Breaking News
Home / ਰਾਸ਼ਟਰੀ (page 18)

ਰਾਸ਼ਟਰੀ

ਜਾਣੋ ਚੀਨ ‘ਚ MBBS ਕਰਨ ਕਿਉਂ ਜਾਂਦੇ ਨੇ ਭਾਰਤੀ

ਚੀਨ ‘ਚ ਕੋਰੋਨਾ ਵਾ ਇ ਰ ਸ ਫੈਲਣ ਮਗਰੋਂ ਚੀਨ ਗਏ ਜਾਂ ਚੀਨ ਦੇ ਰਾਹ ਤੋਂ ਹਰਿਆਣਾ ਦੇ 608 ਵਿਅਕਤੀ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ।ਚੀਨ ਤੋਂ ਆਏ 18 ਜਣਿਆਂ ਨੂੰ ਜੁਕਾਮ ਬੁਖ਼ਾਰ ਹੋਣ ਕਾਰਨ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ …

Read More »

ਝੁੱ ਗੀਆਂ ਤੇ ਨਾ ਪਵੇ ਟਰੰਪ ਦੀ ਨਜ਼ਰ ਇਸ ਦੀਆਂ ਚੱਲ ਰਹੀਆਂ ਤਿਆਰੀਆਂ

ਨਵੀਂ ਦਿੱਲੀ: ਅਹਿਮਦਾਬਾਦ ਨਗਰ ਨਿਗਮ ਇੰਦਰਾ ਬ੍ਰਿਜ ਤੋਂ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਵਾਲੀ ਸੜਕ ਦੇ ਕਿਨਾਰੇ ਝੁੱ ਗੀਆਂ ਦੇ ਸਾਹਮਣੇ ਕੰਧ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਧ ਇਸ ਲਈ ਬਣਾਈ ਜਾ ਰਹੀ ਹੈ ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ …

Read More »

ਧਰਮਿੰਦਰ ਨੇ ਖੋਲਿਆ ਢਾਬਾ, ਨਾਮ ਰੱਖਿਆ ਗਰਮ-ਧਰਮ

ਮੁੰਬਈ: ਬਾਲੀਵੁੱਡ ਦੇ ਹੀਮੈਨ ਕਹਟੇ ਜਾਂਦੇ ਧਰਮਿੰਦਰ ਅਕਸਰ ਹੀ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫੈਨਸ ਦੇ ਲਈ ਇੱਕ ਧਮਾਕੇਦਾਰ ਖ਼ਬਰ ਨੂੰ ਸ਼ਾਂਝਾ ਕੀਤਾ ਹੈ। ਧਰਮ ਨੇ ਆਪਣੇ ‘ਗਰਮ-ਧਰਮ’ ਢਾਬੇ ਦੀ ਕਾਮਯਾਬੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਉਹ ਜਲਦੀ ਹੀ …

Read More »

ਮੁੰਬਈ ਅੱ ਤ ਵਾ ਦੀ ਹ ਮ ਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਟੈ ਰ ਰ ਫੰਡਿੰਗ ਮਾਮਲੇ ‘ਚ ਕੈਦ

ਪਾਕਿਸਤਾਨੀ ਅਦਾਲਤ ਨੇ ਮੁੰਬਈ ਅੱ ਤ ਵਾ ਦੀ ਹ ਮ ਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਟੈ ਰ ਰ ਫੰਡਿੰਗ ਕੇਸ ਵਿੱਚ ਸੱਢੇ ਪੰਜ ਸਾਲ ਦੀ ਸ ਜ਼ਾ ਸੁਣਾਈ ਹੈ। ਪਾਕਿਸਤਾਨ ਦੀ ਅੱ ਤ ਵਾ ਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ …

Read More »

ਵੀਡੀਉ – ਰਵੀਸ਼ ਕੁਮਾਰ ਨੇ ਕੀਤਾ ਮੋਦੀ ਦੇ ਝੂਠ ਦਾ ਪ ਰ ਦਾ ਫਾ ਸ਼

ਕ ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਮੁਹੱਬਤ ਅਤੇ ਜੰ ਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਿਸੇ ਨਾਲ ਮੁਹੱਬਤ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕੋਈ ਜੰ ਗ ਲੱਗੀ ਹੋਈ ਹੈ ਕਿ ਉਨ੍ਹਾਂ ਦੇ ਉਮਰ ਅਬਦੁੱਲਾ ‘ਤੇ ਦਿੱਤੇ ਗਏ ਇਕ …

Read More »

