Breaking News
Home / ਪੰਜਾਬ (page 89)

ਪੰਜਾਬ

ਸੁਖਪਾਲ ਖਹਿਰਾ ਨਾਲ ਰਲੇ ਵਿਧਾਇਕ ਦੁਬਾਰਾ ਆਪ ਵਿਚ ਜਾਣ ਦੀ ਤਿਆਰੀ ਚ

ਚੋਣ ਨਤੀਜਿਆ ਤੋਂ ਬਾਅਦ ਖਹਿਰਾ ਨੇ ਵੜਿੰਗ ਨੂੰ ਲਿਖਿਆ – ਮੇਰੀ ਰਾਜਾ ਵੜਿੰਗ ਨੂੰ ਚੁਣੋਤੀ ਹੈ ਕਿ ਜਾਂ ਤਾਂ ਉਹ ਆਪਣੇ ਸਰਾਸਰ ਝੂਠੇ ਅਤੇ ਮਨਘੜਤ ਇਲਜ਼ਾਮਾਂ ਨੂੰ ਸਾਬਿਤ ਕਰੇ ਕਿ ਮੈਂ ਚੋਣਾਂ ਵਿੱਚ ਬਾਦਲਾਂ ਦੀ ਮਦਦ ਕੀਤੀ ਹੈ, ਜਾਂ ਫਿਰ ਮਾਫ਼ੀ ਮੰਗੇ ਅਤੇ ਚੁੱਲੂ ਭਰ ਪਾਣੀ ਵਿੱਚ ਨੱਕ ਡੋਬ ਲਵੇ। …

Read More »

ਦੇਖੋ ਸ਼ਿਵ ਸੈਨਾ ਦੇ ਪ੍ਰਧਾਨ ਦੀ ਕਰਤੂਤ…

ਭੜਕਾਊ ਬਿਆਨ ਦੇ ਕੇ ਜਾਨ ਨੂੰ ਖਤਰਾ ਹੋਣ ਦਾ ਆਧਾਰ ਬਣਾ ਕੇ ਪੁਲਿਸ ਦੀ ਸੁਰੱਖਿਆ ਛੱਤਰੀ ਹਾਸਲ ਕਰਨ ਬਾਅਦ ਕਈ ਸ਼ਿਵ ਸੈਨਾ ਆਗੂਆਂ ਵੱਲੋਂ ਕਥਿਤ ਤੌਰ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਫਿਰੌਤੀ ਮੰਗਣ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਉਸ ਸਮੇਂ ਸਾਹਮਣੇ ਆਇਆ …

Read More »

ਜਲੰਧਰ ਵਿਚ ਯੂ.ਪੀ ਦੇ ਭਈੇਏ ਵਲੋਂ 3 ਸਾਲਾ ਬੱਚੀ ਨਾਲ ਬਲਾਤਕਾਰ

ਜੰਡਿਆਲਾ ਪੁਲਸ ਚੌਕੀ (ਥਾਣਾ ਸਦਰ) ਦੇ ਪਿੰਡ ਸਰਹਾਲੀ ‘ਚ 3 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਤੌਰ ‘ਤੇ ਜ਼ਿਲਾ ਲਖਨਊ (ਯੂ.ਪੀ.) ਦੇ ਪਿੰਡ ਪੰਡਿਤ ਪੁਰਾ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਉਹ ਬਾਹਰ ਗਿਆ …

Read More »

ਨਬਾਲਿਗ ਬਲਾਤਕਾਰ ਕੇਸ ਵਿਚ ਗਵਾਹੀ ਦੇਣ ਵਾਲੇ ਤੇ ਜਾਨਲੇਵਾ ਹਮਲਾ

ਹੁਸ਼ਿਆਰਪੁਰ: ਸ਼ਹਿਰ ਦੇ ਇੱਕ ਰੇਪ ਕੇਸ ਵਿੱਚ ਇੱਕ ਗਵਾਹ ਨੂੰ ਗਵਾਹੀ ਦੇਣੀ ਮਹਿੰਗੀ ਪੈ ਗਈ। ਕੁਝ ਹਥਿਆਰਬੰਦ ਲੋਕਾਂ ਨੇ ਗਵਾਹ ‘ਤੇ ਹਮਲਾ ਕਰ ਦਿੱਤਾ। ਇਸ ਪਿੱਛੋਂ ਜ਼ਖ਼ਮੀ ਗਵਾਹ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪੀੜਤ ਪੱਖ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਸਮਾਂ ਰਹਿੰਦੇ ਇਸ ਦੀ ਸ਼ਿਕਾਇਤ ਕੀਤੀ ਸੀ …

Read More »

