Breaking News
Home / ਪੰਜਾਬ (page 90)

ਪੰਜਾਬ

ਰਾਜਾ ਵੜਿੰਗ ਦੇ ਪਰਿਵਾਰ ਬਾਰੇ ਸਨਸਨੀਖੇਜ਼ ਖੁਲਾਸਿਆਂ ਦੀ ਵੀਡੀਉ ਵਾਇਰਲ

ਲੋਕ ਸਭਾ ਸੀਟ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਮਰਿੰਦਰ ਰਾਜਾ ਵੜਿੰਗ ਹਿੰਦੂ ਪੱਤਾ ਖੇਡਦਿਆਂ ਸਿੱਖਾਂ ਨੂੰ ਹਿੰਦੂਆਂ ਦੇ ਕਾਤਲ ਵਜੋਂ ਪੇਸ਼ ਕਰ ਰਿਹਾ ਹੈ ਤੇ ਹਿੰਦੂ ਭਾਈਚਾਰੇ ਨੂੰ ਕਹਿ ਰਿਹਾ ਹੈ ਕਿ 90 ਦੇ ਦਹਾਕੇ …

Read More »

ਹਰਸਿਮਰਤ ਬਾਦਲ ਨੇ ਕੀਤੀ ਪ੍ਰਿਯੰਕਾ ਗਾਂਧੀ ਦੀ ਰੀਸ- ਧੀ ਤੋਂ ਬਣੀ ਪੰਜਾਬ ਦੀ ਨੂੰਹ

ਕਹਿੰਦੇ ਨੇ ਵੋਟਾਂ ਵੇਲੇ ਲੀਡਰ ਰੰਗ ਹੀ ਨਹੀਂ ਬਦਲਦੇ, ਰਿਸ਼ਤੇ ਬਦਲਣ ਲੱਗੇ ਵੀ ਸਮਾਂ ਨਹੀਂ ਲਗਾਉਂਦੇ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਅੱਜ ਮੌੜ ਵਿਖੇ ਆਪਣੇ ਲਈ ਵੋਟਾਂ ਮੰਗ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ। ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬਾਲੀਵੁੱਡ ਸਟਾਰ ਹੇਮਾ ਮਾਲਿਨੀ ਰੋਡ ਸ਼ੋਅ ਕਰ ਰਹੇ …

Read More »

ਪੰਜਾਬ ਦਾ ਹਾਲ – ਪਕੋੜੇ ਨਹੀਂ ਮਿਲੇ ਛੱਡ ਦਿੱਤੀ ਪਾਰਟੀ

ਦੁਨੀਆ ਵਿਚ ਬਹੁਤ ਅਜੀਬੋ ਗਰੀਬ ਗੱਲਾਂ ਹੁੰਦੀਆਂ। ਪਰ ਪੰਜਾਬ ਦੇ ਸਿਆਸੀ ਮਾਹੌਲ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੋਊ ਕਿ ਪਕੌੜੇ ਨਾਂ ਮਿਲਣ ਕਰਕੇ ਪਾਰਟੀ ਛੱਡੀ ਜਾ ਰਹੀ ਹੋਵੇ। ਜੀ ਹਾਂ ਇਹ ਬਿਲਕੁੱਲ ਸੱਚ ਗਲ ਹੈ। ਥੋੜੇ ਦਿਨ ਪਹਿਲਾਂ ਹੀ ਇੱਕ ਵੀਡੀਉ ਵਾਇਰਲ ਹੋਈ ਸੀ ਜਿਸ ਵਿਚ ਰੈਲੀ ਵਿਚ …

Read More »

