Breaking News
Home / ਪੰਜਾਬ (page 97)

ਪੰਜਾਬ

ਭਗਵੰਤ ਮਾਨ ਮਿੰਨਤਾ ਵੀ ਕਰੇ ਤਾਂ ਕਾਂਗਰਸ ਚ ਸ਼ਾਮਿਲ ਨਹੀਂ ਕਰੂੰਗਾ- ਕੈਪਟਨ ਅਮਰਿੰਦਰ

ਭਗਵੰਤ ਮਾਨ ਨੂੰ ਪਹਿਲਾਂ ਕਾਂਗਰਸ ਵਿੱਚ WELCOME ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਯੂ-ਟਰਨ ਲੈ ਲਿਆ ਹੈ। ਵਿਧਾਇਕਾਂ ਨੂੰ ਖਰੀਦੇ ਜਾਣ ਦਾ ਇਲਜ਼ਾਮ ਲਗਾਉਣ ਵਾਲੇ ਭਗਵੰਤ ਮਾਨ ਖਿਲਾਫ ਕੈਪਟਨ ਨੇ ਹਮਲਾਵਰ ਰੁਖ ਅਪਨਾਇਆ ਹੈ। ਤਿੱਖਾ ਹਮਲਾ ਬੋਲਦਿਆਂ ਕੈਪਟਨ ਨੇ ਕਿਹਾ ਕਿ ਜੇ ਭਗਵੰਤ ਮਾਨ ਮਿੰਨਤਾਂ ਵੀ ਕਰਨ, ਤਾਂ ਵੀ …

Read More »

ਪਾਦਰੀ ਐਥੋਨੀ ਮਾਮਲੇ ‘ਚ ਦੋਸ਼ੀ ਨੇ ਕੀਤੇ ਹੋਰ ਵੱਡੇ ਖੁਲਾਸੇ, ਵੇਖੋ ਵੀਡੀਓ

ਐੱਸ. ਏ. ਐੱਸ. ਨਗਰ – ਜਲੰਧਰ ਦੇ ਪਾਦਰੀ ਐਂਥਨੀ ਦੇ 6 ਕਰੋੜ, 66 ਲੱਖ ਰੁਪਏ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਅੱਜ ਥਾਣਾ ਸਟੇਟ ਕ੍ਰਾਈਮ ਸੈੱਲ ਵਲੋਂ ਗ੍ਰਿਫ਼ਤਾਰ ਕੀਤੇ ਗਏ ਏ. ਐੱਸ. ਆਈ. ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਏ. ਐੱਸ. ਆਈ. ਜੋਗਿੰਦਰ …

Read More »

ਲੋਕਾਂ ਨੇ ਪੁੱਛੇ ਸਵਾਲ ਤਾਂ ਵੇਖੋ ਕਿਵੇਂ ਭਗਵੰਤ ਮਾਨ ਨੂੰ ਆਇਆ ਗੁੱਸਾ.

ਸੰਗਰੂਰ: ਪੰਜਾਬ ਦੇ ਚੋਣ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਉਮੀਦਵਾਰਾਂ ਨੂੰ ਸਿੱਧੇ ਹੋ ਕੇ ਟੱਕਰ ਰਹੇ ਹਨ। ਇਸ ਵਾਰ ਲੋਕ ਆਪਣਾ ਗੁੱਸਾ ਕੱਢਣ ਲਈ 19 ਮਈ ਦੀ ਉਡੀਕ ਨਹੀਂ ਕਰ ਰਹੇ ਬਲਕਿ ਉਮੀਦਵਾਰਾਂ ਨੂੰ ਸ਼ਰੇਆਮ ਸੱਥਾਂ ਵਿੱਚ ਘੇਰ ਰਹੇ ਹਨ। ਦਿਲਚਸਪ ਹੈ ਕਿ ਇਹ ਕਿਸੇ ਇੱਕ ਨਹੀਂ ਸਗੋਂ ਸਾਰੀਆਂ ਪਾਰਟੀਆਂ …

Read More »