ਦੇਖੋ ਪੰਜਾਬ ਤੋਂ ਕਿਹੋ ਜਿਹੀਆਂ ਖਬਰਾਂ ਆ ਰਹੀਆਂ..ਆਪ ਹੀ ਦੇਖ ਲਉ

ਹੁਸ਼ਿਆਰਪੁਰ ਸਥਿਤ ਇਕ ਨਾਬਾਲਗ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜ਼ਨਾਹ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਬਾਵਾ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਏ ਅਤੇ 7 ਮਹੀਨਿਆਂ ਦੀ ਗਰਭਵਤੀ ਕਰਕੇ ਉਸ ਨੂੰ ਅਪਣਾਉਣ ਦੀ ਬਜਾਏ ਲੜਕੀ ਨੂੰ ਦਰ-ਦਰ …

Read More »

ਮਾਮਲਾ ਧੂ੍ਰੀ ਵਿਚ 4 ਸਾਲਾ ਬੱਚੀ ਨਾਲ ਬਲਾਤਕਾਰ ਦਾ- ਜਾਣੋ ਸਾਰੀ ਘਟਨਾ

ਪੰਜਾਬ ਪੁਲਿਸ ਮੁਤਾਬਕ ਸੰਗਰੂਰ ਦੇ ਧੂਰੀ ਕਸਬੇ ਵਿਚ ਇੱਕ ਨਿੱਜੀ ਸਕੂਲ ਦੀ 4 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਮਾਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ …

Read More »

ਮਾਮਲਾ ਫਰੀਦਕੋਟ ਪੁਲਿਸ ਵਲੋਂ ਨੌਜੁਆਨ ਦੀ ਲਾਸ਼ ਖੁਰਦ ਬੁਰਦ ਕਰਨ ਦਾ- ਹੁਣ ਇੱਕ ਔਰਤ ਗ੍ਰਿਫਤਾਰ

ਫ਼ਰੀਦਕੋਟ ਸੀਆਈਏ ਸਟਾਫ ਵਿੱਚ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਕਾਂਡ ਵਿੱਚ ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀ ਅਤੇ ਸਥਾਨਕ ਕਾਂਗਰਸੀ ਆਗੂ ਦਾ ਨਾਂ ਵੀ ਗੂੰਜਣ ਲੱਗ ਪਿਆ ਹੈ। ਪੁਲੀਸ ਹੱਥੋਂ ਕਤਲ ਹੋਏ ਜਸਪਾਲ ਸਿੰਘ ਦੀ ਲਾਸ਼ ਲੈਣ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਧਰਨਾ ਜਾਰੀ ਹੈ। …

Read More »

ਫੀਸ ਜਮ੍ਹਾਂ ਨਾ ਕਰਵਾਉਣ ’ਤੇ ਬੱਚੇ ਦੀ ਬਾਂਹ ਉਪਰ ਮੋਹਰ ਲਾਈ

ਲੁਧਿਆਣਾ-ਇੱਥੋਂ ਦੇ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਫੀਸ ਜਮ੍ਹਾਂ ਨਾ ਕਰਵਾਉਣ ’ਤੇ ਬੱਚੇ ਦੀ ਬਾਂਹ ’ਤੇ ਬਕਾਇਆ ਫੀਸ ਸਬੰਧੀ ਮੋਹਰ ਲਗਾਉਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਜਿੱਥੇ ਬੱਚੇ ਦੇ ਮਾਪਿਆਂ ’ਚ ਰੋਸ ਹੈ ਉੱਥੇ ਡੀਈਓ ਸੈਕੰਡਰੀ ਨੇ ਵੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਕੂਲ ਪ੍ਰਬੰਧਕਾਂ ਵੱਲੋਂ …

Read More »

ਧੂਰੀ ਵਿਚ 4 ਸਾਲਾ ਲੜਕੀ ਨਾਲ ਬਲਾਤਕਾਰ- ਸ਼ਹਿਰ ਵਿਚ ਤਣਾਅ

ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿਚ ਹੀ ਜਬਰ-ਜ਼ਨਾਹ ਕੀਤਾ ਗਿਆ। ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ …

Read More »

ਆਹ ਸ਼ਿਵ ਸੈਨਾ ਵਾਲਾ ਕਹਿੰਦਾ ਜੂਨ 84 ਬਾਰੇ ਬਅ ਬਿਆਨ ਦੇਣ ਕਰਕੇ ਮੇਰੇ ਤੇ ਹਮਲਾ ਹੋਇਆ

ਇੰਡੀਆ ਗੇਟ ਛੇਹਰਟਾ ਨੇੜੇ ਧਰਮ ਕੰਡੇ ‘ਤੇ ਬੈਠੇ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਮੁਖੀ ਵਿਪਨ ਨਈਅਰ ‘ਤੇ ਜਾਨਲੇਵਾ ਹਮਲਾ ਕਰਦਿਆਂ ਅਣਪਛਾਤੇ ਹਮਲਾਵਰਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਦੀ ਪੁਲਸ ਮੌਕੇ ‘ਤੇ ਪੁੱਜ ਗਈ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। …

Read More »