ਬਾਘਾ ਪੁਰਾਣਾ: ਸਿੱਖਾਂ ਤੇ ਬਾਦਲਕਿਆਂ ਵਿਚਾਲੇ ਝੜਪ

ਬਾਘਾਪੁਰਾਣਾ, 16 ਮਈ – ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਅੱਜ ਹਲਕਾ ਬਾਘਾਪੁਰਾਣਾ ਦੇ ਵੱਖ-ਵੱਖ ਪਿੰਡਾਂ ‘ਚ ਕੀਤੀਆਂ ਜਾਣ ਵਾਲੀਆਂ ਨੁੱਕੜ ਬੈਠਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਪਿੰਡ ਵਾਂਦਰ ਵਿਖੇ ਇਕੱਤਰ ਹੋਏ ਸਨ। ਇਸ …

Read More »

ਮਹਿਲਾ ਸਿਪਾਹੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰ ਨਿਗਲਿਆ

ਖੰਨਾ -ਇੱਥੇ ਆਨੰਦ ਨਗਰ ਵਿਚ ਰਹਿੰਦੀ ਪੰਜਾਬ ਪੁਲੀਸ ਦੀ ਮਹਿਲਾ ਸਿਪਾਹੀ ਤੋਂ ਦੁਖੀ ਹੋ ਕੇ ਮੁਹੱਲੇ ਦੇ ਹੀ ਵਸਨੀਕ ਕਰਨ (26) ਨਾਂ ਦੇ ਨੌਜਵਾਨ ਨੇ ਜ਼ਹਿਰ ਖਾ ਲਿਆ। ਕਰਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਖੰਨਾ ਤੋਂ ਪਟਿਆਲਾ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਸਟੇਬਲ ਨਵਦੀਪ ਕੌਰ ਪਟਿਆਲਾ …

Read More »

ਪ੍ਰੇਮ ਸੰਬੰਧਾ ਕਾਰਨ ਪੈਟਰੋਲ ਪੰਪ ‘ਤੇ ਧੋਣ ਵਿੱਚ ਗੋਲੀ ਮਾਰ ਕੇ ਕੀਤੀ ਸੀ ਹੱਤਿਆ

ਇਥੇ ਬਾਘਾਪੁਰਾਣਾ -ਕੋਟਕਪੂਰਾ ਕੌਮੀ ਮਾਰਗ ਉੱਤੇ ਪਿੰਡ ਰਾਜੇਆਣਾ ਵਿੱਚ ਕਲ੍ਹ ਦੁਪਹਿਰ ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀ ਮਾਰ ਕੇ ਹੱੱਤਿਆ ਕਰਨ ਵਾਲੇ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਇੱਕ ਵਿਆਹੁਤਾ ਨਾਲ ਪ੍ਰੇਮ ਸਬੰਧ ਸਨ ਅਤੇ ਇਸੇ ਔਰਤ ਨਾਲ ਪੈਟਰੋਲ ਪੰਪ ਦੇ ਕਰਿੰਦੇ ਦੇ ਵੀ …

Read More »

ਬਿਕਰਮ ਮਜੀਠੀਆ ਨਾਲ ਕਲੋਲ ਹੋ ਗਈ ਦੇਖੋ

ਹੁਣ ਤਾਂ ਇਹ ਗੱਲ ਬਾਦਲ ਦਲ ਦੇ ਲੀਡਰਾਂ ਨੂੰ ਵੀ ਸਮਝ ਆਉਣ ਲੱਗ ਪਈ ਕਿ ਉਨ੍ਹਾਂ ਦੇ ਵਰਕਰਾਂ ਦੀ ਜੈਕਾਰੇ ਦੀ ਟਾਈਮਿੰਗ ਬਹੁਤ ਗਲਤ ਹੁੰਦੀ ਆ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਟੀਮ ਸਮੇਤ ਪੁੱਜੇ ਹੋਏ ਹਨ। ਰੁੱਸਿਆਂ ਨੂੰ ਨਾਲ ਤੋਰਨ ’ਚ ਅਕਾਲੀ ਕਾਮਯਾਬ ਰਹੇ ਹਨ। ਬੇਅਦਬੀ ਅਤੇ ਸਥਾਪਤੀ ਵਿਰੋਧੀ …

