Breaking News
Home / ਰਾਸ਼ਟਰੀ (page 22)

ਰਾਸ਼ਟਰੀ

ਵੀਡੀਉ – ਰਵੀਸ਼ ਕੁਮਾਰ ਨੇ ਕੀਤਾ ਮੋਦੀ ਦੇ ਝੂਠ ਦਾ ਪ ਰ ਦਾ ਫਾ ਸ਼

ਕ ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਮੁਹੱਬਤ ਅਤੇ ਜੰ ਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਿਸੇ ਨਾਲ ਮੁਹੱਬਤ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕੋਈ ਜੰ ਗ ਲੱਗੀ ਹੋਈ ਹੈ ਕਿ ਉਨ੍ਹਾਂ ਦੇ ਉਮਰ ਅਬਦੁੱਲਾ ‘ਤੇ ਦਿੱਤੇ ਗਏ ਇਕ …

Read More »

ਕੇਜਰੀਵਾਲ ਜਿੱਤ- ਜ਼ੀ ਨਿਊਜ਼ ਆਲੇ ਸੁਧੀਰ ਨੂੰ ਸੁਣੋ.. ਕਿੰਨਾ ਜ਼ਹਿਰ ਭਰਿਆ ਹੋਇਆ ਇਸ ਵਿਚ

ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਨੇ ਤੀਜੀ ਵਾਰ ਸੱਤਾ ਦੀ ਕੁੰਜੀ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨਤੀਜਿਆਂ ਨੇ ਭਾਜਪਾ ਦਾ ਫਿਕਰ ਵਧਾ ਦਿੱਤਾ ਹੈ। 70 ਸੀਟਾਂ ਵਾਲੀ ਅਸੈਂਬਲੀ ਵਿਚ ਵੀ ਭਾਜਪਾ 10 ਦੇ ਅੰਕੜਿਆਂ ‘ਤੇ ਨਹੀਂ ਪਹੁੰਚ ਸਕੀ। ਉਹ 3 ਤੋਂ 8 ਜ਼ਰੂਰ ਹੋ ਗਈ। …

Read More »

ਮਨੋਜ ਤਿਵਾੜੀ ਹੋ ਰਹੇ ਰੱਜ ਕੇ ਟ੍ਰੋਲ, ਕਿਹਾ ਸੀ- ਮੇਰਾ ਟਵੀਟ ਸਾਂਭ ਕੇ ਰੱਖਣਾ

ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾੜੀ ਦੇ ਟਵੀਟ ਦੇ ਕਾਰਨ ਲੋਕ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕਰ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਪੋਲਿੰਗ ਵਾਲੇ ਦਿਨ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਭਾਜਪਾ 48 ਸੀਟਾਂ ਜਿੱਤੇਗੀ। ਤੁਸੀਂ ਮੇਰੇ ਇਸ ਟਵੀਟ ਨੂੰ ਸਾਂਭ ਕੇ ਰੱਖਣਾ। ਹੁਣ ਜਦੋਂ ਦਿੱਲੀ ਚੋਣਾਂ …

Read More »

ਜਾਣੋ ਕੇਜਰੀਵਾਲ ਨੇ ਦਿੱਲੀ ਜਿੱਤਣ ਲਈ ਕਿਹੜੇ ਮੰਤਰਾਂ ਦਾ ਪ੍ਰਯੋਗ ਕੀਤਾ

ਨਵੀਂ ਦਿੱਲੀ- ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਮੁੱਖ ਮੰਤਰੀ ਬਣ ਗਏ ਹਨ। ਆਓ ਇੱਕ ਨਜ਼ਰ ਮਾਰੀਏ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਫਿਰ ਗੇਮ ਜਿੱਤੀ। ਯਾਨੀ ਜਿੱਤ ਦੇ 10 ਮੰਤਰ, ਜਿਸ ਨੇ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸੱਤਾ ਵਿੱਚ ਲਿਆਇਆ। ਬਿਜਲੀ, ਪਾਣੀ ਮੁਕਤ- ਅਰਵਿੰਦ ਕੇਜਰੀਵਾਲ ਨੇ …

Read More »

ਵੀਡੀਉ – ਜਿੱਤਣ ਤੋਂ ਬਾਅਦ ਕੇਜਰੀਵਾਲ ਪਹੁੰਚੇ ਹਨੂੰਮਾਨ ਮੰਦਿਰ

ਨਵੀਂ ਦਿੱਲੀ : ਕਈ ਦਿਨਾਂ ਤੋਂ ਉਡੀਕੇ ਜਾ ਰਹੇ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਾਰੇ-ਨਿਆਰੇ ਕਰ ਦਿਤੇ ਨੇ, ਉਥੇ ਹੀ ਭਾਜਪਾ ਦਾ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ। ਜਦਕਿ 6 ਸਾਲ ਪਹਿਲਾਂ ਤਕ ਦਿੱਲੀ ਦੀ …

Read More »

ਵੀਡੀਉ – ਕੁੜੀ ਨਾਲ ਬਣਾਈ TikToK ਵੀਡੀਓ, ਗ਼ੁੱ ਸੇ ‘ਚ ਆਏ ਕੁੜੀ ਦੇ ਭਰਾ ਨੇ ਮੁੰਡੇ ਨੂੰ ਨੰ ਗਾ ਕਰ ਘੁਮਾਇਆ

