Breaking News
Home / ਰਾਸ਼ਟਰੀ (page 11)

ਰਾਸ਼ਟਰੀ

ਦਿੱਲੀ ਦੰ ਗੇ – ਹਿੰਦੂ ਅੱ ਤ ਵਾ ਦੀ ਆਂ ਨੇ 1984 ਵਰਗਾ ਮੰ ਜਰ ਦੁਹਰਾਇਆ

ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ ‘ਤੇ ਹੋਈ ਸਾ ੜ ਫੂ ਕ , ਲੁੱ ਟ ਤੇ ਕ ਤ ਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ ’84 ਵਾਲੇ ਨਮੂਨੇ ‘ਤੇ ਹੋਇਆ ਹੈ | ਫਰਕ …

Read More »

ਦਿੱਲੀ ਦੰ ਗੇ- ਪੁਲਿਸ ਦੀ ਕਰ ਤੂਤ ਵਾਇਰਲ- ਕੁੱ ਟ ਕੁੱ ਟ ਗਵਾਇਆ ਰਾਸ਼ਟਰੀ ਗੀਤ

ਦਿੱਲੀ ਦੰ ਗੇ- ਪੁਲਿਸ ਦੀ ਕਰ ਤੂ ਤ ਵਾਇਰਲ- ਕੁੱ ਟ ਕੁੱ ਟ ਗਵਾਇਆ ਰਾਸ਼ਟਰੀ ਗੀਤ..ਜਿਨ੍ਹਾਂ ਮੁੰਡਿਆ ਨੂੰ ਰਾਸ਼ਟਰੀ ਗੀਤ ਗਾਉਣ ਲਈ ਮਜ਼ ਬੂਰ ਕੀਤਾ ਉਨ੍ਹਾਂ ਵਿਚੋਂ ਇੱਕ ਦੀ ਮੌਤ ਪਿਛਲੇ ਐਤਵਾਰ ਤੋਂ ਹਿੰ ਸਾ ਦੇ ਸੇਕ ‘ਚੋਂ ਲੰਘ ਰਹੀ ਦਿੱਲੀ ‘ਚ ਸ਼ੁੱਕਰਵਾਰ ਨੂੰ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੁੰਦੇ ਨਜ਼ਰ …

Read More »

ਐਮਪੀ ਨਰੇਸ਼ ਗੁਜਰਾਲ ਦੇ ਫੋਨ ਕਰਨ ਮਗਰੋਂ ਵੀ ਮੁਸਲਮਾਨਾਂ ਨੂੰ ਬਚਾਉਣ ਨਾ ਪਹੁੰਚੀ ਪੁਲਸ

ਨਵੀਂ ਦਿੱਲੀ: ਦਿੱਲੀ ਵਿਚ ਬੀਤੇ ਦਿਨਾਂ ਦੌਰਾਨ ਵਾਪਰੀ ਹਿੰ ਸਾ ਬਾਰੇ ਹੁਣ ਭਾਰਤੀ ਟੀਵੀ ਚੈਨਲ ਇਸ ਹਿੰ ਸਾ ਨੂੰ ਮਹਿਜ਼ ਦੋ ਧਾਰਮਿਕ ਸਮੂਹਾਂ ਦਰਮਿਆਨ ਹੋਈ ਹਿੰ ਸਾ ਵਜੋਂ ਪੇਸ਼ ਕਰ ਰਹੇ ਹਨ ਜਦਕਿ ਇਸ ਸਾਰੀ ਹਿੰਸਾ ਦੌਰਾਨ ਦਿੱਲੀ ਪੁਲਸ ਦਾ ਰਵੱਈਆ ਬੇਹੱਦ ਸ਼ੱਕੀ ਅਤੇ ਇਕਪਾਸੜ ਰਿਹਾ ਹੈ। ਇਸ ਦਾ ਪ੍ਰਮਾਣ …

Read More »