ਕੇਜਰੀਵਾਲ ਜਿੱਤ- ਜ਼ੀ ਨਿਊਜ਼ ਆਲੇ ਸੁਧੀਰ ਨੂੰ ਸੁਣੋ.. ਕਿੰਨਾ ਜ਼ਹਿਰ ਭਰਿਆ ਹੋਇਆ ਇਸ ਵਿਚ

ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਨੇ ਤੀਜੀ ਵਾਰ ਸੱਤਾ ਦੀ ਕੁੰਜੀ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨਤੀਜਿਆਂ ਨੇ ਭਾਜਪਾ ਦਾ ਫਿਕਰ ਵਧਾ ਦਿੱਤਾ ਹੈ। 70 ਸੀਟਾਂ ਵਾਲੀ ਅਸੈਂਬਲੀ ਵਿਚ ਵੀ ਭਾਜਪਾ 10 ਦੇ ਅੰਕੜਿਆਂ ‘ਤੇ ਨਹੀਂ ਪਹੁੰਚ ਸਕੀ। ਉਹ 3 ਤੋਂ 8 ਜ਼ਰੂਰ ਹੋ ਗਈ। …

Read More »

ਮਨੋਜ ਤਿਵਾੜੀ ਹੋ ਰਹੇ ਰੱਜ ਕੇ ਟ੍ਰੋਲ, ਕਿਹਾ ਸੀ- ਮੇਰਾ ਟਵੀਟ ਸਾਂਭ ਕੇ ਰੱਖਣਾ

ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾੜੀ ਦੇ ਟਵੀਟ ਦੇ ਕਾਰਨ ਲੋਕ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕਰ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਪੋਲਿੰਗ ਵਾਲੇ ਦਿਨ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਭਾਜਪਾ 48 ਸੀਟਾਂ ਜਿੱਤੇਗੀ। ਤੁਸੀਂ ਮੇਰੇ ਇਸ ਟਵੀਟ ਨੂੰ ਸਾਂਭ ਕੇ ਰੱਖਣਾ। ਹੁਣ ਜਦੋਂ ਦਿੱਲੀ ਚੋਣਾਂ …

Read More »

ਜਾਣੋ ਕੇਜਰੀਵਾਲ ਨੇ ਦਿੱਲੀ ਜਿੱਤਣ ਲਈ ਕਿਹੜੇ ਮੰਤਰਾਂ ਦਾ ਪ੍ਰਯੋਗ ਕੀਤਾ

ਨਵੀਂ ਦਿੱਲੀ- ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਮੁੱਖ ਮੰਤਰੀ ਬਣ ਗਏ ਹਨ। ਆਓ ਇੱਕ ਨਜ਼ਰ ਮਾਰੀਏ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਫਿਰ ਗੇਮ ਜਿੱਤੀ। ਯਾਨੀ ਜਿੱਤ ਦੇ 10 ਮੰਤਰ, ਜਿਸ ਨੇ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸੱਤਾ ਵਿੱਚ ਲਿਆਇਆ। ਬਿਜਲੀ, ਪਾਣੀ ਮੁਕਤ- ਅਰਵਿੰਦ ਕੇਜਰੀਵਾਲ ਨੇ …

Read More »

ਵੀਡੀਉ – ਜਿੱਤਣ ਤੋਂ ਬਾਅਦ ਕੇਜਰੀਵਾਲ ਪਹੁੰਚੇ ਹਨੂੰਮਾਨ ਮੰਦਿਰ

ਨਵੀਂ ਦਿੱਲੀ : ਕਈ ਦਿਨਾਂ ਤੋਂ ਉਡੀਕੇ ਜਾ ਰਹੇ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਾਰੇ-ਨਿਆਰੇ ਕਰ ਦਿਤੇ ਨੇ, ਉਥੇ ਹੀ ਭਾਜਪਾ ਦਾ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ। ਜਦਕਿ 6 ਸਾਲ ਪਹਿਲਾਂ ਤਕ ਦਿੱਲੀ ਦੀ …

Read More »

ਵੀਡੀਉ – ਕੁੜੀ ਨਾਲ ਬਣਾਈ TikToK ਵੀਡੀਓ, ਗ਼ੁੱ ਸੇ ‘ਚ ਆਏ ਕੁੜੀ ਦੇ ਭਰਾ ਨੇ ਮੁੰਡੇ ਨੂੰ ਨੰ ਗਾ ਕਰ ਘੁਮਾਇਆ

ਜਧਾਨੀ ਜੈਪੁਰ ਦੇ ਜਵਾਹਰ ਨਗਰ ਖੇਤਰ ਵਿਚ ਇਕ ਨੌਜਵਾਨ ਦਾ ਸੋਸ਼ਲ ਮੀਡੀਆ ਐਪ ਟਿ ਕ ਟੋ ਕ ‘ਤੇ ਲੜਕੀ ਨਾਲ ਇਕ ਵੀਡੀਓ ਬਣਾਉਣਾ ਉਸ ਨੂੰ ਭਾ ਰੀ ਪੈ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੌਜਵਾਨ ਨੂੰ ਕੁ ਟਿਆ ਅਤੇ ਨੰ ਗਾ ਕਰ ਕੇ ਸ਼ਹਿਰ ਵਿਚ ਘੁ ਮਾ ਇਆ । …

Read More »