Breaking News
Home / ਰਾਸ਼ਟਰੀ

ਰਾਸ਼ਟਰੀ

ਵੀਡੀਉ – ਭਾਰਤ ਹੋਟਲਜ਼ ਗਰੁੱਪ ‘ਤੇ IT ਦੀ ਛਾਪੇਮਾਰੀ, ਮਿਲੀ 1000 ਕਰੋੜ ਦੀ ਵਿਦੇਸ਼ੀ ਜਾਇਦਾਦ

ਇਨਕਮ ਟੈਕਸ ਵਿਭਾਗ ਨੇ ਜੋਤਸਨਾ ਸੂਰੀ ਦੀ ਅਗਵਾਈ ਵਾਲੇ ਭਾਰਤ ਹੋਟਲਜ਼ ਲਿਮਟਿਡ ਦੀ 1000 ਕਰੋੜ ਰੁਪਏ ਤੋਂ ਵੱਧ ਦੀ ਅਣਪਛਾਤੀ ਵਿਦੇਸ਼ੀ ਜਾਇਦਾਦ ਦਾ ਪਤਾ ਲਗਾਇਆ ਹੈ। ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਟੈਕਸ ਚੋਰੀ ਦੇ ਇਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਭਾਰਤ ਹੋਟਲਜ਼ ਦੀ ਚੇਅਰਪਰਸਨ ਅਤੇ ਪ੍ਰਬੰਧ ਨਿਰਦੇਸ਼ਕ ਜੋਤਸਨਾ …

Read More »

ਵੀਡੀਉ – ਸ਼ਾਹੀਨ ਬਾਗ ‘ਚ ਭੀੜ ਨੇ ਦੀਪਕ ਚੌਰਸੀਆ ਦੀ ਲਵਾਈ ਦੌੜ

ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐਨਆਰਸੀ ਵਿਰੁੱਧ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਵੱਡੀ ਗਿਣਤੀ ‘ਚ ਮੁਸਲਿਮ ਔਰਤਾਂ ਇਸ ਕਾਨੂੰਨ ਦੇ ਵਿਰੋਧ ‘ਚ ਧਰਨੇ ‘ਤੇ ਬੈਠੀਆਂ ਹਨ ਅਤੇ ਉਹ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਸੀਏਏ ਨੂੰ ਵਾਪਸ ਲਿਆ ਜਾਵੇ। ਇਸ …

Read More »

ਵੀਡੀਉ-ਕੰਗਨਾ ਰਣੌਤ, ਕਰਨ ਜੌਹਰ, ਅਦਨਾਨ ਸਾਮੀ ਅਤੇ ਏਕਤਾ ਕਪੂਰ ਨੂੰ ਮਿਲੇਗਾ ਪਦਮਸ੍ਰੀ ਐਵਾਰਡ

ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ‘ਤੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਘੋਸ਼ਣਾ ਅਨੁਸਾਰ 7 ਮਸ਼ਹੂਰ ਹਸਤੀਆਂ ਨੂੰ ਪਦਮ ਵਿਭੂਸ਼ਣ, 16 ਮਸ਼ਹੂਰ ਹਸਤੀਆਂ ਨੂੰ ਪਦਮ ਭੂਸ਼ਣ ਨਾਲ ਅਤੇ 118 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ, ਏਕਤਾ ਕਪੂਰ, ਗਾਇਕ ਅਦਨਾਨ ਸਾਮੀ ਅਤੇ ਫ਼ਿਲਮ …

Read More »

ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ ‘ਚ ਭਰਤੀ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਕੋਚਿੰਗ ਸੈਂਟਰ ਦੀ ਛੱਤ ਡਿਗਣ ਦੀ ਖ਼ਬਰ ਮਿਲੀ ਹੈ। ਘਟਨਾ ਵਿੱਚ ਕੋਚਿੰਗ ਵਿੱਚ ਪੜ੍ਹ ਰਹੇ 13 ਵਿਦਿਆਰਥੀ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਨੇੜਲੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਕੁਝ ਵਿਦਿਆਰਥੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਦੋਂ ਕਿ …

Read More »

ਜਾਗਦੀ ਜ਼ਮੀਰ ਵਾਲਾ ਅਦਾਕਾਰ ਨਸੀਰੂਦੀਨ ਸ਼ਾਹ

ਨਸੀਰੂਦੀਨ ਸ਼ਾਹ ਇਕ ਐਸਾ ਅਦਾਕਾਰ ਹੈ ਜਿਸ ਨੇ ਨਾ ਸਿਰਫ਼ ਅਦਾਕਾਰੀ ਵਿਚ ਆਪਣੇ ਫ਼ਨ ਦਾ ਲੋਹਾ ਮਨਵਾਇਆ ਹੈ । ਬਲਕਿ ਉਸ ਨੇ ਸਾਬਿਤ ਕਰ ਦਿੱਤਾ ਹੈ ਉਹ ਇਕ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ । ਜੀ ਹਾਂ ਤੁਹਾਨੂੰ ਆਪਣੇ ਆਲੇ – ਦੁਆਲੇ ਬੜੇ ਲੋਕ ਘੁੰਮਦੇ ਨਜ਼ਰ ਆਉਂਦੇ ਹਨ ਲੇਕਿਨ ਉਹ ਕੇਵਲ …

