Breaking News
Home / ਪੰਜਾਬ (page 98)

ਪੰਜਾਬ

ਹੋਸ਼ਿਆਰਪੁਰ – ਬੇਰਹਿਮੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ

ਇਕ ਪੁਰਾਣੀ ਕਹਾਵਤ ਹੈ ਕਿ ਕਰੇ ਕੋਈ ਅਤੇ ਭਰੇ ਕੋਈ। ਇਹ ਗੱਲ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਅਵਤਾਰ ਨਾਂ ਦਾ ਨੌਜਵਾਨ ਆਪਣੇ ਮਿੱਤਰ ਦੇ ਕਹਿਣ ‘ਤੇ ਉਸ ਦੇ ਨਾਲ ਕਿਸੇ ਹੋਰ ਲੋਕਾਂ ਮਿਲਣ ਲਈ ਗਿਆ ਪਰ ਉਥੇ ਪਹੁੰਚਦੇ ਹੀ ਮਿੱਤਰ ਤਾਂ ਭੱਜ ਗਿਆ ਅਤੇ ਅਵਤਾਰ ਉਨ੍ਹਾਂ ਲੋਕਾਂ ਦੇ ਹੱਥ …

Read More »

ਸੇਲਜ਼ਗਰਲ ਨੂੰ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ: ਕੁਝ ਘੰਟੇ ਪਹਿਲਾਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਨੂੰ ਗੋਲੀ ਮਾਰੀ ਤੇ ਖੁਦ ‘ਤੇ ਵੀ ਗੋਲੀਆਂ ਚਲਾ …

Read More »

ਜਦੋਂ ਪਰਨੀਤ ਕੌਰ ਦੀ ਰੈਲੀ ‘ਚ ਲੱਗੇ ‘ਅਕਾਲੀ ਦਲ ਜ਼ਿੰਦਾਬਾਦ’ ਦੇ ਨਾਅਰੇ

ਇਨ੍ਹਾਂ ਦਿਨੀਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਲੀਡਰ ਨਿੱਤ ਦਲਬਦਲੀ ਕਰ ਰਹੇ ਹਨ। ਉਹ ਨਵੀਂ ਪਾਰਟੀ ਵਿੱਚ ਤਾਂ ਚਲੇ ਜਾਂਦੇ ਹਨ ਪਰ ਅੰਦਰੋਂ ਰੰਗੇ ਪੁਰਾਣੀ ਪਾਰਟੀ ਵਿੱਚ ਹੀ ਰਹਿੰਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ। ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਚੋਣ ਰੈਲੀ ਵਿੱਚ ਨਵੇਂ-ਨਵੇਂ …

Read More »

ਲੁਧਿਆਣਾ ‘ਚ ਨੌਜਵਾਨ ਨੂੰ ਤਲਵਾਰਾਂ ਨਾਲ ਵੱਢ ਕੇ ਮੋਟਰਸਾਈਲ ਨੂੰ ਲਾਈ ਅੱਗ

ਲੁਧਿਆਣਾ — ਲੁਧਿਆਣਾ ਦੇ ਥਾਣਾ ਡਿਵੀਜ਼ਨ ਮਿਲਰਗੰਜ ਤੋਂ ਕੁਝ ਕਾਰ ਸਵਾਰ ਨੌਜਵਾਨਾਂ ਵੱਲੋਂ ਇਕ ਪਰਿਵਾਰ ‘ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਸਾਹਮਣੇ ਆਈਆਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਕਾਰ ਸਵਾਰ ਹਮਲਾਵਰ ਮੋਟਰਸਾਈਕਲ ‘ਤੇ …

Read More »

ਸੁਖਬੀਰ ਨੂੰ ਸਤਾਈ ਖ਼ਾਲਿਸਤਾਨੀਆਂ ਦੀ ਫਿਕਰ- ਦੇਖੋ ਕੀ ਕਿਹਾ

ਸੁਖਬੀਰ ਬਾਦਲ ਨੇ ਹਿੰਦੂ ਬਹੁਤਾਤ ਵਾਲੇ ਖੇਤਰ ਯਾਨੀ ਪਠਾਨਕੋਟ ਵਿੱਚ ਸੰਨੀ ਦਿਓਲ ਦੇ ਹੱਕ ਵਿੱਚ ਰੱਖੀ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ‘ਤੇ ਖ਼ਾਲਿਸਤਾਨੀ ਤੱਤਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨਾਲਾਇਕ, ਨਿਕੰਮਾ ਤੇ ਨਖਿੱਧ ਮੁੱਖ ਮੰਤਰੀ। ਪਠਾਨਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ …

Read More »

ਤਾਰ ਤੇ ਟੰਗੀ ਜਗੀਰ ਕੌਰ ਨੇ ਗਰੀਬ ਕਿਸਾਨ ਦੀ ਕਣਕ ਸਾੜ ਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਨੂੰ ਜਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ‘ਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ।ਸਜ਼ਾ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਜਗੀਰ ਕੌਰ ਨੇ …

Read More »

ਪ੍ਰੇਮੀ ਨਾਲ ਮਿਲ ਕੇ ਮਾਂ ਨੇ ਹੀ ਕੀਤਾ ਦੋ ਧੀਆਂ ਦਾ ਕਤਲ

ਲਹਿਰਾਗਾਗਾ-ਸਥਾਨਕ ਪੁਲੀਸ ਨੇ ਪਿੰਡ ਅਲੀਸ਼ੇਰ ਕੋਲ ਨਹਿਰ ’ਚੋਂ ਮਿਲੀ ਅਣਪਛਾਤੀ ਬੱਚੀ ਦੀ ਲਾਸ਼ ਦਾ ਮਸਲਾ ਸੁਲਝਾਉਂਦੇ ਹੋਏ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਸੁਨਾਮ ਵਾਸੀ ਗਿੰਦਰੋ ਉਰਫ਼ ਗਿੰਦੋ ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਬਾਵਾ …

Read More »

ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਖ਼ਤਮ ਕੀਤੀ ਜਾਵੇਗੀ ਧਾਰਾ 370- ਅਮਿਤ ਸ਼ਾਹ

ਪਠਾਨਕੋਟ, 5 ਮਈ – ਪਠਾਨਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਜੰਮੂ ਕਸ਼ਮੀਰ ‘ਚ ਧਾਰਾ-370 ਖ਼ਤਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦੇ ਸਿਰ ਦਾ ਤਾਜ ਹੈ ਤੇ ਰਹੇਗਾ। …

Read More »

ਆਖਿਰ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਦਾ ਕੀ ਹੈ ਰਾਜ਼?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਮੁੜ ਉੱਠਿਆ ਹੈ। ਕੈਪਟਨ ਦੀ ਮੌਤ ਮਗਰੋਂ ਮੀਡੀਆ ਵਿੱਚ ਇਹ ਮਾਮਲਾ ਵੱਡੀ ਪੱਧਰ ‘ਤੇ ਉੱਠਿਆ ਸੀ ਪਰ ਇਸ ਬਾਰੇ ਸੱਚ ਕਦੇ ਸਾਹਮਣੇ ਨਹੀਂ ਆਇਆ। ਹੁਣ ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿੱਚ ਲੋਕ …

Read More »

ਇਹ ਜੋ ਠੰਡੀ-ਠੰਡੀ ਆਉਂਦੀ ਏ ਹਵਾ……ਕਿਤੇ ਕੋਈ ਸੌਂਦਾ ਹੋਵੇਗਾ!

ਲੋਕ ਸਭਾ ‘ਚ ਸਿਆਸਤਦਾਨ ਸੁਰ ‘ਚ ਮੁੱਦੇ ਨਹੀਂ ਚੁੱਕਦੇ, ਇਸ ਲਈ ਬੇਸੁਰਿਆਂ ਨੂੰ ਸੁਣ ਕੇ ਬੋਰ ਹੁੰਦੇ ਗਾਇਕ ਸੌਂ ਜਾਂਦੇ ਹਨ।…….. ਪਹਿਲਾਂ ਸਦੀਕ ਤੇ ਹੁਣ ਹੰਸ।- ਗੁਰਪ੍ਰੀਤ ਸਿੰਘ ਸਹੋਤਾ ਤਸਵੀਰ ਵਾਇਆ: Gurcharan Pakho Kalan ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਹੰਸ ਨਵੀਂ ਦਿੱਲੀ:ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ …

Read More »