Breaking News
Home / ਪੰਜਾਬ (page 80)

ਪੰਜਾਬ

ਪੰਜਾਬ ਪੁਲਿਸ ਦੇ ਤਸ਼ਦੱਦ ਤੋਂ ਦੁਖੀ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ

ਮੁਕਤਸਰ ਸਾਹਿਬ, 30 ਮਈ – ਫਰੀਦਕੋਟ ਵਿਚ ਨੌਜੂਆਨ ਦੀ ਹਿਰਾਸਤੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ ਹੈ। ਪੁਲਿਸ ਤਸ਼ੱਦਦ ਦੇ ਸ਼ਿਕਾਰ ਪਿੰਡ ਥਾਂਦੇਵਾਲਾ ਦੇ ਇਕ ਨੌਜਵਾਨ ਵਲੋਂ ਨਹਿਰ ਵਿਚ ਛਾਲ ਮਾਰੇ ਜਾਣ ਦਾ ਸਮਾਚਾਰ ਹੈ। ਨੌਜਵਾਨ ਦੇ ਪਿਤਾ ਭੂਰਾ ਸਿੰਘ ਨੇ ਦੋਸ਼ ਲਾਇਆ ਕਿ ਇਕ …

Read More »

ਜਾਣੋ ਗੁੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਅਕਸ਼ੈ ਕੁਮਾਰ ਦਾ ਰੋਲ

ਚਾਰਜਸ਼ੀਟ ਦੇ ਪੇਜ 48 ਮੁਤਾਬਕ ਐਸਆਈਟੀ ਨੇ ਜਾਂਚ ਵਿੱਚ ਪਾਇਆ ਕਿ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਗਈ ਜੋ ਪੁਲਿਸ ਨੂੰ ਗੋਲੀ ਚਲਾਉਣ ‘ਤੇ ਮਜਬੂਰ ਕਰਦੀ। ਪ੍ਰਦਰਸ਼ਨਕਾਨੀਆਂ ਉੱਤੇ ਚਲਾਈ ਗਈ ਗੋਲੀ ਐਸਆਈਟੀ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਸੀ ਤੇ ਇਹ ਸਾਜ਼ਿਸ਼ ਹਾਈ ਪ੍ਰੋਫਾਈਲ ਸਿਆਸਤਦਾਨ, …

Read More »

ਕੁੰਵਰ ਵਿਜੇ ਪ੍ਰਤਾਪ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਚੇਤਾਵਨੀ

ਨਵੀਂ ਜ਼ਿਲ੍ਹਾ ਜੇਲ੍ਹ ਵਿਚ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂਚ ਲਈ ਪਹੁੰਚੇ। ਬੀਤੇ ਸਨਿੱਚਰਵਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਦੀ ਹੋਈ ਹੱਤਿਆ ਸਬੰਧੀ ਜਾਂਚ ਚੱਲ ਰਹੀ ਹੈ। ਉੱਥੇ ਹੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨਾਭਾ ਜੇਲ੍ਹ ਵਿਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਸੀ.ਆਈ.ਏ. ਪਟਿਆਲਾ ਜਾ …

Read More »

ਬਟਾਲਾ ਤੋਂ ਸ਼ਿਵ ਸੈਨਾ ਦਾ ਪ੍ਰਧਾਨ ਆਪਣੀ ਨੂੰਹ ਨਾਲ ਬਲਾਤਕਾਰ ਕਰਦਾ ਫੜਿਆ ਗਿਆ

ਸ਼ਿਵ ਸੈਨਾ ਹਿੰਦ ਦੇ 69 ਸਾਲਾ ਪ੍ਰਧਾਨ ਕੀਤੀਆ ਆਪਣੀ ਨੂ੍ੰਹ ਨਾਲ ਅਸ਼ਲੀਲ ਹਰਕਤਾਂ-ਦੇਖੌ ਵੀਡੀਉ…ਨੂੰਹ ਨੂੰ ਦਿੰਦਾ ਸੀ ਚਿੱਠੀਆ…ਨੂੰਹ ਨੇ ਕੀਤਾ ਪਰਦਾਫਾਸ਼ ਸ਼ਿਵ ਸੈਨਾ ਵਾਲੇ ਨੇ ਫਿਰ ਸਕਿਉਰਟੀ ਲੈਣ ਲਈ ਕੱਢੀਆ ਸਿੱਖਾਂ ਨੂੰ ਗਾਲਾਂ ਸ਼ਿਵ ਸੈਨਾ ਦੇ ਫਿਰਕੂ ਨੇਤਾ ਹਮੇਸ਼ਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਸਿੱਖਾਂ ਨੂੰ ਗਾਲਾਂ ਕੱਢਣ ਕਰਕੇ …

Read More »

ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਚ ਬਾਦਲ ਵੀ ਜਾਂਚ ਦਾਇਰੇ ਚ

ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਵਿੱਚ ਵਾਪਸੀ ਤੋਂ ਕੁਝ ਘੰਟਿਆਂ ਬਾਅਦ ਹੀ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਏਡੀਸੀਪੀ ਪਰਮਜੀਤ ਸਿੰਘ ਪੰਨੂੰ,ਡੀਐੱਸਪੀ ਬਲਜੀਤ ਸਿੰਘ, ਐਸਐਚਓ ਗੁਰਦੀਪ ਸਿੰਘ …

Read More »

