Breaking News
Home / ਰਾਸ਼ਟਰੀ (page 26)

ਰਾਸ਼ਟਰੀ

ਜਦੋਂ ਵਿਆਹ ਵੇਲੇ ਲਾੜੇ ਨੇ ਲਾਏ ਲਾੜੀ ਦੇ ਪੈਰੀਂ ਹੱਥ- ਵੀਡੀਉ ਵਾਇਰਲ

ਸੋਸ਼ਲ ਮੀਡੀਆ ਤੇ ਇੱਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਾੜਾ ਲਾੜੀ ਦੇ ਪੈਰੀ ਹੱਥ ਲਾਉਂਦਾ ਦਿਖਾਈ ਦੇ ਰਿਹਾ। ਲੋਕਾ ਇਸ ਵੀਡੌਏ ਤੇ ਤਰ੍ਹਾ ਤਰ੍ਹਾਂ ਦੇ ਕੋਮਿੰਟ ਕਰ ਰਹੇ ਹਨ। ਕਈ ਕਹਿ ਰਹੇ ਹਨ ਕਿ ਲਾੜੇ ਦੀ 12 ਸਾਲੀਂ ਸੁਣੀ ਗਈ। ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ …

Read More »

ਵਿਦਿਆਰਥੀ ਨੇ ਪ੍ਰੇਮਿਕਾ ਨੂੰ ਕਿਹਾ- ਤੇਰੇ ਕਾਰਨ ਹੋਇਆ ਫੇਲ, ਭਰੋ ਮੇਰੀ ਫੀਸ

ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੈਡੀਕਲ ਕਾਲਜ ਦੇ ਇਕ ਵਿਦਿਆਰਥੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਆਪਣੀ ਪ੍ਰੇਮਿਕਾ ਤੋਂ ਕਾਲਜ ਫੀਸ ਦੇ ਪੈਸੇ ਮੰਗ ਰਿਹਾ ਸੀ। ਇਕ ਅੰਗਰੇਜ਼ੀ ਅਖਬਾਰ ਅਨੁਸਾਰ 21 ਸਾਲਾ ਇਸ ਲੜਕੇ ਵਿਰੁੱਧ ਫਿਰੌਤੀ ਅਤੇ ਠੱਗੀ ਦਾ ਮਾਮਲਾ …

Read More »

ਮੋਦੀ ਦਾ ਇੱਕ ਹੋਰ ਜੁਮਲਾ: ਅਖੇ 1987 – 88 ਵਿਚ ਈਮੇਲ ਤੇ ਡਿਜੀਟਲ ਕੈਮਰਾ ਵਰਤਦਾ ਸੀ……

ਮੋਦੀ ਨੇ ਕਿਹਾ ਕਿ 1987-88 ਚ ਅਡਵਾਨੀ ਦੀ ਡਿਜੀਟਲ ਕੈਮਰਾ ਨਾਲ ਫੋਟੋ ਖਿੱਚੀ ਸੀ ਅਤੇ ਈਮੇਲ ਕੀਤੀ ਸੀ।ਡਿਜੀਟਲ ਕੈਮਰਾ 1990 ਵਿੱਚ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ।ਭਾਰਤ ਵਿੱਚ ਪਹਿਲੀ ਵਾਰ ਇੰਟਰਨੈੱਟ 14 ਅਗਸਤ 1995 ਵਿੱਚ ਆਇਆ ਸੀ।ਪਰ ਮੋਦੀ ਕਹਿ ਰਹੇ ਨੇ ਕਈ 1988 ਚ ਈਮੇਲ ਕੀਤੀ ਸੀ। ਪਿਛਲੇ ਦਿਨੀਂ ਇੰਟਰਵਿਊ ਦੌਰਾਨ …

Read More »

28 ਦਿਨਾਂ ਚ 80 ਰੈਲੀਆਂ, ਸਿੱਧੂ ਦਾ ਹੋਇਆ ਗਲਾ ਖਰਾਬ

ਲੋਕ ਸਭਾ ਚੋਣਾਂ ਦੌਰਾਨ ਵਿਵਾਦਗ੍ਰਸਤ ਬਿਆਨ ਕਾਰਨ ਚਰਚਾ ਵਿੱਚ ਚੱਲ ਰਹੇ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਹੈ। ਨਵਜੋਤ ਸਿੱਧੂ ਨੇ ਕਾਂਗਰਸ ਉਮੀਦਵਾਰਾਂ ਲਈ ਬੀਤੇ 28 ਦਿਨਾਂ ‘ਚ 80 ਸਿਆਸੀ ਰੈਲੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਦੇ ਗਲੇ ਦੇ ਵੋਕਲ ਕਾਰਡ ਨੂੰ …

Read More »

ਦੇਖੋ ਕਿਵੇਂ ਪਵਾਈਆਂ ਜਾ ਰਹੀਆਂ ਜ਼ਾਅਲੀ ਵੋਟਾਂ- ਪੋਲਿੰਗ ਏਜੰਟ ਇਸ਼ਾਰੇ ਕਰਦਾ ਦੇਖੋ

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਣ ਦੇ ਬਾਅਦ ਫਰੀਦਾਬਾਦ ਦੇ ਇਕ ਪੋਲਿੰਗ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪੋਲਿੰਗ ਏਜੰਟ ਵੋਟ ਪਾਉਣ ਆਏ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਦੁਪਹਿਰ ਨੂੰ ਪੋਲਿੰਗ ਏਜੰਟ ਨੂੰ ਗ੍ਰਿਫਤਾਰ …

