Home / ਰਾਸ਼ਟਰੀ (page 10)

ਰਾਸ਼ਟਰੀ

ਭਾਰਤੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 13 ਲੋਕ ਸਨ ਸਵਾਰ

ਭਾਰਤੀ ਹਵਾਈ ਫ਼ੌਜ ਦਾ ਏ.ਐਨ-32 ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਇਸ ਜਹਾਜ਼ ਨੇ ਦੁਪਹਿਰ 12:25 ‘ਤੇ ਅਸਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਆਖ਼ਰੀ ਵਾਰ ਦੁਪਹਿਰ 1 ਵਜੇ ਤੱਕ ਸੰਪਰਕ ‘ਚ ਸੀ ਉਸ ਤੋਂ ਬਾਅਦ ਲਾਪਤਾ ਹੋ ਗਿਆ। ਇਸ …

Read More »

ਸ਼ਰਮਨਾਕ- ਭਾਜਪਾ ਨੇਤਾ ਵਲੋਂ ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ

ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ। ਸ਼ਿਕਾਇਤ ਸੁਣ ਕੇ ਵਿਧਾਇਕ ਆਪਣੇ ਗੁੱਸੇ ‘ਤੇ ਕੰਟਰੋਲ ਨਹੀਂ …

Read More »

ਮੋਦੀ ਭਗਤਾਂ ਨੇ ਫ਼ੌਜ ਦੇ ਦੋ ਜਵਾਨਾਂ ਨਾਲ ਕੀਤੀ ਕੁੱਟਮਾਰ

ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਫ਼ੌਜ ਦੇ ਦੋ ਜਵਾਨਾਂ ਨਾਲ ਕੁੱਟ ਮਾਰ ਕਰਨ ਵਾਲੇ ਮੋਦੀ ਭਗਤ ਜਾਪਦੇ ਹਨ। ਉਨ੍ਹਾ ਵਿਚ ਨਾਮੋ ਟੀ ਸ਼ਰਟ (one wearing NaMo again t-shirt) ਵਾਲੇ ਵੀ ਦਿਖਾਈ ਦੇਣਗੇ। ਫੌਜੀਆ ਨੂੰ ਲੋਹੇ ਦੀ ਰਾਡ ਨਾਲ ਬੁਰੀਆ ਤਰ੍ਹਾਂ ਨਾਲ ਕੁੱਟਿਆ ਗਿਆ। ਅਸਲ ਵਿਚ ਚੰਗੀ ਗਲ੍ਹ ਹੈ ਕਿ ਮੋਦੀ …

Read More »

ਨੋਜੁਆਨਾਂ ਨੂੰ ਬਿਜਲੀ ਦੇ ਖੰਬੇ ਨਾਲ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ

ਨੋਇਡਾ: ਥਾਣਾ ਸੈਕਟਰ 20 ਖੇਤਰ ਦੇ ਸੈਕਟਰ 25 ਕੋਲ ਦੋ ਨੌਜਵਾਨਾਂ ਨੂੰ ਤਪਦੀ ਧੁੱਪ ਵਿੱਚ ਨੰਗੇ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਸੈਕਟਰ 20 ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸੈਕਟਰ 20 …

Read More »

ਵਾਇਰਲ ਵੀਡੀਉ – ਚਟਨੀ ਬਣਾਉਣ ਲਈ ਟੌਇਲਟ ਦੇ ਪਾਣੀ ਦੀ ਵਰਤੋਂ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੜਕ ਦੇ ਕਿਨਾਰੇ ਮੌਜੂਦ ਰੇੜੀਆਂ ਠੇਲਿਆਂ ਤੋਂ ਛੋਲੇ – ਕੁਲਚੇ, ਸਮੋਸੇ, ਬਰੈੱਡ ਪਕੋੜੇ, ਇਡਲੀ ਆਦਿ ਖਾ ਲੈਂਦੇ ਹਾਂ ਪਰ ਸ਼ਾਇਦ ਹੀ ਅਸੀਂ ਕਦੇ ਇਸ ਉੱਤੇ ਧਿਆਨ ਦਿੱਤਾ ਹੋਵੇਗਾ ਕਿ ਉਹ ਇਨ੍ਹਾਂ ਚੀਜਾਂ ਨੂੰ ਕਿਵੇਂ ਬਣਾਉਂਦੇ ਹਨ। ਪਰ ਹੁਣ ਤੋਂ ਤੁਸੀ ਜ਼ਰੂਰ ਧਿਆਨ ਦੇਵੋਗੇ। ਕਿਉਂਕਿ ਸੋਸ਼ਲ ਮੀਡੀਆ …

Read More »