ਅਧਿਆਪਕ ਪ੍ਰੇਮਿਕਾ ਦੇ ਘਰ ਜਾ ਕੇ ਅਧਿਆਪਕ ਪ੍ਰੇਮੀ ਵਲੋਂ ਆਤਮ ਹੱਤਿਆ

ਮਾਨਸਾ- ਪ੍ਰੇਮਿਕਾ ਦੀ ਮੰਗਣੀ ਕਿਸੇ ਹੋਰ ਨਾਲ ਹੋਣ ਤੋਂ ਖ਼ਫ਼ਾ ਹੋਏ ਪ੍ਰੇਮੀ ਨੇ ਉਸ ਦੇ ਘਰ ਜਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਤੇ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਸਥਾਨਕ ਵਾਰਡ ਨੰਬਰ 4 ਮਾਨਸਾ ਦਾ ਵਸਨੀਕ ਮਨਪ੍ਰੀਤ ਸਿੰਘ (27) ਤੇ ਪਿੰਡ ਕੋਟਲੱਲੂ …

Read More »

ਪੰਜਾਬ ‘ਚ ਜਨਰਲ ਵਰਗ ਨੂੰ ਵੀ ਮਿਲੇਗਾ ਰਾਖਵਾਂਕਰਨ

ਪੰਜਾਬ ‘ਚ ਵੀ ਹੁਣ ‘ਆਰਥਿਕ’ ਰਾਖਵਾਂਕਰਨ ਦੀ ਸਹੂਲਤ ਮਿਲੇਗੀ। ਹੁਣ ਜਨਰਲ ਵਰਗ ਦੇ ਗਰੀਬ ਲੋਕਾਂ ਨੂੰ ਰਾਖਵਾਂਕਰਨ ਮਿਲੇਗਾ। ਸਰਕਾਰੀ ਨੌਕਰੀਆਂ ਵਿੱਚ 10 ਫੀਸਦ ਆਸਾਮੀਆਂ ਰਾਖਵੇਂ ਲਈ ਖਾਲੀ ਹੋਣਗੀਆਂ। ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਨਵੀਆਂ ਭਰਤੀਆਂ ‘ਤੇ ਇਹ ਹੁਕਮ ਲਾਗੂ ਹੋ ਜਾਵੇਗਾ। ਬੋਰਡ, ਕਾਰਪੋਰੇਸ਼ਨ ਸਣੇ ਵਿਭਾਗਾਂ …

Read More »

ਆਦਮਪੁਰ ਦੁਆਬਾ – ਨਸ਼ੇੜੀ ਵਲੋਂ ਆਪਣੀ ਮਾਂ ਨਾਲ ਬਲਾਤਕਾਰ

ਆਦਮਪੁਰ ਦੋਆਬਾ, 29 ਮਈ- ਪਿੰਡ ਲੇਸੜੀਵਾਲ ਵਿਚ ਬੀਤੀ ਰਾਤ ਇੱਕ ਨਸ਼ੇੜੀ ਨੌਜਵਾਨ ਵੱਲੋਂ ਆਪਣੀ ਮਾਂ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਸਰਬਜੀਤ ਸਿੰਘ ਮੱਲੀ ਨੇ ਦੱਸਿਆ ਕਿ ਬੀਤੀ ਰਾਤ ਸੰਦੀਪ ਕੁਮਾਰ ਵਾਸੀ ਲੇਸੜੀਵਾਲ ਆਪਣੀ ਮਾਂ ਨਾਲ ਘਰ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਮੁਲਜ਼ਮ ਰੌਲਾ …

Read More »

ਕੁਆਰੀ ਕੁੜੀ ਨੇ ਬੱਚੇ ਨੂੰ ਬਾਥਰੂਮ ਵਿਚ ਸੁੱਟਿਆ

ਡੇਰਾਬੱਸੀ: ਡੇਰਾਬੱਸੀ ਦੇ ਸਿਵਿਲ ਹਸਪਤਾਲ ਦੇ ਬਾਥਰੂਮ ‘ਚ ਨਵਜਨਮੇ ਬੱਚੇ ਨੂੰ ਸੁੱਟਣ ਵਾਲੀ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਲੜਕੀ ਢਿੱਡ ਦਰਦ ਦਾ ਬਹਾਨਾ ਬਣਾ ਕੇ ਹਸਪਤਾਲ ‘ਚ ਆਈ ਸੀ ਤੇ ਡਾਕਟਰਾਂ ਨੇ ਵੀ ਢਿੱਡ ਦਰਦ ਦਾ ਟੀਕਾ ਲਾ ਦਿੱਤਾ,ਬਾਅਦ ‘ਚ ਉਸ ਨੇ ਹਸਪਤਾਲ ਦੇ ਬਾਥਰੂਮ ‘ਚ …

Read More »

ਹੁਣ ਸੁਲਤਾਨਪੁਰ ਲੋਧੀ ਵਿਚ 3 ਸਾਲਾ ਬੱਚੀ ਨਾਲ ਬਲਾਤਕਾਰ

ਸੁਲਤਾਪੁਰ ਲੋਧੀ ’ਚ ਇਕ ਪ੍ਰਵਾਸੀ ਮਜ਼ਦੂਰ ਦੀ 3 ਸਾਲ ਦੀ ਇਕ ਧੀ ਨਾਲ 55 ਸਾਲ ਦੇ ਇਕ ਗੁਆਂਢੀ ਨੇ ਮੰਗਲਵਾਰ ਸਵੇਰੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਦੋਸ਼ੀ ਦੀ ਪਛਾਣ ਗਣੇਸ਼ (55) ਵਜੋਂ ਹੋਈ ਜਿਹੜਾ ਕਿ ਮੂਲ ਤੌਰ ਤੇ ਤਾਮਿਲਨਾਡੂ ਦਾ ਵਸਨੀਕ ਹੈ ਤੇ …

Read More »