਊ ਛਾਪ ਕੇ ਕਹਿ ਦੇਣਗੇ ਰਾਸ਼ਟਰੀ ਮਾਤਾ ?

ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੇਂ ਪਾਸਪੋਰਟ ‘ਤੇ ਕਮਲ ਦਾ ਨਿਸ਼ਾਨ ਹੋਣ ਬਾਰੇ ਸਫ਼ਾਈ ਦਿੰਦਿਆਂ ਹੋਇਆਂ ਕਮਲ ਨੂੰ ਦੇਸ ਦਾ ਕੌਮੀ ਫੁੱਲ ਦੱਸਿਆ।ਪਾਸਪੋਰਟ ‘ਤੇ ਕਮਲ ਦਾ ਮੁੱਦਾ ਬੁੱਧਵਾਰ ਨੂੰ ਲੋਕ ਸਭਾ ‘ਚ ਵੀ ਚੁੱਕਿਆ ਸੀ ਜਿੱਥੇ ਕਾਂਗਰਸ ਸੰਸਦ ਐੱਮਕੇ ਰਾਘਵਨ ਨੇ ਇਸ ਨੂੰ ‘ਭਗਵਾਕਰਨ’ ਵੱਲ ਇੱਕ ਹੋਰ ਕਦਮ ਦੱਸਿਆ ਅਤੇ ਸਰਕਾਰ …

Read More »

ਸਾਨੀਆ ਮਿਰਜ਼ਾ ਦੀ ਭੈਣ ਅਨਮ ਬਣੀ ਮੁਹੰਮਦ ਅਜ਼ਹਰੂਦੀਨ ਦੀ ਨੂੰਹ

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਨੇ ਵੀਰਵਾਰ ਨੂੰ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦੁਦੀਨ ਨਾਲ ਵਿਆਹ ਕਰਵਾ ਲਿਆ। ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਵਿਆਹ ਵਿੱਚ ਸ਼ਾਮਲ ਹੋਏ। ਰਸਮਾਂ ਨਾਲ ਜੁੜੇ ਸਾਰੇ ਸਮਾਗਮ ਹੈਦਰਾਬਾਦ ਵਿੱਚ ਹੋਏ। ਜਲਦੀ ਹੀ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਵੀ ਹੋ ਜਾਵੇਗੀ। ਇਨ੍ਹਾਂ …

Read More »

ਅਮਰੀਕੀ ਕਮਿਸ਼ਨ ਵੱਲੋਂ ਸ਼ਾਹ ਖ਼ਿਲਾਫ਼ ਪਾਬੰਦੀਆਂ ਦੀ ਸਿਫਾਰਸ਼

ਵਾਸ਼ਿੰਗਟਨ’ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਘੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਗਲਤ ਦਿਸ਼ਾ ’ਚ ਵਧਾਇਆ ਗਿਆ ਇੱਕ ਖਤਰਨਾਕ ਕਦਮ ਹੈ ਅਤੇ ਜੇਕਰ ਇਹ ਬਿੱਲ ਭਾਰਤੀ ਸੰਸਦ ’ਚ ਪਾਸ ਹੁੰਦਾ ਹੈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਮੁੱਖ ਭਾਰਤੀ ਸਿਆਸੀ ਆਗੂਆਂ ਖ਼ਿਲਾਫ਼ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। …

Read More »

