ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਪੀਲੀ ਸਾੜੀ ਵਾਲੀ ਮਹਿਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਤੋਂ ਲੱਗ ਰਿਹਾ ਹੈ ਮਹਿਲਾ ਚੋਣ ਅਫ਼ਸਰ ਹੈ ਪਰ ਇਹ ਹੈ ਕੌਣ ਤੇ ਆਖ਼ਰ ਉਨ੍ਹਾਂ ਦੀਆਂ ਤਸਵੀਰਾਂ ਕਿਉਂ ਵਾਇਰਲ ਹੋ ਰਹੀਆਂ ਹਨ? ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਨਾਲ ਮਹਿਲਾ ਨੂੰ ਕਿਤੇ ਜੈਪੁਰ ਤੇ …
Read More »ਹਾਸੇ ਵਾਲੀ ਵੀਡੀਉ ਵਾਇਰਲ-ਐਪਲ ਕੰਪਨੀ ਨੂੰ ਸੇਬ ਸਮਝ ਬੈਠੀ ਪਾਕਿਸਤਾਨੀ ਐਂਕਰ
ਪਾਕਿਸਤਾਨੀ ਨਿਊਜ਼ ਚੈਨਲ ਉੱਤੇ ਚੱਲ ਰਹੀ ਇੱਕ ਲਾਈਵ ਚਰਚਾ ਦੌਰਾਨ ਇੱਕ ਐਂਕਰ ਨਾਲ ਜਿਹੀ ਗ਼ਲਤੀ ਹੋ ਗਈ ਕਿ ਸੋਸ਼ਲ ਮੀਡੀਆ ਉੱਤੇ ਉਸ ਦਾ ਮਜ਼ਾਕ ਬਣ ਗਿਆ। ਪ੍ਰੋਗਰਾਮ ਦੌਰਾਨ ਦਿਗ਼ਜ਼ ਕੰਪਨੀ ਐਪਲ ਦਾ ਨਾਮ ਲਿਆ ਗਿਆ ਅਤੇ ਐਂਕਰ ਨੇ ਇਸ ਨੂੰ ਫਲ ਸਮਝ ਲਿਆ। ਬਾਅਦ ਵਿੱਚ ਇਸ ਦਾ ਕਲਿਪ ਸੋਸ਼ਲ ਮੀਡੀਆ …
Read More »ਮਸ਼ਹੂਰ ਪੱਤਰਕਾਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
ਅਫ਼ਗ਼ਾਨਿਸਤਾਨ ਵਿੱਚ ਮਹਿਲਾ ਪੱਤਰਕਾਰ ਮੀਨਾ ਮੰਗਲ ਦੀ ਕਾਬੁਲ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਬੀਤੇ ਕੁਝ ਦਿਨਾਂ ਤੋਂ ਜਾਨ ਤੋਂ ਮਾਰਨ ਦੀ ਧਮਕੀਆਂ ਵੀ ਮਿਲ ਰਹੀ ਸੀ। ਜਿਸਦਾ ਜਿਕਰ ਉਨ੍ਹਾਂ ਨੇ ਸੋਸ਼ਲ਼ ਮੀਡੀਆ ਤੇ ਕੀਤਾ ਸੀ। ਅਫ਼ਗਾਨਿਸਤਾਨ ਦੀ ਸੰਸਦ ‘ਚ ਸੱਭਿਆਚਾਰਕ ਸਲਾਹਕਾਰ ਮੀਨਾ ਮੰਗਲ …
Read More »ਮੋਦੀ ਨੂੰ ਫੁੱਟ ਪਾਉ ਨੇਤਾ ਦੱਸਣ ਵਾਲੇ ਅਮਰੀਕੀ ਮੈਗਜ਼ੀਨ ਨੂੰ ਭਾਜਪਾ ਨੇ ਦੱਸਿਆ ਪਾਕਿਸਤਾਨੀ
ਬੀਜੇਪੀ ਨੇ ਅਮਰੀਕਾ ਦੇ ਮਸ਼ਹੂਰ ਰਸਾਲੇ ‘ਟਾਈਮ’ ਦੇ ਕਵਰ ਪੇਜ ‘ਤੇ ਪੀਐਮ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਹੇ ਜਾਣ ਸਬੰਧੀ ਇਸ ਦੇ ਲੇਖਕ ਨੂੰ ‘ਪਾਕਿਸਤਾਨੀ’ ਕਰਾਰ ਦਿੱਤਾ ਹੈ। ਟਾਈਮ ਦੇ ਕੌਮਾਂਤਰੀ ਸੰਸਕਰਣ ਵਿੱਚ ਮੋਦੀ ਨੂੰ ਜਿਸ ਲੇਖ ਵਿੱਚ ‘ਫੁੱਟ ਪਾਊ ਲੀਡਰ’ ਕਿਹਾ ਗਿਆ ਹੈ, ਉਸ ਨੂੰ ਆਤਿਸ਼ ਤਾਸੀਰ …
Read More »ਇਸ ਮੰਦਰ ‘ਚ ਹੈ 9,000 ਕਿੱਲੋ ਸੋਨਾ ਤੇ 1,200 ਕਰੋੜ ਤੋਂ ਵੱਧ ਆਮਦਨ
ਤਿਰੂਪਤੀ: ਆਂਧਰਾ ਪ੍ਰਦੇਸ਼ ‘ਚ ਸਭ ਤੋਂ ਵੱਡਾ ਮੰਦਰ ਹੈ ਜਿਸ ‘ਚ 9,000 ਕਿੱਲੋ ਤੋਂ ਵੀ ਜ਼ਿਆਦਾ ਦਾ ਸੋਨਾ ਹੈ। ਇਸ ਦੀ ਜਾਣਕਾਰੀ ਮੰਦਰ ਟਰੱਸਟ ਵੱਲੋਂ ਦਿੱਤੀ ਗਈ ਹੈ। ਸ੍ਰੀ ਵੇਂਕਟੇਸ਼ਵਰ ਮੰਦਰ ਦੇ ਪ੍ਰਬੰਧਕ ਤਿਰੂਮਾਲਾ ਦੇਵਸਥਾਨਮ (ਟੀਟੀਡੀ) ਦਾ 7,235 ਕਿਲੋ ਸੋਨਾ ਵੱਖ-ਵੱਖ ਯੋਜਨਾਵਾਂ ਤਹਿਤ ਦੇਸ਼ ਦੇ ਦੋ ਰਾਸ਼ਟਰੀ ਬੈਂਕਾਂ ‘ਚ ਜਮ੍ਹਾਂ …
Read More »ਦੇਖੋ ਕੀ ਹੋਇਆ ਜਦੋਂ ਅੰਬਾਲਾ ‘ਚ ਪੰਛੀ ਨਾਲ ਟਕਰਾਇਆ ਏਅਰਫੋਰਸ ਦਾ ਲੜਾਕੂ ਜਹਾਜ਼
