Breaking News
Home / ਰਾਸ਼ਟਰੀ (page 24)

ਰਾਸ਼ਟਰੀ

ਸਵਿਗੀ – ਮੁਸਲਮਾਨ ਹੋਣ ਕਾਰਨ ਹਿੰਦੂ ਗਾਹਕ ਉਸ ਤੋਂ ਚਿਕਨ ਵਾਲਾ ਖਾਣਾ ਨਹੀਂ ਲਿਆ

ਹੈਦਰਾਬਾਦ (Hyderabad) ਵਿਚ ਡਲੀਵਰੀ ਬੁਆਏ (Delivery Boy) ਤੋਂ ਧਰਮ ਪੁੱਛ ਕੇ ਗਾਹਕ ਨੇ ਆਰਡਰ ਲੈਣ ਤੋਂ ਮਨਾਂ ਕਰ ਦਿੱਤਾ, ਇਸ ਗੱਲ ਤੋਂ ਸਵਿਗੀ(Swiggy) ਨੇ ਨਰਾਜ਼ਗੀ ਜ਼ਾਹਰ ਕੀਤੀ। ਹੈਦਰਾਬਾਦ ਵਿੱਚ ਸਵਿਗੀ ਦਾ ਡਿਲਿਵਰੀ ਲੜਕਾ ਮੁਸਲਮਾਨ ਹੋਣ ਕਾਰਨ ਗਾਹਕ ਉਸ ਤੋਂ ਖਾਣਾ ਨਹੀਂ ਲਿਆ, ਜਿਸ ਕਾਰਨ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ …

Read More »

ਬਿੱਗ ਬੌਸ 13 – ਗੋਪੀ ਬਹੂ ਨੇ ਸ਼ਹਿਨਾਜ਼ ਗਿੱਲ ਦੇ ਜੜੀ ਚਪੇੜ

ਮੁੰਬਈ: ਬਿੱਗ ਬੌਸ 13 ਔਡੀਅੰਸ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਬਾਅਦ ਵੀ ਟੀਆਰਪੀ ਦੀ ਲਿਸਟ ‘ਚ ਸ਼ੋਅ ਕੁਝ ਕਮਾਲ ਕਰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੱਲਦੇ ਸ਼ੋਅ ‘ਚ ਆਏ ਦਿਨ ਕੋਈ ਨਾ ਕੋਈ ਡ੍ਰਾਮਾ ਹੋ ਹੀ ਜਾਂਦਾ ਹੈ। ਹੁਣ ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ …

Read More »

ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਨਵੀਂ ਦਿੱਲੀ: ਅਸਾਮ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ ਕਿ ਅਸਾਮ ‘ਚ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸਰਕਾਰ ਨੇ ਫੈਸਲਾ ਕੀਤਾ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚੇ ਵਾਲੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ ਅਸਾਮ …

Read More »

ਜਦੋਂ ਅਵਾਰਾ ਸਾਨ੍ਹ ਚਾਰ ਤੋਲੇ ਸੋਨਾ ਨਿਗਲ ਗਿਆ

ਹਰਿਆਣਾ ਦੇ ਕਾਲਾਂਵਾਲੀ ਕਸਬੇ ਦੀ ਖੇਤਰਪਾਲ ਵਾਲੀ ਗਲ਼ੀ ’ਚ ਇੱਕ ਅਵਾਰਾ ਸਾਨ੍ਹ ਚਾਰ ਤੋਲ਼ੇ ਸੋਨਾ ਨਿਗਲ਼ ਗਿਆ; ਹੁਣ ਪੀੜਤ ਪਰਿਵਾਰਕ ਮੈਂਬਰ ਉਸ ਦੇ ਗੋਬਰ ’ਚ ਡੱਕੇ ਮਾਰਦੇ ਘੁੰਮ ਰਹੇ ਹਨ। ਇਹ ਕਹਾਣੀ ਕੁਝ ਇਉਂ ਦੱਸੀ ਜਾਂਦੀ ਹੈ ਕਿ ਇੱਕ ਔਰਤ ਨੇ ਸਬਜ਼ੀਆਂ ਵੱਢ ਕੇ ਉਸ ਰਹਿੰਦ–ਖੂਹੰਦ ਨਾਲ ਕੁਝ ਗਹਿਣੇ ਵੀ …

Read More »