ਭੈਣ ਦੇ ਵਿਆਹ ਦਾ ਕਰਜ਼ਾ ਉਤਾਰਨ ਲਈ ਭਰਾ ਨੇ ਚੱਕਿਆ ਇਹ ਵੱਡਾ ਕਦਮ

ਰਾਂਚੀ- ਝਾਰਖੰਡ ‘ਚ ਇਨੀਂ ਦਿਨੀਂ ਚੋਣਾਂ ਚੱਲ ਰਹੀਆਂ ਹਨ। ਚੋਣ ਜਿੱਤਣ ਲਈ ਪਾਣੀ ਦੀ ਤਰ੍ਹਾਂ ਪੈਸੇ ਲੁਟਾਏ ਜਾ ਰਹੇ ਹਨ। ਪਰ ਇਸੇ ਸੂਬੇ ‘ਚ ਇੱਕ ਅਜਿਹਾ ਨੌਜਵਾਨ ਹੈ, ਜੋ ਕਰਜ਼ਾ ਚੁਕਾਉਣ ਲਈ ਆਪਣੀ ਕਿਡਨੀ ਵੇਚਣ ਲਈ ਤਿਆਰ ਹੈ। ਨੌਜਵਾਨ ਨੇ ਕਰਜ਼ਾ ਆਪਣੀ ਭੈਣ ਦੇ ਵਿਆਹ ਲਈ ਲਿਆ ਸੀ। ਗਿਰੀਡੀਹ ਜ਼ਿਲ੍ਹੇ …

Read More »

ਕੀ ਨਾਗਰਿਕਤਾ ਸੋਧ ਬਿੱਲ ਸੰਵਿਧਾਨ ਦੀ ਉਲੰਘਣਾ ਹੈ?

ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ, 2019 ਜਦੋਂ ਲੋਕਸਭਾ ਵਿਚ ਪੇਸ਼ ਕੀਤਾ ਗਿਆ ਤਾਂ ਸਦਨ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿੰਦੇ ਹੋਏ ਇਸ ਦਾ ਵਿਰੋਧ ਕੀਤਾ ਕਿ ਇਹ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 5, 10, 14 ਅਤੇ 15 ਦੀ ਮੂਲ ਭਾਵਨਾ ਦੀ ਉਲੰਘਣਾ ਕਰਦਾ ਹੈ। ਕਈ ਸਿਆਸੀ ਅਤੇ …

Read More »

ਬਰਾਤ ਦੇਰ ਨਾਲ ਪਹੁੰਚਣ ਤੋਂ ਨਾਰਾਜ਼ ਲੜਕੀ ਵਾਲਿਆਂ ਨੇ ਕੱਪੜੇ ਲੁਹਾ ਕੇ ਬਰਾਤੀਆਂ ਦਾ….

ਤੇਲੰਗਾਨਾ ਦੇ ਬਿਜਨੌਰ ਸੁਰੀਆਪੇਟ ‘ਚ ਸ਼ਨੀਵਾਰ ਨੂੰ ਇਕ ਲਾੜੇ ਅਤੇ ਉਸ ਦੇ ਪਰਿਵਾਰ ਸਮੇਤ ਬਰਾਤੀਆਂ ਦਾ ਜਲੂਸ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਧਾਮਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਰੀਬ ਡੇਢ ਮਹੀਨੇ ਪਹਿਲਾਂ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਨਾਂਗਲਜਟ ਪਿੰਡ ਦੀ ਲੜਕੀ ਨਾਲ ਪਹਿਲਾਂ ਤੇਲੰਗਾਨਾ ‘ਚ …

Read More »

ਇਸ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਲੇਰੀ ਨੂੰ ਸਲਾਮ

ਇਸ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਲੇਰੀ ਨੂੰ ਸਲਾਮ, ਬਚਾ ਲਈਆਂ ਕਈ ਜਾਨਾਂ, ਵੇਖੋ ਵਾਇਰਲ ਵੀਡੀਓ ਪੂਣੇ ਤੋਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਘੋੜੇ ਬੇਕਾਬੂ ਹੋ ਗਏ ਹਨ ਤੇ ਉਹ ਬੱਘੀ ਨੂੰ ਲੈ ਕੇ ਸੜਕ ਉਤੇ ਤੇਜ਼ੀ ਨਾਲ ਦੌੜ ਰਹੇ …

Read More »

‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਦ ਆਵੀਂ’

