Breaking News
Home / ਰਾਸ਼ਟਰੀ (page 20)

ਰਾਸ਼ਟਰੀ

ਵੀਡੀਉ- ਭਾਜਪਾ ਮੰਤਰੀ ਨੇ ਸਿੱਖਾਂ ਦੇ ਇਲਾਕੇ ‘ਚ ਵਿਰੋਧ ਹੋਣ ‘ਤੇ ਕੱਢੀ ਗਾਲ਼

ਪੁਲਿਸ ਨੇ ਮਸਾਂ ਬਚਾਇਆ – ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਆਪਣੇ ਮੂੰਹ ਫਟ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਅੱਜ ਉਨ੍ਹਾਂ ਦਾ ਇਹੋ ਸੁਭਾਅ ਉਨ੍ਹਾਂ ਲਈ ਮੁਸੀਬਤ ਦਾ ਸਬੱਬ ਬਣ ਗਿਆ। ਵਿਰੋਧ ਪ੍ਰਗਟ ਕਰਨ ਤੋਂ ਤੰਗ ਹੋਏ ਵਿਜ ਨੇ ਤੈਸ਼ ਵਿੱਚ ਆ ਕੇ ਗਾਲ਼ ਕੱਢ ਦਿੱਤੀ ਤਾਂ ਪ੍ਰਦਰਸ਼ਨਕਾਰੀ ਸਿੱਖਾਂ …

Read More »

ਪ੍ਰਿਅੰਕਾ ਚੋਪੜਾ ਦੀ ਵੀਡੀਉ ਹੋਈ ਵਾਇਰਲ

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ ‘ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ। ਇਹ ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ …

Read More »

ਅਣਖ ਦੀ ਖਾਤਿਰ ਧੀ ਤੇ ਜਵਾਈ ਨੂੰ ਜਿਉਂਦਾ ਸਾੜਿਆ

ਰੁਕਮਣੀ ਰਣਸਿੰਘੇ ਸਿਰਫ਼ 19 ਸਾਲ ਦੀ ਸੀ। 6 ਮਹੀਨੇ ਪਹਿਲਾਂ ਉਸ ਨੇ ਉਸ ਮੁੰਡੇ ਨਾਲ ਵਿਆਹ ਕਰ ਲਿਆ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ।ਪਰ ਉਸ ਦੇ ਵਿਆਹ ਦੇ ਫ਼ੈਸਲੇ ਤੋਂ ਉਸ ਦਾ ਪਰਿਵਾਰ ਸਹਿਮਤ ਨਹੀਂ ਸੀ ਕਿਉਂਕਿ ਰੁਕਮਣੀ ਅਤੇ ਉਸ ਦੇ ਪਤੀ ਦੋਵਾਂ ਦੀ ਜਾਤ ਵੱਖ-ਵੱਖ ਸੀ।ਇਸ ਗੱਲ ਦੀ …

Read More »

ਭਾਰਤੀ ਅਦਾਲਤ ਨੇ 56 ਸਾਲਾ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਜ਼ਾਇਜ਼ ਠਹਿਰਾਇਆ

ਬੰਬੇ ਹਾਈ ਕੋਰਟ ਨੇ 56 ਸਾਲ ਦੇ ਇਕ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਇਸ ਕੁੜੀ ਨੇ 18 ਸਾਲ ਦੀ ਹੋਣ ਉਤੇ ਆਪਣੇ ਪਤੀ ਨਾਲ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸੀ। ਅਦਾਲਤ ਦਾ ਕਹਿਣਾ ਸੀ ਕਿ ਸਮਾਜ ਵਿਚ ਕੋਈ ਵੀ ਉਸ ਨੂੰ ਸਵੀਕਾਰ …

Read More »

ਰਾਤ ਨੂੰ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੀ ਇਹ TV ਅਦਾਕਾਰਾ, ਸਾਹਮਣੇ ਆਈ ਵੀਡੀਓ

ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡਈ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਬੋਮਨ ਇੱਕ ਆਟੋ ਵਿੱਚ ਸਫਰ ਕਰ ਰਹੇ ਹਨ, ਜਿਸਨੂੰ ਇੱਕ ਔਰਤ ਡਰਾਈਵ ਕਰ ਰਹੀ ਹੈ। ਬੋਮਨ ਨੇ …

Read More »

ਭਾਰਤ ਮਹਾਨ-ਉੱਚੀ ਜਾਤ ਵਾਲੇ ਲੋਕਾਂ ਸਾਹਮਣੇ ਕੁਰਸੀ ‘ਤੇ ਬੈਠ ਕੇ ਖਾਣਾ ਖਾਣ ‘ਤੇ ਦਲਿਤ ਦੀ ਹੱਤਿਆ

ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਚੀ ਜਾਤ ਦੇ ਕੁਝ ਲੋਕਾਂ ਨੇ ਵਿਆਹ ਸਮਾਗਮ ‘ਚ ਕੁਰਸੀ ‘ਤੇ ਬੈਠ ਕੇ ਖਾਣ ਖਾਣ ਵਾਲੇ ਇਕ ਦਲਿਤ ਨੌਜਵਾਨ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। …