BJP ਲੀਡਰ ਦਾ ਭੜਕਾਊ ਬਿਆਨ- ਧਨਤੇਰਸ ‘ਤੇ ਬਰਤਨ ਨਹੀਂ, ਤਲਵਾਰਾਂ ਖਰੀਦਣ ਹਿੰਦੂ

ਲਖਨਊ: ਉੱਤਰ ਪ੍ਰਦੇਸ਼ ਦੇ ਦਿਓਬੰਦ ਵਿੱਚ ਇੱਕ ਬੀਜੇਪੀ ਲੀਡਰ ਨੇ ਭੜਕਾਊ ਬਿਆਨ ਦਿੱਤਾ ਹੈ। ਬੀਜੇਪੀ ਨੇਤਾ ਨੇ ਹਿੰਦੂ ਭਾਈਚਾਰੇ ਨੂੰ ਧਨਤੇਰਸ ‘ਤੇ ਬਰਤਨਾਂ ਦੀ ਬਜਾਏ ਤਲਵਾਰਾਂ ਖਰੀਦਣ ਦੀ ਗੱਲ ਕਹੀ ਹੈ। ਦੱਸ ਦੇਈਏ ਧਨਤੇਰਸ ਹਰ ਸਾਲ ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਹਿੰਦੂ ਪਰੰਪਰਾ ਅਨੁਸਾਰ, ਲੋਕ ਇਸ ਦਿਨ ਬਰਤਨ ਜਾਂ …

Read More »

ਯੂਪੀ – ਯੂਨੀਵਰਸਿਟੀ-ਕਾਲਜ ‘ਚ ਵਿਦਿਆਰਥਣਾਂ ਦੇ ਮੋਬਾਇਲ ਲੈ ਜਾਣ ‘ਤੇ ਲੱਗਿਆ ਬੈਨ

ਲਖਨਊ: ਉੱਤਰ ਪ੍ਰਦੇਸ਼ ‘ਚ ਯੋਗੀ ਆਦਿਤੀਆਨਾਥ ਦੀ ਸਰਕਾਰ ਨੇ ਸੂਬੇ ‘ਚ ਕਾਲਜਾਂ ਅਤੇ ਯੁਨੀਵਰਸੀਟੀਜ਼ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ ਲੱਗਾ ਦਿੱਤਾ ਹੈ। ਉੱਤਰ ਫਰਦੇਸ਼ ‘ਚ ਉੱਚ ਪੱਧਰੀ ਸਿੱਖਿਆ ਅਦਾਰਿਆਂ ‘ਚ ਇਸ ਸਬੰਧੀ ਇੱਕ ਨੋਟ ਜਾਰੀ ਕੀਤਾ ਗਿਆ ਹੈ। ਜਿਸ ‘ਚ ਕਾਲਜਾਂ ਅਤੇ ਯੁਨੀਵਰਸਿਟੀਆਂ ਅੰਦਰ ਮੋਬਾਇਲ ਫੋਨ ਦੇ ਇਸਤੇਮਾਲ …

Read More »

ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਵਿਚ ਸ਼ਾਮਿਲ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ, ਸ਼ਿਵਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਏ। ਨੌਜਵਾਨ ਸੇਨਾ ਦੇ ਪ੍ਰਧਾਨ ਅਦਿਤੀਆ ਠਾਕਰੇ ਨੇ ਸ਼ੇਰਾ ਨੂੰ ਤਲਵਾਰ ਦੇ ਕੇ ਅਤੇ ਉਸ ਦੇ ਹੱਥ ‘ਚ ਭਗਵਾ ਧਾਗਾ ਬੰਨ੍ਹ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। …

Read More »

ਬਲਾਤਕਾਰੀ ਰਾਮ ਰਹੀਮ ਨੂੰ ਜਾਨ ਦਾ ਖਤਰਾ ਦੱਸ ਕੇ ਜੇਲ ਵਿਚੋਂ ਬਾਹਰ ਕੱਢਣ ਦੀ ਸਕੀਮ

ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਨਾਲ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਇਸ ‘ਤੇ ਜਲਦੀ ਹੀ …

Read More »

ਨਕਲ ਰੋਕਣ ਲਈ ਕੱਢਿਆ ਅਨੌਖਾ ਢੰਗ, ਦੇਖ ਕੇ ਹਾਸਾ ਨਹੀਂ ਰੁਕਣਾ

ਨਕਲ (Cheating) ਰੋਕਣ ਲਈ ਸਕੂਲ (School) ਕੀ-ਕੀ ਨਹੀਂ ਕਰਦੇ। ਪ੍ਰੀਖਿਆ (Exam) ਵਿਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਇਸ ਲਈ ਵਿਦਿਆਰਥੀਆਂ ਨੂੰ ਘੜੀ, ਜੁਤੇ ਪਹਿਨਣ ਇਥੋਂ ਤੱਕ ਕਿ ਲੜਕੀਆਂ ਨੂੰ ਝੁਮਕੇ, ਚੂੜੀਆਂ ਅਤੇ ਮਹਿੰਦੀ ਲਗਾਉਣ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਕਰਨਾਟਕਾ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਨਾਲ ਕੁਝ …

Read More »

ਸ਼ੇਰਨੀ ਪਿੱਛੇ ਦੋ ਸ਼ੇਰਾਂ ‘ਚ ਖੂਨੀ ਲੜਾਈ, ਵੀਡੀਓ ਵਾਈਰਲ

ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ …

Read More »