ਸੁਖਬੀਰ ਬਾਦਲ ਸਾਹਮਣੇ ਕਾਨੂੰਨੀ ‘ਮੁਸੀਬਤ’ – ਹਾਈ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਹੁਕਮ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ਼ ਕਾਰਵਾਈ ਦੀ ਮੰਗ ਕਰਦੀ ਇੱਕ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਤਿੰਨ ਦਿਨਾਂ ਵਿਚ ਇਸ ਮਾਮਲੇ ਬਾਰੇ ਫ਼ੈਸਲਾ ਦੇਣ ਲਈ ਕਿਹਾ ਹੈ। ਜਸਟਿਸ ਦਯਾ ਚੌਧਰੀ ਤੇ ਜਸਟਿਸ ਸੁਧੀਰ ਮਿੱਤਲ ਦੇ …

Read More »

ਗੈਂਗਸਟਰ ਰੌਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ, 7 ਮਈ 2019 – ਸੁਖਬੀਰ ਬਾਦਲ ਦੇ ਫ਼ਿਰੋਜ਼ਪੁਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਈ। ਰਾਜਦੀਪ ਕੌਰ ਬੀਤੇ ਵਰ੍ਹੇ ਅਕਾਲੀਦਲ ‘ਚ ਸ਼ਾਮਲ ਹੋਈ ਸੀ। ਅੱਜ ਰਾਜਦੀਪ ਕੈਪਟਨ ਅਮਰਿੰਦਰ …

Read More »

ਸੰਨੀ ਦਿਓਲ ਨੇ ਗੁਰਦਾਸਪੁਰ ’ਚ ਲਈ ਇਹ ਕੋਠੀ

ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ–ਸ੍ਰੀ ਹਰਗੋਬਿੰਦਪੁਰ ਰੋਡ ਉੱਤੇ ਨਵਾਂ ਪਿੰਡ ਸਰਦਾਰਾਂ ਵਿਖੇ ਇੱਕ ਕੋਠੀ ਕਿਰਾਏ ’ਤੇ ਲਈ ਹੈ। ਇਹ ਜਗ੍ਹਾ ਹੁਣ ਪੰਜਾਬ ਦੇ ਸੈਰ–ਸਪਾਟੇ ਲਈ ਵੀ ਪ੍ਰਸਿੱਧ ਹੋ …

Read More »

ਸੁਖਬੀਰ ਬਾਦਲ ਤੇ ਰਣੀਕੇ ਦੇ ਪੋਸਟਰਾਂ ‘ਤੇ ਮਲੀ ਕਾਲਖ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਮਗਰੋਂ ਕੋਟਕਪੂਰਾ ਤੇ ਬਹਿਬਲਕਲਾਂ ਗੋਲੀ ਕਾਂਡ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ। ਲੋਕ ਸਭਾ ਚੋਣਾਂ ਦੌਰਾਨ ਬੇਅਦਬੀ ਮਾਮਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਕੋਟ ਲੋਕ ਸਭਾ …

Read More »

ਸੁਖਬੀਰ ਬਾਦਲ ਨੇ ਕੈਪਟਨ ਨੂੰ ਦੱਸਿਆ ਸ਼ਰਾਬੀ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਨੂੰ ‘ਸ਼ਰਾਬੀ’ ਤਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਦਾਰੂ ਪੀ ਕੇ ਪਿਆ ਰਹਿੰਦਾ ਹੈ। ਉਨ੍ਹਾਂ ਕੈਪਟਨ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ …

Read More »

ਦੇਖੋ ਵੀਨੂੰ ਬਾਦਲ ਨੂੰ ਲੋਕਾਂ ਨੇ ਕੀ ਜਵਾਬ ਦਿੱਤਾ

ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਨੇ …

Read More »

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ..ਅੱਗੋ ਔਰਤਾਂ ਨੇ ਵੀ ਸੁਣਾਈਆਂ ਖਰੀਆ ਖਰੀਆਂ ਵੈਸੇ ਤਾਂ ਸਾਰੇ ਲੀਡਰ ਹੀ ਆਮ ਲੋਕਾਂ ਨੂੰ ਟਿੱਚ ਜਾਣਦੇ ਨੇ ਪਰ ਚੋਣਾ ਦੇ ਸਮੇਂ ਇਹ ਸਾਰੇ ਲੀਡਰ ਵੋਟਰਾਂ ਦੇ ਨਾਲ ਕੁੱਝ ਜ਼ਿਆਦਾ ਹੀ ਨਰਮੀ ਨਾਲ ਪੇਸ਼ ਆਉਂਦੇ ਨੇ। ਪਰ ਕੁੱਝ ਲੀਡਰ ਅਜਿਹੇ ਵੀ …

Read More »