ਹਰਿਆਣਾ ‘ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ ਦੌਰਾਨ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਿਆ ਹੈ। ਇਸ ਹਾਦਸੇ ਵਿਚ ਕਿਸੇ …
Read More »ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ਰ ਕੰਟਰੋਲ ਹੁੰਦਾ- ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ
ਹਿੰਦੂਤਵਾ ਅੱਤਵਾਦੀ ਅਤੇ ਮਾਲੇਗਾਂਓ ਬੰਬ ਧਮਾਕਿਆਂ ਦੀ ਦੋਸ਼ੀ RSS ਆਗੂਸਾਧਵੀ ਪ੍ਰਾਗਿਆ ਨੇ ਦਾਅਵਾ ਕੀਤਾ ਹੈ ਕਿ ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ੈਰ ਕੰਟਰੋਲ ਹੋ ਜਾਂਦਾ ਹੈ।ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।ਇਸ ਧਮਾਕੇ ਵਿੱਚ 6 ਲੋਕਾਂ …
Read More »ਇਸ ਕਿਰਲੀ ਦੀ ਕੀਮਤ ਹੈ 40 ਲੱਖ – ਜਾਣੋ ਕਿਉਂ
ਨਵੀਂ ਦਿੱਲੀ : ਭਾਰਤ ‘ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ, ਜਿੱਥੇ ਛਿਪਕਲੀ ਨਹੀਂ ਹੁੰਦੀ। ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਸ ਛਿਪਕਲੀ ਦੀ ਕੀਮਤ 40 ਲੱਖ ਰੁਪਏ ਹੋ ਸਕਦੀ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਗੀਕੋ ਨਾਮੀ ਇੱਕ ਅਜਿਹੀ ਹੀ ਛਿਪਕਲੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ …
Read More »ਕਿਰਲੀਆਂ ਤੇ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਤਰੀਕਾ
ਘਰ ਵਿਚ ਕੀੜੇ-ਮਕੌੜਿਆਂ, ਕਿਰਲੀਆ ਤੇ ਕਾਕਰੋਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਘਰ ਵਿਚ ਇਨ੍ਹਾਂ ਦੇ ਦਾਖ਼ਲੇ ਕਾਰਨ ਹਮੇਸ਼ਾ ਬਿਮਾਰੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਹਰ ਕੋਈ ਇਨ੍ਹਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ ਤੇ ਇਸ ਲਈ ਬਾਜ਼ਾਰੋਂ ਮਿਲਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਮਹਿੰਗੀਆਂ ਦਵਾਈਆਂ …
Read More »ਅਮਰੀਕਾ ਦੇ ਟਾਈਮ ਮੈਗਜ਼ੀਨ ਨਾਲ ਸਾਰੇ ਮੋਦੀ ਭਗਤ ਗੁੱਸੇ- ਜਾਣ ਕਿਉਂ
ਅਮਰੀਕਾ ਦੀ ਮਸ਼ਹੂਰ Time ਮੈਗ਼ਜ਼ੀਨ ਨੇ ਆਪਣੇ ਤਾਜ਼ਾ ਅੰਕ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਵਰ ਸਟੋਰੀ ਕੀਤੀ ਹੈ। ਮੈਗ਼ਜ਼ੀਨ ਦੇ ਕਵਰ ਉੱਤੇ ਨਰਿੰਦਰ ਮੋਦੀ ਦੀ ਇਲੈਸਟ੍ਰੇਟ ਤਸਵੀਰ ਦੇ ਨਾਲ ਲਿਖਿਆ ਗਿਆ ਹੈ ,’ India’s Divider in Chief’ TIME ਮੈਗ਼ਜ਼ੀਨ ਨੇ ਸਵਰਕ ਦਾ ਟੀਜ਼ਰ ਅੱਜ ਸਵੇਰੇ ਟਵੀਟ ਕੀਤਾ …
Read More »