Read More »

ਹੇਮਾ ਮਾਲਿਨੀ ਨੇ ਮੰਗੀਆਂ ਹਰਸਿਮਰਤ ਬਾਦਲ ਲਈ ਵੋਟਾਂ

ਪੰਜਾਬ ਦੇ ਦੰਗਲ ‘ਚ ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਆਗੂ ਹੇਮਾ ਮਾਲਿਨੀ ਉਤਰੇ ਹਨ। ਮਾਨਸਾ ‘ਚ ਹਰਸਿਮਰਤ ਬਾਦਲ ਲਈ ਰੋਡ ਸ਼ੋਅ ਕਰ ਰਹੇ ਹਨ। ਸੰਨੀ ਦਿਓਲ ਵੀ ਪ੍ਰਚਾਰ ਕਰਨਗੇ।ਗਲੀ-ਮੁਹੱਲੇ ਇੱਕੋ ਹੀ ਸੁਆਲ ਹੈ, ਬਠਿੰਡੇ ਤੋਂ ਕੌਣ ਜਿੱਤੂ ? ਹਵਾ ਦਾ ਰੁਖ਼ ਕੀਹਦੇ ਵੱਲ ਹੈ ? ਵੋਟਾਂ ਪੈਣ ’ਚ ਸਿਰਫ਼ ਚਾਰ ਦਿਨ …

Read More »

25 ਲੱਖ ਲਾ ਕੇ ਘਰਵਾਲੀ ਨੂੰ ਕਨੇਡਾ ਭੇਜਿਆ..ਤੇ ਫਿਰ ਘਰਵਾਲੀ ਨੇ ਕੀਤਾ ਦੇਖੋ…

ਮੋਗਾ: ਜ਼ਿਲ੍ਹੇ ਦੇ ਨੌਜਵਾਨ ਨੂੰ ਵਿਦੇਸ਼ ਵੱਸਣ ਦੀ ਚਾਹ ਨੇ ਬੁਰਾ ਫਸਾ ਦਿੱਤਾ। ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਪੜ੍ਹਾਈ ਦਾ ਸਾਰਾ ਖਰਚਾ ਝੱਲਿਆ ਤਾਂ ਜੋ ਉਹ ਪੱਕੀ ਹੋ ਕੇ ਉਸ ਨੂੰ ਵੀ ਸੱਦ ਲਵੇ ਪਰ ਪਤਨੀ ਨੇ ਪੀਆਰ ਲੈ ਲਈ ਤੇ ਫਿਰ ਕਿਸੇ ਹੋਰ ਨਾਲ ਨਵਾਂ ਘਰ ਵਸਾ …

Read More »

ਪਿਓ ਨੇ ਬੇਰਹਿਮੀ ਨਾਲ ਕੁੜੀਆਂ ਦਾ ਚਾਕੂ ਮਾਰ ਕੇ ਕੀਤਾ ਕਤਲ

ਜ਼ਿਲ੍ਹੇ ਦੇ ਪਿੰਜੌਰ ਬਲਾਕ ’ਚ ਪੈਂਦੇ ਪਿੰਡ ਮੜਾਵਾਲਾ ’ਚ ਪਿਤਾ ਨੇ ਆਪਣੀਆਂ ਦੋ ਜਵਾਨ ਧੀਆਂ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਸ਼ਨਾਖ਼ਤ ਆਸ਼ੀਆ (20) ਤੇ ਸਾਫੀਆ (19 ਸਾਲ) ਵਜੋਂ ਹੋਈ ਹੈ। ਵਾਰਦਾਤ ਕਰ ਕੇ ਮੁਲਜ਼ਮ ਹਬੀਬ ਫ਼ਰਾਰ ਹੋ ਗਿਆ। ਉਹ ਆਪਣੇ ਘਰ ਦੇ ਬਾਹਰ …

Read More »