Breaking News
Home / ਰਾਸ਼ਟਰੀ (page 30)

ਰਾਸ਼ਟਰੀ

ਤਜਿੰਦਰ ਬੱਗੇ ਅਤੇ ਮਨਜਿੰਦਰ ਸਿਰਸੇ ਦਾ ਸੰਘੀ ਚਿਹਰਾ ਦੇਖੋ

ਮਾਮਲਾ ਦੀਪਿਕਾ ਪਾਦੂਕੋਨ ਵਲੋਂ JNU ਜਾਣ ਦਾ- ਭਾਜਪਾ ਦੇ ਮਨਜਿੰਦਰ ਸਿਰਸੇ ਨੂੰ ਲੱਗੀਆਂ ਮਿਰਚਾਂ ਦੇਖੋ ਕੁਛ ਦਿਨ ਪਹਿਲਾਂ ਸੁਣਿਆ ਸੀ ਕਿ ਅਜੇ ਦੇਵਗਨ ਨੇ CAA ਤੇ NRC ਬਾਰੇ ਬੋਲਣ ਤੋਂ ਇਸ ਕਰਕੇ ਮਨ੍ਹਾ ਕਰਤਾ ਸੀ ਕਿਉਂਕਿ ਉਸਨੂੰ ਡਰ ਸੀ ਕਿ ਉਸਦੀ ਫਿਲਮ ‘ ਤਾਨਾ ਜੀ ‘ ਬੀ ਜੇ ਪੀ ਭਗਤਾਂ …

Read More »

ਸੰਘੀ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨਾਲ ਸੰਘੀ ਹੀ ਹੋਏ ਔਖੇ

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਘਠਨਾਕ੍ਰਮ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਟਵਿੰਕਲ ਖੰਨਾ ਨੇ ਆਪਣੇ ਟਵਿਟਰ ਹੈਂਡਲ ‘ਤੇ ਜੇ.ਐਨ.ਯੂ. ‘ਚ ਵਿਦਿਆਰਥੀਆਂ ‘ਤੇ ਹੋਏ ਮਾੜੇ ਵਤੀਰੇ ‘ਤੇ ਗੱੁਸਾ ਪ੍ਰਗਟਾਉਂਦਿਆਂ, “ਭਾਰਤ, ਜਿੱਥੇ ਗਾਊਆਂ …

Read More »

ਵਾਇਰਲ ਵੀਡੀਉ – ਹਾਲੇ ਤਾਂ ਸਾਡੀ ਸਰਕਾਰ ਬਣੀ ਐ, ਹਾਲੇ ਤਾਂ ਜੇਬਾਂ ਗਰਮ ਕਰਨੀਆਂ ਬਾਕੀ ਨੇ: ਯਸ਼ੋਮਤੀ ਠਾਕੁਰ

ਮਹਾਰਾਸ਼ਟਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਤੇ ਕਾਂਗਰਸ ਨੇਤਾ ਯਸ਼ੋਮਤੀ ਠਾਕੁਰ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਸਾਡੀ ਸਰਕਾਰ ਬਣੀ ਹੈ, ਹਾਲੇ ਤਾਂ ਜੇਬਾਂ ਗਰਮ ਕਰਨੀਆਂ ਬਾਕੀ ਹਨ। ਯਸ਼ੋਮਤੀ ਠਾਕੁਰ ਆਪਣੇ ਇਸ ਬਿਆਨ ਨਾਲ ਵਿਵਾਦਾਂ ਚ ਘਿਰ ਗਈ ਹਨ। ਹਾਲਾਂਕਿ ਅਜੇ ਤੱਕ ਉਧਵ ਸਰਕਾਰ ਵਲੋਂ …

Read More »

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ- ਜ਼ਖਮੀ ਆਈਸ਼ੀ ਘੋਸ਼ ਦੀ ਹੱਡਬੀਤੀ