Read More »

ਚੰਗੀ ਨੀਂਦਰ ਲਈ ਕੁਝ ਨੁਸਖੇ

ਬਿਹਤਰ ਨੀਂਦਰ ਲਈ ਸਭ ਤੋਂ ਵਧੀਆ ਕੰਮ ਤੁਸੀਂ ਇਹ ਕਰ ਸਕਦੇ ਹੋ ਕਿ ਸੌਣ ਦਾ ਇੱਕ ਸਮਾਂ ਤੈਅ ਕਰੋ ਤੇ ਇਸ ਦੀ ਸਖ਼ਤੀ ਨਾਲ ਪਾਲਣਾ ਕਰੋ। ਸਾਡਾ ਸਰੀਰ ਇੱਕੋ ਵੇਲੇ ਭੋਜਨ ਹਜ਼ਮ ਕਰਨ ਤੇ ਸੌਣ ਦਾ ਆਦੀ ਨਹੀਂ ਹੁੰਦਾ। ਇਸੇ ਲਈ ਇਹ ਯਕੀਨੀ ਬਣਾਉਣਾ ਸਹੀ ਰਹਿੰਦਾ ਹੈ ਕਿ ਤੁਸੀਂ ਵੱਧ …

Read More »

ਰੇਵ ਪਾਰਟੀ – 200 ਮੁੰਡੇ-ਕੁੜੀਆਂ ਪੁਲਿਸ ਦੇ ਅੜਿੱਕੇ

ਫਾਰਮ ਹਾਊਸ ‘ਤੇ ਚੱਲ ਰਹੀ ਸੀ ਰੇਵ ਪਾਰਟੀ, 200 ਮੁੰਡੇ-ਕੁੜੀਆਂ ਪੁਲਿਸ ਦੇ ਅੜਿੱਕੇ, ਇਹ ਪਾਰਟੀ ਡੂਬ ਖੇਤਰ ਵਿੱਚ ਬਣੇ ਫਾਰਮ ਹਾਊਸ ਵਿੱਚ ਚੱਲ ਰਹੀ ਸੀ। ਇਸ ਪਾਰਟੀ ਵਿੱਚ ਹੁੱਕਾ, ਹੋਰ ਨਸ਼ੀਲੇ ਪਦਾਰਥ ਤੇ ਦਿੱਲੀ-ਹਰਿਆਣਾ ਤੋਂ ਲਿਆਂਦੀ ਸ਼ਰਾਬ ਪਿਆਈ ਜਾ ਰਹੀ ਸੀ। ਇਨ੍ਹਾਂ ਲੋਕਾਂ ਕੋਲ ਆਬਕਾਰੀ ਵਿਭਾਗ ਦੀ ਮਨਜ਼ੂਰੀ ਵੀ ਨਹੀਂ …

Read More »

ਉੜੀਸਾ ’ਚ ‘ਫਾਨੀ’ ਦਾ ਕਹਿਰ, 8 ਮੌਤਾਂ

ਭੁਬਨੇਸ਼ਵਰ/ਕੋਲਕਾਤਾ-ਚੱਕਰਵਾਤੀ ਤੂਫ਼ਾਨ ‘ਫਾਨੀ’ ਅੱਜ ਜਦੋਂ ਉੜੀਸਾ ਪਹੁੰਚਿਆ ਤਾਂ ਪੂਰੇ ਇਹਤਿਆਤੀ ਕਦਮਾਂ ਦੇ ਬਾਵਜੂਦ ਉਸ ਨੇ ਕਹਿਰ ਮਚਾ ਦਿੱਤਾ। ਮੋਹਲੇਧਾਰ ਮੀਂਹ ਅਤੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀਆਂ ਹਵਾਵਾਂ ਕਰਕੇ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ ਕਈ ਕੱਚੇ ਘਰ ਢਹਿ ਗਏ ਅਤੇ ਪਿੰਡਾਂ ਤੇ ਕਸਬਿਆਂ ’ਚ ਪਾਣੀ …

Read More »

ਯੋਗੀ ਆਦਿੱਤਿਆਨਾਥ ਦਾ ਹਮਸ਼ਕਲ ਦੇਖੋ

ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਨ੍ਹੀਂ ਦਿਨੀਂ ਯੋਗੀ ਆਦਿੱਤਿਆਨਾਥ ਦੇ ਇੱਕ ਹਮਸ਼ਕਲ ‘ਸੰਤ’ ਘੁੰਮ ਰਹੇ ਹਨ। ਇਹ ਬਾਬਾ ਅੱਜ–ਕੱਲ੍ਹ ਅਖਿਲੇਸ਼ ਯਾਦਵ ਨਾਲ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿੱਚ ਵੀ ਯਾਤਰਾਵਾਂ ਕਰ ਰਹੇ ਹਨ ਅਤੇ ਚੋਣ–ਰੈਲੀਆਂ ਵਿੱਚ ਵੀ ਜਾ ਰਹੇ ਹਨ। ਉਹ ਅਖਿਲੇਸ਼ ਨਾਲ ਸਟੇਜਾਂ ਉੱਤੇ ਵੀ …

Read More »