ਜਧਾਨੀ ਜੈਪੁਰ ਦੇ ਜਵਾਹਰ ਨਗਰ ਖੇਤਰ ਵਿਚ ਇਕ ਨੌਜਵਾਨ ਦਾ ਸੋਸ਼ਲ ਮੀਡੀਆ ਐਪ ਟਿ ਕ ਟੋ ਕ ‘ਤੇ ਲੜਕੀ ਨਾਲ ਇਕ ਵੀਡੀਓ ਬਣਾਉਣਾ ਉਸ ਨੂੰ ਭਾ ਰੀ ਪੈ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੌਜਵਾਨ ਨੂੰ ਕੁ ਟਿਆ ਅਤੇ ਨੰ ਗਾ ਕਰ ਕੇ ਸ਼ਹਿਰ ਵਿਚ ਘੁ ਮਾ ਇਆ । …

Read More »

ਵੀਡੀਉ- ਭਾਜਪਾ ਦੀ ਵੱਡੀ ਆਗੂ ‘ਤੇ ਪਤੀ ਨੇ ਸ਼ ਰੇ ਆ ਮ ਚਲਾਈਆਂ ਗੋ ਲੀ ਆਂ, ਮਾਮਲਾ ਨ ਜ਼ਾ ਇ ਜ਼ ਸੰ ਬੰ ਧਾਂ ਦਾ

ਗੁਡਗਾਉਂ : ਇੱਥੇ ਭਾਜਪਾ ਦੀ ਇੱਕ ਵੱਡੀ ਨੇਤਾ ਮੁਨੇਸ਼ ਗੋਦਾਰਾ ਦੀ ਸ਼ਰੇਆਮ ਗੋ ਲੀ ਆਂ ਮਾ ਰ ਕੇ ਹੱ ਤਿ ਆ ਕਰ ਦਿੱਤੀ ਗਈ ਹੈ। ਇਸ ਦਾ ਦੋ ਸ਼ ਕਿਸੇ ਹੋਰ ‘ਤੇ ਨਹੀਂ ਬਲਕਿ ਉਸ ਦੇ ਪਤੀ ‘ਤੇ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਉਹ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਨ। …

Read More »

ਕੇਜਰੀਵਾਲ ਦੀ ਵਾਪਸੀ ਨੇ ਉਡਾਈ ਅਮਿਤ ਸ਼ਾਹ ਦੀ ਨੀਂਦ

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਦੇ ਚੋਣ ਦੇ ਨਤੀਜਿਆਂ ਤੋਂ ਪਹਿਲਾਂ ਹੀ ਬੀਜੇਪੀ ਤੇ ਕਾਂਗਰਸ ਦੀਆਂ ਨੀਂਦਰਾਂ ਉੱਡ ਗਈਆਂ ਹਨ। ਬੇਸ਼ੱਕ ਬੀਜੇਪੀ ਨੇ ਸਾਰੇ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਸੀਨੀਅਰ ਲੀਡਰਸ਼ਿਪ ਦੀ ਘਬਰਾਹਟ ਸਾਫ ਦਿੱਸ ਰਹੀ ਹੈ। ਤਕਰੀਬਨ ਸਾਰੇ ਚੋਣ ਸਰਵੇਖਣਾਂ ਵਿੱਚ …

Read More »

ਅੰਤਰਜਾਤੀ ਵਿਆਹ ਦਾ ਮਾਮਲਾ- ਪ੍ ਰੇਮੀ ਜੋੜੇ ਨੂੰ ਗੋਹਾ ਖਾਣ ਤੇ ਗਊ ਮੂਤਰ ਪੀਣ ਨੂੰ ਕੀਤਾ ਮ ਜ਼ ਬੂ ਰ

ਅੰਤਰ-ਜਾਤੀ ਵਿਆਹ ਨੂੰ ਹਾਲੇ ਵੀ ਸਮਾਜ ਦੇ ਕਈ ਤਬਕੇ ਸਵੀਕਾਰ ਨਹੀਂ ਕਰਦੇ ਹਨ। ਫਿਰ ਚਾਹੇ ਜੋੜੇ ਦੇ ਪਰਿਵਾਰਕ ਮੈਂਬਰਾਂ ਦੀ ਇਸ ਨੂੰ ਮਨਜ਼ੂਰੀ ਹੋਵੇ, ਭਾਵੇਂ ਨਾ ਹੋਵੇ। ਕਵੀ ਵਾਰ ਬਿਰਾਦਰੀ ਦੇ ਲੋਕ ਅਜੀਬ ਹੀ ਫਰਮਾਨ ਸੁਣਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ‘ਚ ਸਾਹਮਣੇ ਆਇਆ ਹੈ। …

Read More »

Video – ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਨੌਜਵਾਨ ਨੂੰ ਜ ੜਿਆ ਥੱ ਪ ੜ

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਦੇ ਨਾਲ ਇਕ ਨੌਜਵਾਨ ਨੇ ਬ ਦ ਸ ਲੂ ਕੀ ਕੀਤੀ, ਜਿਸ ਪਿੱਛੋਂ ਗੁੱ ਸੇ ਵਿਚ ਆਈ ਲਾਂਬਾ ਨੇ ਥੱ ਪ ੜ ਜ ੜ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਟੈਗੋਰ ਗਾਰਡਨ ਐ ਕ ਸ ਟੈਂ …

Read More »