ਮੁਸਲਮਾਨਾਂ ਖਿਲਾਫ਼ ਜ਼ ਹਿ ਰ ਉਗਲਣ ਵਾਲੇ ਕੁਲਵੰਤ ਸਿੰਘ ਬਾਠ ਨਾਲ ਤਿੱ ਖੀ ਗ਼ਲਬਾਤ

ਸੰਯੁਕਤ ਰਾਸ਼ਟਰ-ਉੱਤਰ ਪੂਰਬੀ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਕਾਰਨ ਹੋਏ ਫ਼ਿ ਰ ਕੂ ਦੰ ਗਿ ਆਂ ‘ਚ ਹੋਈਆਂ ਮੌਤਾਂ ਕਾਰਨ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੰਜਮ ਵਰਤਦਿਆਂ ਹਿੰ ਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਗੁਟਰੇਸ ਦੇ ਬੁਲਾਰੇ ਸਟੀਫ਼ਨ ਦੁਜਾਰਿਕ …

Read More »

ਵਾਇਰਲ ਵੀਡੀਉ- ਦਿੱਲੀ ਪੁਲਿਸ ਦੀ ਵਰਦੀ ਵਿਚ RSS ਦੇ ਅੱ ਤ ਵਾ ਦੀ

ਰਾਜਧਾਨੀ ਦਿੱਲੀ ‘ਚ ਲਗਾਤਾਰ ਹੋਈ ਹਿੰ ਸਾ ‘ਤੇ ਬੇਸ਼ੱਕ ਕਾਬੂ ਪਾ ਲਿਆ ਗਿਆ ਹੈ ਪਰ ਹਾਲੇ ਵੀ ਡਰ ਤੇ ਸਹਿਮ ਦਾ ਮਾਹੌਲ ਬਰਕਰਾਰ ਹੈ। ਹਾਲਾਤ ਵਿ ਗ ੜ ਨ ਦਾ ਡਰ ਅਜੇ ਵੀ ਲੋਕਾਂ ਦੇ ਦਿਮਾਗ਼ ‘ਚ ਹੈ ਇਸ ਲਈ ਲੋਕ ਉਦੋਂ ਹੀ ਆਪਣੇ ਘਰੋਂ ਬਾਹਰ ਜਾ ਰਹੇ ਹਨ ਜਦੋਂ …

Read More »

ਜਾਣੋ ਭਾਜਪਾ ਨੂੰ ਕਾਂਬਾ ਛੇੜਨ ਵਾਲਾ ਜੱਜ ਮੁਰਲੀਧਰ ਕੋਣ ਹੈ

ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਉੱਤਰ-ਪੂਰਬੀ ਦਿੱਲੀ ‘ਚ ਫੈਲੀ ਹਿੰ ਸਾ ਤੇ ਭਾਜਪਾ ਨੇਤਾਵਾਂ ਦੇ ਭ ੜ ਕਾ ਊ ਬਿਆਨਾਂ ਨੂੰ ਲੈ ਕੇ ਦਿੱਲੀ ਹਾਈਕੋਰਟ ਦੇ ਜੱਜ ਐਸ ਮੁਰਲੀਧਰ ਨੇ ਦਿੱਲੀ ਪੁਲਿਸ ਤੇ ਸਰਕਾਰ ਨੂੰ ਖੂਬ ਝਾ ੜਿਆ ਸੀ। ਇਸ ਦੇ ਸਿੱਟੇ ਵਜੋਂ ਅੱਧੀ ਰਾਤ ਉਨ੍ਹਾਂ ਦਾ ਟ੍ਰਾਂਸਫਰ …

Read More »

ਵੀਡੀਉ- ਜਦੋਂ ਪੁਲਿਸ ਨੂੰ ਮੁਸਲਿਮ ਭਾਈਚਾਰੇ ਨੂੰ ਬਚਾਉਣ ਲਈ ਫੋਨ ਕੀਤਾ ਤਾਂ ਪੁਲਿਸ ਦਾ ਇਹ ਜਵਾਬ ਆਇਆ

ਦਿੱਲੀ ਦੰ ਗਿਆਂ ਦੌਰਾਨ ਅਕਾਲੀ ਦਲ ਦੇ MP ਨੇ ਜਦੋਂ ਪੁਲਿਸ ਨੂੰ ਮੁਸਲਿਮ ਭਾਈਚਾਰੇ ਨੂੰ ਬਚਾਉਣ ਲਈ ਫੋਨ ਕੀਤਾ ਤਾਂ ਪੁਲਿਸ ਦਾ ਇਹ ਜਵਾਬ ਆਇਆ ਅਕਾਲੀ ਦਲ ਨੇ ਹੁਣ ਦਿੱਲੀ ਪੁਲਿਸ ਖਿਲਾਫ ਅਮਿਤ ਸ਼ਾਹ ਨੂੰ ਸ਼ਿਕਾਇਤ ਦਿੱਤੀ . ਦਿੱਲੀ ਦੰ ਗਿਆਂ ਚ ਸਿੱਖਾਂ ਦਾ ਕਿੰਨਾ ਨੁਕਸਾਨ ਹੋਇਆ … ਮੁਸਲਮਾਨ ਗੁਆਂਢੀ …