ਐਤਵਾਰ ਸ਼ਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ABVP ਵੱਲੋਂ ਕੈਂਪਸ ਵਿੱਚ ਵਡਟੁੱਕ ਕਰਨ ਤੋਂ ਬਾਅਦ ਇਹ ਗੱਲ੍ਹਾਂ ਸੋਮਵਾਰ ਨੂੰ ਜੇਐੱਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੇ ਕਹੀਆਂ। ਇਸ ਵਿੱਚ ਕਈ ਵਿਦਿਆਰਤੀ ਅਤੇ ਟੀਚਰ ਜ਼ਖਮੀ ਹੋ ਗਏ ਹਨ। ਆਈਸ਼ੀ ਦੇ ਸਿਰ ‘ਤੇ ਵੀ ਸੱਟਾ ਲੱਗੀਆਂ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ …

Read More »

ਅੱਜ JNU ਵਿੱਚ ਹੋਈ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ- ਦੇਖੋ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਐਤਵਾਰ ਸ਼ਾਮ JNU ਕੈਂਪਸ ਵਿੱਚ ਅਤੇ ਹੋਸਟਲਾਂ ਵਿੱਚ ਨਕਾਬਪੋਸ਼ਾਂ ਨੇ ਭੰਨਤੋੜ ਕੀਤੀ ਹੈ ਅਤੇ ਇਸ ਦੌਰਾਨ ਕਈ ਟੀਚਰਾਂ ਅਤੇ ਵਿਦਿਆਰਥਣਾਂ ਨੂੰ ਫੱਟੜ ਕੀਤਾ ਹੈ। ਇਸ ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਤੇ ਕਈ ਹੋਰ ਵੀ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਸ ਦੇ …

Read More »

ਨੱਥੂਰਾਮ ਗੌਡਸੇ ਤੇ ਸਾਵਰਕਰ ‘ਗੇਅ’ ਸਨ

ਮੱਧ ਪ੍ਰਦੇਸ਼ ਵਿੱਚ, ਕਾਂਗਰਸ ਸੇਵਾ ਦਲ ਦੁਆਰਾ ਵੰਡੀ ਗਈ ਇੱਕ ਕਿਤਾਬ ‘ਤੇ ਵਿਵਾਦ ਹੋਇਆ ਹੈ। ਇਹ ਕਿਤਾਬ ਵੀਰ ਸਾਵਰਕਰ ਟਤੇ ਹੈ। ‘ਵੀਰ ਸਾਵਰਕਰ ਕਿਤਨੇ ਵੀਰ’ ਪੁਸਤਕ ਦਾ ਸਿਰਲੇਖ ਹੈ। ਇਹ ਭੋਪਾਲ ਵਿੱਚ ਆਯੋਜਿਤ 10 ਰੋਜ਼ਾ ਸਿਖਲਾਈ ਕੈਂਪ ਵਿੱਚ ਵੰਡਿਆ ਗਿਆ। ਇਸ ਵਿੱਚ ਮਹਾਤਮਾ ਗਾਂਧੀ, ਨੱਥੂਰਾਮ ਗੋਡਸੇ ਅਤੇ ਵੀਡੀ ਸਾਵਰਕਰ ਦੀ …

Read More »

ਤੁਸੀਂ ਨੇਪਾਲੀ ਲੱਗਦੀਆਂ- 2 ਕੁੜੀਆਂ ਦਾ ਪਾਸਪੋਰਟ ਬਣਾਉਣ ਤੋਂ ਕੀਤਾ ਇਨਕਾਰ, ਮੰਗੇ ਨਾਗਰਿਕਤਾ ਸਬੂਤ

ਚੰਡੀਗੜ੍ਹ ਦੇ ਪਾਸਪੋਰਟ ਦਫਤਰ ਨੇ ਅੰਬਾਲਾ ਦੀ ਰਹਿਣ ਵਾਲੀਆਂ ਦੋਹਾਂ ਭੈਣਾਂ ਦਾ ਪਾਸਪੋਰਟ ਬਣਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਨੇਪਾਲੀ ਹੋ ਅਤੇ ਆਪਣੇ ਨਾਲ ਸਿਟੀਜ਼ਨਸ਼ਿਪ ਦੇ ਪਰੂਫ ਪੇਪਰ ਲਿਆਓ। ਇਸ ਵਜ੍ਹਾ ਕਰਕੇ ਤੁਹਾਡਾ ਪਾਸਪੋਰਟ ਨਹੀਂ ਬਣਾਇਆ ਜਾ ਰਿਹਾ। ਇਕ ਭੈਣ ਨੇ ਏਐਨਆਈ ਨੂੰ ਦੱਸਿਆ ਕਿ …