Read More »

ਦੇਖੋ ਬਿਨ੍ਹਾਂ ਲਾੜੀ ਦੇ ਵਿਆਹ

ਹਿੰਮਤਨਗਰ: ਗੁਜਰਾਤ ਦੇ 27 ਸਾਲਾ ਅਜੇ ਬਰੋਟ ਨੇ ਬਗੈਰ ਲਾੜੀ ਦੇ ਹੀ ਵਿਆਹ ਕਰਾਇਆ। ਦਰਅਸਲ ਅਜੇ ਹਮੇਸ਼ਾ ਆਪਣੇ ਭਰਾ ਵਾਂਗ ਸ਼ਾਨਦਾਰ ਵਿਆਹ ਕਰਾਉਣ ਦਾ ਸੁਫਨਾ ਵੇਖਦਾ ਸੀ ਪਰ ਮੰਦਬੁੱਧੀ ਹੋਣ ਕਰਕੇ ਉਸ ਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਸੀ। ਉਸ ਦੀ ਵਿਆਹ ਕਰਾਉਣ ਦੀ ਇੱਛਾ ਇੰਨੀ ਤੀਬਰ ਹੋ ਗਈ ਕਿ …

Read More »

ਮਮਤਾ ਬੈਨਰਜੀ ਨੇ ਰੋਕਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਰੱਦ ਹੋਈ ਰੈਲੀ

ਪੱਛਮੀ ਬੰਗਾਲ ‘ਚ ਮਮਤਾ ਸਰਕਾਰ ਨੇ ਅਮਿਤ ਸ਼ਾਹ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਭਾਜਪਾ ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਸਰਕਾਰ ਨੇ ਪਾਰਟੀ ਪ੍ਰਧਾਨ ਦੇ ਹੈਲੀਕਾਪਟਰ ਨੂੰ ਉੱਤਰਣ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਸੋਮਵਾਰ ਨੂੰ ਅਮਿਤ ਸ਼ਾਹ ਜਾਧਵਪੁਰ ‘ਚ ਰੈਲੀ ਕਰਨ ਵਾਲੇ ਸੀ। ਹੁਣ ਭਾਜਪਾ ਨੇ …

Read More »

ਲੁਕ ਲੁਕ ਕਰਦਾ ਸੀ ਕੁੜੀਆਂ ਨਾਲ ਚੈਟ…ਨਿਕਲੀ ਖੁਦ ਦੀ ਘਰਵਾਲੀ

ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਹੈਰਾਨ ਕਰਨ ਵਾਲੇ ਇਸ ਮਾਮਲੇ ਚ ਪਤੀ ਲੁਕ ਕੇ ਜਿਸ ਕੁੜੀ ਨਾਲ ਫ਼ੇਸਬੁੱਕ ’ਤੇ ਚੈਟ ਕਰਦਾ ਰਿਹਾ, ਉਹ ਅਸਲ ਚ ਉਸਦੀ ਘਰ ਵਾਲੀ ਨਿਕਲੀ। ਜਿਸ ਤੋਂ ਬਾਅਦ ਪਤੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਹਿਲਾ ਥਾਣੇ ਚ ਆਏ ਇਸ ਮਾਮਲੇ ਮੁਤਾਬਕ ਪਤਨੀ ਆਪਣੇ ਪਤੀ ਦੀ ਅਸਲੀਅਤ ਸਾਹਮਣੇ …

Read More »

ਮੁੰਡਿਆਂ ਨੇ ਲੜਕੀ ਨੂੰ ਸ਼ਰ੍ਹੇਆਮ ਡਾਂਗਾਂ ਨਾਲ ਘੜੀਸ ਘੜੀਸ ਕੁੱਟਿਆ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ 50 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਵੱਲੋਂ ਲੜਕੀ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। …

Read More »

ਦਾਜ ਨਾਂ ਮਿਲਣ ਤੇ ਲਾੜਾ ਬਰਾਤ ਸਮੇਤ ਭੱਜਿਆ

ਵਿਆਹ ਦੇ 7 ਫੇਰਿਆਂ ’ਤੇ 5 ਲੱਖ ਰੁਪਏ ਭਾਰੀ ਪੈ ਗਏ। ਫੇਰਿਆਂ ਤੋਂ ਪਹਿਲਾਂ ਲਾੜਾ 5 ਲੱਖ ਰੁਪਏ ਦੀ ਨਕਦੀ ਨਾ ਮਿਲਣ ਤੋਂ ਭੜਕ ਗਿਆ। ਵਿਵਾਦ ਵਿਚਾਲੇ ਲਾੜਾ ਅਤੇ ਬਰਾਤੀ ਭੱਜ ਨਿਕਲੇ। ਰਾਤ ਭਰ ਉਨ੍ਹਾਂ ਦੀ ਉਡੀਕ ਹੋਈ ਪਰ ਉਹ ਨਾ ਪਰਤੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ …

Read More »