Breaking News
Home / ਪੰਜਾਬ (page 93)

ਪੰਜਾਬ

ਸਕੂਲ ਵਿਚ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਟੀਚਰ ਕਾਬੂ

ਸ੍ਰੀ ਮੁਕਤਸਰ ਸਾਹਿਬ – ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਹੂੜਿਆਂਵਾਲੀ ਵਿਖੇ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ, ਜਦੋਂ ਪਿੰਡ ਦੇ ਲੋਕਾਂ ਨੇ ਸਰਕਾਰੀ ਹਾਈ ਸਕੂਲ ਨੂੰ ਘੇਰਾ ਪਾ ਲਿਆ। ਜਾਣਕਾਰੀ ਅਨੁਸਾਰ ਇਕੱਠੇ ਹੋਏ ਲੋਕਾਂ ਦਾ ਦੋਸ਼ ਸੀ ਕਿ ਸਕੂਲ ਦੇ ਡੀ.ਪੀ. ਅਧਿਆਪਕ ਤਲਵਿੰਦਰਜੀਤ ਸਿੰਘ ਨੇ ਸਕੂਲ ‘ਚ ਪੜ੍ਹਨ ਵਾਲੀਆਂ ਕੁੜੀਆਂ …

Read More »

ਪਿੰਡ ਹਮੀਰਾ ਦੇ ਗੁਰਦੁਆਰਾ ਚ ਵਾਪਰੀ ਬੇਅਦਬੀ ਦੀ ਘਟਨਾ

ਅੱਜ ਪਿੰਡ ਹਮੀਰਾ ਦੇ ਗੁਰਦੁਆਰਾ ਸਿੰਘ ਸਭਾ ਮਿੱਲ ਵਾਲਾ ਵਿਖੇ ਬੇਅਦਬੀ ਦਿ ਘਟਨਾ ਵਾਪਰੀ ਹੈ ਜਦੋ ਪਿੰਡ ਦੇ ਇੱਕ ਵਿਆਕਤੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ,ਨੇ ਆਪਣੇ ਇਕ ਸਾਥੀ ਸਮੇਤ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਗ੍ਰੰਥੀ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਮਿਲੀ ਜਾਣਕਾਰੀ …

Read More »

ਫਰੀਦਕੋਟ ਪੁਲਿਸ ਬਣੀ ਕਾਤਿਲ, ਨੌਜੁਆਨ ਨੂੰ ਮਾਰ ਕੇ ਲਾਸ਼ ਕੀਤੀ ਖੁਰਦ-ਬੁਰਦ

ਲੋਕਸਭਾ ਚੋਣਾਂ ਵਿੱਚ ਫਰੀਦਕੋਟ ਜਿਲ੍ਹੇ ਦੀ ਪੈਟਰੋਲਿੰਗ ਟੀਮ ਦੇ ਇੰਚਾਰਜ ਵਜੋਂ ਡਿਊਟੀ ਦੇ ਰਹੇ ਇੰਸਪੈਕਟਰ ਨਰਿੰਦਰ ਸਿੰਘ ਨੇ ਸੀ.ਆਈ.ਸਟਾਫ਼ ਦੇ ਦਫਤਰ ‘ਚ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਮੌਕੇ ਤੇ ਮੌਤ ਹੋ ਗਈ ਸੀ। ਇੰਸਪੈਕਟਰ ਨਰਿੰਦਰ ਸਿੰਘ ਸੀ.ਆਈ.ਸਟਾਫ਼ ਦੇ ਵੀ ਇੰਚਾਰਜ ਸਨ। ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਐਸ …

Read More »

ਪੰਜਾਬ ਪੁਲਿਸ ਨੇ ਘਰੋਂ ਚੱਕ ਕੇ ਮੁੰਡਾ ਕੀਤਾ ਗਾਇਬ

ਫਰੀਦਕੋਟ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਇੱਕ ਨੌਜਵਾਨ ਨੂੰ 18 ਤਰੀਕ ਦੀ ਰਾਤ ਪਿੰਡ ਰੱਤਾ ਰੋੜੀ ਤੋਂ ਚੁਕਿਆ।ਨੌਜਵਾਨ ਨੂੰ ਹਿਰਾਸਤ ਵਿੱਚ ਲਿਆ, ਨੌਜਵਾਨ ਦੀ ਮੌਤ ਹੋ ਗਈ। ਤੜਕੇ ਆਪਣੀ ਨਿੱਜੀ ਗੱਡੀ ਤੇ ਲਾਸ਼ ਰੱਖ ਕੇ, ਲਾਸ਼ ਕਿਤੇ ਖਪਾ ਦਿੱਤੀ।ਪਰਿਵਾਰ ਨੂੰ ਝੂਠ ਬੋਲਿਆ ਕੇ ਮੁੰਡੇ ਨੂੰ ਕੋਈ ਲੈ ਗਿਆ, ਸ਼ਾਮ ਨੂੰ …

Read More »