Read More »

ਉੱਡਦੇ ਜਹਾਜ਼ ਦਾ ਮੁੱਕਣ ਵਾਲਾ ਸੀ ਤੇਲ

ਉੱਡਦੇ ਜਹਾਜ਼ ਦਾ ਮੁੱਕਣ ਵਾਲਾ ਸੀ ਤੇਲ, ਪਾਇਲਟ ਨੇ ਮਸਾਂ ਬਚਾਈ ਮੁਸਾਫਿਰਾਂ ਦੀ ਜਾਨ ਮੱਧ ਪ੍ਰਦੇਸ਼ ਵਿਚ ਸਰਕਾਰ ਨੇ ਅਬਾਦਕਾਰ ਸਿੱਖ ਉਜਾੜੇ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਮੁੰਬਈ ਰੋਡ ‘ਤੇ ਸ਼ਿਵਪੁਰੀ ਦੇ ਨਾਲ ਪੈਂਦੇ ਸ਼ਿਓਪੁਰ ਦੀ ਤਹਿਸੀਲ ਕਰਹਾਲ ਦੇ ਪਿੰਡਾਂ ‘ਚ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਅਬਾਦਕਾਰ …

Read More »

ਮੁਸਲਮਾਨਾਂ ਤੋਂ ਬਾਅਦ ਦਲਿਤਾਂ ਦੀ ਵਾਰੀ- ਨਹੀਂ ਯਕੀਨ ਤਾਂ ਇਹ ਵੀਡੀਉ ਦੇਖ ਲਉ

ਮੁਸਲਮਾਨਾਂ ਤੋਂ ਬਾਅਦ ਦਲਿਤਾਂ ਦੀ ਵਾਰੀ- ਨਹੀਂ ਯਕੀਨ ਤਾਂ ਇਹ ਵੀਡੀਉ ਦੇਖ ਲਉ ਬਾਹਮਣਾ ਤੇ ਮੁੱਕਦਮੇ ਦਰਜ ਕਰਾਉਣ ਵਾਲੇ ਦਲਿਤਾਂ ਦੀਆਂ ਲੱਤਾ – ਹਿੰਦੂ ਨੇਤਾ ਕੌਮੀ ਨਾਗਰਿਕਤਾ ਸੋਧ ਬਿੱਲ ਦੇ ਉਲਟ ਭਾਰਤ ਭਰ ‘ਚ ਵਿਰੋਧ ਸ਼ੁਰੂ ਹੋ ਗਏ ਹਨ। ਵੱਡੀ ਪੱਧਰ ‘ਤੇ ਮੁਲਕ ਭਰ ‘ਚ ਵਿਰੋਧ ਹੋਏ ਤਾਂ ਸਿਵਲ ਵਾਰ …

Read More »

ਬੇਹੱਦ ਸ਼ਰਮਨਾਕ ਵੀਡੀਉ- ਦੇਖੋ ਭਾਰਤੀ ਪੁਲਿਸ ਬੱਚੇ ਨਾਲ ਕੀ ਕਰ ਰਹੀ

ਮੱਧ ਪ੍ਰਦੇਸ਼ ਦੇ ਦਮੋਹ ਦੀ ਹੈ ਬਾਕੀ ਦੇ ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਦੇਖਦੇ ਰਹੇ ਯੋਗੀ ਸਰਕਾਰ ‘ਤੇ ਪ੍ਰਿਯੰਕਾ ਦਾ ਵਾਰ- ‘ਬਦਲਾ’ ਲੈਣ ਵਾਂਗ ਕੰਮ ਕਰ ਰਹੀ ਹੈ ਯੂ. ਪੀ. ਪੁਲਿਸ ਲਖਨਊ, 30 ਦਸੰਬਰ- ਪੂਰਬੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਲਖਨਊ ‘ਚ ਪ੍ਰੈੱਸ …

Read More »