ਲਖਨਊ: ਉੱਤਰ ਪ੍ਰਦੇਸ਼ ’ਚ ਉਨਾਓ ਜ਼ਿਲ੍ਹੇ ਦੇ ਪਿੰਡ ਹਿੰਦੂਪੁਰ ਦੀ ਔਰਤ ਨੇ ਪੁਲੀਸ ’ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਜਬਰ-ਜਨਾਹ ਦੀ ਕੋਸ਼ਿਸ਼ ਦੀ ਸ਼ਿਕਾਇਤ ਦਰਜ ਕਰਾਉਣ ਲਈ ਗਈ ਤਾਂ ਉਥੋਂ ਉਸ ਨੂੰ ਬੇਤੁਕਾ ਜਿਹਾ ਜਵਾਬ ਮਿਲਿਆ। ਪੁਲੀਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰਦਿਆਂ ਉਸ ਨੂੰ ਕਿਹਾ, ‘‘ਜਦੋਂ ਜਬਰ-ਜਨਾਹ …

Read More »

ਭਾਰਤੀ ਫਿਲਮਮੇਕਰ ਦਾ ਬੇਹੂਦਾ ਬਿਆਨ -”ਔਰਤਾਂ ਨੂੰ ਰੇਪ ਵਿਚ ਦੇਣਾ ਚਾਹੀਦਾ ਹੈ ਸਹਿਯੋਗ ਤੇ ਰੱਖਣੇ ਚਾਹੀਦੇ ਕੰੰਡੋਮ”

ਫ਼ਿਲਮਕਾਰ ਡੇਨਿਅਲ ਸ਼ਰਵਣ ਨੇ ਰੇਪ ਪੀੜਤਾਂਵਾਂ ਨੂੰ ਲੈ ਕੇ ਇਕ ਬੇਹੁਦਾ ਬਿਆਨ ਦਿੱਤਾ ਹੈ। ਜਿਸ ਨਾਲ ਪੂਰੇ ਸੋਸ਼ਲ ਮੀਡੀਆ ਵਿਚ ਹੰਗਾਮਾ ਮੱਚਿਆ ਹੋਇਆ ਹੈ। ਦੇਸ਼ ਨੂੰ ਹਿਲਾ ਦੇਣ ਵਾਲੇ ਵੈਟੇਨਰੀ ਡਾਕਟਰ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਦੇ ਪ੍ਰਸੰਗ ਵਿਚ, ਸ਼ਰਵਣ ਨੇ ਸੋਸ਼ਲ ਮੀਡੀਆ ‘ਤੇ ਕਈ ਬਿਆਨ ਦਿੱਤੇ, ਜਿਸ ਨੂੰ ਸਿਰਫ …

Read More »

ਆਨਲਾਈਨ Pizza ਆਰਡਰ ਕਰਨਾ ਮਹਿੰਗਾ ਪਿਆ, ਖਾਤੇ ‘ਚੋਂ ਉੱਡੇ 95 ਹਜ਼ਾਰ ਰੁਪਏ

ਬੰਗਲੁਰੂ: ਪੀਜ਼ਾ ਖਾਣ ਦੀ ਇੱਛਾ ਇੰਨੀ ਮਹਿੰਗੀ ਪੈ ਜਾਵੇਗੀ ਬੰਗਲੁਰੂ ਦੇ ਕੋਰਾਮੰਗਲਾ ਦੇ ਰਹਿਣ ਵਾਲੇ ਐਨਵੀ ਸ਼ੇਖ ਨੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਉਹਨਾਂ ਨੂੰ ਆਨ ਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਕਸਟਮਰ ਕੇਅਰ ਐਗਜ਼ੀਕਿਉਟਿਵ ਬਣ ਕੇ 95 ਹਜ਼ਾਰ ਦਾ ਚੂਨਾ ਲਗਾ ਦਿੱਤਾ ਗਿਆ। 1 ਦਸੰਬਰ ਨੂੰ ਦੁਪਹਿਰ 3.30 …

Read More »