Read More »

20 ਸਾਲਾ ਦੇ ਨੌਜਵਾਨ ਨੇ 60 ਸਾਲ ਦੀ ਵਿਧਵਾ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਪਿਆਰ ਅੰਨਾ ਹੁੰਦਾ ਹੈ ਇਸ ਗੱਲ੍ਹ ਨੂੰ ਸੱਚ ਕਰ ਦਿਖਾਇਆ ਹੈ ਉੱਤਰਪ੍ਰਦੇਸ਼ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਰਾਕੇਸ਼ ਨੇ ਆਪਣੇ ਤੋਂ ਤਿੰਨ ਗੁਣਾ ਮਹਿਲਾ ਦੇ ਨਾਲ ਵਿਆਹ ਕੀਤਾ ਹੈ। ਹੁਣ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਲਤ ਨੰਬਰ ਤੇ ਗੱਲਬਾਤ ਦਾ ਸਿਲਸਿਲਾ ਕੁਝ ਇਸ …

Read More »

ਪੁਲਿਸ ਚੌਕੀ ‘ਤੇ ਬੰ ਬ ਸੁੱਟਣ ਦਾ ਮਾਮਲਾ – RSS ਅੱ ਤ ਵਾ ਦੀ ਗ੍ਰਿਫਤਾਰ

ਕੇਰਲ ਪੁਲਿਸ ਨੇ ਆਰਐੱਸਐੱਸ ਦੇ ਵਰਕਰ ਪ੍ਰਬੇਸ਼ ਨੂੰ ਗ੍ਰਿਫ ਤਾ ਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਆਰਐੱਸਐੱਸ ਵਰਕਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਆਰਐੱਸਐੱਸ ਵਰਕਰ ’ਤੇ ਕੰਨੂਰ ’ਚ ਆਰਐੱਸਐੱਸ ਦਫਤਰ ਕੋਲ ਪੁਲਿਸ ਚੌਕੀ ਤੇ ਬੰ ਬ ਸੁੱ ਟਣ ਦਾ ਇਲਜ਼ਾਮ ਹੋਣ …

Read More »

ਸ਼ਾਹਰੁਖ ਖਾਨ ਕਹਿੰਦਾ ਮੈਨੂੰ ਸਵਾਲ ਪੁੱਛੋ — ਲੋਕੀ ਕਹਿੰਦੇ CAA ਬਾਰੇ ਬੋਲ…ਤੇ ਫਿਰ ਜਵਾਬ ..

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਜਦੋਂ ਟਵਿੱਟਰ ‘ਤੇ #AskSrk ਦੇ ਨਾਲ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਮੈਂ 20 ਕੁ ਸਵਾਲ ਲਵਾਂਗਾ…ਫ਼ਿਰ ਮੈਂ ਖ਼ੁਦ ਦਾ ਸਾਹਮਣਾ ਕਰਾਂਗਾ ਤੇ ਸ਼ਾਇਦ ਸ਼ੇਵ ਵੀ ਕਰ ਲਵਾਂ। CAA-NRC-NPR ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛੇ ਤਾਂ ਕੋਈ ਜਵਾਬ ਨਾ ਆਇਆ..ਹਸੀਬਾ ਅਮੀਨ ਨੇ ਪੁੱਛਿਆ, ”CAA-NRC-NPR ਅਤੇ ਮੁਲਕ …

Read More »

ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ 2019 ਦੀ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿੱਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਇਸ ਸੂਚੀ ਵਿੱਚ 41ਵੇਂ ਨੰਬਰ ’ਤੇ ਸੀ। ਦਿ ਇਕੌਨਮਿਸਟ, ਇੰਟਲੀਜੈਂਸੀ ਯੂਨਿਟ ਮੁਤਾਬਕ ਇਸ ਦਾ ਕਾਰਨ ‘ਦੇਸ਼ ‘ਚ ਨਾਗਰਿਕਾਂ ਦੇ ਹੱਕਾਂ ਨੂੰ ਲੱਗਿਆ ਖੋ ਰਾ’ ਹੈ। ਇਹ ਸੂਚਕ ਅੰਕ …

Read More »

ਮੁੜ ਵਿ ਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ

ਮੁੜ ਵਿ ਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ, ਮੁਹਾਲੀ ਪੁਲਿਸ ਨੇ ਲਿਆ ਹਿਰਾਸਤ ‘ਚ,ਮੋਹਾਲੀ: ਪੰਜਾਬ ਗਾਇਕ ਪ੍ਰਿੰਸ-ਰੰਮੀ ਰੰਧਾਵਾ ਇੱਕ ਵਾਰ ਫਿਰ ਤੋਂ ਵਿ ਵਾਦਾਂ ‘ਚ ਘਿਰ ਗਏ ਹਨ। ਦਰਅਸਲ,ਪ੍ਰਿੰਸ-ਰੰਮੀ ਰੰਧਾਵਾ ‘ਤੇ ਸੁਸਾਇਟੀ ਦੇ ਸੁਰੱਖਿਆ ਕਰਮੀ ਨਾਲ ਗਾ ਲੀ-ਗ ਲੋਚ ਕਰਨ ਦੇ ਇਲ ਜ਼ਾਮ ਲੱਗੇ ਹਨ।ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ …

Read More »