ਫਰੀਦਕੋਟ: ਪੁਲਿਸ ਹਿਰਾਸਤ ‘ਚੋਂ 24 ਸਾਲਾ ਨੌਜਵਾਨ ਗਾਇਬ

ਐਤਵਾਰ ਸ਼ਾਮ ਇੰਸਪੈਕਟਰ ਵਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੌੜ ਆ ਗਿਆ ਹੈ । ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਖੁਦਕਸ਼ੀ ਦੇ ਪਿੱਛੇ ਦਾ ਕਾਰਨ ਲੰਬੀ ਦੇ ਇੱਕ ਨੌਜੁਆਨ ਦਾ ਰਹੱਸਮਈ ਤਰੀਕੇ ਨਾਲ ਗਾਇਬ ਹੋਣਾ ਹੈ ਜਿਸ ਨੂੰ ਸੀ ਆਈ ਏ ਸਟਾਫ ਦੇ ਨਰਿੰਦਰ ਸਿੰਘ ਨੇ ਹੀ ਚਾਰਜ …

Read More »

ਬਠਿੰਡਾ- ਪਤੀ ਨੇ ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ

ਪੰਜਾਬ ਵਿਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਇੱਕ ਹੋਰ ਖਬਰ ਮੁਤਾਬਕ ਬਠਿੰਡਾ ਦੀ ਅਗਰਵਾਲ ਕਲੋਨੀ ‘ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ …

Read More »

ਸੁਖਬੀਰ ਦੀ ਧੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਖਬੀਰ ਬਾਦਲ ਦੀ ਬੇਟੀ ਗੁਰਲੀਨ ਬਾਦਲ ਨੂੰ ਅੱਜ ਪਾਰਟੀ ਦਾ ਬੈਜ ਲਾ ਕੇ ਵੋਟ ਪਾਉਣੀ ਮਹਿੰਗੀ ਪੈ ਗਈ। ਕਿਸੇ ਵੀ ਪਾਰਟੀ ਦਾ ਬੈਜ ਲਾ ਕੇ ਵੋਟਿੰਗ ਕੇਂਦਰ ‘ਚ ਜਾ ਕੇ ਵੋਟ ਪਾਉਣਾ ਚੋਣ ਜਾਬਤੇ ਦਾ ਉਲੰਘਣ ਹੈ। ਗੁਰਲੀਨ …

Read More »

ਅੰਮ੍ਰਿਤਸਰ – ਮੰਗਣੀ ਟੁੱਟਣ ਕਾਰਨ ਲੜਕੀ ਨੇ ਕੀਤੀ ਖੁਦਕਸ਼ੀ

ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰਾਣੇਵਾਲੀ ਵਿਖੇ ਇਕ ਮੁਟਿਆਰ ਨੇ ਮੰਗਣੀ ਟੁੱਟਣ ਕਾਰਨ ਖੁਦਕਸ਼ੀ ਕਰ ਲਈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਐਸ. ਐਚ. ਓ. ਭਾਰਤ ਭੂਸ਼ਣ ਨੇ ਦੱਸਿਆ ਕਿ ਉਕਤ ਮੁਟਿਆਰ ਦੀ ਮਾਂ ਸਿਮਰਜੀਤ ਕੌਰ ਦੇ ਬਿਆਨਾਂ ਅਨੁਸਾਰ ਪਿੰਡ ਰਾਣੇਵਾਲੀ ਦੀ ਮੁਟਿਆਰ ਮਨਪ੍ਰੀਤ ਕੌਰ ਪੁੱਤਰੀ ਸੁਰਜਨ …

Read More »

ਅਨਮੋਲ ਕਵਾਤਰਾ ਲੜਾੲੀ: ਜਾਣੋ ਅਸਲ ਗੱਲ ਕੀ ਸੀ

– ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਮੁਤਾਬਕ- ਲੁਧਿਆਣੇ ਦੇ ਇੱਕ ਸਮਾਜ ਸੇਵੀ ਨੌਜਵਾਨ ਮਗਰ ਕੱਲ ਲੋਕਾਂ ਦਾ ਹੜ੍ਹ ਆ ਗਿਆ। ਪਰ ਹੈਰਾਨੀ ਦੀ ਗੱਲ ਸੀ ਕਿ ਲੋਕਾਂ ਨੇ ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਅਤੇ ਸ਼ਿਵਪੁਰੀ ਜਾਕੇ ਗਾਹ ਪਾ ਦਿੱਤਾ। ਮੈਨੂੰ ਤੁਸੀਂ ਗਲਤ ਕਹੋਗੇ, ਪਰ ਇਹ ਲੜਾਈ ਉਸ ਨੌਜਵਾਨ ਦੀ ਤੇ ਉਸ …

Read More »

ਪਟਿਆਲਾ ‘ਚ ਪਤਨੀ ਦੀ ਗਲਾ ਵੱਢ ਕੇ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਪਟਿਆਲਾ ਦੇ ਆਦਰਸ਼ ਨਗਰ ‘ਚ ਇੱਕ ਪਤੀ ਨੇ ਗਲਾ ਵੱਢ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਵਲੋਂ ਨਬਜ਼ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਪਤੀ ਦੀ ਪਹਿਚਾਣ 52 ਸਾਲਾ ਸੁਰੇਸ਼ ਕੁਮਾਰ ਦੇ ਰੂਪ ‘ਚ ਹੋਈ ਹੈ ਅਤੇ ਮ੍ਰਿਤਕ ਪਤਨੀ ਦੀ ਪਹਿਚਾਣ ਵੀਨਾ ਦੇ …

Read More »