Read More »

ਦਿੱਲੀ ਪੁਲਿਸ ਦਾ ਝੂਠ ਫੜਿਆ ਗਿਆ – ਇਮਾਮ ਨੇ ਦੱਸਿਆ ਕਿੱਦਾ ਭਗਵਾਂ ਝੰਡਾ ਲਹਿਰਾਇਆ

ਦਿੱਲੀ ਪੁਲਿਸ ਦਾ ਝੂਠ ਫੜਿਆ ਗਿਆ – ਇਮਾਮ ਨੇ ਦੱਸਿਆ ਕਿੱਦਾ ਮਸਜਿਦ ਢਾਹੀ, ਇਮਾਮ ਨੇ ਦੱਸਿਆ ਕਿੱਦਾ ਭਗਵਾਂ ਝੰਡਾ ਲਹਿਰਾਇਆ ਦਿੱਲੀ ਪੁਲਿਸ ਕਹਿੰਦਿ ਸੀ ਕਿਸੇ ਮਸਜਿਦ ਦਾ ਨੁਕਸਾਨ ਨਹੀਂ ਹੋਇਆ ਉਹ ਉਹੀ ਮਸਜਿਦ ਹੈ, ਜਿਸ ਬਾਰੇ ਮੰਗਲਵਾਰ ਨੂੰ ਖ਼ਬਰਾਂ ਆਈਆਂ ਸਨ ਕਿ ਹਮਲਾਵਰ ਭੀੜ ਵਿੱਚ ਸ਼ਾਮਲ ਕੁਝ ਲੋਕਾਂ ਨੇ ਇੱਥੇ …

Read More »

‘ਆਪ’ ਲੀਡਰ ਤਾਹਿਰ ਹੁਸੈਨ ਤੇ FIR ਦਰਜ, ਕ ਤ ਲ ਦੇ ਲੱਗੇ ਦੋ ਸ਼-ਤਾਹਿਰ ਹੁਸੈਨ ਨੇ ਜ਼ਾਰੀ ਕੀਤਾ ਵੀਡੀਉ

ਦਿੱਲੀ ਹਿੰ ਸਾ: ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਤੇ ਦਿਆਲਪੁਰ ਥਾਣੇ ਵਿੱਚ ਧਾਰਾ 302 ਆਈਪੀਸੀ (ਕ ਤ ਲ ਦੀ ਸ ਜ਼ਾ) ਤਹਿਤ ਐਫਆਈਆਰ ਦਰਜ। ਤਾਹਿਰ ਹੁਸੈਨ ਖ਼ਿਲਾਫ਼ ਅੰਕਿਤ ਸ਼ਰਮਾ ਦੀ ਹੱ ਤਿ ਆ ਦੇ ਨਾਲ ਨਾਲ ਦੰ ਗਾ ਭ ੜ ਕਾ ਉ ਣ ਦੀਆਂ ਧਾਰਾਵਾਂ ਤਹਿਤ ਕੇ ਸ ਦਰਜ ਕੀਤਾ …

Read More »

ਇਸ ਤਰ੍ਹਾਂ ਦਿੱਲੀ ਵਿਚ ਪੁਲਿਸ ਦੀ ਸ਼ਹਿ ਤੇ ਹੋਏ ਦੰ ਗੇ

ਦਿੱਲੀ ਦੰ ਗਿਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਹ ਦੰਗੇ ਤੈਅ ਯੋਜਨਾ ਮੁਤਾਬਕ ਹੋਏ ਤੇ ਦੰ ਗਾ ਕਾ ਰੀਆਂ ਨੂੰ ਪੁਲਿਸ ਦੀ ਪੂਰੀ ਸ਼ਹਿ ਹਾਸਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲੋਕ ਦੰ ਗਿ ਆਂ ਕਰਕੇ ਦ ਹਿ ਸ਼ ਤ ਵਿੱਚ ਸੀ ਪਰ ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚੋਂ ਸੀ ਆਰ ਪੀ …

Read More »