ਵਾਇਰਲ ਵੀਡੀਉ – ਅਵਾਰਾ ਗਾਂ ਵੜੀ ਬੱਸ ਵਿਚ ਝੂਟਾ ਲੈਣ

ਕਾਂਗੜਾ: ਜਵਾਲਾਮੁਖੀ ਤੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਇੱਕ ਅਵਾਰਾ ਗਾਂ ਵੜ ਗਈ। ਘਟਨਾ ਬੀਤੇ ਕੱਲ੍ਹ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ। ਗਾਂ ਵੇਖ ਬੱਸ ਵਿੱਕ ਹਫੜਾ-ਦਫੜੀ ਮੱਚ ਗਈ। ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਵਾਲਾਮੁਖੀ ਬੱਸ ਸਟੈਂਡ ਵਿੱਚ ਦਿੱਲੀ ਜਾਣ ਵਾਲੀ ਬੱਸ …

Read More »

ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਹਿੰਦੂਆਂ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕੀਤੇ

ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਹਿੰਦੂਆਂ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਤੁਸੀਂ ਟਵੀਟ ਪੜ੍ਹ ਕੇ ਅਤੇ ਵੀਡੀਉ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ। ਕਿਸੇ ਟਵੀਟ ਵਿਚ ਕਿਹਾ ਜਾਂਦਾ ਹੈ ਕਿ ਜਿਸ ਨੂੰ ਹਿੰਦੂ ਪਾਸੰਦ ਨਹੀਂ ਉਹ ਦੇਸ਼ ਛੱਡ ਦੇਵੇ। ਇਸ ਵੀਡੀਉ ਵਿਚ …

Read More »

ਮੋਦੀ ਅਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਣ ਵਾਲੇ ਨੂੰ ਭੇਜਿਆ ਜੇਲ

ਰੇਲ ਗੱਡੀ ਵਿੱਚ ਮਜ਼ਾਕੀਆ ਲਹਿਜ਼ੇ ਵਿੱਚ ਇੱਕ ਖਿਡੌਣੇ ਵੇਚਣ ਵਾਲੇ ਦਾ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਖਿਡੌਣੇ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਵਧੇਸ਼ ਦੂਬੇ ਨਾਮ ਦੇ ਇਸ ਖਿਡੌਣਿਆਂ ਵਾਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਵਧੇਸ਼ ਦੂਬੇ ਸਿਆਸੀ ਸਮਲਿਆਂ ਉੱਪਰ ਵਿਅੰਗ ਕਰਦੇ …

Read More »

ਸ਼ਾਹਰੁਖ ਖਾਨ ਦੀ ਧੀ ਦੇ ਸੋਸ਼ਲ ਮੀਡੀਆ ਤੇ ਚਰਚੇ

ਬਾਲਵੁੱਡ ਕਿੰਗ ਖਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਾਲ ਹੀ ‘ਚ ਇੱਕ ਵਿਆਹ ‘ਚ ਐਥਨਿਕ ਡ੍ਰੈਸੀਜ਼ ‘ਚ ਨਜ਼ਰ ਆਈ। ਇਸ ਦੌਰਾਨ ਸੁਹਾਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।ਆਪਣੀ ਕਜ਼ਨ ਦੇ ਵਿਆਹ ‘ਚ ਡਾਰਕ ਗ੍ਰੀਨ ਕੱਲਰ ਸਾੜੀ ਤੇ ਹੱਥਾਂ ‘ਚ ਮਹਿੰਦੀ ਲਾ ਕੇ ਸੁਹਾਨਾ ਦਾ ਰਵਾਇਤੀ ਰੂਪ ਫੈਨਸ ਨੂੰ ਖੂਬ ਪਸੰਦ …

Read More »

ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਭਾਰਤ ਬਾਰੇ ਖਤਰਨਾਕ ਖੁਲਾਸਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਜੀ ਵਾਰ ਬਣੀ ਸਰਕਾਰ ਨੇ ਪਹਿਲਾ ਕਦਮ ਵੀ ਨਹੀਂ ਸੀ ਸਹੀ ਤਰੀਕੇ ਨਾਲ ਪੁੱਟਿਆ ਕਿ ਖ਼ਤਰਨਾਕ ਖੁਲਾਸਾ ਹੋ ਗਿਆ ਹੈ। ਸਾਲ 2017-18 ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਬੇਰੁਜ਼ਗਾਰੀ ਪਿਛਲੇ 45 ਸਾਲਾਂ ਦੇ ਸਭ ਤੋਂ ਸਿਖਰਲੇ ਪੱਧਰ ‘ਤੇ ਪਹੁੰਚ ਗਈ ਹੈ ਜਦਕਿ ਅਰਥਚਾਰਾ ਪਿਛਲੇ ਪੰਜ …

Read More »